ਵਿਸਤਾਰ
ਡਾਓਨਲੋਡ Docx
ਹੋਰ ਪੜੋ
“ਜਿਸ ਨੇ ਵੀ ਮਾਸ ਖਾਧਾ ਹੈ ਅਤੇ ਮਛੀ ਇਸ ਜੀਵਨ ਵਿਚ ਉਹਨੂੰ ਕੈਦ ਵਿਚ ਬੰਨਿਆ ਜਾਂਦਾ ਹੈ ਕਸਾਈ, ਕਾਲ (ਨਾਕਾਰਾਤਮਿਕ ਸ਼ਕਤੀ) ਰਾਹੀਂ। ਕੋਈ ਚੰਗਾ ਸਿਟਾ ਨਹੀਂ ਨਿਕਲਦਾ ਅਜਿਹੇ ਇਕ ਵਿਹਾਰ ਤੋਂ। ਇਹਨੂੰ ਸਬੂਤ ਵਜੋਂ ਜਾਣ ਲਵੋ ਸੰਤਾਂ ਦੀਆਂ ਲਿਖਤਾਂ ਤੋਂ। ਗੁਰੂ ਨਾਨਕ ਅਤੇ ਕਬੀਰ ਜੀ ਨੇ ਵੀ ਉਹੀ ਸੰਦੇਸ਼ ਦਿਤਾ ਹੈ, ਦਾਦੂ ਅਤੇ ਦਰੀਆ ਜੀ ਨੇ ਵੀ ਇਹੋ ਗੀਤ ਗਾਇਆ।"