ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਜ਼, ਦੀਖਿਆ ਦੇ ਸਮੇਂ, ਸਭ ਤੋੰ ਉਚੀ ਪ੍ਰਮਾਤਮਾ ਦੀ ਸ਼ਕਤੀ ਪਹਿਲੇ ਹੀ ਇਥੇ ਹੈ, ਮੌਜ਼ੂਦ, ਅਤੇ ਅਜ਼ੇ ਵੀ ਉਨਾਂ ਨੂੰ ਨਹੀਂ ਛੂਹ ਨਹੀਂ ਸਕਿਆ। ਸਿਰਫ ਨਰਕ ਦੀ ਅਗ ਸੜ ਸਕਦੀ ਹੈ। ਬਹੁਤ ਮੁਸ਼ਕਲ, ਬਹੁਤ ਹੀ ਔਖਾ ਹੈ ਲੋਕਾਂ ਦੇ ਦਿਲ ਕਿ ਇਥੋਂ ਤਕ ਜਦੋਂ ਉਹ ਪ੍ਰਭੂ ਦੀ ਮੌਜ਼ੂਦਗੀ ਵਿਚ ਬੈਠਦੇ ਹਨ, ਪ੍ਰਮਾਤਮਾ ਦੀ ਸ਼ਕਤੀ ਵਿਚ, ਉਹ ਨਹੀਂ ਛੂਹੇ ਗਏ ਮਹਿਸੂਸ ਨਹੀਂ ਕਰਦੇ। (...) ਮੈਂ ਸੋਚਣ ਤੋਂ ਇਤਨਾ ਡਰਦੀ ਹਾਂ ਕਿ ਲੋਕ ਇਤਨੇ ਕਠੋਰ ਕਿਵੇਂ ਹੋ ਸਕਦੇ ਹਨ, ਕਿ ਇਥੋਂ ਤਕ ਸਭ ਤੋਂ ਉਚੀ ਸ਼ਕਤੀ ਉਨਾਂ ਨੂੰ ਛੂਹ ਨਹੀਂ ਸਕੀ। ਉਸੇ ਕਰਕੇ ਸੰਸਾਰ ਉਸ ਤਰਾਂ ਹੈ ਜਿਵੇਂ ਇਹ ਹੈ। ਸੋ, ਮੈਨੂੰ ਨਾਂ ਪੁਛੋ ਉਥੇ ਯੁਧ ਕਿਉਂ ਹੈ, ਉਥੇ ਆਫਤ ਕਿਉਂ ਹੈ, ਉਥੇ ਹਤਿਆ ਕਿਉਂ ਹੈ। ਹਿਅਰ (ਪ੍ਰਮਾਤਮਾ), ਵਿਚਾਰੇ, ਵਿਚਾਰੇ ਹਿਅਰਗੋਟ (ਪ੍ਰਮਾਤਮਾ) ਕੀ ਕਰ ਸਕਦੇ ਹਨ? ਇਹ ਸ਼ਕਤੀ ਪਹਾੜਾਂ ਨੂੰ ਚੂਰ ਚੂਰ ਕਰ ਸਕਦੀ ਹੈ, ਸਮੁੰਦਰ ਨੂੰ ਸੁਕਾ ਸਕਦੀ ਹੈ, ਸਮੁਚੇ ਬ੍ਰਹਿਮੰਡ ਨੂੰ ਧੂੜ ਵਿਚ ਚੂਰਾ ਚੂਰਾ ਕਰ ਸਕਦੀ ਹੈ - ਅਤੇ ਫਿਰ ਵੀ, ਇਹ ਕੁਝ ਮਨੁਖਾਂ ਦੇ ਦਿਲਾਂ ਨੂੰ ਨਹੀਂ ਛੂੰਹਦੀ। ਇਹ ਬਹੁਤ ਡਰਾਉਣਾ ਹੈ ਕੀ ਅਸੀਂ ਬਣ ਗਏ ਹਾਂ।