ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਗ੍ਰਹਿ ਦੇ ਕੋਲ ਸਮਸਿਆ ਹੋਵੇ, ਜੇਕਰ ਸਾਰੇ ਲੋਕ ਜਾਂ ਕੋਈ ਵੀ ਲੋਕ ਮਾਰੇ ਜਾਣ ਜਲਵਾਯੂ ਬਦਲਾਵ ਦੇ ਕਰਕੇ, ਸਰਕਾਰੀ ਨੇਤਾ, ਮੈਂ ਕਹਿੰਦੀ ਹਾਂ, ਗੁਨਾਹਗਾਰ ਹਨ। ਕਿਉਂਕਿ ਉਨਾਂ ਕੋਲ ਤਾਕਤ ਹੈ ਇਹ ਬੰਦ ਕਰਨ ਲਈ, ਇਹ ਬਦਲਣ ਲਈ। ਮੈਂ ਆਸ ਕਰਦੀ ਹਾਂ ਉਹ ਦੁਬਾਰਾ ਸੋਚਣ ਉਹਦੇ ਬਾਰੇ, ਤਾਂਕਿ ਉਨਾਂ ਨੂੰ ਨਰਕ ਨੂੰ ਨਾਂ ਜਾਣਾ ਪਵੇ ਅਤੇ ਜਵਾਬ ਦੇਣਾ ਪਵੇ ਨਰਕ ਦੇ ਰਾਜ਼ੇ ਜਾਂ ਮਾਇਆ ਨੂੰ, ਜੋ ਉਡੀਕ ਰਿਹਾ ਹੈ ਉਨਾਂ ਲਈ, ਸ਼ੈਤਾਨ ਉਡੀਕ ਰਿਹਾ ਹੈ ਉਨਾਂ ਲਈ। ਸਮਾਨ ਚੀਜ਼ ਆਕਰਸ਼ਿਕ ਕਰਦੀ ਹੈ ਸਮਾਨ ਚੀਜ਼ ਨੂੰ। ਕੋਈ ਲੋੜ ਨਹੀਂ ਹੈ ਕਹਿਣ ਦੀ ਕਿ ਮੈਂ ਕਿਸੇ ਨੂੰ ਧਮਕੀ ਦੇ ਰਹੀ ਹਾਂ। ਤੁਸੀਂ ਤਾਕਤ ਵਿਚ ਹੋ, ਤੁਸੀਂ ਵਿਸ਼ੇਸ਼ ਅਧਿਕਾਰ, ਹਕ ਰਖਦੇ ਹੋ, ਤੁਹਾਨੂੰ ਚੰਗੀ ਤਨਖਾਹ ਦਿਤੀ ਜਾਂਦੀ, ਤੁਸੀਂ ਅਮੀਰ ਬਣ ਰਹੇ ਹੋ ਤੁਹਾਡੇ ਦੇਸ਼ ਦੇ ਕਰ-ਅਦਾ ਕਰਨ ਵਾਲਿਆਂ ਰਾਹੀਂ, ਤੁਹਾਨੂੰ ਚਾਹੀਦਾ ਹੈ ਕਰਨਾ ਜੋ ਤੁਹਾਡੇ ਲਈ ਕਰਨਾ ਜ਼ਰੂਰੀ ਹੈ ਤਾਂਕਿ ਆਪਣੇ ਲੋਕਾਂ ਨੂੰ ਬਚਾ ਸਕੋਂ। ਅਤੇ ਜੇਕਰ ਤੁਸੀਂ ਨਹੀਂ ਕਰਦੇ, ਫਿਰ ਤੁਸੀਂ ਮਨੁਖਾਂ ਦੀ ਹਤਿਆ ਕਰਨ ਦੇ ਅਪਰਾਧੀ ਹੋ , ਕੇਵਲ ਬਸ ਜਾਨਵਰਾਂ ਦੀ ਹੀ ਨਹੀਂ। ਮੈਂ ਤੁਹਾਨੂੰ ਸਚ ਦਸਦੀ ਹਾਂ ਉਸ ਤਰਾਂ। ਵੀਗਨ ਬਣੋ, ਸ਼ਾਂਤੀ ਸਿਰਜ਼ੋ ਦੇਖੋ ਜਾਂ ਡਾਊਨਲੋਡ ਕਰੋ ਪੂਰੀ ਕਾਂਨਫਰੰਸ "ਸਪ ਮਨੁਖਾਂ ਦੇ ਅੰਦਰ" SupremeMasterTV.com