ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਉਹ ਜਿਹੜੇ ਉਧਾਰ ਲੈਂਦੇ ਹਨ, ਇਹ ਮੋੜਨਗੇ।। ਜਿਹੜੇ ਕਰਜਾਈ ਹਨ, ਭੁਗਤਾਨ ਕਰਨਗੇ। ਜਾਨਾਂ ਦੇ ਰਿਣੀ ਹਨ, ਉਹ ਭੁਗਤਾਨ ਕਰਦੇ ਹਨ ਆਪਣੀਆਂ ਜਾਨਾਂ ਨਾਲ। ਕਰਜੇ ਵਿਚ ਹਨ ਦੂਜਿਆਂ ਨੂੰ ਨਮੋਸ਼ੀ ਦਿੰਦੇ ਹੋਏ, ਉਹ ਭੁਗਤਾਨ ਕਰਨਗੇ ਉਸੇ ਨਮੋਸ਼ੀ ਨਾਲ।" ਇਕ ਭਵਿਖਬਾਣੀ ਸਾਡੇ ਵਰਤਮਾਨ ਸਮੇਂ ਬਾਰੇ, ਜੋ ਕੀਤੀ ਗਈ 12ਵੀਂ ਸਦੀ ਏਡੀ ਵਿਚ ਜਾਵਾ, ਇੰਡੋਨੇਸ਼ੀਆ ਦੇ ਰਾਜ਼ਾ ਪਰਾਬੂ ਜਾਇਆਬਾਇਆ ਵਲੋਂ