ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗੈਰ-ਵੀਗਨ? ਯੁਧ? ਓਹ, ਕੋਈ ਗਲ ਨਹੀਂ! ਉਹ ਸਾਡੇ ਸੰਸਾਰ ਵਿਚ ਰਹਿਣ ਲਈ ਸਿਰਫ ਹੋਰ ਅਤੇ ਹੋਰ ਖਤਰਨਾਕ ਬਣਾਉਂਦੇ ਹਨ! ਸੋ ਇਥੋਂ ਤਕ ਚੰਦਰਮਾ ਵੀ ਦੂਰ ਦੌੜ ਗਿਆ, ਧਰਤੀ ਘੁੰਮਣੋਂ ਹਟ ਗਈ, ਸੂਰਜ਼ ਤਕਰੀਬਨ ਟੁਕੜਿਆਂ ਵਿਚ ਦੀ ਟੁਟ ਗਿਆ, ਕੁਝ ਵਡੀਆਂ ਮੋਰੀਆਂ ਨਾਲ, ਇਕ ਇਸਦੇ ਵਿਚਾਲਿਉਂ ਪਾੜਿਆ ਗਿਆ, ਜੋ ਸਾਡੇ ਗ੍ਰਹਿ ਨਾਲੋਂ 20 ਗੁਣਾਂ ਵਡਾ ਹੈ!! ਕੀ ਸਮਸਿਆ ਹੈ? ਓਹ, ਇਹ ਸ਼ਾਇਦ ਧਰਤੀ ਉਤੇ ਡਿਗ ਸਕਦਾ ਹੈ! ਕਿਉਂ? ਜਵਾਬ ਸ਼ਾਇਦ ਤੁਹਾਡੇ ਲਈ ਬਹੁਤੀ ਦੇਰ ਨਾਲ ਆਵੇ! ਐਹ, ਅਤੇ ਜਾਂ ਸਾਡੇ ਸਾਰਿਆਂ ਲਈ!