ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਸਰਕਾਰ ਦੀ ਜੁੰਮੇਵਾਰੀ ਹੈ ਜਾਨਾਂ ਨੂੰ ਸੁਰਖਿਅਤ ਰਖਣਾ, ਇਹਦੇ ਨਾਗਰਿਕਾਂ ਨੂੰ ਸੁਰਖਿਅਤ ਰਖਣਾ। ਅਣਜਨਮਿਆਂ ਬਚਾ, ਬਚਾ ਅਜ਼ੇ ਜਨਮਿਆਂ ਨਹੀਂ ਉਹ ਵੀ ਅਮਰੀਕਨ ਹਨ। ਉਹ ਜਨਮ ਲੈਂਦੇ ਹਨ ਅਮਰੀਕਾ ਵਿਚ, ਉਹ ਨਾਗਰਿਕ ਹਨ ਅਮਰੀਕਾ ਦੇ। ਕੀ ਤੁਸੀਂ ਸਮਝੇ ਮੈਨੂੰ? (ਹਾਂਜੀ, ਮੈਂ ਸਮਝਦਾ ਹਾਂ।) ਉਨਾਂ ਕੋਲ ਅਧਕਾਰ ਹੈ ਅਮਰੀਕਾ ਦੇ ਇਕ ਨਾਗਰਿਕ ਵਜੋਂ ਜੀਣ ਦਾ। ਅਤੇ ਜਿਹੜਾ ਵੀ ਮਾਰਦਾ ਹੈ, ਕਤਲ ਕਰਦਾ, ਬਸ ਨਿਰਦੋਸ਼ਾਂ ਨੂੰ ਮਾਰਨ ਦੀ ਗਲ ਕਰਨੀ ਤਾਂ ਪਾਸੇ ਰਹੀ, ਉਨਾਂ ਨੂੰ ਜੇਲ ਨੂੰ ਜਾਣਾ ਚਾਹੀਦਾ ਹੈ - ਕਿਉਂਕਿ ਉਹ ਕਾਨੂੰਨ ਹੈ।