ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪ੍ਰਮਾਤਮਾ ਵਲੋਂ ਖੁਲਾਸਾ-ਕੀਤਾ-ਗਿਆ ਨਰਕ ਵਿਚ ਡਿਗਣ ਦਾ ਸਭ ਤੋਂ ਮਹਤਵਪੂਰਨ ਕਾਰਨ, ਗਿਆਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਜੇਕਰ ਤੁਸੀਂ ਇਕ ਮਹਾਨ ਸਤਿਗੁਰੂ ਦੁਆਰਾ ਦੀਖਿਆ ਲਈ ਹੈ ਜਿਵੇਂ, ਬਾਬਾ ਸਾਵਨ ਸਿੰਘ ਜੀ। ਉਨਾਂ ਨੇ ਕਿਹਾ ਬਹੁਤ ਸਾਰੇ ਦੀਖਿਅਕ ਨਰਕ ਨੂੰ ਜਾਂਦੇ ਹਨ। ਕਿਉਂਕਿ ਉਹ ਬਸ ਨਹੀਂ ਕਰਦੇ ਜੋ ਸਤਿਗੁਰੂ ਸਿਖਾਉਂਦਾ ਹੈ। ਉਹ ਵਿਸ਼ਵਾਸ਼ ਕਰਦੇ ਕਿ ਦੀਖਿਆ ਤੁਹਾਨੂੰ ਇਹਨਾਂ ਮਾਇਆ ਦੇ ਕਾਨੂੰਨਾਂ ਤੋਂ ਪੂਰੀ ਤਰਾਂ ਸੁਚਖਿਅਤ ਰਖੇਗਾ। ਨਹੀਂ, ਤੁਸੀਂ ਨਹੀਂ ਕੀਤੇ ਜਾ ਸਕਦੇ। ਜੇਕਰ ਤੁਸੀਂ ਕਿਸੇ ਵੀ ਦੇਸ਼ ਵਿਚ ਹੋ, ਅਤੇ ਜੇਕਰ ਕਿਸੇ ਪ੍ਰਤਿਬੰਧਤ ਦੇਸ਼ ਵਿਚ, ਤੁਹਾਨੂੰ ਕਰਨਾ ਪਵੇਗਾ ਜੋ ਉਹ ਸਰਕਾਰ ਤੁਹਾਨੂੰ ਕਰਨ ਲਈ ਕਹਿੰਦੀ ਹੈ, ਉਸ ਸਰਕਾਰ ਦਾ ਕਾਨੂੰਨ, ਭਾਵੇਂ ਕਿਤਨਾ ਵੀ ਦੁਸ਼ਟ ਕਿਉਂ ਨਾ ਹੋਵੇ, ਕਿਤਨਾ ਬੇਰਹਿਮ, ਕਿਤਨਾ ਹਾਸੋਹੀਣਾ, ਕਿਤਨੇ ਨੀਵੇਂ ਪਧਰ ਦਾ, ਨੀਵਾਂ, ਨੀਚ ਜੀਵਨ, ਤੁਹਾਨੂੰ ਅਜ਼ੇ ਵੀ ਇਸ ਦੀ ਪਾਲਣਾ ਕਰਨੀ ਪਵੇਗੀ ਤਾਂਕਿ ਉਥੇ ਬਚੇ ਰਹਿਣ ਲਈ, ਉਥੇ ਆਪਣਾ ਕਾਰੋਬਾਰ ਕਰਨ ਲਈ ਜਾਂ ਕਰਨ ਲਈ ਜੋ ਵੀ ਤੁਸੀਂ ਉਥੇ ਕਰਦੇ ਹੋ।

ਸੋ, ਤੁਸੀਂ ਦੇਖੋ, ਬਹੁਤ ਸਾਰੇ ਜਾਸੂਸ ਵੀ ਉਵੇਂ ਹਰ ਇਕ ਦੀ ਤਰਾਂ ਕਰਨਗੇ। ਉਨਾਂ ਕੋਲ ਇਕ ਨੌਕਰੀ ਹੋਵੇਗੀ। ਉਨਾਂ ਕੋਲ ਇਥੋਂ ਤਕ ਇਕ ਪ੍ਰੀਵਾਰ, ਬਚੇ ਅਤੇ ਇਹ ਸਭ ਹੈ, ਬਸ ਉਵੇਂ ਹਰ ਇਕ ਦੀ ਤਰਾਂ, ਸੋ ਕੋਈ ਨਹੀਂ ਉਨਾਂ ਤੇ ਸ਼ਕ ਕਰਦਾ। ਅਤੇ ਜਿਵੇਂ ਇਹ ਟ੍ਰਾਨ ਤਾਮ, ਦੁਬਾਰਾ, ਉਹ ਇਥੋਂ ਤਕ ਲੋਕਾਂ ਤੋਂ ਪੈਸਾ ਚੋਰੀ ਕਰ ਰਿਹਾ ਹੈ, ਲੋਕਾਂ ਨੂੰ ਉਸ ਨੂੰ ਪੈਸਾ ਅਤੇ ਜਾਇਦਾਦ ਪੇਸ਼ਕਸ਼ ਕਰਨ ਲਈ ਮਜ਼ਬੂਰ ਕਰ ਰਿਹਾ ਹੈ, ਅਤੇ ਫਿਰ ਇਹਦੀ ਵਰਤੋਂ ਕਰਦਾ ਹੈ ਸਰਕਾਰੀ ਅਧਿਕਾਰੀਆਂ ਨਾਲ ਦੋਸਤੀ ਪਾਉਣ ਲਈ ਤਾਂਕਿ ਉਹ ਸੁਰਖਿਆ ਪ੍ਰਾਪਤ ਕਰ ਸਕੇ। ਇਹ ਇਥੋਂ ਤਕ ਰਿਪੋਰਟਾਂ ਵਿਚੋਂ ਇਕ ਵਿਚ ਕਿਹਾ ਗਿਆ ਹੈ ਜੋ ਉਨਾਂ ਨੇ ਮੈਨੂੰ ਭੇਜੇ ਮੇਰੇ ਪ੍ਰਮਾਤਮਾ-ਪੈਰੋਕਾਰ ਵਲੋਂ, ਬਸ ਮੈਨੂੰ ਚੀਜ਼ਾਂ ਦੀ ਰਿਪੋਰਟ ਕਰਨ ਲਈ। ਮੈਨ ਨਹੀਂ ਪੁਛ‌ਿਆ ਸੀ। ਮੈਂ ਕਦੇ ਨਹੀਂ ਜਾਣ‌ਿਆ ਸੀ ਕਿ ਮੈਂ ਅਜਿਹੀਆਂ ਚੀਜ਼ਾਂ ਜਾਣ ਸਕਦੀ ਹਾਂ ਜਾਂ ਮੈਂ ਇਹ ਪ੍ਰਾਪਤ ਕਰ, ਅਤੇ ਮੈਂ ਨਹੀਂ ਜਾਣਦੀ ਇਸ ਤਰਾਂ ਕੋਈ ਚੀਜ਼ ਕਿਥੋਂ ਪ੍ਰਾਪਤ ਕਰਨੀ ਹੈ। ਮੈਂ ਬਹੁਤ ਵਿਆਸਤ ਵੀ ਹਾਂ।

ਪਰ ਅਸੀਂ ਸਾਰੇ ਮਾਇਆ ਅਤੇ ਸਾਰੇ ਜੋ ਮਾਇਆ ਲਈ ਕੰਮ ਕਰ ਰਹੇ ਹਨ ਉਨਾਂ ਨੂੰ ਬਰਬਾਦ ਕਰ ਦੇਵਾਂਗੇ ਜੇਕਰ ਉਹ ਪਸ਼ਤਾਵਾ ਨਹੀਂ ਕਰਦੇ ਅਤ ਆਪਣੇ ਮਾੜੇ ਕੰਮਾਂ ਨੂੰ ਨਹੀਂ ਮਿਟਾਉਂਦੇ ਅਤੇ ਰੋਸ਼ਨੀ ਵਿਚ ਜਾਂਦੇ। ਉਨਾਂ ਨੂੰ ਵੀ ਬਰਬਾਦ ਕੀਤਾ ਜਾਵੇਗਾ ਜਾਂ ਹਨੇਰੇ ਵਿਚ ਬੰਦ ਕੀਤਾ ਜਾਵੇਗਾ ਅਤੇ ਸਦਾ ਲਈ ਦੁਖ ਭੋਗਣਗੇ। ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਉਥੇ ਉਨਾਂ ਦੇ ਬਚਣ ਲਈ ਕੋਈ ਤਰੀਕਾ ਨਹੀਂ ਹੈ, ਅੰਤ ਵਿਚ, ਕਿਉਂਕਿ ਪ੍ਰਮਾਤਮਾ ਇਸ ਸੰਸਾਰ ਨੂੰ ਸਾਫ ਕਰ ਰਿਹਾ ਹੈ ਇਸ ਨੂੰ ਇਕ ਬਿਹਤਰ ਜਗਾ ਬਨਾਉਣ ਲਈ, ਇਸ ਨੂੰ ਸਚਮੁਚ ਇਕ ਗਿਆਨਵਾਨ ਯੁਗ ਬਨਾਉਣ ਲਈ ਅਤੇ ਧਰਤੀ ਉਤੇ ਇਕ ਬੈਕੁੰਠ। ਪਰ ਬਹੁਤ ਜਿਆਦਾ ਗੰਦ ਕੂੜੇ ਨੂੰ ਪਹਿਲਾਂ ਸਾਫ ਕੀਤਾ ਜਾਣਾ ਜ਼ਰੂਰੀ ਹੈ। ਇਸੇ ਕਰਕੇ ਸਾਡੇ ਕੋਲ ਬਹੁਤ ਸਾਰੀਆਂ ਆਫਤਾਂ ਹਨ। ਕਿਉਂਕਿ ਸੰਸਾਰ ਦੇ ਕਰਮ ਜੋ ਮਾਇਆ ਦੀ ਮਦਦ ਕਰਦੇ ਹਨ।

ਪ੍ਰਮਾਤਮਾ ਹਮੇਸ਼ਾਂ ਸਾਡੀ ਮਦਦ ਕਰਨੀ ਚਾਹੁੰਦਾ ਹੈ ਕਿਉਂਕਿ ਪ੍ਰਮਾਤਮਾ ਸਾਨੂੰ ਪਿਆਰ ਕਰਦੇ ਹਨ। ਪਰ ਜੇਕਰ ਅਸੀਂ ਮਾਇਆ ਦੀ ਪਾਲਣਾ ਕਰਦੇ ਹਾਂ, ਅਸੀਂ ਚੀਜ਼ਾਂ ਉਵੇਂ ਕਰਦੇ ਹਾਂ ਜਿਵੇਂ ਮਾਇਆ ਦੇ ਲੋਕ ਕਰਦੇ ਹਨ: ਦੁਸ਼ਟ ਕੰਮ, ਹੋਰਨਾਂ ਨੂੰ ਮਾਰਦੇ, ਸਾਥੀ ਜੀਵਾਂ ਨੂੰ, ਜਾਂ ਜਾਨਵਰ ਜੀਵਾਂ ਨੂੰ ਜਾਂ ਦਰਖਤਾਂ ਨੂੰ ਮਾਰਦੇ, ਅਤੇ ਲਗਾਤਾਰ ਅਤੇ ਬੇਲੋੜਾ। ਫਿਰ ਪ੍ਰਮਾਤਮਾ ਮਦਦ ਨਹੀਂ ਕਰ ਸਕਦਾ। ਅਤੇ ਮਾਇਆ ਇਹ ਸਭ ਮਾੜੀ ਐਨਰਜ਼ੀ ਵਰਤੋਂ ਕਰਨ ਲਈ ਲੈ ਲਵੇਗੀ। ਉਹ ਮਾੜੀਆਂ ਐਨਰਜ਼ੀਆਂ ਉਤੇ ਵਧਦੇ ਫੁਲਦੇ ਹਨ, ਅਤੇ ਉਹ ਇਸ ਸ਼ਕਤੀ ਨੂੰ ਵਰਤਦੇ ਹਨ ਲੋਕਾਂ ਦੀ ਅਤੇ ਸਮੁਚੇ ਗ੍ਰਹਿ ਦੀ ਕਿਸਮਤ ਨੂੰ ਚਲਾਉਣ ਲਈ। ਅਤੇ ਇਥੋਂ ਤਕ ਪ੍ਰਮਾਤਮਾ ਮਦਦ ਕਰਨੀ ਚਾਹੁੰਦਾ ਹੈ, ਪਰ ਲੋਕ ਇਨਕਾਰ ਰਕਦੇ ਹਨ ਕਿਉਂਕਿ ਉਹ ਇਕ ਵਖਰੀ ਦਿਸ਼ਾ ਵਲ ਜਾਂਦੇ ਹਨ। ਸੋ ਪ੍ਰਮਾਤਮਾ ਨੂੰ ਇਹ ਸਭ ਬਾਅਦ ਵਿਚ ਸਾਫ ਕਰਨਾ ਪੈਂਦਾ ਹੈ। ਇਹ ਪ੍ਰਮਾਤਮਾ ਦੀ ਸਭ ਤੋਂ ਵਡੀ ਸਹਾਇਤਾ ਹੈ ਇਸ ਗ੍ਰਹਿ ਨੂੰ ਵਧੇਰੇ ਬੈਕੁੰਠ ਵਾਂਗ ਬਨਾਉਣ ਲਈ ਤਾਂਕਿ ਹਰ ਇਕ, ਚੰਗੇ ਵਾਲੇ, ਜੋ ਲਾਇਕ, ਹਕਦਾਰ ਹਨ, ਸ਼ਾਂਤੀ ਅਤੇ ਅਨੰਦ ਵਿਚ ਰਹਿ ਸਕਣ। ਅਤੇ ਇਹ ਗ੍ਰਹਿ, ਅਤੇ ਸਾਰੀ ਉਥਲ-ਪੁਥਲ ਤੋਂ ਬਾਅਦ, ਸਵਰਗੀ ਗ੍ਰਹਿਆਂ ਨਾਲ ਜੁੜ ਜਾਵੇਗਾ ਸਮਾਨ ਪਧਰ ਦੀ ਚੰਗ‌ਿਆਈ, ਸੁਰਖਿਆ, ਗ‌ਿਆਨ ਵਿਚ, ਅਤੇ ਇਕ ਹੋਰ ਸਵਰਗ ਬਣ ਜਾਵੇਗਾ ਸਾਰੇ ਜੀਵਾਂ ਦੇ ਅਨੰਦ ਮਾਨਣ ਲਈ।

ਅਤੇ ਸਾਰੀਆਂ ਰਦ ਕੀਤੀਆਂ ਚੀਜ਼ਾਂ - ਇਥੋਂ ਤਕ ਕਿ ਜੀਵ - ਉਨਾਂ ਨੂੰ ਕਿਸੇ ਹੋਰ ਜਗਾ ਜਾਣਾ ਪਵੇਗਾ ਜਾਂ ਸਦਾ ਲਈ, ਪੂਰੀ ਤਰਾਂ, ਬਰਬਾਦ ਕੀਤਾ ਜਾਵੇਗਾ, ਕੋਈ ਹੋਰ ਮੌਜ਼ੂਦਗੀ ਨਹੀਂ। ਅਤੇ ਪ੍ਰਮਾਤਮਾ ਆਤਮਾ ਨੂੰ ਵਾਪਸ ਲੈ ਜਾਵੇਗਾ ਅਤੇ ਫਿਰ ਇਸ ਨੂੰ ਇਕ ਹੋਰ ਜੀਵ ਵਿਚ ਦੀ ਮੁੜ ਬਣਾਵੇਗਾ, ਉਹ ਰੂਹ ਜੋ ਪ੍ਰਮਾਤਮਾ ਵਾਪਸ ਲੈ ਜਾਵੇਗਾ। ਸੋ ਇਹ ਇਕ ਬਹੁਤ ਹੀ ਭਿਆਨਕ ਸਮਾਂ ਹੈ, ਪਰ ਪ੍ਰਮਾਤਮਾ ਹਮੇਸ਼ਾਂ ਸਾਡੇ ਨਾਲ ਵੀ ਹੁੰਦਾ ਹੈ। ਇਹੀ ਹੈ ਬਸ ਅਸੀਂ ਨਹੀਂ ਸੁਣਦੇ। ਅਸੀਂ ਉਲਟ ਦਿਸ਼ਾ ਵਿਚ ਜਾਂਦੇ ਹਾਂ। ਸੋ ਮਾਇਆ ਤੁਹਾਨੂੰ ਪਕੜ ਲਵੇਗੀ, ਤੁਹਾਨੂੰ ਸਜ਼ਾ ਦੇਵੇਗੀ, ਤੁਹਾਨੂੰ ਨਰਕ ਨੂੰ ਧੂ ਕੇ ਲੈ ਜਾਵੇਗੀ। ਕਿਉਂਕਿ ਜੇਕਰ ਤੁਸੀਂ ਬੈਕੁੰਠ ਲਈ ਕਾਫੀ ਫਿਟ ਨਹੀਂ ਹੋ, ਫਿਰ ਤੁਸੀਂ ਉਥੇ ਨਹੀਂ ਜਾ ਸਕਦੇ। ਬਸ ਉਵੇਂ ਜਿਵੇਂ ਜੇਕਰ ਤੁਸੀਂ ਆਪਣੇ ਦੇਸ਼ ਵਿਚ ਇਕ ਅਪਰਾਧੀ ਹੋ ਅਤੇ ਇਕ ਪੁਲੀਸ ਰਿਕਾਰਡ ਹੈ, ਫਿਰ ਕਿਸੇ ਹੋਰ ਦੇਸ਼ ਨੂੰ ਜਾਣ ਲਈ ਤੁਸੀਂ ਇਕ ਵੀਜ਼ਾ ਨਹੀਂ ਪ੍ਰਾਪਤ ਕਰ ਸਕਦੇ।

ਅਤੇ ਇਥੋਂ ਤਕ ਕੁਝ ਦੇਸ਼, ਉਦਾਹਰਣ ਵਜੋਂ, ਹਾਲ ਹੀ ਵਿਚ ਰਾਸ਼ਟਰਪਤੀ ਟਰੰਪ ਦੀ ਸਰਕਾਰ ਵਿਚਾਰ ਕਰ ਰਹੇ ਹਨ, ਜਾਂ ਗੈਰ ਕਾਨੂੰਨੀ ਲੋਕਾਂ ਨੂੰ ਮਿਲੀਅਨਾਂ ਦੀ ਗਿਣਤੀ ਵਿਚ ਵਾਪਸ ਭੇਜ ਦਿਤਾ ਜਾਵੇਗਾ ਜਿਨਾਂ ਕੋਲ ਇਥੋਂ ਤਕ ਪਹਿਲੇ ਹੀ ਅਮਰੀਕਨ ਨਾਗਰਿਕਤਾ ਹੈ ਕਿਉਂਕਿ ਉਹ ਬੁਰੇ ਹਨ। ਉਹ ਗੈਰ-ਕਾਨੂੰਨੀ ਚੀਜ਼ਾਂ ਕਰ ਰਹੇ ਹਨ ਜਾਂ ਮਾੜੀਆਂ ਚੀਜ਼ਾਂ ਜਾਂ ਅਪਰਾਧਿਕ ਚੀਜ਼ਾਂ, ਅਮਰੀਕਾ ਲਈ ਹਾਨੀਕਾਰਕ। ਤੁਸੀਂ ਇਹ ਦੇਖਦੇ ਹੋ? ਸੋ, ਜੇਕਰ ਸਭ ਪਾਪੀਆਂ ਨੂੰ ਸਾਫ ਨਹੀਂ ਕੀਤਾ ਜਾਂਦਾ, ਫਿਰ ਉਹ ਪਾਪ ਕਰਨਾ ਜਾਰੀ ਰਖਣਗੇ ਅਤੇ ਹੋਰਨਾਂ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਗੇ। ਇਸੇ ਕਰਕੇ, ਉਸੇ ਤਰਾਂ, ਅਮਰੀਕਾ ਨੁਕਸਾਨਦੇਹ ਲੋਕਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਚੰਗੇ ਨਾਗਰਿਕਾਂ ਦੀ ਰਖਿਆ ਕਰਨ ਲਈ। ਇਥੋਂ ਤਕ ਉਨਾਂ ਦੇ ਆਪਣੇ ਨਾਗਰਿਕ, ਜੇਕਰ ਉਹ ਚੰਗੇ ਨਹੀਂ ਹਨ, ਉਹ ਉਨਾਂ ਨੂੰ ਜੇਲ ਵਿਚ ਪਾ ਦਿੰਦੇ ਹਨ। ਸੋ ਉਹਨਾਂ ਨੂੰ ਹੋਰਨਾਂ ਦੇਸ਼ਾਂ ਤੋਂ ਨੁਕਸਾਨਦੇਹ ਲੋਕਾਂ ਨੂੰ, ਮਾੜੇ ਲੋਕਾਂ ਨੂੰ ਕਿਉਂ ਬਰਦਾਸ਼ਤ ਕਰਨਾ ਚਾਹੀਦਾ ਹੈ?

Excerpt from “Life, Liberty & Levin” by Fox News - Nov. 24, 2024, The Honorable Tom Homan: ਅਸੀਂ ਜਾਣਦੇ ਹਾਂ ਅਤਿਵਾਦੀਆਂ ਨੇ ਸਾਡੀ ਸਰਹਦ ਪਾਰ ਕੀਤੀ ਹੈ। ਬਸ ਟ੍ਰੈਨ ਡ ਅਰਾਗੁਆ ਨੂੰ ਲੈ ਲਵੋ, ਉਦਾਹਰਣ ਵਜੋਂ। ਉਹ ਸਾਡੀ ਰਾਸ਼ਟਰੀ ਸੁਰਖਿਆ ਲਈ ਇਕ ਖਤਰਾ ਹਨ। ਮੈਕਸੀਕੋ ਦੇ ਕਾਰਟੇਲਾਂ ਨੇ ਇਕ ਮਿਲੀਅਨ ਅਮਰੀਕਨਾਂ ਨੂੰ ਫੈਂਟਾਨਾਇਲ ਦੇ ਨਾਲ ਮਾਰ ਦਿਤਾ ਹੈ। ਸਾਡੇ ਕੋਲ ਇਸ ਦੇਸ਼ ਵਿਚ ਬਹੁਤ ਸਾਰੇ ਖਤਰਨਾਕ ਲੋਕ ਹਨ। ਸਾਨੂੰ ਉਨਾਂ ਨੂੰ ਲਭਣ ਅਤੇ ਹਟਾਉਣ ਦੀ ਲੋੜ ਹੈ ਕਿਉਂਕਿ ਉਹ ਇਸ ਵਖਤ ਇਸ ਦੇਸ਼ ਦੀ ਰਾਸ਼ਟਰੀ ਸੁਰਖਿਆ ਲਈ ਸਿਧੇ ਤੌਰ ਤੇਰ ਤੇ ਸਭ ਤੋਂ ਵਡਾ ਖਤਰਾ ਖੜਾ ਕਰ ਰਹੇ ਹਨ। ਅਤੇ ਇਥੋਂ ਤਕ ਕ੍ਰਿਸਟੋਫਰ ਰੇ, ਜਿਸਦਾ ਮੈਨੂੰ ਕੋਈ ਸਤਿਕਾਰ ਨਹੀਂ ਹੈ, ਇਥੋਂ ਤਕ ਕਿ ਉਸ ਨੇ ਕਈ ਗਵਾਹੀਆਂ ਦਿਤੀਆਂ ਹਨ ਇਹ ਇਕ ਬਹੁਤ ਵਡਾ ਰਾਸ਼ਟਰੀ ਸੁਰਖਿਆ ਨੂੰ ਖਤਰਾ ਹੈ।

Excerpt from “BREAKING: Trump Announces He Will ‘Invoke The Alien Enemies Act Of 1798’ To Deport Migrant Gangs” by Forbes Breaking News - Oct. 11, 2024, His Excellency Donald J. Trump: ਮੈਂ ਅਜ ਐਲਾਨ ਕਰ ਰਿਹਾ ਹਾਂ ਇਕ ਅਹੁਦਾ ਸੰਭਾਲਣ ਤੇ, ਸਾਡੇ ਕੋਲ ਫੈਡਰਲ ਪਧਰ ਤੇ ਇਕ ਓਪਰੇਸ਼ਨ ਔਰੋਰਾ ਹੈ ਇਹਨਾਂ ਵਹਿਸ਼ੀ ਗੈਂਗਾਂ ਨੂੰ ਹਟਾਉਣ ਨੂੰ ਤੇਜ਼ ਕਰਨ ਲਈ। ਅਤੇ ਮੈਂ 1798 ਦੀ ਏਲੀਅਨਜ਼ ਐਨਮੀਜ਼ ਐਕਟ ਨੂੰ ਵਰਤੋਂ ਕਰਾਂਗਾ, ਇਸ ਬਾਰੇ ਸੋਚੋ, ਨਿਸ਼ਾਨਾ ਬਨਾਉਣ ਲਈ ਅਤੇ ਹਰ ਪ੍ਰਵਾਸੀ ਅਪਰਾਧਿਕ ਨੈਟਵਾਰਕ ਨੂੰ ਖਤਮ ਕਰਨ ਲਈ ਅਮਰੀਕੀ ਧਰਤੀ ਉਤੇ। ਅਸੀਂ ਬਹੁਤ ਬਦਹਾਲੀ ਵਿਚ ਇਕ ਦੇਸ਼ ਹਾਂ। ਅਸੀਂ ਢਹਿੰਦੀ ਕਲਾ ਵਿਚ ਇਕ ਦੇਸ਼ ਹਾਂ। ਸਾਰੇ ਸੰਸਾਰ ਭਰ ਵਿਚ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅਸੀਂ ICE (ਇਮੀਗਰੇਸ਼ਨ ਅਤੇ ਕਸਟਮਸ ਐਨਫੋਰਸਮੇਂਟ), ਬਾਰਡਰ ਪੈਟਰੋਲ, ਅਤੇ ਫੈਡਰਲ ਲਾਅ ਐਨਫੋਰਸਮੇਂਟ ਅਫਸਰਾਂ ਦੇ ਕੁਲੀਨ ਸਕੈਡ ਭੇਜਾਂਗੇ, ਲਭਣ ਲਈ, ਗ੍ਰਿਫਤਾਰ ਕਰਨ ਲਈ, ਅਤੇ ਹਰ ਇਕ ਗੈਰ-ਕਾਨੂੰਨੀ ਪਰਦੇਸੀ ਗੈਂਗ ਮੈਂਬਰ ਨੂੰ ਦੇਸ਼ ਵਿਚੋਂ ਨਿਕਾਲਣ ਲਈ ਜਦੋਂ ਤਕ ਇਸ ਦੇਸ਼ ਵਿਚ ਇਕ ਵੀ ਨਹੀਂ ਰਹਿ ਜਾਂਦਾ।

ਹਾਲਾਂਕਿ ਉਹ ਹਰ ਸੰਭਵ ਦੁਸ਼ਟ ਤਰੀਕਾ ਵਰਤੇਗਾ ਲੋਕਾਂ ਨੂੰ ਭਰਮਾਉਣ ਅਤੇ ਗਿਰਾਉਣ ਲਈ, ਇਥੋਂ ਤਕ ਮਾਇਆ ਕੋਲ ਵੀ ਕੁਝ ਨਿਰਪਖਤਾ ਹੈ। ਉਹ ਤੁਹਾਨੂੰ ਪੰਜ ਨਿਯਮ ਦਸਦੇ ਹਨ। ਜੇਕਰ ਤੁਸੀਂ ਉਨਾਂ ਦੀ ਉਲੰਘਣਾ ਨਹੀਂ ਕਰਦੇ, ਉਹ ਤੁਹਾਨੂੰ ਮੁੜ ਜਨਮ ਲੈਣ ਦੇਣਗੇ ਜਾਂ ਇਥੋਂ ਤਕ ਇਕ ਥੋੜੇ ਵਧੇਰੇ ਉਚੇ ਸਵਰਗ, ਐਸਟਰਲ ਸਵਰਗਾਂ ਜਾਂ ਦੂਜੇ ਸਵਰਗਾਂ ਨੂੰ ਜਾਣ ਦੇਣਗੇ।

ਅਤੇ ਕਈ, ਜੇਕਰ ਉਹ ਸਚਮੁਚ ਪ੍ਰਮਾਤਮਾ ਦਾ ਸਚੇ ਦਿਲੋਂ ਅਨੁਸਰਨ ਕਰਦੇ ਹਨ, ਫਿਰ ਪ੍ਰਮਾਤਮਾ ਅਤੇ ਸਵਰਗਾਂ ਕੋਲ ਅਧਿਕਾਰ ਹੈ, ਉਨਾਂ ਦੀ ਰਖਿਆ ਕਰਨ ਲਈ ਸ਼ਕਤੀ ਵਰਤਣ ਲਈ, ਸਮੂਹਿਕ ਕਰਮਾਂ ਦੇ ਬਾਵਜੂਦ। ਜੇਕਰ ਇਕ ਵਿਆਕਤੀ ਇਮਾਨਦਾਰ ਹੈ ਅਤੇ ਪ੍ਰਮਾਤਮਾ ਲਈ ਤਾਂਘਦਾ ਹੈ, ਜਾਂ ਪਹਿਲੇ ਹੀ ਜਾਣਦਾ ਹੈ ਕਿਵੇਂ ਕੁਆਨ ਯਿੰਨ ਵਿਧੀ ਦੇ ਨਾਲ ਅਭਿਆਸ ਕਰਨਾ ਹੈ, ਇਸੇ ਜੀਵਨਕਾਲ ਵਿਚ ਪ੍ਰਮਾਤਮਾ ਤਕ ਤੁਰੰਤ ਪਹੁੰਚਣ ਲਈ ਅਤੇ ਜਾਰੀ ਰਖਣ ਲਈ, ਫਿਰ ਮਾਇਆ ਉਨਾਂ ਨੂੰ ਛੂਹ ਨਹੀਂ ਸਕਦੀ ਕਿਉਂਕਿ ਉਹ ਪ੍ਰਮਾਤਮਾ ਦੀ ਸ਼ਕਤੀ, ਸਵਰਗ ਦੀ ਸ਼ਕਤੀ ਦੁਆਰਾ ਸੁਰਖਿਅਤ ਹਨ। ਕਿਉਂਕਿ ਪ੍ਰਮਾਤਮਾ ਦੀ ਸ਼ਕਤੀ ਪੂਰੀ ਤਰਾਂ ਉਨਾਂ ਨੂੰ ਵਲੇਟ ਸਕਦੀ ਹੈ, ਉਨਾਂ ਦੀ ਰਖਿਆ ਕਰ ਸਕਦੀ ਹੈ।

ਪਰ ਜੇਕਰ ਤੁਹਾਡੇ ਕੋਲ ਇਕ ਚੋਂਦੀ ਮੋਰੀ ਹੋਵੇ, - ਇਹ ਜਿਵੇਂ ਇਕ ਪਾਣੀ ਦੇ ਨਲਕੇ ਵਾਂਗ ਹੈ - ਬਸ ਸਿਰਫ ਇਕ ਛੋਟੀ ਜਿਹੀ ਚੋਂਦੀ ਮੋਰੀ, ਪਾਣੀ ਬਾਹਰ ਆ ਸਕਦਾ ਹੈ, ਅਤੇ ਤੁਹਾਡੇ ਕੋਲ ਘਟ ਪਾਣੀ ਹੋਵੇਗਾ ਅਤੇ ਸ਼ਾਇਦ ਇਹ ਇਕ ਲੰਮਾਂ ਸਮਾਂ ਲਗੇ, ਜਾਂ ਤੁਹਾਡੇ ਟੈਂਕ ਵਿਚ ਪਾਣੀ ਸ਼ਾਇਦ ਬਿਲਕੁਲ ਨਹੀਂ ਜਾਵੇਗਾ। ਇਹੀ ਗਲ ਹੈ। ਇਹ ਨਿਰਭਰ ਕਰਦਾ ਹੈ ਕਿ ਲੀਕ, ਮੋਰੀ ਕਿਤਨੀ ਵਡੀ ਹੈ। ਸੋ, ਜੇਕਰ ਤੁਸੀਂ ਆਪਣੇ ਆਪ ਨੂੰ ਪੰਜ ਨਸੀਹਤਾਂ ਦੇ ਘੇਰੇ ਅੰਦਰ ਬਰਕਰਾਰ ਰਖਦੇ ਹੋ - ਸ਼ਾਇਦ ਘੇਰਾ, ਤੁਸੀਂ ਇਸ ਨੂੰ ਆਖ ਸਕਦੇ ਹੋ - ਫਿਰ ਤੁਸੀਂ ਸੁਰਖਿਅਤ ਹੋ ਅਤੇ ਸਾਰੀਆਂ ਪ੍ਰਮਾਤਮਾ ਦੀਆਂ ਸ਼ਕਤੀਆਂ ਉਥੇ ਤੁਹਾਡੇ ਲਈ ਹੋਣਗੀਆਂ। ਕਿਉਂਕਿ ਤੁਸੀਂ ਨਹੀਂ ਜਾਣਦੇ ਜੇਕਰ ਤੁਹਾਡੇ ਕੋਲ ਅਤੀਤ ਦੀਆਂ ਜਿੰਦਗੀਆਂ ਤੋਂ ਕਾਫੀ ਗੁਣ ਹਨ ਤੁਹਾਡੀ ਰਖਿਆ ਕਰਨ ਲਈ, ਇਥੋਂ ਤਕ ਇਸ ਜੀਵਨ ਵਿਚ ਤੁਹਾਡੇ ਮਾੜੇ ਕੰਮਾਂ ਨੂੰ ਬਰਾਬਰ, ਦੂਰ ਕਰਨ ਲਈ। ਸੋ, ਬਿਹਤਰ ਹੈ ਤੁਸੀਂ ਬਸ ਚੰਗੇ ਬਣੇ ਰਹੋ ਅਤੇ ਪੰਜ ਨਸੀਹਤਾਂ ਦੇ ਵਿਰੁਧ ਪਾਪ ਕਰਨ ਤੋਂ ਬਚੇ ਰਹੋ।

ਅਤੇ ਇਕ ਹੋਰ ਗਲ ਹੈ, ਤੁਸੀਂ ਬਹੁਤੇ ਰੰਗ-ਬੁਰੰਗੇ ਕਪੜੇ ਜਿਹੜੇ ਇਕਠੇ ਪਟੀਆਂ ਵਾਲੇ ਜਾਂ ਜੋੜੇ ਗਏ ਜਾਂ ਇਕਠੇ ਇਸ ਤਰਾਂ ਛਾਪੇ ਗਇਆ ਨੂੰ ਨਾ ਪਹਿਨੋ, ਕਿਉਂਕਿ ਸਵਰਗੀ ਸ਼ਕਤੀ ਸੋਚੇਗੀ ਤੁਸੀਂ ਮਾਇਆ ਪ੍ਰੀਵਾਰ ਦੇ ਨਾਲ ਸਬੰਧਤ ਹੋ! ਕਿਉਂਕਿ ਮਾਇਆ ਨੇ ਪਹਿਲੇ ਹੀ ਕਿਹਾ ਕਿ ਧਰਮ ਦੇ ਅੰਤ ਦੇ ਯੁਗ ਦੇ ਸਮੇਂ ਵਿਚ, ਭਾਵ ਅਸਲੀ ਸਿਖਿਆ ਦੇ ਅੰਤ ਦੇ ਯੁਗ ਵਿਚ, ਜਿਵੇਂ ਸਾਡਾ ਹੈ ਹੁਣ, ਉਹ ਆਪਣੇ ਸਾਰੇ ਬਚ‌ਿਆਂ ਨੂੰ ਭੇਜੇਗਾ, ਪੋਤੇ-ਦੋਤੇ, ਪੜਪੋਤਿਆਂ ਨੂੰ, ਅਤੇ ਆਪਣੇ ਸਾਰੇ ਕਬੀਲ‌ਿਆਂ ਨੂੰ, ਬਾਹਰ ਆ ਕੇ ਬੁਧ ਦੀ ਸਚੀ ਸਿਖਿਆ ਨੂੰ ਬਰਬਾਦ ਕਰਨ ਲਈ।

ਪਰ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਬੁਧ (ਗਿਆਨਵਾਨ ਗੁਰੂ) ਦੀ ਅਸਲੀ ਸਿਖਿਆ ਸਾਰੇ ਧਰਮਾਂ ਦੀ ਅਸਲੀ, ਸਚੀ ਸਿਖ‌ਿਆ ਹੈ! ਗਿਆਨਵਾਨ ਗੁਰੂ, ਬੁਧ ਆਪ ਵਖ-ਵਖ ਧਰਮਾਂ ਦੇ ਪਿਛੋਕੜਾਂ ਵਿਚ ਪ੍ਰਗਟ ਹੁੰਦਾ ਹੈ ਤਾਂਕਿ ਵਖ-ਵਖ ਮਾਨਸਿਕਤਾਵਾਂ ਦੇ ਲੋਕਾਂ ਨੂੰ ਸਿਖਾਉਣ ਲਈ, ਕਿਉਂਕਿ ਇਹ ਇਸ ਤਰਾਂ ਰਿਹਾ ਹੈ। ਸੋ, ਬੁਧ ਕਰਾਇਸਟ ਹੈ। ਬੁਧ ਗੁਰੂ ਨਾਨਾਕ ਜੀ ਹੈ, ਮਿਸਾਲ ਵਜੋਂ ਇਸ ਤਰਾਂ। ਅਤੇ ਸਾਡੇ ਸੰਸਾਰ ਵਿਚ ਬਹੁਤ ਸਾਰੇ ਬੁਧ ਵਖ-ਵਖ ਦੇਸ਼ਾਂ ਵਿਚ ਵਖ-ਵਖ ਸਮ‌ਿਆਂ ਵਿਚ ਪ੍ਰਗਟ ਹੋਏ, ਵਖ-ਵਖ ਵਿਚਾਰਾਂ, ਵਖ-ਵਖ ਮਾਨਸਿਕਤਾਵਾਂ, ਵਖ-ਵਖ ਨਾ‌ਤਿਆਂ ਨਾਲ ਵਖ ਵਖ ਲੋਕਾਂ ਨੂੰ ਸਿਖਾਉਣ ਲਈ। ਸੋ, ਬੋਧੀ ਸੂਤਰ ਵਿਚ, ਬੁਧ ਨੇ ਵਧੇਰੇ ਵਿਸਤਾਰ ਵਿਚ ਵਿਆਖਿਆ ਕੀਤੀ ਕਿ ਇਕ ਮਾਰਾ ਕੌਣ ਹੈ ਅਤੇ ਤੁਸੀਂ ਇਸ ਨੂੰ ਕਿਵੇਂ ਪਛਾਣ ਸਕਦੇ ਹੋ। ਪਰ ਬਹੁਤੇ ਹੋਰ ਗੁਰੂਆਂ ਦੀਆਂ ਸਿਖਿਆਵਾਂ ਚੰਗੀ ਤਰਾਂ ਸੁਰਖਿਅਤ, ਮਹਿਫੂਜ਼ ਨਹੀਂ ਜਿਵੇਂ ਬੁਧ ਦੀਆਂ ਸਿਖਿਆਵਾਂ ਦੀ ਤਰਾਂ। ਇਸੇ ਕਰਕੇ, ਅਸੀਂ ਬਹੁਤਾ ਵਿਸਤਾਰ ਵਿਚ ਵਿਆਖਿਆ ਨਹੀਂ ਸੁਣਦੇ ਜਿਵੇਂ ਇਹ ਬੁਧ ਧਰਮ ਵਿਚ ਹੈ। ਇਸ ਕਰਕੇ ਨਹੀਂ ਕਿ ਬੁਧ ਧਰਮ ਸਭ ਤੋਂ ਵਧੀਆ ਜਾਂ ਬਿਹਤਰ ਹੈ ਕਿਸੇ ਹੋਰ ਧਰਮ ਨਾਲੋਂ, ਪਰ ਸਾਰੇ ਧਰਮ ਪ੍ਰਮਾਤਮਾ ਦੇ ਹਨ।

Photo Caption: ਕ੍ਰਿਰਿਆ ਜੋ ਪਿਆਰ ਅਤੇ ਸੁਰਖਿਆ ਨੂੰ ਦਰਸਾਉਂਦੀ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
319 ਦੇਖੇ ਗਏ
32:34
2025-01-25
11 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ