ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਜੇਕਰ ਉਮਨੀਕਰੋਨ ਦੇ ਇਹ ਸਬਵੇਰੀਏਂਟ ਜਿਵੇਂ ਹਲਕੇ ਜਾਪਦੇ ਹਨ, ਪਰ ਉਹ ਨਹੀਂ ਹਨ। ਉਹ ਬਸ ਇਕ ਖਾਮੋਸ਼, ਚੁਪ ਚੁਪੀਤਾ ਕਾਤਲ ਹੈ, ਉਹ ਇਕ ਧੀਮਾ, ਹੌਲੀ ਕਾਤਲ ਹੈ, ਭਿੰਨ ਤਰੀਕਿਆਂ ਵਿਚ। (ਓਹ। ਵਾਓ।) ਓਹ ਮੇਰੇ ਰਬਾ, ਲੋਕ ਨਹੀਂ ਸਮਝਦੇ, ਭਵਿਖ ਦੀ ਪੀੜੀ ਲਈ। ਮੇਰੇ ਰਬਾ, ਬਿਹਤਰ ਹੈ ਉਹ ਪਸ਼ਤਾਵਾ ਕਰਨ। ਪਸ਼ਤਾਵਾ ਕਰਨ। ਪ੍ਰਾਰਥਨਾ ਕਰਨ, ਪਸ਼ਤਾਵਾ ਕਰਨ ਅਤੇ ਵੀਗਨ ਬਣਨ। ਉਹੀ ਸਭ ਹਲ ਹੈ ਜੋ ਮੈਂ ਪੇਸ਼ ਕਰ ਸਕਦੀ ਹਾਂ - ਉਨਾਂ ਦੇ ਆਪਣੇ ਲਈ, ਭਵਿਖ ਲਈ, ਉਨਾਂ ਦੀ ਭਵਿਖ ਦੀ ਪੀੜੀ ਲਈ ਅਤੇ ਗ੍ਰਹਿ ਲਈ। (ਹਾਂਜੀ, ਸਤਿਗੁਰੂ ਜੀ।) ਮੈਂ ਤੁਹਾਨੂੰ ਦਸਦੀ ਹਾਂ ਪਿਆਰਿਓ, ਜੇਕਰ ਤੁਸੀਂ ਬਿਮਾਰ ਹੋ ਤੁਹਾਡੇ ਲਈ ਇਕ ਡਾਕਟਰ ਕੋਲ ਜਾਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੁ ਜੀ।) ਇਸ ਤੋਂ ਇਲਾਵਾ ਤੁਹਾਡੇ ਲਈ ਅਭਿਆਸ ਕਰਨਾ ਜ਼ਰੂਰੀ ਹੈ। (ਹਾਂਜੀ, ਸਤਿਗੁਰੁ ਜੀ।) ਤੁਹਾਨੂੰ ਆਪਣੇ ਸਰੀਰ ਦੇ ਬਾਹਰ ਆਪਣਾ ਸੁਰਖਿਆ ਦਾ ਬਕਤਰ ਮਜ਼ਬੂਤ ਕਰਨਾ ਜ਼ਰੂਰੀ ਹੈ। (ਹਾਂਜੀ, ਸਤਿਗੁਰੁ ਜੀ।) ਅਦਿਖ ਵਾਲਾ। ਭੋਜ਼ਨ ਤੋਂ ਬਿਨਾਂ, ਤੁਸੀਂ ਨਰਕ ਨੂੰ ਨਹੀਂ ਜਾਵੋਂਗੇ। ਮੈਡੀਟੇਸ਼ਨ ਦੀ ਸੁਰਖਿਆ ਤੋਂ ਬਿਨਾਂ, ਆਪਣੇ ਆਪ ਨੂੰ ਸਾਫ ਕਰਨਾ - ਤੁਸੀਂ ਜਾਵੋਂਗੇ। ਜੇਕਰ ਤੁਸੀਂ ਆਪਣੀ ਸਾਰੀ ਥੋੜੀ ਮੋਟੀ ਬਾਕੀ ਅਤੀਤ ਦੀਆਂ ਜਿੰਦਗੀਆਂ ਦੀ ਚੰਗਿਆਈ, ਜਾਂ ਬਾਕੀ ਬਚਿਆ ਜੋ ਵੀ ਇਸ ਜੀਵਨ ਵਿਚ ਜੋ ਤੁਸੀਂ ਚੰਗਾ ਕੀਤਾ, ਜਾਂ ਜੋ ਵੀ ਤੁਸੀਂ ਕੀਤਾ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ - ਜੇਕਰ ਤੁਸੀਂ ਇਹ ਸਭ ਵਰਤ ਲਵੋਂਗੇ, ਅਤੇ ਤੁਸੀਂ ਇਹ ਮੁੜ ਭਰਦੇ ਨਹੀਂ, ਫਿਰ ਤੁਸੀਂ ਸਮਸਿਆ ਵਿਚ ਹੋਵੋਂਗੇ। ਅਤੇ ਜਿਤਨੇ ਜਿਆਦਾ ਸਖਣੇ ਤੁਸੀਂ ਹੁੰਦੇ ਹੋ, ਉਤਨੇ ਲਾਗੇ ਨਰਕ ਦੇ ਤੁਸੀਂ ਜਾਵੋਂਗੇ, ਸਰਹਦ ਦੇ ਵਧੇਰੇ ਲਾਗੇ। (ਹਾਂਜੀ, ਸਤਿਗੁਰੁ ਜੀ।) ਭੌਤਿਕ ਬ੍ਰਹਿਮੰਡ ਦਾ ਕਾਨੂੰਨ ਕਿਸੇ ਨੂੰ ਨਹੀਂ ਛਡਦਾ। ਮੈਂ ਦੁਹਰਾਉਂਦੀ ਹਾਂ: ਇਸ ਭੌਤਿਕ ਬ੍ਰਹਿਮੰਡ ਦਾ ਕਾਨੂੰਨ ਕਿਸੇ ਨੂੰ ਨਹੀਂ ਛਡਦਾ। ਇਥੋਂ ਤਕ ਸਤਿਗੁਰੂ ਨੂੰ ਵੀ ਅਭਿਆਸ ਕਰਨਾ ਪੈਂਦਾ ਹੈ। ਇਹ ਸੰਸਾਰ ਇਕ ਵਡਾ ਸਮੁੰਦਰ ਵਰਗਾ ਹੈ ਗੰਦਗੀ, ਕਰਮ, ਪ੍ਰਦੂਸ਼ਣ ਅਤੇ ਬੁਰਾਈ, ਮਾੜਾ ਕਰਮਾਂ ਦਾ ਪ੍ਰਭਾਵ। ਭਾਵੇਂ ਜੇਕਰ ਤੁਸੀਂ ਸਾਫ ਹੋ, ਸੰਸਾਰ ਦੇ ਕਰਮ ਵੀ ਤੁਹਾਨੂੰ ਹਾਵੀ ਕਰ ਸਕਦੇ ਹਨ। ਉਸੇ ਕਰਕੇ ਮੈਂ ਨਹੀਂ ਦੇਖ ਸਕਦੀ ਕੋਈ ਵੀ ਇਸ ਸੰਸਾਰ ਵਿਚ ਵਧੀਆ ਰਹਿੰਦਾ ਹੈ। (ਹਾਂਜੀ।) ਸਿਰਫ ਪ੍ਰਭੂ ਤੁਹਾਡੀ ਰਖਿਆ ਕਰ ਸਕਦਾ ਹੈ। (ਹਾਂਜੀ, ਸਤਿਗੁਰੁ ਜੀ।) ਸ਼ੈਤਾਨ, ਭਾਵੇਂ ਜੇਕਰ ਤੁਸੀਂ ਉਸ ਨੂੰ ਪੁਜ਼ਦੇ ਹੋਵੋਂ, ਉਹ ਅਜ਼ੇ ਵੀ ਤੁਹਾਨੂੰ ਦੁਖ ਦੇਵੇਗਾ ਜੇਕਰ ਤੁਸੀਂ ਬ੍ਰਹਿਮੰਡ ਦੇ ਕਾਨੂੰਨ ਉਤੇ ਚੰਗੀ ਤਰਾਂ ਨਹੀਂ ਚਲਦੇ। ਜੇਕਰ ਤੁਸੀਂ ਭੌਤਿਕ ਬ੍ਰਹਿਮੰਡ ਦੇ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ। ਸੋ, ਤੁਹਾਡੇ ਲਈ ਰੂਹਾਨੀ ਅਭਿਆਸ ਵਿਚ ਦ੍ਰਿੜ ਹੋਣਾ ਜ਼ਰੂਰੀ ਹੈ, ਜੇਕਰ ਤੁਸੀਂ ਤਰਕੀ ਕਰਨੀ ਚਾਹੁੰਦੇ ਹੋ, ਅਤੇ ਆਪਣੇ ਆਪ ਦੀ, ਆਪਣੇ ਪ੍ਰੀਵਾਰ ਦੀ, ਅਤੇ ਸਮੁਚੇ ਸੰਸਾਰ ਦੀ ਮਦਦ ਕਰਨੀ ਚਾਹੁੰਦੇ। (ਹਾਂਜੀ, ਸਤਿਗੁਰੁ ਜੀ।)