ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਮਨ ਦੇ ਲਈ, ਨਹੀਂ ਤਾਂ, ਕਿਉਂ? ਉਥੇ ਕੋਈ ਲੋੜ ਨਹੀਂ ਹੈ ਭਾਸ਼ਾ ਦੀ। ਬਸ ਜਿਵੇਂ ਦੀਖਿਆ, ਕੋਈ ਲੋੜ ਨਹੀਂ ਭਾਸ਼ਾ (ਲਈ)। ਜੋ ਵੀ ਅਸੀਂ ਅਨੁਭਵ ਕਰਦੇ ਹਾਂ ਆਤਮਾਂ ਰਾਹੀ ਸਭ ਤੋਂ ਵਧੀਆ ਹੈ। ਅਤੇ ਇਹ ਸਚੀ ਸਿਖਿਆ ਹੈ। ਉਵੇਂ ਜਦੋਂ ਤੁਸੀਂ ਕੁਆਨ ਯਿੰਨ ਕਰਦੇ ਹੋ (ਅਭਿਆਸ ਅੰਦਰੂਨੀ ਸਵਰਗੀ ਆਵਾਜ਼ ਧੁੰਨ ਉਤੇ) ਤੁਸੀਂ ਦੇਖਦੇ ਹੋ ਆਵਾਜ਼, ਤੁਸੀਂ ਸੁਣਦੇ ਹੋ (ਅੰਦਰੂਨੀ ਸਵਰਗੀ) ਆਵਾਜ਼ ਨੂੰ।