ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਹੋਰ "ਚੁਟਕਲੇ"? ਨਹੀਂ? ਹਵਾਈ ਜ਼ਹਾਜ਼ ਉਤੇ, ਇਹ ਉਸ ਤਰਾਂ ਹੈ। ਜੇਕਰ ਤੁਸੀਂ ਵੀਗਨ ਨਹੀਂ ਹੋ, ਉਹ ਤੁਹਾਨੂੰ ਪੁਛਦੇ ਹਨ, "ਸੂਰੀ ਜਾਂ ਚਿਕਨ? ਤੁਸੀਂ ਸੂਰੀ ਆਰਡਰ ਕੀਤੀ ਹੈ, ਸ੍ਰੀ ਮਾਨ ਜੀ?" "ਨਹੀਂ, ਨਹੀਂ। ਮੈਂ ਚਿਕਨ ਹਾਂ।" ਜੇਕਰ ਤੁਸੀਂ ਵੀਗਨ ਨਹੀਂ ਹੋ, ਇਹ ਉਸ ਤਰਾਂ ਹੈ। ਜਾਂ ਤਾਂ ਤੁਸੀਂ ਪੋਰਕ, ਸੂਰੀ ਹੋ ਜਾਂ ਚਿਕਨ। ਪਿਛੇ ਉਥੇ। ਬਿਹਤਰ ਚੰਗਾ ਹੋਵੇ।