ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕਜੁਟ ਹੋਣਾ ਜ਼ਰੂਰੀ ਹੈ ਇਕ ਇਲਾਜ਼ ਲਭਣ ਲਈ ਜ਼ਲਦੀ ਤੋਂ ਜ਼ਲਦੀ ਸੰਭਵ ਹੋਵੇ। ਪ੍ਰਾਰਥਨਾ ਵੀ ਕਰਨੀ। ਇਥੋਂ ਤਕ ਸਰਕਾਰ ਜਾਂ ਕਿਸੇ ਨੂੰ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਵਰਗ ਨੂੰ ਵਧੇਰੇ ਨਰਮੀ ਲਈ, ਤਾਂਕਿ ਅਸੀਂ ਲਭ ਸਕੀਏ ਇਕ ਇਲਾਜ਼ ਜ਼ਲਦੀ ਹੀ ਜਾਨਾਂ ਬਚਾਉਣ ਲਈ। ਅਤੇ ਵੀਗਨ ਬਣੋ। ਸਲਾਹ ਦੇਵੋ ਹਰ ਇਕ ਨੂੰ ਵੀਗਨ ਬਣਨ ਲਈ। ਉਹੀ ਸਭ ਤੋਂ ਵਧੀਆ ਹਲ ਹੈ।