ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯੁਧ ਦੇ ਪ੍ਰਭਾਵ ਖਤਮ ਨਹੀਂ ਹੋਣਗੇ ਇਕ ਲੰਮੇ , ਲੰਮੇ, ਲੰਮੇ ਸਮੇਂ ਲਈ। (ਓਹ!) ਅਗਲੀ ਪੀੜੀ, ਸ਼ਾਇਦ। (ਓਹ, ਵਾਓ!) ਮਾਨਸਿਕ ਤੌਰ ਤੇ। ਸਦਮਾ। ਕੇਵਲ ਭੌਤਿਕ ਤੌਰ ਤੇ ਹੀ ਨਹੀਂ; ਸੋਚ ਵਿਚ ਅਲਗ। ਵਿਚਾਰਧਾਰਾ ਵਿਚ। (ਹਾਂਜੀ। ਹਾਂਜੀ।) ਪ੍ਰੀਵਾਰਾਂ ਦਾ ਅਲਗ ਹੋ ਜਾਣਾ, ਪਤੀਆਂ ਅਤੇ ਪਤਨੀਆਂ ਦਾ ਤੋੜ ਵਿਛੋੜ। ਇਹ ਇਕ ਹੋਰ ਖਾਮੋਸ਼ ਯੁਧ ਹੈ। (ਹਾਂਜੀ, ਸਤਿਗੁਰੂ ਜੀ।) ਪਰ ਇਹ ਕੋਈ ਘਟ ਨੁਕਸਾਨ ਨਹੀਂ ਹੈ ਸਰੀਰਕ ਯੁਧ ਨਾਲੋਂ।