ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਪੰਜ ਨਸੀਹਤਾਂ ਦੀ ਪਾਲਣਾ ਕਰੋ, ਅਭਿਆਸ ਕਰੋ, ਦੁਹਰਾਉ ਪੰਜ (ਪਵਿਤਰ) ਨਾਮਾਂ ਨੂੰ, ਯਾਦ ਕਰੋ ਸੁਗਾਤ ਨੂੰ, ਅਤੇ ਜਾਉਂਗੇ ਸਿਧੇ ਉਪਰ, ਜ਼ਲਦੀ ਨਾਲ ਜਾਂ ਬਾਅਦ ਵਿਚ। ਕੁਝ ਚੀਜ਼ ਨਹੀ ਤੁਹਾਨੂੰ ਰੋਕ ਸਕਦੀ ਹੁਣ। ਕੁਝ ਚੀਜ਼ ਨਹੀ ਤੁਹਾਨੂੰ ਭ੍ਰਿਸ਼ਟ ਕਰ ਸਕਦੀ ਹੋਰ, ਕੋਈ ਚੀਜ਼ ਨਹੀ ਹੋਰ ਤੁਹਾਨੂੰ ਭਰਮਾਅ ਸਕਦੀ। ਕੋਈ ਚੀਜ਼ ਨਹੀ ਚਾਹੇਗੀ ਲਾਗੇ ਜਾਣਾ ਇਥੋਂ ਤਕ!