ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਫਰਤ ਨੂੰ ਬੁਝਾਇਆ ਨਹੀਂ ਜਾ ਸਕਦਾ ਨਫਰਤ ਨਾਲ, ਇਹ ਕੇਵਲ ਪਿਆਰ ਅਤੇ ਖਿਮਾ ਨਾਲ ਖਤਮ ਕੀਤੀ ਜਾ ਸਕਦੀ ਹੈ। (ਹਾਂਜੀ, ਸਮਝੇ।) ਇਹ ਕਹਿਣਾ ਵਧੇਰੇ ਸੌਖਾ ਹੈ ਕਰਨ ਨਾਲੋਂ। ਮੈਂ ਉਹ ਜਾਣਦੀ ਹਾਂ। ਪਰ ਜਿਹੜਾ ਵੀ ਬਦਲਾ ਲੈਂਦਾ ਹੈ ਅਤੇ ਉਹ ਸਭ ਬਿਨਾਂ ਪਿਆਰ ਦੇ ਆਪਣੇ ਦਿਲ ਵਿਚ, ਬਿਨਾਂ, ਸਚਮੁਚ, ਪਿਆਰ ਦਿਲ ਵਿਚ ਆਪਣੇ ਨਾਗਰਿਕਾਂ ਲਈ, ਫਿਰ ਇਹ ਉਹਦੇ ਲਈ ਇਕ ਹਜ਼ਾਰ ਗੁਣਾਂ ਵਧੇਰੇ ਕਰਮ ਸਿਰਜ਼ੇਗਾ, ਕਿਤੇ ਹੋਰ ਵਧੇਰੇ ਉਸ ਹਤਿਆ ਨਾਲੋਂ ਵੀ, (ਹਾਂਜੀ, ਹਾਂਜੀ, ਸਮਝੇ।) ਵਧੇਰੇ ਉਸ ਹਮਲੇ ਨਾਲੋਂ, ਵਧੇਰੇ ਉਸ ਬਦਲੇ ਨਾਲੋਂ।