ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੋਰ ਅਨੇਕ ਹੀ ਸੂਤਰਾਂ ਵਿਚ, ਬੁਧ ਨੇ ਹਮੇਸ਼ਾਂ ਜ਼ਿਕਰ ਕੀਤਾ ਸੀ (ਅੰਦਰੂਨੀ ਸਵਰਗੀ) ਆਵਾਜ਼ ਬਾਰੇ। ਜਿਵੇਂ, ਸਾਰੇ ਬੋਧੀਸਾਤਵਾ ਨਿਰਭਰ ਹਨ (ਅੰਦਰੂਨੀ ਸਵਰਗੀ) ਆਵਾਜ਼ ਧੁੰਨ ਉਤੇ ਥਲੇ ਆਉਣ ਲਈ ਇਸ ਧਰਤੀ ਨੂੰ ਸੰਵੇਦਨਸ਼ੀਲ ਜੀਵਾਂ ਨੂੰ ਬਚਾਉਣ ਲਈ। ਅਤੇ ਸਾਰੇ ਬਚਾਏ ਗਏ ਸੰਵੇਦਨਸ਼ੀਲ ਜੀਵ ਨਿਰਭਰ ਕਰਦੇ ਹਨ (ਅੰਦਰੂਨੀ ਸਵਰਗੀ) ਆਵਾਜ਼ ਧੁੰਨ ਉਤੇ ਜਾਣ ਲਈ ਸਵਰਗ ਨੂੰ ਜਾਂ ਬੁਧ ਦੀ ਧਰਤੀ ਨੂੰ, ਕੁਝ ਚੀਜ਼ ਉਸ ਤਰਾਂ।