ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੋਧੀ ਸੂਤਰ ਵਿਚ, ਬੁਧ ਨੇ ਵਧੇਰੇ ਵਿਸਤਾਰ ਵਿਚ ਵਿਆਖਿਆ ਕੀਤੀ ਕਿ ਇਕ ਮਾਰਾ ਕੌਣ ਹੈ ਅਤੇ ਤੁਸੀਂ ਇਸ ਨੂੰ ਕਿਵੇਂ ਪਛਾਣ ਸਕਦੇ ਹੋ। ਪਰ ਬਹੁਤੇ ਹੋਰ ਗੁਰੂਆਂ ਦੀਆਂ ਸਿਖਿਆਵਾਂ ਚੰਗੀ ਤਰਾਂ ਸੁਰਖਿਅਤ, ਮਹਿਫੂਜ਼ ਨਹੀਂ ਜਿਵੇਂ ਬੁਧ ਦੀਆਂ ਸਿਖਿਆਵਾਂ ਦੀ ਤਰਾਂ। ਇਸੇ ਕਰਕੇ, ਅਸੀਂ ਬਹੁਤਾ ਵਿਸਤਾਰ ਵਿਚ ਵਿਆਖਿਆ ਨਹੀਂ ਸੁਣਦੇ ਜਿਵੇਂ ਇਹ ਬੁਧ ਧਰਮ ਵਿਚ ਹੈ। ਇਸ ਕਰਕੇ ਨਹੀਂ ਕਿ ਬੁਧ ਧਰਮ ਸਭ ਤੋਂ ਵਧੀਆ ਜਾਂ ਬਿਹਤਰ ਹੈ ਕਿਸੇ ਹੋਰ ਧਰਮ ਨਾਲੋਂ, ਪਰ ਸਾਰੇ ਧਰਮ ਪ੍ਰਮਾਤਮਾ ਦੇ ਹਨ।ਅਤੇ ਬੁਧ ਲੰਮੇ ਸਮੇਂ ਤਕ ਜਿਉਂਦੇ ਰਹੇ, ਹੋਰਨਾਂ ਦੁਆਰਾ ਤਸੀਹੇ ਨਹੀਂ ਦਿਤੇ ਗਏ ਕਿਵੇਂ ਨਾ ਕਿਵੇ, ਖੁਸ਼ਕਿਸਮਤੀ ਨਾਲ। ਜਾਂ ਉਸ ਸਮੇਂ ਉਥੇ ਬਹੁਤੇ ਸਾਰੇ ਹੋਰ ਧਰਮ ਦੀ ਦੁਰਵਰਤੋਂ ਕਰਨ ਵਾਲੇ ਵਿਰੋਧੀ ਨਹੀਂ ਸਨ ਜੋ ਭਾਰਤ ਵਿਚ ਆਏ ਜਿਥੇ ਉਹ ਉਸ ਸਮੇਂ ਸਨ ਉਸ ਤੇ ਨਾਜਾਇਜ਼ ਕਬਜ਼ਾ ਕਰਨ ਲਈ, ਉਸ ਦੇ ਵਿਰੁਧ ਜਾਣ ਲਈ ਜਾਂ ਉਸ ਨੂੰ ਮਾਰਨ ਲਈ ਜਾਂ ਉਸ ਨੂੰ ਤਸੀਹੇ ਦੇਣ ਲਈ। ਪਰ ਉਥੇ ਇਕ ਸੀ, ਇਥੋਂ ਤਕ! ਦੇਵਦਤਾ ਨੇ ਬਹੁਤ ਵਾਰੀ ਬੁਧ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਪ੍ਰਮਾਤਮਾ ਦਾ ਸ਼ੁਕਰ ਹੈ, ਬੁਧ ਦੀ ਕਿਸਮਤ ਸੀ ਇਕ ਲੰਮੇ ਸਮੇਂ ਤਕ ਜਿਉਣ ਲਈ। ਅਤੇ ਸੋ, ਉਸ ਦੇ ਜੀਵਨ ਦੇ ਇਹਨਾਂ ਸਾਰੇ ਦਹਾਕਿਆਂ ਦੌਰਾਨ, ਗਿਆਨ ਪ੍ਰਾਪਤ ਕਰਨ ਤੋਂ ਬਾਅਦ ਦੁਬਾਰਾ, ਉਸ ਦੇ ਬੁਧ ਦੁਬਾਰਾ ਬਣਨ ਤੋਂ ਬਾਅਦ, ਅਧਿਕਾਰਤ ਤੌਰ ਤੇ, ਉਹਨਾਂ ਨੇ ਆਪਣਾ ਸਾਰਾ ਕੀਮਤੀ ਸਮਾਂ ਮਨੁਖਾਂ ਨੂੰ, ਜਾਨਵਰ-ਲੋਕਾਂ ਨੂੰ, ਨਾਲ ਹੀ ਨੀਵੇਂ-ਸਵਰਗ ਦੇ ਲੋਕਾਂ ਨੂੰ, ਅਤੇ ਕੁਝ ਇਕ ਵਧੇਰੇ ਉਚੇ ਸਵਰਗ ਦੇ ਲੋਕਾਂ ਨੂੰ ਸਿਖਾਉਣ ਲਈ ਬਿਤਾਇਆ, ਜੋ ਇਕ ਉਚੇ ਸਵਰਗ ਵਿਚ ਹਨ ਪਰ ਪੂਰਨ ਗਿਆਨ ਪ੍ਰਾਪਤੀ ਤਕ ਅਜੇ ਨਹੀਂ ਪਹੁੰਚੇ।ਬਸ ਉਵੇਂ ਜਿਵੇਂ ਅਮੀਤਬਾ ਬੁਧ ਦੀ ਧਰਤੀ ਵਿਚ, ਅਸੀਂ ਸੁਣਿਆ ਹੈ ਕਿ ਬੁਧ ਕਹਿੰਦੇ ਹਨ ਕਿ ਉਥੇ ਕੁਝ ਨੀਵੇਂ ਕਮਲ ਦੇ ਪਧਰ ਵਿਚ ਹਨ, ਅਤੇ ਕੁਝ ਕਮਲ ਪਧਰ ਦੇ ਮਧ ਵਿਚ ਹਨ, ਅਤੇ ਕੁਝ ਉਚੇਰੇ ਕਮਲ ਦੇ ਪਧਰ ਵਿਚ ਹਨ। ਸੋ, ਕਈ ਨੀਵੇਂ ਕਮਲ ਦੇ ਪਧਰ ਵਿਚ ਉਨਾਂ ਨੂੰ ਅਜ਼ੇ ਵੀ ਵਖ-ਵਖ ਬੁਧਾਂ ਤੋਂ ਸਿਖਣਾ ਜ਼ਾਰੀ ਰਖਣਾ ਜ਼ਰੂਰੀ ਹੈ। ਕਦੇ ਕਦਾਂਈ ਅਮੀਤਬਾ ਬੁਧ ਨੇ ਹੋਰਨਾਂ ਬੁਧਾਂ ਨੂੰ ਆ ਕੇ ਉਸ ਦੀ ਧਰਤੀ ਵਿਚ ਸਿਖਾਉਣ ਦਿਤਾ ਕਿਉਂਕਿ ਉਸ ਦੀ ਧਰਤੀ ਵਿਚ ਰੈਸੀਡੇਂਟ, ਅਮੀਤਬਾ ਬੁਧ ਦੀ ਧਰਤੀ ਵਿਚ, ਉਹ ਹੋਰਨਾਂ ਬੁਧਾਂ ਦੇ ਪੈਰੋਕਾਰ ਸਨ ਜਾਂ ਰਹੇ ਸਨ। ਉਹ ਉਥੇ ਅਮੀਤਬਾ ਬੁਧ ਦੀ ਧਰਤੀ ਵਿਚ ਪਨਾਹ ਲੈਣ ਲਈ ਆਏ। ਪਰ ਹੋਰ ਬੁਧ ਜੋ ਉਨਾਂ ਦੇ ਅਧਿਆਪਕ, ਗੁਰੂ ਹੁੰਦੇ ਸੀ, ਉਹ ਵੀ ਉਥੇ ਜਾ ਕੇ ਅਤੇ ਉਨਾਂ ਨੂੰ ਸਿਖਾਉਣਾ ਜਾਰੀ ਰਖ ਸਕਦੇ ਹਨ।ਮਿਸਾਲ ਵਜੋਂ, ਇਕ ਵਾਰ, ਜਾਂ ਹੋਰ ਬਹੁਤ ਵਾਰ, ਸ਼ਕਿਆਮੁਨੀ ਬੁਧ ਤੂਸੀਤਾ ਸਵਰਗ ਨੂੰ ਆਪਣੀ ਮਾਂ ਨੂੰ ਪ੍ਰਚਾਰ ਕਰਨ ਗਏ, ਜਿਸ ਨੇ ਉਥੇ ਮੁੜ ਜਨਮ ਲਿਆ ਸੀ ਬੁਧ ਦੇ ਗੁਣਾਂ ਅਤੇ ਉਸ ਦੇ ਆਪਣੇ ਗੁਣਾਂ ਦੇ ਕਾਰਨ। ਅਤੇ ਬੁਧ ਉਥੇ ਵੀ ਗਿਆ ਸੀ ਅਨੇਕ ਹੀ ਨਾਗਰਿਕਾਂ ਨੂੰ ਸਿਖਾਉਣ ਲਈ, ਅਮੀਤਬਾ ਬੁਧ ਦੀ ਧਰਤੀ ਵਿਚ ਰਹਿਣ ਵਾਲੇ ਅਤੇ ਹੋਰ ਸਵਰਗੀ ਜੀਵਾਂ ਨੂੰ ਜੋ ਕਾਫੀ ਗੁਣਵਾਨ ਸਨ ਕਿ ਉਥੇ ਜਾ ਕੇ ਉਨਾਂ ਨੂੰ ਸੁਣਨ ਲਈ ਇਜਾਜ਼ਤ ਦਿਤੀ ਜਾਵੇ। ਤੁਸੀਂ ਉਹ ਦੇਖਿਆ, ਸਾਰੇ ਬੁਧ ਇਕਠੇ ਕੰਮ ਕਰਦੇ ਹਨ। ਅਤੇ ਕਦੇ ਵੀ ਨਾ ਸੋਚਣਾ ਇਸਾਈ ਧਰਮ ਬੁਧ ਧਰਮ ਨਾਲੋਂ ਬਿਹਤਰ ਹੈ, ਅਤੇ ਉਲਟਾ, ਅਤੇ ਕੋਈ ਹੋਰ ਚੰਗੇ ਧਰਮ, ਜਿਵੇਂ ਸਿਖ ਧਰਮ ਸਭ ਤੋਂ ਵਧੀਆ ਹੈ, ਜਾਂ ਇਸਲਾਮ ਸਭ ਤੋਂ ਵਧੀਆ ਹੈ, ਅਤੇ ਬਾਹਰ ਜਾ ਕੇ ਹੋਰਨਾਂ ਗੁਰੂਆਂ ਨੂੰ ਬਦਨਾਮ ਕਰਨਾ, ਜਿਵੇਂ ਭਗਵਾਨ ਈਸਾ ਨੂੰ, ਬੁਧ ਨੂੰ, ਗੁਰੂ ਨਾਨਕ ਜੀ ਨੂੰ, ਮਿਸਾਲ ਵਜੋਂ, ਜਾਂ ਪੈਗੰਬਰ ਮੁਹੰਮਦ ਨੂੰ, ਉਨਾਂ ਉਪਰ ਸ਼ਾਂਤੀ ਬਣੀ ਰਹੇ - ਸਾਰੇ ਸਤਿਗੁਰੂਆਂ ਉਪਰ ਸ਼ਾਂਤੀ ਬਣੀ ਰਹੇ।ਉਸ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਅਜੇ ਧਰਤੀ ਉਤੇ ਸਨ, ਸਿਖ ਧਰਮ ਸਭ ਤੋਂ ਵਧੀਆ ਸੀ। ਜੋ ਵੀ ਸਿਖ ਧਰਮ ਦਾ ਪਾਲਣ ਕਰ ਰਿਹਾ ਸੀ, ਉਸ ਸਮੇਂ ਸਭ ਤੋਂ ਵਧੀਆ ਸੀ, ਉਨਾਂ ਕੋਲ ਸਭ ਤੋਂ ਚੰਗੀ ਕਿਸਮਤ ਸੀ, ਕਿਉਂਕਿ ਗੁਰੂ ਅਜੇ ਵੀ ਜਿੰਦਾ ਸਨ। ਉਨਾਂ ਦੀ ਸ਼ਕਤੀ ਪੂਰੀ ਤਰਾਂ ਪ੍ਰਫੁਲਤ ਸੀ। ਸੋ, ਜਦੋਂ ਬੁਧ ਧਰਤੀ ਉਤੇ ਸਨ, ਜਿਹੜਾ ਵੀ ਬੁਧ ਦਾ ਅਨੁਸਰਨ ਕਰ ਰਿਹਾ ਸੀ ਸਭ ਤੋਂ ਵਧੀਆ ਸੀ, ਅਤੇ ਬੁਧ ਧਰਮ ਉਸ ਸਮੇਂ ਸਭ ਤੋਂ ਵਧੀਆ ਸੀ। ਪਰ ਤੁਹਾਨੂੰ ਯਾਦ ਰਖਣਾ ਚਾਹੀਦਾ ਹੈ, ਉਸ ਸਮੇਂ, ਬੁਧ ਤੋਂ ਪਹਿਲਾਂ, ਉਥੇ ਕੋਈ ਬੁਧ ਧਰਮ ਨਹੀਂ ਸੀ, ਜਦੋਂ ਤਕ ਬੁਧ ਆਇਆ ਅਤੇ ਉਹਨਾਂ ਨੇ ਇਕ ਧਰਮ ਬਨਾਉਣ ਲਈ ਉਸ ਦਾ ਨਾਮ ਵਰਤੋਂ ਕੀਤਾ ਸੀ। ਬੁਧ ਗੁਰੂ ਬਣ ਗਿਆ ਸੀ, ਬੁਧ ਧਰਮ ਦਾ ਬਾਨੀ। ਗੁਰੂ ਨਾਨਕ ਦੇਵ ਜੀ ਗੁਰੂ ਬਣ ਗਏ, ਸਿਖ ਧਰਮ ਦੇ ਬਾਨੀ। ਉਥੇ ਉਸ ਤੋਂ ਪਹਿਲਾਂ ਕੋਈ ਸਿਖ ਧਰਮ ਨਹੀਂ ਸੀ, ਜਾਂ ਜੈਨ ਧਰਮ, ਜਾਂ ਇਸਾਈ ਧਰਮ, ਮਿਸਾਲ ਵਜੋਂ, ਕਿਉਂਕਿ ਈਸਾ ਤੋਂ ਪਹਿਲਾਂ, ਉਥੇ ਕੋਈ ਇਸਾਈ ਧਰਮ ਨਹੀਂ ਸੀ। ਅਤੇ ਈਸਾ ਦੇ ਆਉਣ ਤੋਂ ਬਾਅਦ, ਉਨਾਂ ਨੇ ਇਸਾਈ ਧਰਮ ਬਨਾਉਣ ਲਈ ਉਨਾਂ ਦਾ ਸਿਰਲੇਖ ਵਰਤੋਂ ਕੀਤਾ।ਸੋ ਮੈਂ ਹੁਣ ਸਮੁਚੀ ਸਮਾਜ ਨਾਲ ਗਲ ਕਰ ਰਹੀ ਹਾਂ, ਪਰ ਮੇਰੇ ਖਿਆਲ ਵਿਚ ਸਾਰੇ ਲੋਕ ਮੈਨੂੰ ਨਹੀਂ ਸੁਣਨਗੇ, ਜੋ ਮੈਂ ਬਸ ਹੁਣੇ ਕਿਹਾ ਸੀ। ਪਰ ਤੁਸੀਂ, ਮੇਰੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰ, ਤੁਹਾਨੂੰ ਸਾਰਿਆਂ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਾਰੇ ਚੰਗੇ ਧਰਮਾਂ ਦਾ, ਜਦੋਂ ਤਕ ਉਹ ਚੰਗੀਆਂ ਚੀਜ਼ਾਂ ਸਿਖਾਉਂਦੇ ਹਨ ਅਤੇ ਕੋਈ ਨੁਕਸਾਨਦੇਹ ਚੀਜ਼ ਨਹੀਂ ਕਿਸੇ ਨੂੰ ਵੀ ਇਸ ਗ੍ਰਹਿ ਉਤੇ, ਜਾਨਵਰ-ਲੋਕਾਂ ਦੇ, ਕੁਦਰਤ, ਜੰਗਲ, ਮਿਰਗ-ਬਣ, ਨਦੀਆਂ, ਸਮੁੰਦਰ, ਧਰਤੀ ਦੇ ਸਮੇਤ। ਅਸੀਂ ਆਪਣੀ ਜਿੰਦਗੀ, ਆਪਣੇ ਜਿੰਦਾ ਰਹਿਣ ਲਈ ਇਹ ਸਭ, ਸਾਰੀ ਸਤਿਗੁਰੂਆਂ ਦੀ ਆਸ਼ੀਰਵਾਦ ਅਤੇ ਸ਼ਕਤੀ ਦੇ ਦੇਣਹਾਰ ਹਾਂ, ਅਤੇ ਕੁਦਰਤ ਦੀ ਸਾਰੀ ਸ਼ਕਤੀ ਜਿਸ ਬਾਰੇ ਮੈਂ ਹੁਣੇ ਜ਼ਿਕਰ ਕੀਤਾ ਸੀ।ਇਥੋਂ ਤਕ ਜਾਨਵਰ-ਲੋਕਾਂ ਕੋਲ ਤੁਹਾਡੀ ਮਦਦ ਕਰਨ ਲਈ ਸ਼ਕਤੀ ਹੈ, ਅਤੇ ਤੁਸੀਂ ਇਹ ਜਾਣਦੇ ਹੋ, ਅਨੇਕ ਹੀ ਕਹਾਣੀਆਂ ਦੁਆਰਾ ਅਤੇ ਮੇਰੀਆਂ ਕਹਾਣੀਆਂ ਦੁਆਰਾ ਜੋ ਮੈਂ ਤੁਹਾਨੂੰ ਮੇਰੇ ਕੁਤੇ- ਅਤੇ ਮੇਰੇ ਪੰਛੀ-ਲੋਕਾਂ ਬਾਰੇ ਦਸੀਆਂ । ਅਤੇ, ਬਿਨਾਂਸ਼ਕ, ਸਭ ਤੋਂ ਵਧ, ਇਹ ਸਭ ਪ੍ਰਮਾਤਮਾ ਦੀ ਸ਼ਕਤੀ ਕਾਰਨ ਹੈ, ਪ੍ਰਮਾਤਮਾ ਦੀ ਮਿਹਰ, ਪ੍ਰਮਾਤਮਾ ਦੀ ਰਹਿਮਤ, ਪ੍ਰਮਾਤਮਾ ਦਾ ਪਿਆਰ, ਪ੍ਰਮਾਤਮਾ ਦੀ ਮਹਾਨਤਾ ਸਾਰੇ ਜੀਵਾਂ ਦੇ ਉਨਾਂ ਦੀ ਸ਼ਕਤੀ ਦੁਆਰਾ ਬਣਾਏ ਜਾਣ ਲਈ, ਇਥੋਂ ਤਕ ਦੁਰਵਰਤੋਂ ਵੀ ਲੜੀ ਦੇ ਨੀਵੇਂ ਪਧਰ ਦੁਆਰਾ। ਪਰ ਇਹ ਸਭ ਪ੍ਰਮਾਤਮਾ ਦੀ ਸ਼ਕਤੀ ਤੋਂ ਹੈ। ਅਤੇ ਸ਼ਕਤੀ ਦੀ ਦੁਰਵਰਤੋਂ ਦੇ ਕਾਰਨ, ਜਿਸ ਨੇ ਇਕ ਨੀਵੇਂ ਪਧਰ ਦੀ ਚੇਤਨਾ ਸਿਰਜ਼ੀ, ਸਿਰਜ਼ੇ ਗਏ ਜੀਵ ਕੁਝ ਅਪਿਵਤਰ ਕੰਮ ਕਰਦੇ ਹਨ। ਪਰ ਅਸੀਂ ਉਹ ਸਭ ਬਦਲ ਦੇਵਾਂਗੇ ਜੇਕਰ ਅਸੀਂ ਪ੍ਰਮਾਤਮਾ ਵਲ ਵਾਪਸ ਮੁੜਦੇ ਹਾਂ, ਪ੍ਰਮਾਤਮਾ ਦੀ ਮਿਹਰ ਵਲ, ਪ੍ਰਮਾਤਮਾ ਦੇ ਪਿਆਰ ਵਲ ਅਤੇ ਹੋਰ ਕੁਝ ਨਹੀਂ।ਮੂਲ ਵਿਚ, ਮੈਂ ਘਰ ਨੂੰ ਪਹਿਲਾਂ ਜਾ ਸਕਦੀ ਸੀ। ਪ੍ਰਮਾਤਮਾ ਨੇ ਇਹ ਮੈਨੂੰ ਪ੍ਰਦਾਨ ਕੀਤਾ ਸੀ, ਪਰ ਮੈਂ ਨਹੀਂ ਕਰ ਸਕੀ। ਮੈਂ ਬਸ ਮਨੁਖਜਾਤੀ ਅਤੇ ਇਥੇ ਸਾਰੇ ਜੀਵਾਂ ਨੂੰ ਤਿਆਰ ਨਹੀਂ ਸਕਦੀ ਕਿਉਂਕਿ ਮੈਂ ਜਾਣਦੀ ਹਾਂ ਉਹ ਬਸ ਗਹਿਰੇ ਤਲ ਤੇ ਮਨ ਦੀ ਜ਼ਹਿਰੀਲੀ ਸਥਿਤੀ ਵਿਚ ਹਨ ਮਾਇਆ ਦੇ ਕੰਟ੍ਰੋਲ ਅਤੇ ਉਨਾਂ ਦੇ ਆਲੇ ਦੁਆਲੇ ਸਮਾਜ ਦਾ ਪਰਤਾਵੇ ਕਾਰਨ, ਸਭ ਚੀਜ਼ ਦੇ ਜੋ ਉਨਾਂ ਨੂੰ ਡੇਗਦੀ ਹੈ।ਜਦੋਂ ਮੈਂ 60 ਸਾਲ ਦੀ ਸੀ, ਉਸ ਸਮੇਂ, ਮੈਂ ਪਹਿਲੇ ਹੀ ਜਾ ਸਕਦੀ ਸੀ, ਅਤੇ ਮੈਨੂੰ ਚਲੇ ਜਾਣਾ ਚਾਹੀਦਾ ਸੀ, ਪਰ ਮੈਂ ਨਹੀਂ ਕੀਤਾ। ਪਰ ਉਸ ਸਮੇਂ, ਮੈਂ ਸਚਮੁਚ ਘਰ ਨੂੰ ਜਾਣ ਲਈ ਤਿਆਰ ਸੀ। ਸੋ ਜਦੋਂ ਤੁਹਾਡੇ ਭਰਾਵਾਂ ਵਿਚੋਂ ਇਕ ਨੇ, ਸਾਡੇ ਜਸ਼ਨਾਂ ਵਿਚੋਂ ਇਕ ਵਿਚ, ਇਹ ਨਵਾਂ ਸਾਲ ਸੀ ਜਾਂ ਜੋ ਵੀ ਤਿਉਹਾਰ, ਤੁਹਾਡੇ ਭਰਾਵਾਂ ਵਿਚੋਂ ਇਕ ਉਪਰ ਆਇਆ ਸੀ। ਇਕ ਪ੍ਰਮਾਤਮਾ ਦਾ ਪੈਰੋਕਾਰ ਉਪਰ ਮੇਰੇ ਕੋਲ ਆਇਆ ਅਤੇ ਮੈਨੂੰ ਇਕ ਲੰਮੀ ਉਮਰ ਦੀ ਕਾਮਨਾ ਕੀਤੀ। ਮੈਂ ਬਹੁਤ ਹੀ ਚਿੜ-ਚਿੜੀ ਸੀ। ਮੈਂ ਉਸ ਦਾ ਇਥੋਂ ਤਕ ਚੰਗੀ ਤਰਾਂ ਧੰਨਵਾਦ ਨਹੀਂ ਕੀਤਾ। ਮੈਂ ਇਥੋਂ ਤਕ ਜਿਵੇਂ ਨਜ਼ਰ ਅੰਦਾਜ਼ ਕੀਤਾ ਜੋ ਉਹ ਕਹਿ ਰਿਹਾ ਸੀ। ਮੈਂ ਬਹੁਤ ਹੀ ਪ੍ਰੇਸ਼ਾਨ ਸੀ ਕਿਉਂਕਿ ਮੈਂ ਸਚਮੁਚ ਤਿਆਰ ਸੀ ਅਤੇ ਘਰ ਨੂੰ ਜਾਣਾ ਚਾਹੁੰਦੀ ਸੀ। ਪਰ ਫਿਰ ਬਾਅਦ ਵਿਚ, ਮੈਂ ਬਹੁਤ ਜਿਆਦਾ ਦੁਖ ਦੇਖਿਆ ਅਜੇ ਵੀ ਚਲ ਰਿਹਾ, ਅਤੇ ਮਾਇਆ ਲੋਕਾਂ ਨੂੰ ਨਰਕ ਵਿਚ ਅਤੇ ਇਸ ਸੰਸਾਰ ਵਿਚ ਬੇਹਦ ਤਸੀਹੇ ਦੇ ਰਹੀ ਸੀ, ਸਭ ਕਿਸਮ ਦੀਆਂ ਆਫਤਾਂ ਦੁਆਰਾ। ਸੋ ਮੈਨੂੰ ਛਡ ਕੇ ਜਾਣ ਲਈ ਦਿਲ ਨਹੀਂ ਸੀ।ਅਤੇ ਉਸ ਤੋਂ ਬਾਅਦ, ਮੇਰੇ ਕੋਲ ਘਰ ਨੂੰ ਜਾਣ ਲਈ ਇਕ ਹੋਰ ਮੌਕਾ ਸੀ, ਅਤੇ ਪ੍ਰਮਾਤਮਾ ਨੇ ਕਿਹਾ, "ਤੁਸੀਂ ਕਰ ਸਕਦੇ ਹੋ।" ਪਰ ਫਿਰ, ਮੈਂ ਵੀ ਆਸ ਪਾਸ ਦੇਖਿਆ ਅਤੇ ਮੈਂ ਇਹ ਸਹਿਣ ਨਹੀਂ ਕਰ ਸਕੀ। ਸੋ ਮੈਂਨੂੰ ਇਕ ਮੌਤ ਦੀ ਰਸਮ ਕਰਨੀ ਪਈ, ਸਰੀਰਕ ਮੌਤ, ਜਿਵੇਂ ਆਪਣੇ ਆਪ ਨੂੰ ਜ਼ਲਦੀ ਨਾਲ ਦਫਨਾਉਣਾ, ਅਤੇ ਫਿਰ ਦੁਬਾਰਾ ਜੀਵਨ ਵਿਚ ਵਾਪਸ ਮੁੜਨਾ।ਪਰ ਜੇਕਰ ਮੈਂ ਇਕ ਵਾਰ ਹੋਰ ਜਾ ਸਕਦੀ ਹੋਵਾਂ, ਅਤੇ ਮੈਨੂੰ ਕਰਨਾ ਪਵੇ, ਫਿਰ ਮੈਂ ਦੁਬਾਰਾ ਸੰਕੋਚ ਨਹੀਂ ਕਰਾਂਗੀ। ਸੋ ਕ੍ਰਿਪਾ ਕਰਕੇ ਜ਼ਲਦੀ ਕਰੋ, ਆਪਣੇ ਆਪ ਦੀ ਮਦਦ ਕਰੋ, ਅਤੇ ਮੇਰੀ ਮਦਦ ਕਰੋ, ਇਸ ਗ੍ਰਹਿ ਨੂੰ ਬਹਾਲ ਕਰਨ ਲਈ। ਫਿਰ ਮੈਂ ਇਥੋਂ ਤਕ ਹੋਰ ਲੰਮੇਂ ਸਮੇਂ ਤਕ ਜੀਅ ਸਕਦੀ ਹਾਂ, ਜੇਕਰ ਗ੍ਰਹਿ ਵਧੇਰੇ ਅਨੁਕੂਲ ਹੈ ਮੇਰੀ ਚੁੰਬਕੀ ਖੇਤਰ ਅਤੇ ਐਨਰਜ਼ੀ ਲਈ, ਅਤੇ ਮੈਂ ਇਥੋ ਤਕ ਤੁਹਾਡੀ ਹੋਰ ਮਦਦ ਕਰ ਸਕਦੀ ਹਾਂ। ਸੋ ਜੇਕਰ ਤੁਸੀਂ ਸਚਮੁਚ ਮੇਰੀ ਮਦਦ ਕਰਨੀ ਚਾਹੁੰਦੇ ਹੋ, ਫਿਰ ਆਪਣੇ ਆਪ ਦੀ ਮਦਦ ਕਰੋ। ਗਿਆਨ ਪ੍ਰਾਪਤ ਕਰੋ। ਜਾਓ ਕੁਆਨ ਯਿੰਨ ਵਿਧੀ ਵਲ ਕਿਉਂਕਿ ਇਹੀ ਇਕੋ ਤਰੀਕਾ ਹੈ ਜਿਸ ਨਾਲ ਤੁਸੀਂ ਸਿਧਾ ਜਾ ਸਕਦੇ ਅਤੇ ਤੇਜ਼ੀ ਨਾਲ। ਬੁਧ ਨੇ ਕਿਹਾ ਸੀ ਕਿ ਸਾਰੇ ਬੁਧ ਅਤੇ ਬੋਧੀਸਾਤਵਾ ਇਸ (ਅੰਦਰੂਨੀ ਸਵਰਗੀ) ਆਵਾਜ਼ ਧੁੰਨ ਉਤੇ ਨਿਰਭਰ ਕਰਦੇ ਹਨ, ਭਾਵ ਕੁਆਨ ਯਿੰਨ ਵਿਧੀ, ਹੇਠਾਂ ਆਉਣ ਲਈ ਜੀਵਾਂ ਦੀ ਮਦਦ ਕਰਨ ਲਈ ਅਤੇ ਉਨਾਂ ਨੂੰ ਬੁਧ ਦੀ ਧਰਤੀ ਨੂੰ, ਸਵਰਗ ਨੂੰ ਵਾਪਸ ਲਿਜਾਣ ਲਈ, ਨਾਲੇ ਇਸ ਆਵਾਜ਼ ਧੁੰਨ ਦਾ ਅਨੁਸਰਨ ਕਰਨ ਨਾਲ। ਕੁਆਨ ਯਿੰਨ ਦਾ ਭਾਵ ਹੈ ਆਵਾਜ ਉਤੇ ਧਿਆਨ ਕੇਂਦ੍ਰਿਤ ਕਰਨਾ, ਅੰਦਰੂਨੀ (ਸਵਰਗੀ) ਆਵਾਜ਼, ਬਿਲਕੁਲ ਬਾਹਰਲੀ ਆਵਾਜ਼ ਨਹੀਂ। ਤੁਹਾਨੂੰ ਇਹ ਸੁਣਨ ਲਈ ਕੰਨਾਂ ਦੀ ਲੋੜ ਨਹੀਂ, ਪਰ ਕੰਨਾਂ ਨੂੰ ਆਪਣੀ ਪੂਰੀ ਸਮਰਥਾ ਲਈ ਇਕ ਯੋਗ ਸਤਿਗੁਰੂ ਦੁਆਰਾ ਖੋਲੇ ਜਾਣੇ ਚਾਹੀਦੇ ਹਨ, ਜੋ ਇਸ ਆਵਾਜ਼ ਸਟ੍ਰੀਮ ਦੁਆਰਾ ਆਉਂਦਾ ਅਤੇ ਜਾਂਦਾ ਰਿਹਾ ਹੈ ਸਾਰੇ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰਨ ਲਈ ਅਤੇ ਉਨਾਂ ਨੂੰ ਆਪਣੇ ਨਾਲ ਅਤੇ ਵਿਚ ਦੀ ਲਿਜਾਣ ਲਈ ਇਸ ਆਵਾਜ਼ ਸਟ੍ਰੀਮ ਦੁਆਰਾ।ਹੁਣ, ਅਸੀਂ ਗਲ ਕਰ ਰਹੇ ਸੀ ਹਉਮੈਂ ਬਾਰੇ। ਲੋਕ ਸੋਚਦੇ ਹਨ ਉਹ ਚਰਚ ਨੂੰ ਜਾਂਦੇ ਹਨ ਜਾਂ ਉਹ ਪਾਦਰੀ ਹਨ ਅਤੇ ਉਨਾਂ ਕੋਲ ਬਹੁਤ ਸਾਰੇ ਅਨੁਯਾਈ ਹਨ ਅਤੇ ਸਮਾਜ ਦੁਆਰਾ ਸਤਿਕਾਰ ਕੀਤਾ ਜਾਂਦਾ, ਅਤੇ ਉਨਾਂ ਦੀ ਬਾਹਰੀ ਕਾਰਗੁਜ਼ਾਰੀ ਕਾਰਨ, ਅਜਿਹਾ ਲਗਦਾ ਹੈ ਜਿਵੇਂ ਉਹ ਪ੍ਰਮਾਤਮਾ ਦਾ ਅਨੁਸਰਨ ਕਰ ਰਹੇ ਹਨ ਅਤੇ ਪ੍ਰਮਾਤਮਾ ਦਾ ਸਤਿਕਾਰ ਕਰਦੇ ਅਤੇ ਪ੍ਰਮਾਤਮਾ ਦੀ ਇਛਾ ਕਰਦੇ ਹਨ, ਪਰ ਉਹ ਨਹੀਂ ਕਰ ਰਹੇ। ਉਹ ਸਿਰਫ ਧਾਰਮਿਕ ਖੇਤਰ ਵਿਚ ਆਪਣੀ ਸਥਿਤੀ ਦੀ ਜਾਂ ਆਪਣੀਆਂ ਬਾਹਰਲੀਆਂ ਗਤੀਵਿਧੀਆਂ ਦੀ ਵਰਤੋਂ ਕਰਦੇ ਹਨ ਮਾਣ ਕਰਨ ਲਈ ਜਾਂ ਮਾਣ ਮਹਿਸੂਸ ਕਰਨ ਲਈ, ਮਹਿਸੂਸ ਕਰਨ ਲਈ ਕਿ ਉਹ ਪਵਿਤਰ ਹਨ, ਉਹ ਵਫਾਦਾਰ ਹਨ, ਉਹ ਚੰਗੇ ਹਨ। ਇਹਨਾਂ ਲੋਕਾਂ ਨੂੰ ਮਾਇਆ ਦੁਆਰਾ ਪਕੜਿਆ ਜਾਵੇਗਾ ਕਿਉਂਕਿ ਉਹ ਤੁਹਾਨੂੰ ਜਾਣਦੇ ਹਨ। ਉਹ ਤੁਹਾਡਾ ਮਨ ਪੜ ਸਕਦੇ ਹਨ ਜਿਵੇਂ ਤੁਸੀਂ ਆਪਣੀ ਹਥੇਲੀ ਨੂੰ ਦੇਖ ਸਕਦੇ ਹੋ, ਅਤੇ ਉਹ ਤੁਹਾਨੂੰ ਹੇਠਾਂ ਨੂੰ ਖਿਚ ਕੇ ਲੈ ਜਾਣਗੇ। ਸੋ ਤੁਹਾਡੇ ਕੋਲ ਸਿਰਫ ਦੋ ਵਿਕਲਪ ਹਨ: ਇਕ ਦੁਸ਼ਟ ਦਾਨਵ, ਭੂਤ, ਮਾਇਆ ਉਪ-ਸੇਵਕ ਹੋਣ ਲਈ ਉਨਾਂ ਵਿਚ ਸ਼ਾਮਲ ਹੋਵੋ, ਜਾਂ ਨਰਕ ਵਿਚ ਜਾਓ।Photo Caption: ਸਾਰੇ ਜੀਵ ਆਪਣੇ ਮਨਪਸੰਦ ਦਾ ਅਨੰਦ ਲੈਂਦੇ ਹਨ