ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਕੇਵਲ ਇਕੋ ਮਾਰਗ ਹੈ, ਸਹੀ ਮਾਰਗ। ਅਤੇ ਕੁਆਨ ਯਿੰਨ ਵਿਧੀ ਸਹੀ ਤਰੀਕਾ ਹੈ ਗਿਆਨ ਪ੍ਰਾਪਤੀ ਹਾਸਲ ਕਰਨ ਦਾ। ਮੇਰਾ ਭਾਵ ਹੈ ਅਸਲੀ ਜਿਹੀ ਹੈ, ਅੰਤਲੀ, ਅਤੇ ਸਹੀ ਵਾਲੀ। ਬੁਧ ਨੇ ਉਹ ਕਿਹਾ ਸੀ। ਨਾ ਸੋਚਣਾ ਮੈਂ ਕੋਸ਼ਿਸ਼ ਕਰ ਰਹੀ ਹਾਂ ਤੁਹਾਨੂੰ ਯਕੀਨ ਦਵਾਉਣ ਲਈ। ਸਾਰੇ ਸਤਿਗੁਰੂਆਂ ਨੇ ਸਮਾਨ ਚੀਜ਼ ਕਹੀ। ਜੇਕਰ ਤੁਹਾਡੇ ਪਾਸ ਸਮਾਂ ਹੋਵੇ ਅਧਿਐਨ ਕਰਨ ਦਾ, ਸਾਰੇ ਗ੍ਰੰਥ ਇਥੇ ਅਤੇ ਉਥੇ, ਉਹ ਜ਼ਿਕਰ ਕਰਦੇ ਹਨ ਉਸ ਤਰਾਂ।