ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਦੈਵੀ ਮਿਹਰ ਇਕ ਜਿੰਦਾ ਸਤਿਗੁਰੂ ਦੀ ਤਸਵੀਰ ਤੋਂ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਰੀਆਂ ਸਿਖਿਆਵਾਂ ਜੋ ਮੈ ਤੁਹਾਨੂੰ ਸਿਖਾਈਆਂ ਹਨ ਤੁਹਾਨੂੰ ਉਚਾ ਚੁਕਣ ਲਈ ਹਨ। ਉਹ ਹੈ ਜੋ ਇਹਦਾ ਭਾਵ ਹੈ 84,000 ਵਿਧੀਆਂ ਦੀ ਸਿਖਿਆ ਦੇ ਰਾਹੀਂ। ਕੁਝ ਲੋਕਾਂ ਨੂੰ ਇਹ ਦੀ ਲੋੜ ਹੈ, ਅਤੇ ਕਈਆਂ ਨੂੰ ਉਹਦੀ ਲੋੜ ਹੈ, ਹੋਰਨਾਂ ਨੂੰ ਵਧੇਰੇ ਲਾਡ ਪਿਆਰ ਦੀ ਲੋੜ ਹੈ; ਅਤੇ ਕਈਆਂ ਨੂੰ ਲੋੜ ਹੈ ਝਿੜਕਾਂ ਦੀ ਵਿਕਸਤ ਹੋਣ ਲਈ। ਕਈਆਂ ਨੂੰ ਥੋੜੀ ਲੋੜ ਹੈ ਸਲੂਕ ਥੋੜਾ ਜਿਹਾ ਠੰਡਾ, ਕੋਰੇ ਦੀ ਉਚਾ ਚੁਕੇ ਜਾਣ ਲਈ। ਕੁਝ ਲੋਕਾਂ ਨੂੰ ਲੋੜ ਹੈ ਵਧੇਰੇ ਨਿਘ ਵਾਲੇ ਸਲੂਕ ਦਾ, ਮਿਸਾਲ ਵਜੋ ਉਸ ਤਰਾਂ ਹੈ। ਕੁਝ ਲੋਕਾਂ ਨੂੰ ਲੋੜ ਹੈ ਬਹੁਤ ਸਾਰੀ "ਦਵਾਈ" ਦੀ ਅੰਦਰ। ਹੋਰਨਾਂ ਨੂੰ ਅਗੇ ਹੌਲੀ ਹੌਲੀ ਲਿਜਾਣਾ ਜ਼ਰੂਰੀ ਹੈ। ਬਾਹਰੋਂ ਅਤੇ ਅੰਦਰੋਂ ਸੰਪਰਕ ਹੋਣਾ ਜ਼ਰੂਰੀ ਹੈ; ਫਿਰ ਵਿਆਕਤੀ ਵਿਕਸਤ ਹੋ ਸਕਦਾ ਹੈ।

ਇਹ ਨਹੀ ਕਿ ਮੈ ਤੁਹਾਨੂੰ ਮਜ਼ਬੂਰ ਕਰਦੀ ਹਾਂ ਬਾਹਰਲੀ ਦਿਖ ਨੂੰ ਪਿਆਰ ਕਰਨ ਲਈ। ਮੇਰੀਆਂ ਫੋਟੋਆਂ, ਭਾਵੇਂ ਉਹ ਤਸਵੀਰਾਂ ਹੀ ਹਨ, ਮੈ ਉਹਨਾਂ ਵਿਚ ਮੌਜ਼ੂਦ ਹਾਂ। ਕਿਉਂਕਿ ਮੈ ਅਜ਼ੇ ਜਿੰਦਾ ਹਾਂ, ਸਮਝੇ? ਮੈ ਅਜ਼ੇ ਜਿੰਦਾ ਹਾਂ। ਕੋਈ ਵੀ ਚੀਜ਼ ਮੇਰੇ ਨਾਲ ਸਬੰਧਿਤ ਉਸ ਦੇ ਵਿਚ ਮੇਰੀ ਊਰਜ਼ਾ ਮੌਜ਼ੂਦ ਹੈ। ਇਹ ਇਕ ਭਾਗ ਹੈ ਮੇਰਾ। ਇਸੇ ਕਰਕੇ ਇਹਦੇ ਵਿਚ ਮੈਂ ਹਾਂ ਅੰਦਰ। ਇਸੇ ਕਰਕੇ, ਕਦੇ ਕਦਾਂਈ ਤੁਸੀ ਮੈਨੂੰ ਦੇਖਦੇ ਹੋ ਨਿਕਲਦੀ ਨੂੰ ਬਾਹਰ ਆਪਣੀ ਤਸਵੀਰ ਵਿਚੋਂ। ਇਸ ਕਰਕੇ। ਮੈ ਹਰ ਜਗਾ ਵਿਆਪਕ ਹਾਂ, ਸੋ ਕਿਉਂ ਨਾਂ ਆਪਣੀ ਤਸਵੀਰ ਦੇ ਵਿਚ, ਸਮਝੇ? ਇਹਦਾ ਭਾਵ ਨਹੀ ਹੈ ਮੈ ਬਸ ਬੈਠੀ ਹੀ ਹਾਂ ਤਸਵੀਰ ਵਿਚ, ਪ੍ਰੰਤੂ ਮੈ ਉਥੇ ਵੀ ਮੌਜ਼ੂਦ ਹਾਂ। ਉਹ ਹੈ ਉਹਦਾ ਭਾਵ। ਇਹ ਨਹੀ ਹੈ ਕਿ ਮੈ ਉਥੇ ਮੌਜ਼ੂਦ ਨਹੀ ਹਾਂ। ਜੇਕਰ ਮੈ ਤਸਵੀਰਾਂ ਦੇ ਵਿਚ ਨਾਂ ਹੋਵਾਂ, ਫਿਰ ਮੈ "ਸਰਵਵਿਆਪਕ" ਨਹੀ, ਕੀ ਮੈਂ ਹਾਂ? ਮੈ ਹਰ ਜਗਾ ਹਾਂ, ਸੋ ਮੈ ਤਸਵੀਰਾਂ ਅੰਦਰ ਵੀ ਹਾਂ। ਉਹ ਸਹੀ ਹੈ, ਕਿਉਂਕਿ ਮੈ ਅਜ਼ੇ ਜਿੰਦਾ ਹਾਂ। ਜੇਕਰ ਤੁਸੀ ਉਪਰ ਉਚੇ ਪਧਰ ਦੇ ਮੰਡਲਾਂ ਨੂੰ ਜਾਂਦੇ ਹੋ, ਤੁਸੀ ਵੀ ਮੈਨੂੰ ਦੇਖ ਸਕੋਂਗੇ। ਜੇਕਰ ਤੁਸੀ ਨਰਕ ਨੂੰ ਜਾਂਦੇ ਹੋ, ਤੁਸੀ ਵੀ ਮੈਨੂੰ ਦੇਖ ਸਕੋਂਗੇ। ਗਲ ਪਾਸੇ ਰਹੀ ਅੰਦਰ ਇਕ ਖੂਬਸੂਰਤ ਅਤੇ ਸਾਫ ਤਸਵੀਰ ਦੇ, ਮੈਂ ਕਿਉਂ ਨਾ ਉਥੇ ਵਿਚ ਬੈਠਾਂ "ਅਨੰਦ ਮਾਨਣ" ਲਈ?

ਇਸੇ ਕਰਕੇ, ਕਦੇ ਕਦਾਂਈ, ਜਦੋਂ ਤੁਸੀ ਮੇਰੀ ਤਸਵੀਰ ਪਹਿਨਦੇ ਹੋ, ਤੁਹਾਡੇ ਪਾਸ ਚਮਤਕਾਰ ਅਨੁਭਵ ਹੁੰਦੇ ਹਨ। ਜਾਂ ਜਦੋਂ ਤੁਸੀ ਕੁਝ ਚੀਜ਼ ਖਾਂਦੇ ਹੋ ਜਿਹੜੀ ਮੈ ਤੁਹਾਨੂੰ ਦਿਤੀ ਹੋਵੇ, ਜਾਂ ਕਪੜੇ ਜੋ ਮੈਂ ਪਹਿਨੇ ਹੋਏ ਹੋਣ, ਜਾਂ ਛੂਏ, ਜਾਂ ਬੈਠੀ ਹੋਵਾਂ ਉਹਨਾਂ ਉਤੇ, ਇਸ ਦੇ ਪਾਸ ਮੇਰਾ ਪਿਆਰ ਹੈ, ਮੇਰੀ ਊਰਜ਼ਾ ਵਿਚ ਹੈ ਇਹਦੇ। ਮੈ ਹਰ ਜਗਾ ਵਿਆਪਕ ਹਾਂ। ਖਾਸ ਕਰਕੇ ਜੇਕਰ ਮੇਰੇ ਭੌਤਿਕ ਸਰੀਰ ਨੇ ਇਸ ਦੇ ਨਾਲ ਸੰਪਰਕ ਕੀਤਾ ਹੋਵੇ, ਫਿਰ ਬਿਨਾਂਸ਼ਕ ਇਹਦੇ ਪਾਸ ਮੇਰੀ ਊਰਜ਼ਾ ਹੋਵੇਗੀ ਹੋਰ ਵੀ ਜਿਆਦਾ। ਜੋ ਵੀ ਤੁਸੀ ਸੋਚਦੇ ਹੋ, ਜਿਹੜਾ ਮੇਰੇ ਨਾਲ ਸਬੰਧ ਰਖਦਾ ਹੈ, ਇਹ ਮੇਰਾ ਹੈ, ਸਮਝੇ? ਜੇਕਰ ਤੁਸੀ ਕਹਿੰਦੇ ਹੋ ਕਿ ਮੈ ਸਰਵ ਵਿਆਪਕ ਹਾਂ ਫਿਰ ਮੈ ਮੌਜ਼ੂਦ ਹਾਂ ਹਰ ਜਗਾ ਸਮੁਚੇ ਬ੍ਰਹਿਮੰਡ ਵਿਚ। ਉਹ ਤਾਂ ਪਾਸੇ ਰਹੀ ਇਕ ਵਿਸ਼ੇਸ਼ ਜਗਾ ਜੋ ਮੇਰੇ ਲਈ ਰਖੀ ਗਈ ਹੋਵੇ । ਮਿਸਾਲ ਵਜੋਂ, ਮੇਰੀ ਤਸਵੀਰ ਹੈ ਜਿਥੇ ਮੈਂ ਵਸਦੀ ਹਾਂ, ਮੈ ਕਿਵੇਂ ਨਹੀ ਇਹਦੇ ਵਿਚ ਹੋਵਾਂਗੀ? ਇਹ ਇਥੋਂ ਤਕ ਹੋਰ ਵੀ ਵਿਸ਼ੇਸ਼ ਹੈ, ਸਮਝੇ? ਇਸੇ ਕਰਕੇ ਕਦੇ ਕਦਾਂਈ , ਤੁਸੀ ਸੁਣਦੇ ਹੋ ਕਿ ਕੋਈ ਵਿਆਕਤੀ ਨੇ ਕਿਹਾ ਕਿ ਮੈ ਆਈ ਉਹਨਾਂ ਦੇ ਘਰ ਨੂੰ ਅਤੇ ਬੈਠੀ ਕੁਰਸੀ ਉਤੇ। ਭਾਵੇਂ ਉਥੇ ਕੋਈ ਖਾਸ ਜਗਾ ਨਹੀ ਸੀ ਤੁਹਾਡੇ ਘਰ ਵਿਚ ਰਖੀ ਗਈ ਮੇਰੇ ਲਈ, ਮੈਂ ਅਜ਼ੇ ਵੀ ਆਈ, ਫਿਰ ਕਿਉਂ ਨਾ ਆਪਣੀ ਕੁਰਸੀ ਉਤੇ, ਮੈ ਕਿਉਂ ਨਹੀ ਉਹਦੇ ਉਤੇ ਬੈਠਾਂਗੀ?

ਇਸੇ ਕਰਕੇ ਬਾਹਰਲੇ ਲੋਕ ਕਦੇ ਕਦਾਂਈ ਨਹੀ ਜਾਣਦੇ। ਉਹ ਕਹਿੰਦੇ ਹਨ ਕਿ ਮੇਰੀ ਤਸਵੀਰ ਪਹਿਨਣੀ ਬੁਤ ਦੀ ਪੂਜ਼ਾ ਕਰਨੀ ਹੈ। ਪ੍ਰੰਤੂ ਇਹ ਨਹੀ ਹੈ। ਕਿਉਂਕਿ ਮੈ ਅਜ਼ੇ ਜਿੰਦਾ ਹਾਂ, ਫਿਰ ਸਮੁਚਾ ਬ੍ਰਹਿਮੰਡ ਮੇਰਾ ਹੈ, ਸਮੇਤ ਮੇਰੀਆਂ ਤਸਵੀਰਾਂ। ਸੋ ਤੁਸੀ ਉਹਨਾਂ ਨੂੰ ਪਹਿਨ ਸਕਦੇ ਹੋ। ਮੈਂ ਕਹਿੰਦੀ ਹਾਂ, "ਠੀਕ ਹੈ, ਮੈ ਵਾਅਦਾ ਕੀਤਾ ਹੈ ਪਹਿਲੇ ਹੀ!" ਇਹ ਗਰੰਟੀ ਹੈ, ਸਮਝੇ? ਅਸੀ ਨਹੀ ਈਸਾ ਮਸੀਹ ਨੂੰ ਮਿਲੇ। ਉਹ ਸ਼ਾਇਦ ਚਲੇ ਗਏ ਹੋਣ ਹੋਰਨਾਂ ਮੰਡਲਾਂ ਨੂੰ ਪਹਿਲੇ ਹੀ। ਇਹ ਸੰਭਵ ਹੈ ਕਿ ਈਸਾ ਮਸੀਹ ਵੀ ਕਰਾਸ ਦੇ ਅੰਦਰ, ਵਿਚ ਹਨ। ਪ੍ਰੰਤੂ ਅਸੀ ਨਹੀ ਉਹਨਾਂ ਨੂੰ ਮਿਲੇ, ਸਾਡੇ ਪਾਸ ਕੋਈ ਨਿਜ਼ੀ ਸੰਪਰਕ ਨਹੀ ਹੈ ਉਹਨਾਂ ਨਾਲ ਹੋਇਆ, ਸੋ ਸਾਡਾ ਵਿਸ਼ਵਾਸ਼ ਜਿਆਦਾ ਮਜ਼ਬੂਤ ਨਹੀ। ਅਸੀ ਨਹੀ ਮਜ਼ਬੂਰ ਕਰ ਸਕਦੇ ਇਕ ਸੰਸਾਰੀ ਵਿਆਕਤੀ ਨੂੰ ਵਿਸ਼ਵਾਸ ਕਰਨ ਲਈ ਕਿਸੇ ਚੀਜ਼ ਵਿਚ ਜਿਹੜੀ ਉਹ ਨਹੀ ਦੇਖ ਸਕਦਾ, ਕਿਉਂਕਿ ਮਨ ਉਸ ਤਰਾਂ ਦਾ ਹੈ। ਜੋ ਵੀ ਅਸੀ ਦੇਖ ਸਕਦੇ ਹਾਂ, ਜਾਣਦੇ ਹਾਂ, ਪਕੜ ਸਕਦੇ ਹਾਂ, ਫਿਰ ਅਸੀ ਜਾਣਦੇ ਹਾਂ ਇਹ ਮੌਜ਼ੂਦ ਹੈ। ਕਿਉਂਕਿ ਇਹ ਸੰਸਾਰ ਹੈ ਸਿਰਜ਼ਣਾ ਦਾ, ਇਕ ਭੌਤਿਕ ਸੰਸਾਰ, ਸੋ ਇਹ ਬਹੁਤ ਮੁਸ਼ਕਲ ਹੈ ਸਾਨੂੰ ਮਜ਼ਬੂਰ ਕਰਨਾ ਕਰਨ ਲਈ ਜਾਂ ਸੋਚਣਾ ਸੂਖਮ ਚੀਜ਼ਾਂ ਬਾਰੇ। ਸੋ ਸਾਨੂੰ ਲੋੜ ਹੈ ਕੁਝ ਭੌਤਿਕ ਚੀਜ਼ ਦੀ ਤਾਂਕਿ ਅਸੀ ਉਹਦਾ ਸਹਾਰਾ ਲੈ ਸਕੀਏ, ਅਗੇ ਵਧਣ ਲਈ ਰੂਹਾਨੀ ਪਖ ਵਲ। ਇਸੇ ਕਰਕੇ, ਪਹਿਨਣ ਨਾਲ ਇਕ ਜਿੰਦਾ ਸਤਿਗੁਰੂ ਦੀ ਤਸਵੀਰ, ਤੁਹਾਡੇ ਪਾਸ ਵਧੇਰੇ ਪਕਾ ਵਿਸ਼ਵਾਸ਼ ਹੋਵੇਗਾ ਕਿਸੇ ਇਕ ਮਰੇ ਹੋਏ ਵਿਆਕਤੀ ਦੀ ਤਸਵੀਰ ਪਹਿਨਣ ਨਾਲੋਂ ਜਿਹਨਾਂ ਦੇ ਚਿਹਰੇ ਨੂੰ ਕਦੇ ਨਹੀ ਜਾਣਿਆ ਸੀ। ਤੁਸੀ ਨਹੀ ਜਾਣਦੇ ਕਿ ਉਹ ਸਚਮੁਚ ਉਹਨਾਂ ਦਾ ਚਿਹਰਾ ਸੀ, ਜਾਂ ਉਹ ਸਹਿਮਤ ਸਨ ਤਸਵੀਰ ਵਿਚ ਹੋਣ ਦੇ ਜਾਂ ਨਹੀ ਜਿਹੜੀ ਤੁਸੀ ਪਹਿਨੀ ਹੋਈ ਹੈ। ਸੋ ਤੁਹਾਡੇ ਪਾਸ ਵਿਸ਼ਵਾਸ਼ ਨਹੀ ਹੈ।

ਅਤੇ ਜੇਕਰ ਤੁਹਾਡੇ ਪਾਸ ਵਿਸ਼ਵਾਸ਼ ਨਹੀ ਫਿਰ ਇਹ ਮੁਸ਼ਕਲ ਹੈ ਜੁੜਨਾ, ਸੰਪਰਕ ਕਰਨਾ। ਬਸ ਇਹੀ ਹੈ। ਕਿਉਂਕਿ ਦੋਨਾਂ ਨੂੰ ਇਕ ਦੂਸਰੇ ਬਾਰੇ ਸੋਚਣਾ ਜ਼ਰੂਰੀ ਹੈ, ਫਿਰ ਉਹ ਜੋੜੇ ਜਾ ਸਕਦੇ ਹਨ, ਸਮਝੇ? ਕਿਉਂਕਿ ਜੇਕਰ ਇਕ ਵਿਆਕਤ‌ੀ ਸੋਚਦਾ ਹੈ ਇਸ ਢੰਗ ਨਾਲ, ਦੂਸਰਾ ਵਿਆਕਤੀ ਸੋਚਦਾ ਹੈ ਉਸ ਢੰਗ ਨਾਲ, ਫਿਰ ਇਹ ਨਹੀ ਕੰਮ ਕਰਦਾ। ਮਿਸਾਲ ਵਜੋਂ, ਜੇਕਰ ਬੁਧ ਅਤੇ ਈਸਾ ਮਸੀਹ ਤੁਹਾਡੇ ਬਾਰੇ ਸੋਚਦੇ ਹਨ, ਪ੍ਰੰਤੂ ਤੁਸੀ ਨਹੀ ਜਾਣਦੇ ਕਿ ਉਹ ਮੌਜ਼ੂਦ ਹਨ ਜਾਂ ਨਹੀ, ਫਿਰ ਇਹ ਹੈ ਜਿਵੇਂ ਹਵਾ ਵਿਚ ਲਟਕਣਾ ਅਤੇ ਸੰਪਰਕ ਨਹੀ ਹੈ, ਸੋ ਇਹ ਨਹੀ ਕੰਮ ਕਰਦਾ। ਪ੍ਰੰਤੂ ਮੈ ਅਜ਼ੇ ਇਥੇ ਮੌਜ਼ੂਦ ਹਾਂ, ਅਮਨੇ ਹੀ ਲੋਕਾਂ ਨੇ ਬਹੁਤ ਸਾਰੇ ਚਮਤਕਾਰ ਅਨੁਭਵ ਮਹਿਸੂਸ ਕੀਤੇ ਹਨ, ਉਹ ਪਹਿਲੇ ਹੀ ਜਾਣਦੇ ਹਨ, ਉਹ ਪਹਿਲੇ ਹੀ ਵਿਸ਼ਵਾਸ਼ ਕਰਦੇ ਹਨ। ਉਹ ਦੇਖਦੇ ਹਨ ਮੇਰਾ ਚਿਹਰਾ, ਸੁਣਦੇ ਹਨ ਮੇਰੀ ਆਵਾਜ਼ ਹਰ ਰੋਜ਼. ਸੋ ਇਹ ਬਹੁਤ ਸਪਸ਼ਟ ਹੈ, ਫਿਰ ਅਸੀ ਦੋਨੋਂ ਹੀ ਇਕ ਦੂਸਰੇ ਬਾਰੇ ਸੋਚਦੇ ਹਾਂ। ਮੈ ਹਮੇਸ਼ਾਂ ਤੁਹਾਡੇ ਬਾਰੇ ਸੋਚਦੀ ਹਾਂ, ਅਤੇ ਤੁਸੀ ਹਮੇਸ਼ਾਂ ਮੇਰੇ ਬਾਰੇ ਸੋਚਦੇ ਹੋ। ਦੋਨੋਂ ਇਕ ਦੇ ਵਿਚ ਜੁੜੇ ਹਾਂ। ਇਕ ਤੇ ਇਕ ਦੋ ਹਨ, ਅਤੇ ਫਿਰ ਉਥੇ ਵਧੇਰੇ ਸਬੰਧ ਹੈ, ਸੰਪਰਕ ਹੈ। ਫਿਰ ਇਹ ਪਕਿਆਈ ਹੈ, ਯਕੀਨਨ ਹੈ। ਸੋ ਉਥੇ ਇਕ ਅੰਤਰ ਹੈ ਮੇਰੀ ਤਸਵੀਰ ਪਹਿਨਣ ਦੇ ਵਿਚਕਾਰ ਅਤੇ ਹੋਰਨਾਂ ਤਸਵੀਰਾਂ ਪਹਿਨਣ ਦੇ, ਸਮਝੇ? (ਹਾਂਜੀ, ਅਸੀ ਸਮਝਦੇ ਹਾਂ।) ਹੋਰ ਤਸਵੀਰਾਂ ਜਿਹੜੀਆਂ ਅਸੀ ਨਹੀ ਦੇਖੀਆਂ, ਜਾਂ ਅਸੀ ਨਹੀ ਜਾਣਦੇ ਉਸ ਵਿਆਕਤੀ ਨੂੰ। ਪ੍ਰੰਤੂ ਤਸਵੀਰ ਉਹਦੀ ਜਿਸ ਦੇ ਅਸੀ ਦਰਸ਼ਨ ਕੀਤੇ ਹਨ ਅਤੇ ਜਾਣਦੇ ਹਾਂ ਉਹਦੀ ਵਧੇਰੇ ਕੀਮਤ ਹੈ। ਇਹ ਸਾਨੂੰ ਵਧੇਰੇ ਪਕਾ ਵਿਸ਼ਵਾਸ਼ ਦਿਵਾਉਂਦੀ ਹੈ। ਬਸ ਇਹੀ ਹੈ। ਪ੍ਰੰਤੂ ਇਹ ਅਜ਼ੀਬ ਹੈ!

ਉਹ ਜਿਹੜੇ ਛਿਦਤ ਨਾਲ, ਦ੍ਰਿੜਤਾ ਨਾਲ ਅਭਿਆਸ ਕਰਦੇ ਹਨ, ਜਿਹੜੇ ਪੂਰਨ ਤੌਰ ਤੇ ਵਿਸ਼ਵਾਸ਼ ਕਰਦੇ ਹਨ ਪ੍ਰਭੂ ਵਿਚ ਅਤੇ ਸਤਿਗੁਰੂ ਵਿਚ ਫਿਰ ਉਹਨਾਂ ਦੀ ਜਿੰਦਗੀ ਘਟ ਸਮਸਿਆ ਵਾਲੀ ਹੁੰਦੀ ਅਤੇ ਉਹਨਾਂ ਦੀਆਂ ਬਿਮਾਰੀਆਂ ਵੀ ਘਟ ਜਾਂਦੀਆਂ ਹਨ। ਇਥੋਂ ਤਕ ਜੇਕਰ ਉਹ ਬਿਮਾਰ ਹੋਣ ਵੀ ਉਹ ਨਹੀ ਪ੍ਰਵਾਹ ਕਰਦੇ, ਉਹ ਮਹਿਸੂਸ ਕਰਦੇ ਹਨ ਕਿ ਇਹ ਮਹਤਵਪੂਰਨ ਨਹੀ, ਠੀਕ ਹੈ? ਇਹ ਨਹੀ ਹੈ ਕਿ ਉਹ ਲਭ ਰਹੇ ਹਨ ਬਿਮਾਰੀ ਨੂੰ। ਅਸੀ ਰੂਹਾਨੀ ਅਭਿਆਸੀ ਕੁਦਰਤੀ ਹੀ ਵਧੇਰੇ ਹਲਕੇ ਹਾਂ, ਇਹ ਨਹੀ ਕਿ ਅਸੀ ਚਾਹੁੰਦੇ ਹਾਂ ਬਿਮਾਰ ਹੋਣਾ। ਬਦਕਿਸਮਤੀ ਨਾਲ, ਜੇਕਰ ਅਸੀਂ ਬਿਮਾਰ ਹੋਈਏ, ਫਿਰ ਅਸੀਂ ਇਹ ਸਵੀਕਾਰ ਕਰਦੇ ਹਾਂ; ਅਸੀ ਨਹੀ ਇਹਨੂੰ ਬਹੁਤੀ ਗੰਭੀਰਤਾ ਨਾਲ ਲੈਂਦੇ। ਕੀ ਉਹ ਸਹੀ ਹੈ? ਜੇਕਰ ਤੁਸੀ ਨਹੀ ਪਕੜਦੇ ਕੁੰਜੀ ਰੂਹਾਨੀਅਤ ਦੀ, ਇਥੋਂ ਤਕ ਜੇਕਰ ਤੁਹਾਡੇ ਪਾਸ ਇਕ ਸਿਹਤਮੰਦ ਸਰੀਰ ਹੋਵੇ ਵੀ ਉਥੇ ਜਿਆਦਾ ਲਾਭ ਨਹੀ ਹੋਵੇਗਾ। ਉਥੇ ਅਨੇਕ ਹੀ ਲੋਕ ਹਨ ਜਿਹੜੇ ਸਰੀਰਕ ਤੌਰ ਤੇ ਤਕੜੇ ਹਨ। ਉਹ ਦੇਖਣ ਵਿਚ ਲਗਦੇ ਹਨ ਬਹੁਤ ਹੀ ਸਿਹਤਮੰਦ ਗੁਲਾਬੀ ਗਲਾਂ ਵਾਲੇ, ਖੂਬਸੂਰਤ ਅਤੇ ਜਵਾਨ ਪ੍ਰੰਤੂ ਉਹਨਾਂ ਦੀ ਰੂਹਾਨੀਅਤ ਬਹੁਤ ਹੀ ਘਟ ਹੈ। ਉਹ ਨਹੀ ਸਮਝ ਸਕਦੇ ਕੀ ਤੁਸੀ ਕਹਿ ਰਹੇ ਹੋ। ਉਹ ਨਹੀ ਖੋਜ਼ ਕਰਦੇ ਪਤਾ ਕਰਦੇ ਰੂਹਾਨੀਅਤ ਦੇ ਮੁਦਿਆਂ ਬਾਰੇ ਬਿਲਕੁਲ ਹੀ। ਇਹ ਉਹਨਾਂ ਲਈ ਦਿਲਚਸਪ ਨਹੀ ਹੈ। ਇਹ ਮਜ਼ਾਕੀਆ ਹੈ, ਠੀਕ ਹੈ? ਅਨੇਕ ਹੀ ਲੋਕੀਂ ਜਾਪਦੇ ਹਨ ਖੂਬਸੂਰਤ ਪ੍ਰੰਤੂ ਨਹੀ ਹੈ ਕੋਈ ਤਲਿਸਮ ਜਦੋਂ ਉਹ ਆਪਣਾ ਮੂੰਹ ਖੋਲਦੇ ਹਨ, ਠੀਕ ਹੈ? ਉਹ ਖਰਵਾ ਬੋਲਦੇ ਹਨ ਜਾਂ ਬਕਵਾਸ। ਪ੍ਰੰਤੂ ਰੂਹਾਨੀ ਅਭਿਆਸੀ ਖੂਬਸੂਰਤ ਹਨ ਇਕ ਅਕਹ‌ਿ ਢੰਗ ਨਾਲ, ਉਹ ਬਹੁਤ ਹੀ ਲੁਭਾਉਣੇ ਹਨ।

ਇਕ ਪਲ ਪਹਿਲਾਂ, ਜੋ ਉਹ ਔਰਤ ਨੇ ਕਿਹਾ ਸੀ, ਉਹਨੇ ਮੈਨੂੰ ਬਹੁਤ ਖੁਸ਼ੀ ਦਿਤੀ। ਘਟੋ ਘਟ ਮੈ ਪ੍ਰਭਾਵਿਤ ਕਰਦੀ ਹਾਂ ਅਨੇਕ ਹੀ ਲੋਕਾਂ ਨੂੰ। ਉਹਨਾਂ ਦਾ ਅਭਿਆਸ ਵਿਕਸਤ ਹੋਇਆ ਹੈ। ਇਸ ਦਾ ਭਾਵ ਹੈ ਉਹ ਵਿਕਸਤ ਹੋਏ ਹਨ, ਸਮਝੇ? ਅਤੀਤ ਵਿਚ, ਉਹ ਬਦਲ ਗਏ ਗੈਰ-ਸ਼ਾਕਾਹਾਰੀ ਤੋ ਵੀਗਨ ਵਿਚ ਦੀ, ਮਿਸਾਲ ਵਜੋਂ। ਤੁਸੀ ਉਹਨਾਂ ਨੂੰ ਕੁਝ ਵੀ ਸਿਖਾ ਸਕਦੇ ਸੀ ਪਹਿਲਾਂ, ਪ੍ਰੰਤੂ ਹੁਣ ਇਹ ਬਸ ਇਕੋ ਸਿਧਾ ਮਾਰਗ ਹੈ ਉਹ ਹੈ ਵੀਗਨ ਬਣਨਾ, ਮਿਸਾਲ ਵਜੋਂ। ਅਨੇਕ ਹੀ ਸੰਪਰਦਾਇ ਬਦਲ ਗਏ ਹਨ। ਬਹੁਤ ਸਾਰੇ ਲੋਕ ਕਹਿੰਦੇ ਹਨ ਉਹ। ਮੈ ਨਹੀ ਜਾਣਦੀ ਬਹੁਤਾ ਅਤੇ ਮੈਂ ਨਹੀਂ ਅਖਬਾਰਾਂ ਨੂੰ ਪੜਦੀ । ਪ੍ਰੰਤੂ ਉਹਨਾਂ ਨੇ ਕਿਹਾ, "ਜਦੋਂ ਤੋਂ ਸਤਿਗੁਰੂ ਆਏ ਹਨ ਤਾਏਵਾਨ (ਫਾਰਮੋਸਾ) ਨੂੰ, ਲਿਖਾਰੀਆਂ ਨੇ ਸ਼ੁਰੂ ਕਰ ਦਿਤਾ ਹੈ ਬਿਹਤਰ ਲਿਖਣਾ, ਥੋੜਾ ਸਮਾਨ ..." ਉਹਨਾਂ ਨੇ ਕਿਹਾ, "ਥੋੜਾ ਸਮਾਨ ਸਤਿਗੁਰੂ ਜੀ ਵਾਂਗ।" ਅਤੀਤ ਵਿਚ, ਅਨੇਕ ਹੀ ਮੰਦਰ ਨਹੀ ਯਾਦ ਦਿਲਾਉਂਦੇ ਸੀ ਲੋਕਾਂ ਨੂੰ ਸ਼ਾਕਾਹਾਰੀ ਭੋਜ਼ਨ ਖਾਣ ਲਈ ਜੇਕਰ ਉਹ ਚਾਹੁੰਦੇ ਸਨ ਤਿੰਨਾਂ ਦੀ ਪਨਾਹ ਲੈਣੀ।

ਹੁਣ ਉਹ ਪ੍ਰਕਾਸ਼ਿਤ ਕਰਦੇ ਹਨ ਇਹ ਅਖਬਾਰ ਵਿਚ ਸਾਫ ਸਪਸ਼ਟ ਤੌਰ ਤੇ: "ਤਿੰਨ ਪਨਾਹਾਂ ਲੈਣ ਲਈ ਤੁਹਾਨੂੰ ਜ਼ਰੂਰੀ ਹੈ ਵੀਗਨ ਹੋਣਾ ਕਈ ਦਿਨਾਂ ਲਈ ਇਕ ਮਹੀਨੇ ਵਿਚ।" ਸਹੀ ਹੈ? ਉਹ ਨਹੀ ਸੀ ਪਹਿਲਾਂ। ਜਦੋਂ ਮੈ ਤਿੰਨ ਪਨਾਹਾਂ ਨੂੰ ਲਿਆ ਸੀ, ਕਿਸੇ ਨੇ ਜ਼ਿਕਰ ਨਹੀ ਕੀਤਾ ਸੀ ਵੀਗਨ ਖਾਣ ਬਾਰੇ, ਅਖਬਾਰਾਂ ਵਿਚ ਇਹ ਛਪਾਉਣ ਦੀ ਤਾਂ ਗਲ ਪਾਸੇ ਰਹੀ। ਮੈਂ ਇਕ ਵੀਗਨ ਸੀ ਉਦੋਂ, ਪ੍ਰੰਤੂ ਹੋਰ ਲੋਕ ਵੀਗਨ ਨਹੀ ਸਨ, ਅਤੇ ਕਿਸੇ ਨੇ ਜ਼ਿਕਰ ਨਹੀ ਕੀਤਾ ਇਹਦੇ ਬਾਰੇ।

ਪ੍ਰੰਤੂ ਜਦੋ ਮੈਂ ਕਿਹਾ ਸੀ ਇਸ ਵਿਧੀ ਰਾਹੀਂ ਅਭਿਆਸ ਕਰਨ ਨਾਲ ਤੁਸੀ ਮੁਕਤ ਹੋ ਸਕਦੇ ਹੋ ਇਸੇ ਜਿੰਦਗੀ ਦੌਰਾਨ ਹੀ; ਫਿਰ ਉਹ ਹੈਰਾਨ ਸਨ? ਬਸ ਤਿੰਨਾਂ ਪਨਾਹਾਂ ਲੈਣ ਨਾਲ ਅਤੇ ਤੁਸੀ ਮੁਕਤ ਹੋ ਸਕਦੇ ਹੋ ਤਿੰਨ ਦੁਖਦਾਇਕ ਮਾਰਗਾਂ ਤੋਂ। ਭਾਵ ਨਰਕ ਵਿਚ ਸਿਟੇ ਨਹੀ ਜਾਵੋਂਗੇ ਜਾਂ ਨਹੀ ਬਣੋਂਗੇ ਇਕ ਸ਼ੈਤਾਨ ਜਾਂ ਇਕ ਜਾਨਵਰ ਅਤੇ ਮੁੜ ਜਨਮ ਲਵੋਂਗੇ ਇਕ ਖੁਸ਼ਕਿਸਮਤ ਵਿਆਕਤੀ ਵਜੋਂ। ਜਦੋਂ ਕਿ ਇਹ ਵਿਧੀ ਦਾ ਅਭਿਆਸ ਕਰਨ ਨਾਲ, ਤੁਹਾਨੂੰ ਵੀਗਨ ਬਣਨਾ ਜ਼ਰੂਰੀ ਹੈ ਅਤੇ ਜ਼ਰੂਰੀ ਹੈ ਅਭਿਆਸ ਕਰਨਾ ਢਾਈ ਘੰਟਿਆਂ ਲਈ ਦਿਹਾੜੀ ਵਿਚ ਅਤੇ ਗਰੁਪ ਅਭਿਆਸ ਵਿਚ ਸ਼ਾਮਲ ਹੋਣਾ ਜ਼ਰੂਰੀ ਹੇ ਅਤੇ ਨਸੀਹਤਾਂ ਦੀ ਪਾਲਣ ਕਰਨਾ। ਫਿਰ ਤੁਸੀ ਮੁਕਤ ਹੋਵੋਂਗੇ ਇਸੇ ਜਨਮ ਵਿਚ, ਅਤੇ ਉਹ ਨਹੀ ਵਿਸ਼ਵਾਸ਼ ਕਰਦੇ ਇਹਦਾ। ਅਜ਼ੀਬ ਹੈ, ਠੀਕ ਹੈ?

ਸੋ ਮੈਨੂੰ ਤੁਹਾਨੂੰ ਦਸਣ ਦੇਵੋ: ਭਾਵੇਂ ਲੋਕ ਸਮਾਨ ਹਨ ਅੰਦਰੋਂ, ਉਹਨਾਂ ਦੇ ਪਧਰ ਆਪਣੇ ਆਪ ਨੂੰ ਜਾਨਣ ਦੇ ਭਿੰਨ ਹਨ। ਇਸੇ ਕਰਕੇ, ਲੋਕ ਬਹੁਤ ਹੀ ਅਣਜਾਣ ਹਨ ਰੂਹਾਨੀ ਤੌਰ ਤੇ। ਸੋ ਉਹ ਨਹੀ ਵਿਸ਼ਵਾਸ਼ ਰਖਦੇ ਕਰਮਾਂ ਵਿਚ, ਜਾਂ ਉਹ ਨਹੀ ਮੰਨਦੇ ਅਗਲੇ ਜੀਵਨ ਵਿਚ, ਅਤੇ ਉਹ ਨਹੀ ਵਿਸ਼ਵਾਸ਼ ਕਰਦੇ ਪੁਨਰ ਜਨਮ ਵਿਚ। ਭਾਵੇਂ ਉਹਨਾਂ ਦੀ ਦਿਖ ਉਵੇਂ ਹੈ ਇਕ ਮਨੁਖ ਵਾਂਗ, ਉਹਨਾਂ ਦਾ ਰੂਹਾਨੀ ਪਧਰ ਅਜ਼ੇ ਵੀ ਏਬੀਸੀ ਦੇ ਪਧਰ ਤੇ ਹੈ। ਇਸੇ ਕਰਕੇ ਹਰ ਇਕ ਨਹੀ ਸਿਖਾਇਆ ਜਾ ਸਕਦਾ।

ਮਿਸਾਲ ਵਜੋਂ, ਭਾਵੇਂ ਤੁਸੀ ਅਤੇ ਮੈਂ ਸਮਾਨ ਹਾਂ, ਸਾਡਾ ਪਧਰ ਤਿਆਗ ਦਾ ਭਿੰਨ ਹੈ ਅਤੇ ਜਿਗਰੇ, ਹੌਸਲੇ ਦੀ ਮਾਤਰਾਂ ਭਿੰਨ ਹੈ। ਜਦੋਂ ਮੈ ਖੋਜ਼ ਰਹੀ ਸੀ ਤਾਓ (ਸਚ) ਨੂੰ ਅਤੀਤ ਵਿਚ, ਮੈ ਸਭ ਚੀਜ਼ ਨੂੰ ਤਿਆਗ ਕਰ ਸਕਦੀ ਸੀ, ਸਮੇਤ ਆਪਣੀ ਜਿੰਦਗੀ ਨੂੰ। ਮਿਸਾਲ ਵਜੋਂ, ਜੇਕਰ ਇਕ ਬੁਧ ਪ੍ਰਗਟ ਹੁੰਦਾ ਅਤੇ ਕਹਿੰਦਾ: "ਜੇਕਰ ਤੁਸੀ ਹੁਣੇ ਮਰਦੇ ਹੋ, ਮੈ ਤੁਹਾਨੂੰ ਤੁਰੰਤ ਹੀ ਇਕ ਬੁਧ ਬਣਾ ਦੇਵਾਂਗਾ।" ਮੈ ਇਹ ਤੁਰੰਤ ਹੀ ਕਰ ਦਿੰਦੀ। ਮੈ ਉਸ ਪਧਰ ਤਕ ਸੀ। ਇਸੇ ਕਰਕੇ ਇਹ ਬਹੁਤ ਜ਼ਲਦੀ ਸੀ। ਹੋ ਸਕਦਾ ਮੈ ਅਭਿਆਸ ਕਰਦੀ ਰਹੀ ਇਕ ਲੰਮੇਂ ਸਮੇਂ ਤਕ, ਅਣਗਿਣਤ ਜਨਮਾਂ ਵਿਚ, ਸੋ ਮੇਰੇ ਪਾਸ ਅਜਿਹੇ ਵਿਚਾਰ ਹਨ, ਅਜਿਹੇ ਕਾਰਜ਼ ਸੋ ਮੇਰਾ ਰੂਹਾਨੀ ਪਧਰ ਕੁਦਰਤੀ ਉਸ ਤਰਾਂ ਦਾ ਹੈ, ਸਮਝੇ? ਫਿਰ ਉਥੇ ਹੋਰ ਹਨ, ਓਹ ਰਬਾ! ਇਥੋਂ ਤਕ ਜੇਕਰ ਤੁਸੀ ਮਿੰਨਤ ਕਰਦੇ ਹੋ, ਉਹ ਨਹੀ ਸੋਚਣਗੇ ਤਾਓ ਬਾਰੇ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ