ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜਦੋਂ ਮੈਂ ਆਈ, ਇਹ ਅਗਸਤ ਸੀ। ਜੁਲਾਈ, ਅਗਸਤ ਪੂਰੀ ਤਰਾਂ ਜੀਵੰਤ, ਸੋ ਮੈਂ ਸੋਚਿਆ, "ਓਹ, ਇਹ ਇਕ ਸੋਹਣੀ ਜਗਾ ਹੈ। ਛੋਟੀ ਪਰ ਰੌਣਕ ਵਾਲੀ।" ਸੋਹਣੀ ਲਗਦੀ ਸੀ, ਲੋਕ ਤਕਰੀਬਨ ਸੜਕ ਤੇ ਬੈਠੇ ਸਨ। ਤੁਸਂਿ ਸਾਰੇ ਰੈਸਟਰਾਂਟ ਦੇਖ ਸਕਦੇ। ਸੋ, ਤੁਸੀਂ ਆਜ਼ਾਦੀ ਨਾਲ ਆਲੇ ਦੁਆਲੇ ਖੋਜ਼ ਕਰ ਸਕਦੇ। ਆਪਣੇ ਘਰ, ਗੁਆਂਢੀਆਂ ਨਾਲ ਜਾਣ ਪਛਾਣ ਕਰ ਸਕਦੇ... (...)