ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਮੇਰੇ ਸਭ ਤੋਂ ਪਿਆਰੇ, ਸਭ ਤੋਂ ਵਧ ਸ਼ਲਾਘਾ ਕੀਤੀ ਜਾਂਦੀ, ਸਭ ਤੋਂ ਪਿਆਰੀਆਂ ਆਤਮਾਵਾਂ। ਪ੍ਰਮਾਤਮਾ ਦੇ, ਸਭ ਤੋਂ ਉਚੇ ਦੇ ਨਾਮ ਵਿਚ, ਤੁਹਾਡਾ ਸਵਾਗਤ ਹੈ। ਹਾਲ ਹੀ ਵਿਚ, ਅਸੀਂ ਜੁਲਾਈ ਅਤੇ ਅਗਸਤ ਵਿਚ ਕੁਝ ਵਾਪਰ ਸਕਦੀ ਗੜਬੜ ਬਾਰੇ ਗਲ ਕਰ ਰਹੇ ਸੀ। ਅਤੇ ਅਸੀਂ ਹੁਣ ਅਗਸਤ ਵਿਚ ਆ ਗਏ, ਅਤੇ ਸਾਨੂੰ ਇਥੋਂ ਤਕ ਪਕਾ ਪਤਾ ਨਹੀਂ ਜੇਕਰ ਸਮੁਚਾ ਮਹੀਨਾ ਸੁਰਖਿਅਤ ਰਹੇਗਾ ਜਾਂ ਨਹੀਂ। ਭਾਵੇਂ ਮੇਰੇ ਕੋਲ ਇਕ ਸੁਰਖਿਆ ਦੀ ਭਾਵਨਾ ਹੈ; ਮੇਰੇ ਕੋਲ ਇਕ ਸ਼ਾਂਤਮਈ ਭਾਵਨਾ ਹੈ ਕਿ ਇਹ ਸੁਭਾਗਸ਼ਾਲੀ ਹੋ ਸਕਦਾ ਹੈ।

ਅਗਸਤ ਨੂੰ "ਅਗਸਤ" ਹੋਣਾ ਚਾਹੀਦਾ ਹੈ, ਸ਼ੁਭ ਲਗਨ ਵਾਲਾ। ਪਰ ਕੋਈ ਨਹੀਂ ਜਾਣ ਸਕਦਾ। ਤੁਸੀਂ ਜਾਣਦੇ ਹੋ, ਸ਼ਾਇਦ ਮੈਂ ਬਿਹਤਰ ਮਹਿਸੂਸ ਕਰਦੀ ਹਾਂ, ਹੁਣ ਲਈ ਵਧੇਰੇ ਸਾਕਾਰਾਤਮਿਕ, ਕਿਉਂਕਿ ਮਨੁਖਾਂ ਨੂੰ ਵਧੇਰੇ ਚੰਗੀ ਤਰਾਂ ਵਿਹਾਰ ਕਰਨ ਦੀ ਚਿਤਾਵਨੀ ਦਿਤੀ ਗਈ ਹੈ, ਵਧੇਰੇ ਪ੍ਰਾਰਥਨਾ ਕਰਨ ਲਈ ਅਤੇ ਪ੍ਰਮਾਤਮਾ ਨੂੰ, ਅਤੇ ਬ੍ਰਹਿਮੰਡ ਵਿਚ ਸਾਰੇ ਗੁਰੂਆਂ ਨੂੰ ਯਾਦ ਕਰਨ ਲਈ। ਆਓ ਅਸੀਂ ਇਹਦੀ ਆਸ ਕਰਦੇ ਹਾਂ; ਆਓ ਆਸ ਕਰਦੇ ਹਾਂ ਇਹ ਰੂਹ ਕੁਝ ਸਾਲਾਂ ਤਕ ਜ਼ਾਰੀ ਰਹੇਗੀ। ਕਿਉਂਕਿ ਸਾਡੇ ਕੋਲ ਸਿਰਫ ਅਗਸਤ ਨਹੀਂ ਹੈ ਸਾਡੇ ਕੋਲ ਸਾਰਾ ਸਮਾਂ ਇਸ ਸਾਲ ਦੇ ਅੰਤ ਤਕ, ਸ਼ਾਇਦ ਅਗਲੇ ਸਾਲ ਦੇ ਪਹਿਲੇ ਅਧੇ ਤਕ, ਅਤੇ ਹੋ ਸਕਦਾ ਸਾਰੇ ਰਾਹ 2026 ਤਕ ਹੋਰ ਖਤਰੇ ਹੋ ਸਕਦੇ ਹਨ, ਪਰ ਸ਼ਾਇਦ ਇਹ ਬਿਹਤਰ ਹੋਵੇਗਾ।

ਅਜਕਲ, ਇਹ ਬਹੁਤ ਮੁਸ਼ਕਲ ਹੈ ਪਤਾ ਲਗਾਉਣਾ ਕਦੋਂ ਆਫਤਾਂ ਆਉਣਗੀਆਂ, ਕਦੋਂ ਸਾਨੂੰ ਸਚਮੁਚ ਇਕ ਘਾਤਕ ਘਟਨਾ ਦਾ ਸਾਹਮੁਣਾ ਕਰਨਾ ਪਵੇਗਾ। ਭਾਵੇਂ ਤੁਸੀਂ ਖਬਰਾਂ ਦੇਖਦੇ ਹੋ, ਸਭ ਜਗਾ ਤਬਾਹੀ ਬਸ ਕਰੜਾਈ ਨਾਲ। ਮੈਂ ਕਦੇ ਕਦਾਂਈ ਬਹੁਤਾ ਡੂੰਘਾ ਦੇਖਣ ਦੀ ਹਿੰਮਤ ਨਹੀਂ ਕਰਦੀ, ਅਤੇ ਹੋਰ ਵੀ ਘਟ ਨਹੀਂ ਚਾਹੁੰਦੀ ਕਿ ਤੁਸੀਂ ਚਿੰਤਾ ਕਰੋ ਕਿਉਂਕਿ ਤੁਹਾਡੇ ਕੋਲ ਅਜ਼ੇ ਰਿਸ਼ਤੇਦਾਰ ਅਤੇ ਪ੍ਰੀਵਾਰ ਦੇ ਮੈਂਬਰ, ਦੋਸਤ ਹਨ, ਜਿਹੜੇ ਸੁਰਖਿਆ ਤੋਂ ਬਾਹਰ ਹਨ! ਪਰ ਕਈਆਂ ਨੂੰ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਖਬਰਾਂ ਲਭਣੀਆਂ ਪੈਂਦੀਆਂ, ਸੋ ਕਦੇ ਕਦਾਂਈ ਮੈਨੂੰ ਇਹੋ ਜਿਹੀਆਂ ਡਰਾਉਣੀਆਂ ਕਿਸਮ ਦੀਆਂ ਘਟਨਾਵਾਂ, ਦ੍ਰਿਸ਼ ਸਾਂਝੇ ਕਰਨੇ ਪੈਂਦੇ, ਜੋ ਦਿਲ ਨੂੰ ਤੋੜਨ ਵਾਲੇ ਹਨ। ਮੈਂ ਕਾਫੀ ਰੋ ਨਹੀਂ ਸਕਦੀ। ਜਿਵੇਂ, ਬਸ ਕੁਝ ਦਿਨ ਪਹਿਲਾਂ, ਜੇਕਰ ਤੁਸੀਂ ਖਬਰਾਂ ਨੂੰ ਦੇਖਦੇ ਹੋ, ਤੁਸੀਂ ਤੁਰੰਤ ਦੇਖੋਂਗੇ ਕੋਰੀਆ ਵਿਚ 4,000 ਘਟ ਅਚਾਨਕ ਹੀ ਇਕ ਅਖ ਦੀ ਝਪਕ ਵਿਚ ਗਾਇਬ ਹੋ ਗਏ, ਬਸ ਇਸ ਤਰਾਂ। ਚਾਰ ਹਜ਼ਾਰ ਘਰ! ਇਸ ਦਾ ਭਾਵ ਹੈ ਕਈ ਹਜ਼ਾਰਾਂ ਹੀ ਲੋਕ, ਬਚ‌ਿਆਂ ਅਤੇ ਬਜ਼ੁਰਗਾਂ ਸਮੇਤ, ਬਸ ਹੜਪ ਕੀਤੇ ਗਏ ਅਤੇ ਖਤਮ! ਤੁਸੀਂ ਇਹ ਸਭ ਲਈ ਕਦੇ ਕਾਫੀ ਨਹੀਂ ਰੋ ਸਕਦੇ।

ਓਹ ਮੇਰੇ ਰਬਾ, ਕ੍ਰਿਪਾ ਕਰਕੇ ਦਇਆ ਕਰੋ। ਕ੍ਰਿਪਾ ਕਰਕੇ ਕੁਝ ਕਰੋ। ਮਨੁਖਾਂ ਨੂੰ ਜਗਾਉ। ਮੈਨੂੰ ਇਥੋਂ ਤਕ ਕਿਸੇ ਜਗਾ ਜਾ ਕੇ ਹੋਰ ਗਲ ਕਰਨ ਦੀ ਇਜਾਜ਼ਤ ਨਹੀਂ ਹੈ। ਅਤੇ ਭਾਵੇਂ ਜੇਕਰ ਮੈਂ ਜਾਂਦੀ ਹਾਂ, ਕੌਣ ਮੈਨੂੰ ਸੁਣੇਗਾ? ਬਹੁਤ (ਘਟ), ਬਹੁਤ (ਘਟ)। ਮੈਂ ਅਜ਼ੇ ਵੀ ਆਪਣੀ ਉਮੀਦ ਅਤੇ ਆਪਣੇ ਸੁਪਨੇ ਨੂੰ ਕਾਇਮ ਰਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ, ਬਸ ਉਵੇਂ ਤੁਹਾਡੇ ਵਿਚੋਂ ਕਈਆਂ ਵਾਂਗ, ਸਨੇਹੀ ਲੋਕ। ਕ੍ਰਿਪਾ ਕਰਕੇ ਉਮੀਦ ਨੂੰ ਬਣਾਈ ਰਖੋ। ਸਵਰਤ ਪਤੀਜ ਜਾਣ! ਜਦੋਂ ਵੀ ਤੁਹਾਡੇ ਕੋਲ ਕੁਝ ਸਕਿੰਟ ਹੋਣ, ਹਰ ਹਰ ਰੋਜ਼, ਹਰ ਸਮੇਂ ਪ੍ਰਮਾਤਮਾ ਦੀ ਸਿਫਤ- ਸਲਾਹ ਕਰੋ, ਪ੍ਰਮਾਤਮਾ ਦਾ ਧੰਨਵਾਦ ਕਰੋ।

ਅਤੇ ਫਿਰ ਵੀ , ਬਹੁਤ ਸਾਰੀਆਂ ਬਿਮਾਰੀਆਂ ਜੋ ਅਸੀਂ ਇਥੋਂ ਤਕ ਪਹਿਲਾਂ ਜਾਣਦੇ ਵੀ ਨਹੀਂ ਸੀ, ਅਸੀਂ ਕਦੇ ਪਹਿਲਾਂ ਸੁਣ‌ਿਆ ਵੀ ਸੀ, ਵੀ ਸਾਡੇ ਲਈ ਸਮਸ‌ਿਆ , ਚਿੰਤਾ ਪੈਦਾ ਕਰਨ ਲਈ, ਡਰਾਉਣ ਅਤੇ ਨਿਰਾਸ਼ਾਜਨਕ ਬਣਾਉਣ ਲਈ ਆ ਰਹੀਆਂ ਹਨ ਕਿਉਂਕਿ ਅਜੀਜ਼ਾਂ ਨੂੰ ਅਤੇ ਨਿਰਦੋਸ਼ਾਂ ਨੂੰ ਸਭ ਜਗਾ ਅਲਵਿਦਾ ਕਹਿਣਾ ਪੈਂਦਾ ਹੈ ਜਦੋਂ ਇਹ ਬਿਮਾਰੀਆਂ ਫੈਲਦੀਆਂ ਹਨ। ਅਜਕਲ, ਅਸੀਂ ਹੋਰ ਹਿਸਾਬ ਨਹੀਂ ਕਰ ਸਕਦੇ ਕਿਤਨੇ ਲੋਕ ਕਾਹਦੇ ਤੋਂ ਮਰ ਰਹੇ ਹਨ, ਪਰ ਮੈਨੂੰ ਯਕੀਨ ਹੈ ਉਥੇ ਸਾਰੀ ਜਗਾ ਸੰਸਾਰ ਵਿਚ ਬਹੁਤ ਸਾਰੇ ਦਿਲ ਦੁਖੀ ਹਨ। ਅਤੇ ਇਥੋਂ ਤਕ ਫਿਰ ਵੀ, ਉਹ ਅਜ਼ੇ ਵੀ ਇਕ ਦੂਜੇ ਨਾਲ ਲੜ ਰਹੇ ਹਨ! ਉਵੇਂ ਜਿਵੇਂ ਕਿ ਮੌਤ ਦੀ ਗਿਣਤੀ ਪਹਿਲੇ ਹੀ ਕਾਫੀ ਨਹੀਂ ਹੈ, ਜਿਵੇਂ ਕਿ ਨਿਰਾਸ਼ਾ ਪਹਿਲੇ ਹੀ ਕਾਫੀ ਨਹੀਂ ਹੈ, ਜਿਵੇਂ ਕਿ ਦੁਖ-ਪੀੜਾ ਪਹਿਲੇ ਹੀ ਕਾਫੀ ਨਹੀਂ ਹੈ, ਜਿਵੇਂ ਕਿ ਤਬਾਹੀ ਪਹਿਲੇ ਹੀ ਕਾਫੀ ਨਹੀਂ ਹੈ। ਓਹ ਮੇਰੇ ਰਬਾ! ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਕਿ ਕੁਝ ਮਨੁਖ ਅਗਿਆਨੀ ਹਨ, ਤੁਸੀਂ ਇਹ ਹੁਣ ਦੇਖ ਸਕਦੇ ਹੋ। ਅਤੇ ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਕਿ ਭੂਤ-ਦਾਨਵ ਮੌਜ਼ੂਦ ਹਨ ਲੋਕਾਂ ਨੂੰ ਭਰਮਾਉਣ ਲਈ, ਲੋਕਾਂ ਨੂੰ ਲੁਭਾਉਣ ਲਈ ਅਜਿਹੇ ਵਿਨਾਸ਼ਕਾਰੀ ਅਤੇ ਦੁਸ਼ਟ ਚੀਜ਼ਾਂ ਕਰਨ ਵਿਚ, ਇਥੋਂ ਤਕ ਇਕ ਦੂਜੇ ਨੂੰ ਮਾਰਨਾ, ਅਤੇ ਹਰ ਰੋਜ਼ ਬਿਲੀਅਨਾਂ ਹੀ ਜਾਨਵਰ-ਲੋਕਾਂ ਨੂੰ ਮਾਰਨਾ। ਮੇਰੇ ਰਬਾ, ਸਾਡੇ ਕੋਲ ਮਨੁਖੀ ਆਬਾਦੀ ਨਾਲੋਂ ਫੈਕਟਰੀਆਂ ਵਿਚ ਹੋਰ ਵਧੇਰੇ ਜਾਨਵਰ-ਲੋਕ ਹਨ। ਅਤੇ ਉਹ ਉਨਾਂ ਨੂੰ ਮਾਰਨਾ ਜ਼ਾਰੀ ਰਖਦੇ ਹਨ ਅਤੇ ਹੋਰ ਪੈਦਾ ਕਰਦੇ ਹਨ; ਇਹ ਸਿਰਫ ਇਸ ਤਰਾਂ ਨਹੀਂ ਕਿ ਇਕ ਨਿਸ਼ਚਿਤ ਸੰਖਿਆ ਵਿਚ ਅਤੇ ਫਿਰ ਖਤਮ। ਮੈਂ ਨਹੀਂ ਜਾਣਦੀ ਇਕ ਮਨੁਖ ਇਸ ਤਰਾਂ ਕਿਵੇਂ ਜੀਅ ਸਕਦਾ ਹੈ। ਇਹ ਕਿਵੇਂ ਸੰਭਵ ਹੈ, ਜੇਕਰ ਇਹ ਦਾਨਵਾ ਦੇ ਇਕ ਮਨੁਖਾਂ ਦੇ ਆਕਾਰ ਦੀ ਵਰਤੋਂ ਜਾਂ ਮਨੁਖਾਂ ਨੂੰ ਦਾਨਵਾਂ ਰਾਹੀਂ ਕਾਬੂ ਕਰਕੇ ਵਰਤ‌ਿਆ ਨਹੀਂ ਜਾ ਰਿਹਾ? ਤੁਸੀਂ ਉਥੇ ਹੋਰ ਕੋਈ ਵਿਆਖਿਆ ਨਹੀਂ ਲਭ ਸਕੋਂਗੇ। ਅਤੇ ਅਜ਼ੇ ਵੀ, ਉਥੇ ਸਭ ਜਗਾ ਯੁਧ ਚਲ ਰਿਹਾ ਹੈ, ਇਥੋਂ ਤਕ ਅਜ਼ਕਲ ਪਹਿਲਾਂ ਨਾਲੋਂ ਹੋਰ ਵੀ ਵਧ। ਇਹ ਬਸ ਇਸ ਤਰਾਂ ਹੈ। ਇਹ ਲਗਦਾ ਹੈ ਜਿਵੇਂ ਕਿਵੇਂ ਅੰਤ ਤੇ, ਮੋਮਬਤੀ ਦੀ ਅਗ ਵਧੇਰ ਵਡੀ ਬਣ ਜਾਂਦੀ, ਵਧੇਰੇ ਚਮਕਦੀ, ਅਤੇ ਫਿਰ ਇਹ ਖਤਮ ਹੋ ਜਾਂਦੀ।

ਓਹ, ਕ੍ਰਿਪਾ ਕਰਕੇ, ਮੈਂ ਹਰ ਰੋਜ਼ ਪ੍ਰਾਰਥਨਾ ਕਰਦੀ ਹਾਂ; ਮੈਂ ਹਰ ਰੋਜ਼ ਬਹੁਤ ਮੈਡੀਟੇਸ਼ਨ ਕਰਦੀ ਹਾਂ। ਮੈਂ ਇਥੋਂ ਤਕ ਕੋਈ ਭੋਜਨ ਦਾ ਅਨੰਦ ਨਹੀਂ ਮਾਣ ਸਕਦੀ। ਮੈਂ ਚੰਗੀ ਤਰਾਂ ਸੌਂ ਨਹੀਂ ਸਕਦੀ। ਅਤੇ ਮੈਂ ਨਹੀਂ ਜਾਣਦੀ ਕਿਵੇਂ ਹੋਰ ਮਨੁਖ, ਚੰਗੇ ਮਨੁਖ ਐਸ ਵੇਲੇ ਮਹਿਸੂਸ ਕਰ ਰਹੇ ਹਨ। ਪਰ ਮੇਰੇ ਖਿਆਲ ਵਿਚ ਉਹ ਵੀ ਸਮਾਨ ਮਹਿਸੂਸ ਕਰ ਰਹੇ ਹਨ, ਵਧ ਜਾਂ ਘਟ ਜਿਵੇਂ ਮੈਂ (ਮਹਿਸੂਸ) ਕਰ ਰਹੀ ਹਾਂ। ਅਤੇ ਇਹ ਸਿਰਫ ਮਨੁਖਾਂ ਅਤੇ ਮਨੁਖਾਂ ਵਿਚਕਾਰ ਯੁਧ ਹੀ ਨਹੀਂ। ਉਥੇ ਮਨੁਖਾਂ ਅਤੇ ਜਾਨਵਰ-ਲੋਕਾਂ ਵਿਚਕਾਰ ਯੁਧ ਵੀ ਹੈ, ਅਤੇ ਨਾਲੇ ਧਾਰਮਿਕ ਸਿਸਟਮਾਂ ਦੇ ਵਿਚਕਾਰ ਯੁਧ ਵੀ, ਅਤੇ ਇਕ ਹੀ ਧਾਰਮਿਕ ਸਿਸਟਮ ਵਿਚ ਉਹਨਾਂ ਵਿਚਕਾਰ ਯੁਧ । ਇਹ ਸਚਮੁਚ... ਇਹ ਜਾਪਦਾ ਹੈ ਜਿਵੇਂ ਸਾਡੇ ਕੋਲ ਕੋਈ ਹਲ ਨਹੀਂ ਹੈ। ਪਰ ਅਸਲ ਵਿਚ, ਧਾਰਮਿਕ ਸਿਸਟਮਾਂ ਵਿਚਕਾਰ ਯੁਧ ਨਵਾਂ ਨਹੀਂ ਹੈ। ਕਿਉਂਕਿ ਨਾਕਾਰਾਤਮਿਕ ਸ਼ਕਤੀ ਹਮੇਸ਼ਾਂ ਵਿਚ ਛਾਲ ਮਾਰਦੀ ਹੈ ਦਾਅਵਾ ਕਰਨ ਲਈ ਕਿ ਉਹ ਬੁਧ ਹਨ, ਮਸੀਹਾ, ਉਚੀ ਰੌਲਾ ਪਾਉਂਦੇ ਸ਼ਾਂਤੀ ਨੂੰ ਭੰਗ ਕਰਨ ਲਈ, ਕਮਜ਼ੋਰਾਂ ਨੂੰ ਉਲਝਾਉਣ ਲਈ, ਉਨਾਂ ਨੂੰ ਨਰਕ-ਵਰਗੇ ਵਹਿਸ਼ੀ ਕੰਟ੍ਰੋਲ ਵਿਚ ਪਕੜਦੇ ਹੋਏ, ਉਨਾਂ ਨੂੰ ਆਪਣੇ ਦੁਸ਼ਟ ਉਦੇਸ਼ ਲਈ ਇਤਨੀ ਬੇਰਹਿਮੀ ਨਾਲ ਗੁਲਾਮੀ ਵਿਚ ਰਖਦੇ! ਹਾਲ ਹੀ ਵਿਚ, ਉਹ ਜਾਪਦਾ ਹੈ ਆਪਣੇ ਆਪ ਨੂੰ ਹੋਰ ਬੇਨਕਾਬ ਕਰ ਰਹੇ ਹਨ, ਦਿਨ ਦਿਹਾੜੇ, ਕੁਝ ਕਮਲੀਆਂ, ਜਾਂ ਅਪਮਾਨਜਨਕ ਚਾਲਾਂ ਦੁਆਰਾ, ਇਸ ਹੋਰ ਲੋਕ ਆਪਣੇ ਭੂਤ ਮੂਲ ਦੀ ਪਛਾਣ ਕਰਨ ਦੇ ਯੋਗ ਹੋਣਗੇ! ਬਸ ਇਥੋਂ ਤਕ ਥੋੜੇ ਜਿਹੇ ਆਈਕਿਊ ਨਾਲ ਕੋਈ ਉਨਾਂ ਨੂੰ ਪਛਾਣ, ਲਭ ਸਕਦਾ ਹੈ।

"ਹੈਰਾਨ ਕਰਨ ਵਾਲੀਆਂ ਖਬਰਾਂ" ਵਿਚੋਂ ਅੰਸ਼ ਇਹ ਮੰਦਰ ਸਿਰਫ ਪੇਸ਼ਕਸ਼ਾਂ ਪ੍ਰਾਪਤ ਕਰਨ ਤੇ ਹੋਰ ਦਾਨ ਆਕਰਸ਼ਿਤ ਕਰਨ ਲਈ ਅੰਧਵਿਸ਼ਵਾਸ਼ੀ ਪ੍ਰਚਾਰ ਮਜਬੂਰ ਕਰਨ ਤੇ ਕੇਂਦ੍ਰਿਤ ਹਨ। ਵੀਐਤਨਾਮੀਜ਼ ਲੋਕ ਸਮਝਦੇ ਹਨ ਕਿ ਭੇਟਾਵਾਂ ਦੇਣੀਆਂ ਗਲਤ ਹੈ, ਪਰ ਕੁਝ ਭਿਕਸ਼ੂਆਂ ਨੇ ਇਹਦਾ ਸ਼ੋਸ਼ਣ ਕੀਤਾ ਅੰਧਵਿਸ਼ਵਾਸ਼ ਫੈਲਾਉਣ ਲਈ, ਰੂਹਾਂ ਨੂੰ ਸਦਣ ਲਈ ਅਤੇ "ਇਲਾਜ" ਦੀ ਆੜ ਹੇਠਾਂ ਸ਼ਕੀ ਗਤੀਵਿਧੀਆਂ ਦਾ ਅਭਿਆਸ ਕਰਨਾ।

"ਟ੍ਰਕ ਥਾਏ ਮਿੰਨ ਕਹਿੰਦਾ ਹੈ ਰੂਹ ਉਵੇਂ ਭੇਟਾ ਮੰਗ ਰਹੀ ਹੈ ਜਿਵੇਂ ਭਿਕਸ਼ੂ ਕਰਦਾ ਹੈ" ਵਿਚੋਂ ਅੰਸ਼ ਭੇਟਾ ਚੜਾਉਣ ਦੀ ਇਕ ਸੁਖਣਾ ਖਾਓ! ਜਿਤਨਾ (ਭੂਤ ਰੂਹ) ਮੰਗ ਕਰਦੀ ਹੈ, ਸਾਨੂੰ ਪੈਸੇ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ, ਇਸ ਨੂੰ ਸਾਰੇ ਕਰਜ਼ ਅਦਾ ਕਰੋ। ਫਿਰ ਭੂਤ ਰੂਹ ਸਾਨੂੰ ਮਾਫ ਕਰੇਗੀ ਅਤੇ ਸਾਡੀ ਜਾਨ ਨਹੀਂ ਲਵੇਗੀ, ਪਰ ਇਹ ਸਾਡੀ ਜਾਏਦਾਦ ਅਤੇ ਪੈਸੇ ਦੀ ਮੰਗ ਕਰਦੀ ਹੈ, ਅਤੇ ਸਾਨੂੰ ਉਹ ਇਸ ਨੂੰ ਪੇਸ਼ ਕਰਨੇ ਚਾਹੀਦੇ ਹਨ। ਸਮਝੇ? ਖੈਰ, ਜਾਂ ਤੁਸੀਂ ਆਪਣੀ ਜਾਨ ਗੁਆਉ, ਜਾਂ ਆਪਣੀ ਜਿੰਦਗੀ ਰਖੋ ਪਰ ਆਪਣੇ ਪੈਸੇ ਗੁਆਉ, ਹੋਰ ਤੁਸੀਂ ਕੀ ਕਰ ਸਕਦੇ ਹੋ? ਭੂਤ ਰੂਹ ਮੰਗ ਕਰਦੀ ਹੈ ਕਿ ਤੁਹਾਨੂੰ ਇਸ ਨੂੰ ਪੈਸੇ ਦੇਣੇ ਜ਼ਰੂਰੀ ਹਨ, ਫਿਰ ਇਹਨੂੰ ਅਸੀਸ ਮਿਲੇਗੀ ਅਤੇ ਚਲੀ ਜਾਵੇਗੀ। ਕੋਈ ਫਰਕ ਨਹੀਂ ਪੈਂਦਾ ਕਿਹੜੀ ਦਵਾਈ ਤੁਸੀਂ ਲੈਂਦੇ ਹੋ, ਭਾਵੇਂ ਇਹ ਅਮਰੀਕਨ ਦਵਾਈ ਹੋਵੇ ਜਾਂ ਸਭ ਤੋਂ ਉਚ ਗੁਣਵਤਾ ਦੀ, ਜੇਕਰ ਭੂਤ ਰੂਹ ਸੰਤੁਸ਼ਟ ਨਹੀਂ ਹੋ ਸਕਦੀ, ਫਿਰ ਤੁਹਾਨੂੰ ਬਚਾਇਆ ਨਹੀ ਜਾਵੇਗਾ ਅਤੇ ਮਰਨਾ ਚਾਹੀਦਾ ਹੈ।

ਸਿਰਫ ਉਹ ਜਿਹੜੇ ਖੁਦ ਆਪ ਦਾਨਵ ਹਨ ਜਾਂ ਬਹੁਤ ਹੀ ਨੀਵੇਂ ਆਈਕਿਊ ਦੇ ਨਹੀਂ ਦੇਖ ਸਕਦੇ! ਇਹ ਦਾਨਵਾਂ ਨੂੰ ਸਵਰਗੀ ਰਖਿਅਕਾਂ ਦੁਆਰਾ ਸਦੀਵੀ ਨਰਕ ਨੂੰ ਲਿਜਾਇਆ ਜਾਵੇਗਾ, ਨਿਰਦੋਸ਼ਾਂ ਦੀ ਰਖਿਆ ਕਰਨ ਲਈ, ਅਤੇ ਇਸ ਸੰਸਾਰ ਨੂੰ ਸਿਰਫ ਲਾਇਕ ਆਤਮਾਵਾਂ ਲਈ ਸਾਰਾ ਸਾਫ ਕਰਨ ਲਈ। ਇਹ ਯਕੀਨੀ ਤੌਰ ਤੇ ਇਸ ਤਰਾਂ ਹੈ!

ਭਾਵੇਂ ਜਦੋਂ ਈਸਾ ਮਸੀਹ ਜਿੰਦਾ ਸਨ, ਇਹ ਹੋਰ ਸਥਾਪਿਤ ਪ੍ਰਣਾਲੀਆਂ ਸਨ, ਅਖੌਤੀ "ਧਾਰਮਿਕ" ਸਿਸਟਮ, ਜਿਨਾਂ ਨੇ ਉਸ ਨੂੰ ਅਤੇ ਉਸ ਦੇ ਸਾਰੇ ਨਜ਼ਦੀਕੀ ਰਸੂਲਾਂ ਨੂੰ ਸਲੀਬ ਉਤੇ ਟੰਗ‌ਿਆ ਸੀ, ਨਾਲ ਹੀ ਹੋਰ ਬਹੁਤ ਸਾਰੇ ਸ਼ਰਧਾਲੂਆਂ ਨੂੰ ਜੋ ਈਸਾ ਦੀ ਸਿਖਿਆ ਵਿਚ ਵਿਸ਼ਵਾਸ਼ ਕਰਦੇ ਅਤੇ ਅਨੁਸਰਨ ਕਰਦੇ ਸੀ। ਓਹ ਮੇਰੇ ਰਬਾ! ਅਤੇ ਬੁਧ ਦੇ ਸਮੇਂ ਵਿਚ, ਦੇਵਦਤ, ਜਿਹੜਾ ਉਨਾਂ ਦਾ ਪੈਰੋਕਾਰ ਸੀ, ਜੀਜਾ ਅਤੇ ਚਾਚੇ ਦਾ ਪੁਤਰ। ਪਰ ਈਰਖਾ ਦੇ ਕਾਰਨ, ਉਹਨੇ ਬੁਧ ਨੂੰ ਅਨੇਕ ਵਾਰ ਮਾਰਨਾ ਚਾਹਿਆ। ਸਿਰਫ ਇਕ ਵਾਰ, ਉਹ ਉਨਾਂ ਦੇ ਪੈਰ ਦੇ ਅੰਗੂਠੇ ਨੂੰ ਕਟਣ ਵਿਚ ਸਫਲ ਹੋਇਆ, ਪਰ ਬਹੁਤ ਵਾਰ ਉਸ ਨੇ ਕੋਸ਼ਿਸ਼ ਕੀਤੀ, ਅਤੇ ਉਸ ਨੇ ਈਰਖਾ ਦੇ ਕਾਰਨ ਬੁਧ ਨੂੰ ਮਾਰਨ ਦੀ ਬਹੁਤ ਸਖਤ ਕੋਸ਼ਿਸ਼ ਕੀਤੀ ਸੀ। ਕਿਉਂਕਿ ਉਹ ਨਹੀਂ ਜਾਣਦੇ ਸੀ ਬੁਧ ਕੋਲ ਬਹੁਤ ਜਿਆਦਾ, ਅਦੁਤੀ, ਪਵਿਤਰ ਸ਼ਕਤੀ ਸੀ।

ਉਹ ਇਤਨਾ ਅੰਨਾ ਸੀ, ਦੇਵਦਤ। ਉਸ ਨੇ ਸੋਚ‌ਿਆ ਬੁਧ ਬਸ ਉਸੇ ਤਰਾਂ ਹੀ ਹੈ, ਉਹੀ ਚੋਲਾ ਪਾ ਕੇ ਜਿਵੇਂ ਉਸ ਨੇ ਕੀਤਾ, ਅਤੇ ਬਸ ਇਹੀ ਹੈ। ਸੋ, ਉਹ ਵੀ ਅਜਿਹਾ ਕਰ ਸਕਦਾ ਜਾਂ ਇਥੋਂ ਤਕ ਬਿਹਤਰ; ਉਸ ਨੇ ਸੋਚ‌ਿਆ ਉਹ ਇਥੋਂ ਤਕ ਬੁਧ ਨਾਲੋਂ ਵਧੇਰੇ ਹੁਸ਼ਿਆਰ ਹੇ। ਅਤੇ ਉਸ ਨੇ ਬੁਧ ਨੂੰ ਮਾੜਾ ਦਿਖਾਉਣ ਦੀ ਜਾਂ ਸਭ ਕਿਸਮ ਦੀਆਂ ਚੀਜ਼ਾਂ ਕਰਨ ਦੀ ਬਹੁਤ ਸਖਤ ਕੋਸ਼ਿਸ਼ ਕੀਤੀ । ਉਸ ਨੇ ਇਥੋਂ ਤਕ ਆਪਣੇ ਆਪ ਨੂੰ ਬੁਧ ਨਾਲੋਂ ਬਿਹਤਰ ਦਿਖਾਈ ਦੇਣ ਦੀ ਕੋਸ਼ਿਸ਼ ਵੀ ਕੀਤੀ ਭਿਖਸ਼ੂਆਂ ਦੇ ਵਧੇਰੇ ਸਖਤ ਨਿਯਮ ਬਣਾਉਣ ਦੁਆਰਾ, ਪਰ ਉਹ ਬਿਲਕੁਲ ਵੀ ਜ਼ਰੂਰੀ ਨਹੀਂ ਸਨ। ਉਹ ਬਹੁਤ ਜ਼ਿਆਦਾ ਕਟੜ ਸਨ! ਬਸ ਦਿਖਾਵਾ ਕਰਨ ਲਈ। ਸਿਰਫ ਧਿਆਨ ਖਿਚਣ ਲਈ।

ਬੁਧ ਇਕ ਕਿਸਮ ਦੇ ਸ਼ਾਹੀ ਸਿਸਟਮ ਦੇ ਮਧ-ਰਾਹ ਵਿਚ ਸਨ । ਅਤੇ ਉਹ ਹੁਸ਼ਿਆਰ ਸਨ, ਇਥੋਂ ਤਕ ਜੇਕਰ ਮਨੁਖੀ ਮਿਆਰਾਂ ਬਾਰੇ ਗਲ ਕਰਦੇ ਹੋ। ਦੇਵਦਤ ਵਾਂਗ ਕੁਝ ਵੀ ਨਹੀਂ - ਜੇਕਰ ਇਕ ਵਿਆਕਤੀ ਉਸ ਵਾਂਗ ਮਾਰਨ ਉਤੇ ਇਤਨਾ ਉਤਸੁਕ ਹੈ, ਫਿਰ ਤੁਸੀਂ ਜਾਣਦੇ ਹੋ ਉਹ ਕੁਝ ਵੀ ਨਹੀਂ ਹੈ। ਇਹ ਸਿਰਫ ਈਰਖਾ ਹੈ, ਬਹਿਸ ਕਰਨ ਵਾਲਾ ਹੋਣਾ, ਬੁਧ ਨਾਲ ਝਗੜੇ ਕਰਨੇ, ੳ ਪਵਿਤਰ ਵਿਆਕਤੀਆਂ ਨਾਲ, ਕਿਉਂਕਿ ਉਹ ਤੁਲਨਾ ਵਿਚ ਇਤਨੇ ਛੋਟੇ ਮਹਿਸੂਸ ਕਰਦੇ ਹਨ। ਅਤੇ ਉਹ ਜਿਤ ਨਹੀਂ ਸਕਦਾ ਸੀ। ਸੋ ਉਹ ਹੋਰ ਅਤੇ ਹੋਰ ਈਰਖਾਲੂ ਬਣ ਗਿਆ ਜਦੋਂ ਉਸ ਨੇ ਦੇਖਿਆ ਕਿ ਬੁਧ ਕੋਲ ਸਾਰਾ ਸਮਾਂ ਹੋਰ ਅਤੇ ਹੋਰ ਲੋਕ ਉਸ ਦਾ ਅਨੁਸਰਨ ਕਰ ਰਹੇ ਸਨ। ਅਤੇ ਜਦੋਂ ਕਿ ਦੇਵਦਤ ਨੇ ਬਹੁਤ ਸਖਤ ਕੋਸ਼ਿਸ਼ ਕੀਤੀ, ਉਸ ਦੇ ਕੋਲ ਵਧ ਤੋਂ ਵਧ ਸਿਰਫ ਕੁਝ ਸੌਆਂ ਦੀ ਗਿਣਤੀ ਸੀ। ਸੋ, ਉਸ ਨੇ ਬੁਧ ਨੂੰ ਸਾਰਾ ਸਮਾਂ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਅਤੇ ਇਥੋਂ ਤਕ ਫਿਰ, ਬੁਧ ਉਸ ਪ੍ਰਤੀ ਰਹਿਮਦਿਲ ਸਨ। ਜਦੋਂ ਉਹ (ਦੇਵਦਤ) ਬਿਮਾਰ ਸੀ, ਬੁਧ ਨੇ ਆਪਣੇ ਹਥਾਂ ਨੂੰ ਇਕ ਲੰਮੀ, ਲੰਮੀ ਦੂਰੀ ਤਕ ਫੈਲ਼ਾਏ ਦੇਵਦਤ ਦੇ ਸਿਰ ਅਤੇ ਸਰੀਰ ਨੂੰ ਆਸ਼ੀਰਵਾਦ ਦੇਣ ਲਈ ਤਾਂਕਿ ਉਹਦਾ ਬਿਹਤਰ ਇਲਾਜ਼ ਹੋ ਜਾਵੇ। ਪਰ ਫਿਰ ਵੀ, ਦੇਵਦਤ ਸ਼ੁਕਰਗੁਜ਼ਾਰ ਨਹੀਂ ਸੀ। ਉਸ ਨੇ ਇਥੋਂ ਤਕ ਕਿਹਾ ਕਿ ਬੁਧ ਬਹੁਤ ਸਖਤ ਕੋਸ਼ਿਸ਼ ਕਰ ਰਹੇ ਸਨ ਵਧੇਰੇ ਮਸ਼ਹੂਰ ਬਣਨ ਲਈ ਕਿਉਂਕਿ ਇਕ ਬੁਧ (ਗਿਆਨਵਾਨ) ਹੋਣਾ ਉਸ ਦੇ ਲਈ ਕਾਫੀ ਵਧੀਆ ਨਹੀਂ ਸੀ, ਸੋ ਹੁਣ ਉਹ ਇਥੋਂ ਤਕ ਇਕ ਡਾਕਟਰ ਬਣਨ ਦੀ ਕੋਸ਼ਿਸ਼ ਕਰ ਰਹੇ ਸਨ। ਮੇਰੇ ਰਬਾ! ਬੁਧ ਨੇ ਅਜਿਹੀਆਂ ਚੀਜ਼ਾਂ ਬਾਰੇ ਕਦੇ ਪ੍ਰਵਾਹ ਨਹੀਂ ਕੀਤੀ ਸੀ। ਉਨਾਂ ਲਈ ਇਸ ਸੰਸਾਰ ਵਿਚ ਸਭ ਚੀਜ਼ ਭਰਮ ਹੈ ਕਿਉਂਕਿ ਉਹ ਅਸਲੀ ਸੰਸਾਰ ਨੂੰ ਜਾਣਦੇ ਸਨ। ਬੁਧ ਅੰਦਰ ਵਾਲੇ ਅਸਲੀ ਸੰਸਾਰ ਨੂੰ ਜਾਣਦੇ ਸਨ। ਬਸ ਉਵੇਂ ਜਿਵੇਂ ਸਾਰੇ ਸੰਸਾਰਾਂ ਵਿਚ, ਸਾਰੇ ਸਮ‌ਿਆਂ ਅਨੇਕ ਹੀ ਹੋਰ ਬੁਧ, ਸਤਿਗੁਰੂਆਂ ਵਾਂਗ, ਉਹ ਸਾਰੇ ਜਾਣਦੇ ਹਨ। ਇਹੀ ਹੈ ਕਿ ਸਿਰਫ ਉਹਜੋ ਅਗਿਆਨੀ, ਨੀਵੇਂ-ਪਧਰ ਅਤੇ ਸਚਮੁਚ ਨੀਵੇਂ ਜੀਵਨ ਦੇ ਹਨ ਜਿਵੇਂ ਦੇਵਦਤ ਵਰਗੇ ਇਸ ਤਰਾਂ ਬੁਧ ਬਾਰੇ ਅਜਿਹੀਆਂ ਚੀਜ਼ਾਂ ਬਾਰੇ ਸੋਚਦੇ ਹਨ। ਅਤੇ ਅਜਕਲ, ਤੁਸੀਂ ਦੇਖ ਸਕਦੇ ਹੋ ਇਹ ਉਵੇਂ ਹੀ ਹੈ। ਸਾਡੇ ਕੋਲ ਵੀ ਹਨ - ਮੈਂ ਇਹਦੇ ਬਾਰੇ ਜ਼ਿਕਰ ਨਹੀਂ ਕਰਨਾ ਚਾਹੁੰਦੀ।

ਬੁਧ ਕੋਈ ਉਪਾਧੀ ਨਹੀਂ ਹੈ। ਇਹ ਯੋਗਤਾ, ਕੁਰਬਾਨੀ, ਪਿਆਰ, ਰਹਿਮ, ਦਇਆ ਮਿਲਾ ਕੇ ਇਕ ਅਥਾਹ ਸ਼ਬਦ ਹੈ, ਅਤੇ ਹੋਰ - ਗਿਆਨ ਵੀ। ਇਹ ਕੋਈ ਸਿਰਲੇਖ ਨਹੀਂ ਹੈ।

Photo Caption: ਸਾਡੇ ਕੋਲ ਸੁੰਦਰਤਾ ਹੈ, ਸਾਡੇ ਕੋਲ ਖੁਸ਼ਬੂ ਹੈ, ਸਭ ਨੂੰ ਪਤਾ ਹੋਵੇਗਾ! ਜਿਵੇਂ ਕਿ ਅਸੀਂ ਵਡੀ ਕੰਧ ਤੇ ਝੁਕਦੇ ਹਾਂ, ਅਸੀਂ ਸ਼ੁਕਰਗੁਜ਼ਾਰ ਅਤੇ ਨਿਮਰ ਹਾਂ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ