ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਕਰ ਸਕੋਂ, ਬਸ ਬੁਧ ਨੂੰ ਦੇਖੋ ਜਿਨਾਂ ਦਾ ਪੈਰ ਕਟਿਆ ਗਿਆ ਸੀ। ਈਸਾ ਮਸੀਹ ਨੂੰ ਵੀ ਸੂਲੀ ਤੇ ਟੰਗਿਆ ਗਿਆ ਸੀ। ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਉਨਾਂ ਦੀ ਸਾਰੀ ਜਿੰਦਗੀ ਕਾਤਲਾਂ ਦੁਆਰਾ ਸ਼ਿਕਾਰ ਕੀਤਾ ਗਿਆ ਸੀ। (...) ਮੈਂ ਇਸ ਬਾਰੇ ਗਲ ਕਰਦੀ ਹੋਈ ਰੋਵਾਂਗੀ। ਅਨੇਕ ਹੀ ਸਤਿਗੁਰੂਆਂ ਨੂੰ ਬਹੁਤ ਹੀ ਵਹਿਸ਼ੀ ਢੰਗ ਨਾਲ ਮਾਰਿਆ ਗਿਆ, ਇਕ ਦੋ ਵਾਰ ਚੋਭੇ ਜਾਣ ਨਾਲੋਂ ਕਿਤੇ ਵਧੇਰੇ ਬਦਤਰ। ਇਕ ਵਾਰ ਮੈਂ ਭਜ਼ਣ ਤੋਂ ਥਕ ਗਈ ਸੀ, ਸੋ ਮੈਂ ਉਨਾਂ (ਪ੍ਰਭੂਆਂ) ਨੂੰ ਕਿਹਾ, "ਮੈਨੂੰ ਮਰਨ ਦਿਓ! ਇਸ ਨੂੰ ਭੁਲ ਜਾਉ! ਮੈਂ ਥਕ ਗਈ ਹਾਂ। ਮੈਂ ਹੋਰ ਦੌੜ ਨਹੀਂ ਸਕਦੀ।" ਉਸ ਨੇ ਕਿਹਾ, "ਨਹੀਂ, ਨਹੀਂ!" ਮੈਂ ਕਿਹਾ, "ਕਿਉਂ ਨਹੀਂ?" ਉਸ ਨੇ ਕਿਹਾ, "ਸੰਸਾਰ ਨੂੰ ਅਜ਼ੇ ਵੀ ਤੁਹਾਡੀ ਲੋੜ ਹੈ।" ਉਹ ਸੁਣ ਕੇ, ਮੈਂ ਆਪਣੇ ਬੈਗ ਪੈਕ ਕੀਤੇ ਅਤੇ ਜਾਣਾ ਜ਼ਾਰੀ ਰਖਿਆ।