ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਹਰ ਰੋਜ਼ ਬਹੁਤ ਸਾਰੀਆਂ ਚੀਜ਼ਾਂ ਲਈ ਤਾਏਵਾਨ (ਫਾਰਮੋਸਾ) ਉਤੇ ਨਿਰਭਰ ਕਰਦੇ ਹਾਂ - ਟੈਲੀਕੌਮਿਉਨੀਕੇਸ਼ਨਸ ਲਈ, ਡੀਜ਼ੀਟਲ ਡੀਵਾਇਸ, ਔਟੋਮੋਟੀਵ ਚਿਪਸ ਅਤੇ ਕੰਪਿਉਟਰਾਂ ਲਈ। ਬਹੁਤ, ਬਹੁਤ, ਬਹੁਤ ਹੀ ਚੀਜ਼ਾਂ। (ਹਾਂਜੀ, ਸਤਿਗੁਰੂ ਜੀ। ਵਾਓ।) ਸੂਚੀ ਲੰਮੀ ਹੈ। ਮੈਂ ਤੁਹਾਡੇ ਭਰਾਵਾਂ ਜਾਂ ਭੈਣਾਂ ਨੂੰ ਇਹ ਤਿਆਰ ਕਰਨ ਲਈ ਕਹਾਂਗੀ ਅਤੇ ਅਤੇ ਇਹ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਸਾਂਝਾ ਕਰਨ ਲਈ ਤਾਂਕਿ ਸੰਸਾਰ ਜਾਣ ਲਵੇ ਅਤੇ ਆਭਾਰੀ ਹੋਵੇ ਜੋ ਤਾਏਵਾਨ (ਫਾਰਮੋਸਾ) ਇਸ ਸੰਸਾਰ ਵਿਚ ਯੋਗਦਾਨ ਪਾਉਂਦਾ ਹੈ।