ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਜੀ, ਪਿਆਰ ਅਤੇ ਦਿਆਲਤਾ ਬਾਰੇ ਗਲ ਕਰਦਿਆਂ, ਮੈਨੂੰ ਇਸ ਰੀਟਰੀਟ ਵਿਚ ਕੁਝ ਅਜਿਹੀ ਚੀਜ਼ ਬਾਰੇ ਅਹਿਸਾਸ ਹੋਇਆ ਜੋ ਬਹੁਤ ਸ਼ਾਨਦਾਰ ਹੈ ਪੈਰੋਕਾਰਾਂ ਵਿਚਕਾਰ ਤਬਦੀਲ ਹੋ ਗਈ ਹੈ, ਭਰਾਵਾਂ ਅਤੇ ਭੈਣਾਂ ਵਿਚਕਾਰ। (ਹਾਂਜੀ।) ਉਹ ਆਪਣੇ ਦਿਲਾਂ ਅੰਦਰ ਬਹੁਤ ਹੀ ਦਿਆਲੂ ਹਨ, ਉਹ ਬਹੁਤ ਹੀ ਖੁਸ਼ ਹਨ, (ਹਾਂਜੀ, ਹਾਂਜੀ।) ਅਤੇ ਅਸੀਂ ਬਸ ਐਨਰਜ਼ੀ ਮਹਿਸੂਸ ਕਰ ਸਕਦੇ ਹਾਂ। ਕਲ, ਅਸੀਂ ਇਥੋਂ ਤਕ ਆਪਣੇ ਕਮਰੇ ਵਿਚ ਗਲਾਂ ਕਰ ਰਹੇ ਸੀ। ਚੀਜ਼ਾਂ ਬਦਲਗੀਆਂ ਹਨ। ਅਸੀਂ ਬਹੁਤ ਖੁਸ਼ ਹਾਂ। ਹਾਂਜੀ, ਮੈਂ ਜਾਣਦੀ ਹਾਂ। ਇਸ ਵਾਰ ਵਧੇਰੇ ਰੋਸ਼ਨੀ ਹੈ, ਅਤੇ ਹਰ ਇਕ ਵਧੇਰੇ... (ਬਹੁਤ ਭਿੰਨ।) ਘਟ ਭਾਰੀ ਮਹਿਸੂਸ ਕਰਦਾ ਹੈ। (ਹਾਂਜੀ। ਹਾਂਜੀ।) ਕਿਉਂਕਿ ਸਾਰੇ ਸਵਰਗੀ ਗੇਟ ਇਥੇ ਖੁਲੇ ਹੋਏ ਹਨ। ਪਹਿਲਾਂ, ਤੁਹਾਡੇ ਕੋਲ ਇਹ ਸਭ ਖੋਲਣ ਲਈ ਕਾਫੀ ਗੁਣ ਨਹੀਂ ਸਨ। ਹੁਣ ਉਹ ਸਾਰੇ ਖੁਲ ਗਏ। […]