ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਜ਼ਾਦੀ ਦਾ ਭਾਵ ਹੈ ਜੁੰਮੇਵਾਰੀ। (ਯਕੀਨਨ, ਸਹੀ ਚੀਜ਼ ਕਰਨੀ।) ਸਹੀ ਚੀਜ਼ ਕਰਨੀ। ਕਿਉਂਕਿ ਇਥੋਂ ਤਕ ਸਭ ਤੋਂ ਆਜ਼ਾਦ ਦੇਸ਼ ਵਿਚ, ਤੁਸੀਂ ਨਹੀਂ ਇਜ਼ਾਜ਼ਤ ਦਿੰਦੇ ਕਿਸੇ ਵਿਆਕਤੀ ਨੂੰ ਹੋਰ ਕਿਸੇ ਨੂੰ ਮਾਰਨ ਦੀ, (ਉਹ ਸਹੀ ਹੈ।) ਜਾਂ ਕੋਈ ਮਾੜੀ ਚੀਜ਼ ਕਰਨ ਲਈ ਜੋ ਨੁਕਸਾਨਦੇਹ ਹੈ ਸਮਾਜ਼ ਲਈ। ਸੋ, ਇਹ ਉਵੇਂ ਸਮਾਨ ਹੈ; ਸ਼ੈਤਾਨ ਦੀ ਪੂਜ਼ਾ, ਭੂਤਾਂ ਦੀ ਪੂਜ਼ਾ ਕਰਨ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। (ਹਾਂਜੀ, ਸਤਿਗੁਰੂ ਜੀ, ਅਸੀਂ ਸਹਿਮਤ ਹਾਂ।) ਇਹ ਹਾਨੀਕਾਰਕ ਹੈ, ਇਹ ਗਲਤ ਤਰੀਕਾ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਸਭ ਘੋਰ ਐਨਰਜ਼ੀ ਨੂੰ ਚੁਕੀ ਫਿਰਨਾ ਆਪਣੇ ਆਲੇ ਦੁਆਲੇ।