ਚੋਣਾਂ ਸਿਖ ਧਰਮ ਦੇ ਪਵਿਤਰ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਵਿਚੋਂ, ਅੰਗ 31-33, ਦੋ ਹਿਸਿਆਂ ਦਾ ਦੂਸਰਾ ਭਾਗ2021-09-30ਗਿਆਨ ਭਰਪੂਰ ਸ਼ਬਦ ਵਿਸਤਾਰਡਾਓਨਲੋਡ Docxਹੋਰ ਪੜੋ"ਬ੍ਰਹਿਮੰਡ ਦਾ ਪ੍ਰਮਾਤਮਾ ਗੁਣਾਂ ਦਾ ਖਜਾਨਾ ਹੈ; ਉਹਦਾ ਅੰਤ ਨਹੀ ਪਾਇਆ ਜਾ ਸਕਦਾ। ਉਹਨੂੰ ਸਿਰਫ ਗਲਾਂ ਨਾਲ ਨਹੀ ਪਾਇਆ ਜਾ ਸਕਦਾ, ਪਰ ਹਉਮੈਂ ਨੂੰ ਜੜੋਂ ਪੁਟਣ ਨਾਲ ਅੰਦਰ ਤੋਂ।"