ਉਥੇ ਬਹੁਤਾ ਨਹੀਂ ਹੈ ਜੋ ਚੀਨ ਲਾਭ ਉਠਾ ਸਕਦਾ ਹੈ ਛੋਟੇ ਤਾਏਵਾਨ (ਫਾਰਮੋਸਾ) ਉਤੇ ਹਮਲਾ ਕਰਨ ਨਾਲ। ਉਹ ਵਧੀਆ ਚਲ ਰਹੇ ਹਨ ਆਪਣੇ ਆਪ ਹੀ ਇਕਲੇ ਅਤੇ ਉਹ ਕੋਈ ਚੀਜ਼ ਦੀ ਮੰਗ ਨਹੀਂ ਕਰਦੇ ਚੀਨੀ ਸਰਕਾਰ ਤੋਂ। ਉਹ ਸੁਤੰਤਰ ਰਹੇ ਹਨ ਅਤੇ ਆਪਣੀ ਦੇਖ ਭਾਲ ਕਰਦੇ ਹਨ ਅਤੇ ਉਨਾਂ ਨੇ ਕਦੇ ਵੀ ਕੋਈ ਸਮਸਿਆ ਨਹੀਂ ਪੈਦਾ ਕੀਤੀ ਚੀਨ ਲਈ।
ਉਥੇ ਬਹੁਤਾ ਨਹੀਂ ਹੈ ਜੋ ਚੀਨ ਲਾਭ ਉਠਾ ਸਕਦਾ ਹੈ ਛੋਟੇ ਤਾਏਵਾਨ (ਫਾਰਮੋਸਾ) ਉਤੇ ਹਮਲਾ ਕਰਨ ਨਾਲ। ਉਹ ਵਧੀਆ ਚਲ ਰਹੇ ਹਨ ਆਪਣੇ ਆਪ ਹੀ ਇਕਲੇ ਅਤੇ ਉਹ ਕੋਈ ਚੀਜ਼ ਦੀ ਮੰਗ ਨਹੀਂ ਕਰਦੇ ਚੀਨੀ ਸਰਕਾਰ ਤੋਂ। ਉਹ ਸੁਤੰਤਰ ਰਹੇ ਹਨ ਅਤੇ ਆਪਣੀ ਦੇਖ ਭਾਲ ਕਰਦੇ ਹਨ ਅਤੇ ਉਨਾਂ ਨੇ ਕਦੇ ਵੀ ਕੋਈ ਸਮਸਿਆ ਨਹੀਂ ਪੈਦਾ ਕੀਤੀ ਚੀਨ ਲਈ। ਸੋ, ਮੇਰੇ ਖਿਆਲ ਚੀਨ ਨਹੀਂ ਚਾਹੇਗਾ ਯੁਧ ਕਰਨਾ ਜਾਂ ਨੁਕਸਾਨ ਪਹੁੰਚਾਉਣਾ ਉਨਾਂ ਨੂੰ ਕਿਵੇਂ ਵੀ। ਮੇਰੇ ਖਿਆਲ ਤਾਈਵਾਨੀਜ਼ (ਫਾਰਮੋਸਨ) ਲੋਕਾਂ ਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਨਹੀਂ ਚਾਹੀਦੀ ਕੁਝ ਚੀਜ਼ ਕਰਨੀ ਭੜਕਾਉਣ ਵਾਲੀ ਜਾਂ ਇਕ ਬਹਾਨਾ ਦੇਣਾ ਚੀਨੀ ਸਰਕਾਰ ਨੂੰ ਕੁਝ ਅਸੁਖਾਵੇਂ ਸੰਘਰਸ਼ ਦਾ ਕਾਰਨ ਬਣਨ ਲਈ ਉਨਾਂ ਦੀ ਆਪਣੇ ਇਰਾਦੇ ਦੇ ਵਿਰੁਧ। ਕਿਉਂਕਿ ਜੇਕਰ ਉਹ ਤਾਏਵਾਨ (ਫਾਰਮੋਸਾ) ਉਤੇ ਹਮਲਾ ਕਰਦੇ ਹਨ, ਯੁਧ ਕਰਦੇ ਹਨ ਤਾਏਵਾਨ ਨਾਲ, ਫਿਰ 23 ਮਿਲੀਅਨ ਆਤਮਾਵਾਂ ਤਾਏਵਾਨੀਜ਼ ਲੋਕਾਂ ਦੀਆ ਕੁਰਲਾਉਣਗੀਆਂ, ਦੁਖੀ ਹੋਣਗੀਆਂ, ਅਤੇ ਇਸ ਤਰਾਂ ਉਹ ਪ੍ਰਾਰਥਨਾ ਕਰਨਗੇ ਸਵਰਗ ਅਤੇ ਧਰਤੀ ਨੂੰ ਅਤੇ ਸਰਾਪ ਦੇਣਗੇ ਚੀਨੀ ਸਰਕਾਰ ਅਤੇ ਲੀਡਰਾਂ ਨੂੰ। ਅਤੇ ਨਾਲੇ ਚੀਨੀ ਲੋਕ ਮੇਂਨਲੈਂਡ ਤੋਂ ਜਿਹੜੇ ਭਰਤੀ ਕੀਤੇ ਗਏ ਹਨ ਸੈਨਾ ਵਿਚ ਉਹ ਵੀ ਜ਼ਖਮੀ ਹੋਣਗੇ ਅਤੇ ਮਰਨਗੇ ਅਤੇ ਦੋਨੇ ਪਾਸਿਆਂ ਨੂੰ ਕਿਸੇ ਕਿਸਮ ਦੇ ਘਾਟਾ ਸਹਿਨ ਕਰਨਾ ਪਵੇਗਾ। ਅਤੇ ਚੀਨ ਵਿਚ ਲੋਕਾਂ ਨੇ ਸ਼ਾਂਤੀ ਮਾਣੀ ਹੈ ਇਕ ਲੰਮੇ, ਲੰਮੇ ਸਮੈਂ ਤਕ ਚੀਨ ਦੀ ਚੰਗੀ ਸਰਕਾਰ ਹੇਠ। ਉਹ ਨਹੀਂ ਆਦੀ ਯੁਧ-ਕਿਸਮ ਦੀ ਐਨਰਜ਼ੀ ਅਤੇ ਮਹੌਲ ਨਾਲ, ਅਤੇ ਜਦੋਂ ਉਹ ਦੇਖਣ ਲਹੂ ਵਗਦਾ ਅਤੇ ਭਰਾ ਅਤੇ ਭੈਣ ਇਕ ਦੂਸਰੇ ਨੂੰ ਮਾਰਦੇ ਉਸ ਤਰਾਂ, ਉਹ ਵੀ ਨਹੀਂ ਚੰਗਾ ਮਹਿਸੂਸ ਕਰਨਗੇ। ਉਹ ਨਹੀਂ ਠੀਕ ਮਹਿਸੂਸ ਕਰਨਗੇ ਸਰਕਾਰ ਨਾਲ ਅਤੇ ਉਹ ਵੀ ਨਹੀਂ ਸੋਚਣਗੇ ਚੰਗਾ ਸਰਕਾਰ ਬਾਰੇ। ਉਹ ਸ਼ਾਇਦ ਪ੍ਰਾਰਥਨਾ ਕਰਨ ਸਵਰਗ ਅਤੇ ਧਰਤੀ ਨੂੰ ਵੀ ਕੁਝ ਚੀਜ਼ ਕਰਨ ਲਈ ਯੁਧ ਨੂੰ ਬੰਦ ਕਰਨ ਲਈ। ਅਤੇ ਫਿਰ, ਉਹਦੇ ਕਰਕੇ, ਸਵਰਗ ਦਖਲ ਦੇਵੇਗਾ ਅਤੇ ਸਮਸਿਆ ਪੈਦਾ ਕਰੇਗਾ ਚੀਨ ਦੀ ਸਰਕਾਰ ਦੇ ਲੀਡਰਾਂ ਲਈ, ਬੋਧੀ ਸਿਖਿਆ ਮੁਤਾਬਕ ਕਰਮਾਂ ਦੀ, ਜਾਂ ਇਸਾਈ ਸਿਧਾਂਤ ਕਹਿੰਦਾ ਹੈ, "ਜੋ ਤੁਸੀਂ ਬੀਜ਼ੋਂਗੇ, ਉਹੀ ਤੁਸੀਂ ਵਢੋਂਗੇ।" "ਕਦੇ ਨਾ ਕਰਨਾ ਹੋਰਨਾਂ ਨਾਲ ਜੋ ਤੁਸੀਂ ਨਹੀਂ ਚਾਹੁੰਦੇ ਆਪਣੇ ਆਪ ਨਾਲ ਕੀਤਾ ਜਾਵੇ।"
ਅਤੇ ਯੁਧ ਦੀ ਭਿਆਨਕ ਸਥਿਤੀ ਕਰਕੇ, ਅਤੇ ਦੁਖ-ਪੀੜਾ, ਉਨਾਂ ਦੇ ਆਪਣੇ ਲੋਕਾਂ ਦਾ ਲਹੂ ਵੀ ਵਹੇਗਾ, ਕਿਸੇ ਨਾ ਕਿਸੇ ਸਮੇਂ ਵਿਚ, ਜਿਹੜਾ ਵੀ ਯੁਧ ਸਿਰਜ਼ਦਾ ਹੈ ਉਹਨੂੰ ਅਦਾ ਕਰਨੀ ਪਵੇਗੀ ਕੀਮਤ ਨਰਕ ਵਿਚ ਸੜਨ ਦੀ। ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਅਤੇ ਇਹ ਸਾਰੀ ਐਨਰਜ਼ੀ ਵਧਦੀ ਜਾਵੇਗੀ ਯੁਧ ਤੋਂ ਪਹਿਲਾਂ ਅਤੇ ਦੌਰਾਨ ਅਤੇ ਬਾਅਦ ਵਿਚ, ਅਤੇ ਉਹ ਯੁਧ ਦੇ ਲੀਡਰਾਂ ਨੂੰ ਬਿਮਾਰ ਕਰੇਗੀ ਜਾਂ ਬਹੁਤ ਵਡੀ ਬਦਕਿਸਮਤ ਦੇ ਸ਼ਿਕਾਰ ਬਣਨ ਲਈ, ਅਤੇ ਅਨੇਕ ਹੀ ਤਰੀਕਿਆਂ ਨਾਲ ਡਿਗੇਗੀ ਉਨਾਂ ਉਪਰ। ਭਾਵੇਂ ਉਹ ਸ਼ਾਇਦ ਜਿਤ ਜਾਣ ਸ਼ੁਰੂ ਵਿਚ, ਯੁਧ ਕਦੇ ਵੀ ਇਕ ਸਲਾਹੁਤ ਨਹੀਂ ਹੈ ਕਿਸੇ ਵੀ ਸੰਘਰਸ਼ ਲਈ। ਅਤੇ ਚੀਨ ਦੀ ਸਰਕਾਰ, ਉਹ ਇਹ ਸਭ ਚੰਗੀ ਤਰਾਂ ਜਾਣਦੇ ਹਨ। ਸੋ, ਮੇਰੇ ਖਿਆਲ ਉਹ ਨਹੀਂ ਕੋਸ਼ਿਸ਼ ਕਰਨਗੇ ਤਾਏਵਾਨੀਜ਼ (ਫਾਰਮੋਸਨ) ਨੂੰ ਨੁਕਸਾਨ ਪਹੁੰਚਾੳਣ ਦੀ ਕਿਸੇ ਵੀ ਤਰਾਂ - ਬਸ ਮੇਰੀ ਨਿਮਰ ਰਾਇ ਹੈ ਅਤੇ ਵਿਸ਼ਲੇਸ਼ਣ। ਕਿਉਂਕਿ ਚੀਨੀ ਲੋਕ, ਉਹ ਬਹੁਤ ਹੀ ਹੁਸ਼ਿਆਰ ਹਨ। ਸਰਕਾਰ, ਤੁਸੀਂ ਦੇਖਿਆ ਉਹ ਸ਼ਾਸਨ ਕਰਦੇ, ਓਹ ਮੇਰੇ ਰਬਾ, ਬਿਲੀਅਨ ਹੀ ਲੋਕ, ਅਤੇ ਸਾਰੇ ਸ਼ਾਂਤਮਈ ਹਨ, ਅਤੇ ਉਹ ਵਿਕਸਤ ਹੋਏ, ਵਿਕਸਤ, ਵਿਕਸਤ; ਉਹ ਸੰਸਾਰ ਦੀ ਚੋਟੀ ਉਤੇ ਹਨ। ਸੋ ਉਹ ਜ਼ਰੂਰ ਹੀ ਬਹੁਤ ਹੁਸ਼ਿਆਰ ਹੋਣਗੇ। ਮੇਰੇ ਖਿਆਲ ਉਹ ਨਹੀਂ ਕਿਸੇ ਚੀਜ਼ ਦਾ ਜੋਖਮ ਲੈਣਾ ਚਾਹੁਣਗੇ ਜੋ ਅਨੁਚਿਤ ਨਾਲੋਂ ਵਧ ਹੋਵੇ ਬਸ ਕਾਬੂ ਕਰਨ ਲਈ ਇਕ ਛੋਟਾ ਜਿਹਾ ਟਾਪੂ ਜਿਵੇਂ ਤਾਏਵਾਨ ਹੈ, ਜਿਹਦੇ ਵਿਚ ਉਹ ਬਹੁਤੀ ਰੁਚੀ ਨਹੀਂ ਰਖਦੇ, ਜਿਸ ਦੇ ਬਗੈਰ ਉਹ ਰਹਿ ਸਕਦੇ ਹਨ। ਕਿਉਂਕਿ ਤਾਏਵਾਨੀਜ਼ ਲੋਕ ਸ਼ਾਂਤਮਈ ਹਨ; ਉਹ ਨਹੀਂ ਕੋਈ ਨੁਕਸਾਨ ਪੁਹੰਚਾਉਂਦੇ ਕਿਸੇ ਨੂੰ ਵੀ। ਉਹ ਕੋਸ਼ਿਸ਼ ਕਰਦੇ ਹਨ ਮਦਦ ਕਰਨ ਦੀ ਜਿਤਨਾ ਉਹ ਕਰ ਸਕਦੇ ਹਨ ਆਪਣੀ ਕਾਬਲੀਅਤ ਅਨਸਾਰ। ਇਸੇ ਕਰਕੇ, ਤਾਏਵਾਨੀਜ਼ ਲੋਕਾਂ ਕੋਲ ਬਹੁਤ ਸਾਰੇ ਗੁਣ ਹਨ ਸਵਰਗਾਂ ਦੀਆਂ ਨਜ਼ਰਾਂ ਵਿਚ। ਸੋ ਜਿਹੜਾ ਵੀ ਉਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਆਪਣੇ ਲਈ ਸਮਸਿਆ ਸਿਰਜ਼ੇਗਾ, ਜਿਵੇਂ ਆਪਣੇ ਹੀ ਪੈਰਾਂ ਉਤੇ ਗੋਲੀ ਮਾਰਨੀ, ਹਥੌੜਾ ਮਾਰਨਾ। ਅਤੇ ਮੇਰਾ ਨਹੀਂ ਖਿਆਲ ਕੋਈ ਹੁਸ਼ਿਆਰ ਸਰਕਾਰ, ਇਤਨੀ ਸ਼ਕਤੀਸ਼ਾਲੀ ਜਿਵੇਂ ਚੀਨੀ ਸਰਕਾਰ ਹੈ, ਕੋਸ਼ਿਸ਼ ਕਰੇਗੀ ਯੁਧ ਸਿਰਜ਼ਣ ਦੀ ਇਕ ਛੋਟੇ ਜਿਹੇ ਤਾਏਵਾਨੀਜ਼ ਟਾਪੂ ਨਾਲ। ਕਾਹਦੇ ਲਈ? ਉਹਨਾਂ ਨੂੰ ਇਥੋਂ ਤਕ ਜ਼ਮੀਨ ਦੀ ਵੀ ਨਹੀਂ ਲੋੜ। ਉਨਾਂ ਨੂੰ ਇਥੋਂ ਤਕ ਤਾਏਵਾਨ ਦੀ ਨਹੀਂ ਲੋੜ। ਸਾਰੇ ਇਹ ਸਮੇਂ ਦੌਰਾਨ ਉਨਾਂ ਨੂੰ ਕਦੇ ਤਾਏਵਾਨ ਦੀ ਲੌੜ ਨਹੀ ਸੀ। ਸੋ ਉਹਨਾਂ ਨੂੰ ਕਦੇ ਵੀ ਇਹਦੀ ਲੋੜ ਨਹੀਂ ਹੋਵੇਗੀ।
ਕਿਉਂਕਿ ਜੇਕਰ ਉਹ ਬੋਧੀ ਹਨ, ਉਹ ਜਾਣਦੇ ਹਨ ਕਰਮਾਂ ਦੇ ਕਾਨੂੰਨ ਬਾਰੇ: ਜੋ ਤੁਸੀਂ ਬੀਜ਼ੋਂਗੇ, ਉਹੀ ਤੁਸੀਂ ਵਢੋਂਗੇ। ਜੋ ਵੀ ਤੁਸੀਂ ਹੋਰਨਾਂ ਨਾਲ ਕਰਦੇ ਹੋ, ਉਹ ਵਾਪਸ ਆਵੇਗਾ ਤੁਹਾਡੇ ਵਲ, ਜ਼ਲਦੀ ਨਾਲ ਜਾਂ ਬਾਅਦ ਵਿਚ। ਜੇਕਰ ਇਸ ਜਿੰਦਗੀ ਵਿਚ ਨਹੀਂ, ਫਿਰ ਤੁਹਾਡੇ ਮਰ ਜਾਣ ਤੋਂ ਬਾਦ, ਤੁਸੀਂ ਜਾਵੋਂਗੇ ਨਰਕ ਨੂੰ, ਬੇਰੋਕ ਦੁਖ ਪਾਵੋਂਗੇ । ਕਿਉਂਕਿ ਮਨੁਖਾਂ ਨੂੰ ਮਾਰਨ ਨਾਲ, ਫਿਰ ਉਹ ਪਕੇ ਤੌਰ ਤੇ ਨਰਕ ਨੂੰ ਜਾਣਗੇ। ਸਾਰੇ ਬੋਧੀ ਉਹ ਜਾਣਦੇ ਹਨ। ਅਤੇ ਇਥੋਂ ਤਕ ਗੈਰ-ਬੋਧੀ ਵੀ। ਚੀਨੀ ਲੋਕ, ਉਹ ਸਾਰੇ ਬੋਧੀ ਨਹੀਂ ਹਨ, ਪਰ ਸਰਕਾਰ, ਉਹ ਜਾਣਦੀ ਹੈ। ਸਰਕਾਰ ਮਾਣਯੋਗ, ਰਾਸ਼ਟਰਪਤੀ ਜ਼ੀ ਜਾਣਦੇ ਹਨ ਕਿਉਂਕਿ ਰਾਸ਼ਟਰਪਤੀ ਹਨ ਜਿਨਾਂ ਨੇ ਲੋਕਾਂ ਨੂੰ ਸਿਖਾਇਆ ਹੈ ਬੁਧ ਧਰਮ ਦੇ ਨਾਲ ਬਣੇ ਰਹਿਣ ਲਈ, ਉਨਾਂ ਦਾ ਰਵਾਇਤੀ ਧਰਮ ਨਾਲੇ ਇਕ ਲੰਮੇਂ, ਲੰਮੇ ਸਮੇਂ ਤੋਂ; ਬੁਧ ਦੇ ਸਮੇਂ ਤੋਂ, ਯੁਆਨਯਾਂਗ, ਮਹਾਨ ਸਤਿਗੁਰੂ ਦੇ ਸਮੇਂ ਤੋਂ, ਉਹ ਗਏ ਸੀ ਭਾਰਤ ਨੂੰ ਕੋਸ਼ਿਸ਼ ਕਰਨ ਲਈ ਕਾਪੀ ਕਰਨ ਦੀ ਬੋਧੀ ਸੂਤਰ ਅਤੇ ਇਹ ਵਾਪਸ ਲਿਆਉਣ ਲਈ ਚੀਨ ਨੂੰ। ਉਹ ਹੈ ਜਿਵੇਂ ਸਾਡੇ ਕੋਲ ਅਨੇਕ ਹੀ ਬੋਧੀ ਸੂਤਰ ਹਨ ਸੰਸਕ੍ਰਿਤ ਤੋਂ ਚੀਨੀ ਅਨੁਵਾਦ ਦੇ ਕਰਕੇ, ਨਹੀਂ ਤਾਂ ਅਸੀਂ ਨਹੀਂ ਯੋਗ ਹੋਣਾ ਸੀ ਜਾਨਣ ਦੇ ਬਹੁਤਾ ਕੁਝ ਬੁਧ ਧਰਮ ਵਾਰੇ। ਧੰਨਵਾਦ ਹੈ ਚੀਨਿਆਂ ਦਾ। ਇਹ ਉਨਾਂ ਦਾ ਰਵਾਇਤੀ ਧਾਰਮਿਕ ਵਿਸ਼ਵਾਸ਼ ਹੈ।
ਪਰ ਕਿਵੇਂ ਵੀ, ਚੀਨੇ, ਉਹ ਖੁਲੇ ਵਿਚਾਰਾਂ ਵਾਲੇ ਹਨ। ਉਨਾਂ ਕੋਲ ਅਨੇਕ ਹੀ ਹੋਰ ਪੁਰਾਣੇ ਧਰਮ ਵੀ ਹਨ ਜਿਵੇਂ ਤਾਓਇਜ਼ਮ, ਕੌਨਫਿਉਸ਼ਨਿਜ਼ਮ, ਆਦਿ, ਸਾਰੇ ਜੋ ਉਪਦੇਸ਼ ਦਿੰਦੇ ਹਨ ਸ਼ਾਂਤੀ ਅਤੇ ਇਤਫਾਕ ਅਤੇ ਰਹਿਮਤਾ ਦੀ ਸਾਰੇ ਜੀਵਾਂ ਪ੍ਰਤੀ ਅਤੇ ਇਕ ਦੂਸਰੇ ਪ੍ਰਤੀ ਮਨੁਖਾਂ ਵਜੋਂ। ਉਨਾਂ ਕੋਲ ਇਥੋਂ ਤਕ ਇਕ ਕਹਾਵਤ ਹੈ, ਕਹਿੰਦੇ ਕਿ ਸਵਰਗ ਦਾ ਜਾਲ ਇਤਨਾ ਵਿਸ਼ਾਲ ਹੈ ਅਤੇ ਲਗਦਾ ਹੈ ਆਜ਼ਾਦ, ਪਰ ਇਥੋਂ ਤਕ ਇਕ ਬਹੁਤ ਹੀ ਛੋਟਾ ਜਿਹਾ ਖੰਭ ਵੀ ਨਹੀਂ ਵਿਚ ਦੀ ਡਿਗ ਸਕਦਾ। ਸੋ, ਬਸ ਕੇਵਲ ਬੋਧੀ ਲੋਕ ਹੀ ਨਹੀਂ ਜਾਣਦੇ ਮਾਰਨ ਦੇ ਨਤੀਜਿਆਂ ਬਾਰੇ, ਪਰ ਚੀਨੀ ਲੋਕ, ਉਹ ਬਹੁਤ ਸਿਆਣੇ ਹਨ। ਉਹ ਜਾਣਦੇ ਹਨ ਇਹ ਸਭ ਗਿਆਨ ਕਿਉਂਕਿ ਉਹ ਇਕ ਬਹੁਤ ਹੀ ਪੁਰਾਣਾ ਦੇਸ਼ ਹੈ ਅਤੇ ਇਕ ਪੁਰਾਣੀ ਰਵਾਇਤ ਹੈ, ਬਹੁਤ ਪ੍ਰਾਚੀਨ ਸਭਿਆਚਾਰ। ਸੋ ਖਾਸ ਕਰਕੇ ਸਤਿਕਾਰਯੋਗ, ਰਾਸ਼ਟਰਪਤੀ ਜ਼ੀ ਚੀਨ ਦੇ ਨਹੀਂ ਇਜ਼ਾਜ਼ਤ ਦੇਣਗੇ ਤਾਏਵਾਨ (ਫਾਰਮੋਸਾ) ਉਤੇ ਹਮਲਾ ਕਰਨ ਦੀ। ਪਰ ਕ੍ਰਿਪਾ ਕਰਕੇ, ਤਾਏਵਾਨੀਜ਼ (ਫਾਰਮੋਸਨ) ਲੋਕ, ਕ੍ਰਿਪਾ ਕਰਕੇ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਇਕ ਬਿਹਤਰ ਸੰਸਾਰ ਲਈ, ਇਕ ਬਿਹਤਰ ਦੇਸ਼ ਲਈ, ਅਤੇ ਇਕ ਬਿਹਤਰ ਰਿਸ਼ਤੇ ਲਈ ਆਪਣੇ ਵਡੇ ਭਰਾ, ਚੀਨ ਨਾਲ। ਪ੍ਰਾਰਥਨਾ ਕਰੋ ਕਿਉਂਕਿ ਤੁਸੀਂ ਕਦੇ ਨਹੀਂ ਜਾਣ ਸਕਦੇ।
ਹਰ ਇਕ ਜਾਣਦਾ ਹੈ, ਖਾਸ ਕਰਕੇ ਮਹਾਨ ਚੀਨ, ਉਹ ਜਾਣਦੇ ਹਨ ਕਿ ਇਹ 21ਵੀਂ ਸਦੀ ਹੈ ਪਹਿਲੇ ਹੀ। ਅਸੀਂ ਨਹੀਂ ਹੋਰ ਲੜਾਈ ਝਗੜਾ ਕਰਦੇ ਜ਼ਮੀਨ ਲਈ। ਜੇਕਰ ਇਹ ਨਾਂ ਸੁਲਝਾਇਆ ਜਾ ਸਕੇ ਸ਼ਾਂਤਮਈ ਢੰਗ ਨਾਲ, ਫਿਰ ਇਹਨੂੰ ਰਹਿਣ ਦੇਵੋ ਜਿਵੇਂ ਇਹ ਹੈ। ਅਨੇਕ ਹੀ ਦੇਸ਼, ਉਹ ਠੀਕ ਹਨ ਇਕ ਦੂਸਰੇ ਨਾਲ। ਮੈਂ ਪਸੰਦ ਕਰਦੀ ਹਾਂ ਪਰਿਣਾਮ, ਜਿਵੇਂ ਉਹ ਇਕ ਦੂਸਰੇ ਨਾਲ ਸਲੂਕ ਕਰਦੇ ਹਨ। ਜਿਵੇਂ ਫਰਾਂਸ ਅਤੇ ਮੋਨਾਕੋ, ਇਟਲੀ ਅਤੇ ਸੈਨ ਮਾਰੀਨੋ, ਲੀਏਚਟਨਸਟਾਈਨ ਵੀ ਇਕ ਬਹੁਤ ਹੀ ਛੋਟਾ ਜਿਹਾ ਦੇਸ਼ ਹੈ ਸਵਿਟਜ਼ਰਲੈਂਡ ਦੇ ਲਾਗੇ, ਮਿਸਾਲ ਵਜੋਂ ਉਸ ਤਰਾਂ। ਅਨੇਕ ਹੀ ਛੋਟੇ ਦੇਸ਼ ਵਧੇਰੇ ਛੋਟੇ ਤਾਏਵਾਨ ਨਾਲੋਂ ਕਮਾਉਂਦੇ ਹਨ ਕੁਝ ਮਾਨਤਾ। ਸੋ ਮੇਰੇ ਖਿਆਲ ਤਾਏਵਾਨ ਲਈ ਵੀ ਇਕ ਹੋਣੀ ਚਾਹੀਦੀ ਹੈ, ਚਾਹੀਦਾ ਹੈ ਜਿਵੇਂ ਇਕ ਸੁਤੰਤਰ ਦੇਸ਼ ਹੋਣਾ। ਮੇਰੇ ਖਿਆਲ ਉਥੇ ਹੋਰ ਛੋਟੇ ਦੇਸ਼ ਹਨ ਵਡੇ ਦੇਸ਼ਾਂ ਅੰਦਰ, ਜਿਹੜੇ ਵਡੇ ਦੇਸ਼ਾਂ ਦੇ ਹੁੰਦੇ ਸੀ ਅਤੇ ਬਣ ਗਏ ਸੁਤੰਤਰ ਅਤੇ ਉਹ ਸਭ। ਮੈਂਨੂੰ ਨਹੀਂ ਬਸ ਯਾਦ ਉਹ ਸਾਰੇ।
ਮਿਸਾਲਾਂ ਦੇਸ਼ਾਂ ਜਾਂ ਪ੍ਰਦੇਸ਼ਾਂ ਦੀਆਂ ਭਰਾਵਾਂ ਵਾਂਗ ਇਤਫਾਕ ਵਿਚ
- ਅਨਡੋਰਾ ਅਤੇ ਫਰਾਂਸ/ਸਪੇਨ
- ਈਸਟ ਤੀਮੁਰ ਅਤੇ ਇੰਡੋਨੇਸ਼ੀਆ
- ਐਰੀਟ੍ਰੀਆ ਅਤੇ ਈਥੋਪੀਆ
- ਆਈਸਲੈਂਡ ਅਤੇ ਡੈਨਮਾਰਕ
- ਨਮੀਬੀਆ ਅਤੇ ਦਖਣੀ ਅਫਰੀਕਾ
- ਆਈਰਲੈਂਡ ਅਤੇ ਯੂਨਾਈਟਡ ਕਿੰਗਡਮ
ਆਦਿ...
ਜਿਵੇਂ ਉਤਰ ਕੋਰੀਆ, ਦਖਣੀ ਕੋਰੀਆ; ਦਖਣੀ ਸੂਦਾਨ ਅਤੇ ਸੂਦਾਨ; ਅਤੇ ਜਿਵੇਂ ਮਲੇਸ਼ੀਆ ਅਤੇ ਸਿੰਘਾਪੁਰ। ਉਹ ਬਣ ਗਏ ਭਰਾਵਾਂ ਵਾਂਗ ਬਸ ਉਸ ਤਰਾਂ। ਕਿਉਂਕਿ ਕਦੇ ਕਦਾਂਈ ਪ੍ਰੀਵਾਰ ਵਿਚ, ਇਕ ਵਡਾ ਭਰਾ ਵਡਾ ਹੋ ਗਿਆ ਅਤੇ ਕਾਮਯਾਬ ਹੈ ਅਤੇ ਦੂਸਰਾ ਭਰਾ ਵੀ ਚਾਹੁੰਦਾ ਹੈ ਵਿਕਸਤ ਹੋਣਾ, ਉਹ ਵਡਾ ਹੋ ਗਿਆ ਅਤੇ ਚਾਹੁੰਦਾ ਹੈ ਕਾਮਯਾਬ ਹੋਣਾ। ਸੋ ਤਾਏਵਾਨ ਵੀ ਸਮਾਨ ਹੈ। ਭਾਵੇਂ ਜੇਕਰ ਉਥੇ ਕੁਝ ਥੋੜੀ ਬਹੁਤੀ ਸੰਘਰਸ਼ ਹੋਵੇ ਕਿਸੇ ਜਗਾ ਪੁਰਾਣੇ ਇਤਿਹਾਸ ਕਰਕੇ ਜਾਂ ਕੁਝ ਚੀਜ਼, ਪਰ ਤਾਏਵਾਨ ਵਡਾ ਹੋ ਗਿਆ ਹੈ। ਉਨਾਂ ਦੇ ਕੋਲ ਆਪਣਾ ਰਸ਼ਟਰਪਤੀ ਹੈ। ਆਪਣੀ ਪਾਰਲੀ ਮੇਂਟ ਹੈ, ਆਪਣਾ ਆਵਦਾ ਸੈਨਟ, ਅਤੇ ਆਪਣੀ ਆਵਦੀ ਸਰਕਾਰ, ਅਤੇ ਸਭ ਚੀਜ਼ ਠੀਕ ਹੈ ਤਾਏਵਾਨੀਜ਼ ਲੋਕਾਂ ਨਾਲ। ਉਹ ਖੁਸ਼ ਹਨ ਉਸ ਤਰਾਂ। ਸੋ ਹੋ ਸਕਦਾ ਚੀਨੀ ਸਰਕਾਰ ਜਾਂ ਹੋ ਸਕਦਾ ਮਾਨਯੋਗ ਜ਼ੀ ਜੀਨਪਿੰਗ ਬਹੁਤੇ ਵਿਆਸਤ ਰਹੇ ਹਨ ਵਿਦੇਸ਼ੀ ਸਹਾਇਤਾ ਕਰਦੇ ਹੋਏ, ਅਨੇਕ ਹੀ ਦੇਸ਼ਾਂ ਦੀ ਮਦਦ ਕਰਦੇ ਹੋਏ, ਜਿਵੇਂ ਅਫਰੀਕਨ ਦੇਸ਼ਾਂ ਦੀ ਅਤੇ ਉਹ ਸਭ - ਜਿਸ ਨਾਲ ਮੈਂ ਬਹੁਤ, ਬਹੁਤ ਪ੍ਰਭਾਵਿਤ ਹਾਂ, ਕਿਉਂਕਿ ਉਹ ਗਰੀਬ ਦੇਸ਼ ਹਨ। ਸੋ ਜੇਕਰ ਚੀਨੀ ਸਰਕਾਰ ਜਾਂ ਰਾਸ਼ਟਰਪਤੀ ਮਦਦ ਕਰਦਾ ਹੈ ਉਨਾਂ ਦੀ, ਉਹਦਾ ਭਾਵ ਹੈ ਉਹ ਨਹੀਂ ਚਾਹੁੰਦੇ ਕੋਈ ਚੀਜ਼ ਉਨਾਂ ਤੋਂ। ਸੋ ਮੈਂ ਬਹੁਤ, ਬਹਤੁ ਪ੍ਰਭਾਵਿਤ ਹਾਂ ਇਸ ਕਿਸਮ ਦੀ ਨੇਕ, ਸ਼ਰਤ-ਰਹਿਤ ਸਹਾਇਤਾ ਨਾਲ। ਸੋ ਉਹ ਬਹੁਤੇ ਵਿਆਸਤ ਰਹੇ ਹਨ ਵਿਦੇਸ਼ ਨਾਲ ਅਤੇ ਨਾਲੇ ਕੁਝ ਹੋਰ... ਅਤੇ ਹੁਣ ਮਹਾਂਮਾਰੀ ਅਤੇ ਉਹ ਸਭ, ਅਤੇ ਉਹ ਭੁਲ ਗਏ ਹਨ ਤਾਏਵਾਨ ਦੀ ਮਦਦ ਕਰਨੀ ਵੀ। ਮੇਰੇ ਖਿਆਲ ਜ਼ਲਦੀ ਹੀ, ਜਦੋਂ ਉਹ ਜਿਆਦਾ ਵਿਆਸਤ ਨਾਂ ਹੋਣ, ਜਦੋਂ ਰਾਸ਼ਟਰਪਤੀ ਜ਼ੀ ਜਿੰਨਪਿੰਗ ਦੇ ਕੋਲ ਬਹੁਤਾ ਜਿਆਦਾ ਸਮਸਿਆ ਦੇਣ ਵਾਲਾ ਬੋਝ ਆਪਣੇ ਉਪਰ ਨਾ ਹੋਇਆ, ਫਿਰ ਉਹ ਸ਼ਾਇਦ ਸੋਚੇ ਤਾਏਵਾਨ ਦੀ ਵਧੇਰੇ ਮਦਦ ਕਰਨ ਲਈ, ਹੋਰ ਵਿਕਸਤ ਕਰਨ ਲਈ, ਅੰਤਰ-ਰਾਸ਼ਟਰੀ ਸਟੇਜ਼ ਉਤੇ ਰੁਤਬੇ ਨੂੰ ਉਚਾ ਚੁਕਣ ਲਈ। ਤੁਸੀਂ ਜਾਣਦੇ ਹੋ ਜਿਵੇਂ ਲਿਆਉਣਾ ਤਾਏਵਾਨ ਨੂੰ ਯੂਐਨ ਵਿਚ ਦੀ ਇਕ ਰਾਸ਼ਟਰ ਵਜੋਂ, ਅਤੇ ਉਨਾਂ ਦੀ ਮਦਦ ਕਰਨੀ ਵਧੇਰੇ ਸਤਿਕਾਰ, ਮਾਣ ਅਤੇ ਪਛਾਣ ਦੇਣ ਲਈ ਜਿਵੇਂ ਤਾਈਵਾਨੀਜ਼ ਲੋਕ ਹਕਦਾਰ ਹਨ ਇਹਦੇ, ਕਿਉਂਕਿ ਉਹ ਬਹੁਤ ਵਧੀਆ ਕਰਦੇ ਰਹੇ ਹਨ। ਉਹ ਸਚਮੁਚ ਬਹੁਤ ਚੰਗਾ ਵਿਹਾਰ ਕਰਦੇ ਰਹੇ ਹਨ। ਉਹ ਉਹ ਸਚਮੁਚ ਦੇਖਭਾਲ ਕਰਦੇ ਹਨ ਆਪਣੀ ਅਤੇ ਹਰ ਇਕ ਦੂਸਰੇ ਦੀ, ਗਰੀਬਾਂ ਦੀ ਦੇਖ ਭਾਲ ਕਰਦੇ, ਅਤੇ ਲੋੜਵੰਦਾ ਦੀ ਦੇਖ ਭਾਲ ਕਰਦੇ, ਅਤੇ ਹੋਰਨਾਂ ਦੇਸ਼ਾਂ ਦੀ ਮਦਦ ਕਰਦੇ ਹਨ ਜਿਵੇਂ ਵੀ ਉਹ ਕਰ ਸਕਦੇ ਹਨ। ਉਤਨਾ ਵਡਾ ਨਹੀਂ ਹੈ ਜਿਵੇਂ ਚੀਨ ਵਾਂਗ, ਬਿਨਾਂਸ਼ਕ, ਕਿਉਂਕਿ ਚੀਨ ਇਕ ਵਡਾ ਭਰਾ ਹੈ। ਸੋ ਇਕ ਪ੍ਰੀਵਾਰ ਵਿਚ, ਜੇਕਰ ਇਕ ਵਡਾ ਭਰਾ ਅਮੀਰ ਹੈ ਅਤੇ ਮਸ਼ਹੂਰ ਅਤੇ ਸ਼ਕਤੀਸ਼ਾਲੀ, ਫਿਰ ਉਹ ਆਮ ਤੌਰ ਤੇ ਮਦਦ ਕਰਦਾ ਹੈ ਛੋਟੇ ਭੈਣ ਭਰਾਵਾਂ ਦੀ। ਤਾਏਵਾਨ ਇਕ ਛੋਟਾ ਭਰਾ ਹੈ ਜਾਂ ਛੋਟੀ ਭੈਣ, ਅਤੇ ਸੋ, ਜਦੋਂ ਰਾਸ਼ਟਰਪਤੀ ਦੇ ਪਾਸ ਸਮਾਂ ਹੋਵੇਗਾ, ਮੇਰੇ ਖਿਆਲ ਉਹ ਮਦਦ ਕਰੇਗਾ ਤਾਏਵਾਨ ਦੀ ਵਧੇਰੇ। ਉਹ ਹੈ ਜੋ ਮੇਰਾ ਖਿਆਲ ਹੈ। ਮੇਰੇ ਖਿਆਲ ਵਿਚ ਉਹਦੀ ਯੋਜ਼ਨਾ ਹੈ ਉਹ ਕਰਨ ਲਈ, ਉਹਦੇ ਕੋਲ ਬਸ ਸਮਾਂ ਨਹੀਂ ਸੀ। ਸੋ, ਕਿਵੇਂ ਵੀ, ਖੈਰ, ਕਿਉਂਕਿ ਇਹ ਜਿਵੇਂ ਸਮਾਂ ਆ ਗਿਆ ਹੈ ਕਿ ਤਾਏਵਾਨ ਨੂੰ ਵਧੇਰੇ ਪਛਾਣਿਆ ਜਾਵੇ ਅਤੇ ਵਧੇਰੇ ਮਾਨਤਾ ਦਿਤੀ ਜਾਵੇ। ਸ਼ਾਇਦ ਜੇਕਰ ਚੀਨ ਦੀ ਸਰਕਾਰ ਬਹੁਤੀ ਵਿਆਸਤ ਹੋਵੇ ਤਾਏਵਾਨ ਦੀ ਮਦਦ ਕਰਨ ਲਈ, ਫਿਰ ਸ਼ਾਇਦ ਅਮਰੀਕਨ ਸਰਕਾਰ ਨੂੰ ਵੀ ਚਾਹੀਦਾ ਹੈ ਤਾਏਵਾਨ ਦੀ ਮਦਦ ਕਰਨੀ। ਜਿਹੜਾ ਵੀ ਮਦਦ ਕਰਦਾ ਹੈ ਤਾਏਵਾਨ ਦੀ ਠੀਕ ਹੈ, ਕਿਉਂਕਿ ਉਨਾਂ ਨੂੰ ਬਹੁਤ ਲੰਮੇ ਸਮੇਂ ਤਕ ਕਮਜ਼ੋਰ ਕੀਤਾ ਗਿਆ ਹੈ, ਅਤੇ ਦੁਖੀ ਅਤੇ ਬੇਇਜ਼ਤੀ ਅਤੇ ਦਬਾਇਆ ਗਿਆ ਹੈ ਬਹੁਤੇ ਲੰਮੇ ਤਕ ਪਹਿਲੇ ਹੀ। ਇਹ ਸਮਾਂ ਹੈ ਕਿ ਤਾਏਵਾਨ ਕੋਲ ਕੁਝ ਮਾਨਤਾ ਹੋਵੇ ਅਤੇ ਸਤਿਕਾਰ ਜਿਸ ਦੇ ਉਹ ਹਕਦਾਰ ਹਨ। ਤਾਏਵਾਨੀਜ਼ ਲੋਕਾਂ ਨੂੰ ਵੀ ਚੰਗਾ ਵਿਹਾਰ ਕਰਨਾ ਚਾਹੀਦਾ ਹੈ। ਉਹ ਪਹਿਲੇ ਹੀ ਬਹੁਤ ਚੰਗਾ ਵਿਹਾਰ ਕਰਦੇ ਹਨ, ਬਸ ਹੋਰ ਵੀ ਬਿਹਤਰ ਵਧੀਆ ਹੋਵੇਗਾ। ਮੇਰੀ ਨਿਮਰ ਰਾਇ, ਬਿਨਾਂਸ਼ਕ।
ਮੈਂ ਕਾਮਨਾ ਕਰਦੀ ਹਾਂ ਸਾਰੇ ਤਾਏਵਾਨੀਜ਼ ਲੋਕਾਂ ਲਈ ਸਭ ਤੋਂ ਵਧੀਆ ਦੀ। ਮੈਂ ਕਾਮਨਾ ਕਰਦੀ ਹਾਂ ਤਾਏਵਾਨ ਅਤੇ ਚੀਨ ਦੇ ਦੇਸ਼ਾਂ ਲਈ ਸਭ ਤੋਂ ਵਧੀਆ ਦੀ ਅਤੇ ਸ਼ਾਂਤੀ, ਖੁਸ਼ੀ, ਅਤੇ ਖੁਸ਼ਹਾਲੀ, ਉਵੇਂ ਜਿਵੇਂ ਤੁਹਾਡੇ ਕੋਲ ਇਹ ਮੌਜ਼ੂਦ ਹੈ ਹੁਣ। ਮੈਂ ਕਾਮਨਾ ਕਰਦੀ ਹਾਂ ਤੁਸੀਂ ਉਹ ਬਣਾਈ ਰਖੋਂ ਅਤੇ ਹੋਰ ਵਿਕਸਤ ਹੋਵੋਂ - ਵਧੇਰੇ ਅੰਦਰ ਰੂਹਾਨੀ ਤੌਰ ਤੇ, ਵਧੇਰੇ ਅਭਿਆਸ ਚੰਗਿਆਈ ਦਾ, ਉਦਾਰਤਾ, ਦਿਆਲਤਾ ਦਾ। ਵਧੇਰੇ ਵੀਗਨਿਜ਼ਮ, ਤਾਂਕਿ ਤੁਹਾਡੇ ਦੇਸ਼ਾਂ ਕੋਲ ਇਥੋਂ ਤਕ ਹੋਰ ਅਤੇ ਹੋਰ ਵੀ ਗੁਣ ਹੋਣ ਸ਼ਾਂਤੀ, ਖੁਸ਼ੀ ਅਤੇ ਖੁਸ਼ਹਾਲੀ ਬਣਾਈ ਰਖਣ ਲਈ ਸਾਰਿਆਂ ਲਈ। ਸਵਰਗ ਸੁਰਖਿਅਤ ਰਖੇ ਤੁਹਾਨੂੰ ਸਾਰਿਆਂ ਨੂੰ ਅਤੇ ਮਦਦ ਕਰੇ ਤੁਹਾਡੀ ਆਪਣੀ ਰੂਹਾਨੀ ਚੇਤਨਾ ਨੂੰ ਉਚਾ ਚੁਕਣ ਵਿਚ। ਸੋ ਇਸੇ ਤਰਾਂ ਹੋਵੇ। ਆਮਨ। ਅਮੀਤਭਾ ਬੁਧ, ਕੁਆਨ ਯਿੰਨ ਬੋਧੀਸਾਤਵਾ, ਤਾਏਵਾਨ ਅਤੇ ਚੀਨ ਨੂੰ ਸੁਰਖਿਅਤ ਰਖੋ। ਕ੍ਰਿਪਾ ਕਰਕੇ, ਤੁਹਾਡਾ ਧੰਨਵਾਦ। ਤੁਹਾਡਾ ਸਾਰਿਆਂ ਦਾ ਧੰਨਵਾਦ, ਸੰਤ ਅਤੇ ਮਹਾਤਮਾਂ ਅਤੇ ਬੁਧ ਜਿਹੜੇ ਤਾਏਵਾਨ ਨੂੰ ਸੁਰਖਿਅਤ ਰਖਦੇ ਅਤੇ ਚੀਨ ਨੂੰ ਸੁਰਖਿਅਤ ਰਖਦੇ ਹਨ, ਸੁਰਖਿਅਤ ਰਖਦੇ ਉਨਾਂ ਦੀ ਭਰਾਵਾਂ ਵਰਗੇ ਰਿਸ਼ਤੇ ਨੂੰ। ਤੁਹਾਡਾ ਧੰਨਵਾਦ। ਮੈਂ ਕਾਮਨਾ ਕਰਦੀ ਹਾਂ ਤੁਸੀਂ ਖੁਸ਼ ਹੋ ਮੇਰੇ ਜਵਾਬ ਨਾਲ। (ਹਾਂਜੀ, ਬਹੁਤ ਖੁਸ਼, ਸਤਿਗੁਰੂ ਜੀ।) ਜੇਕਰ ਨਹੀਂ, ਕ੍ਰਿਪਾ ਕਰਕੇ ਜ਼ਾਰੀ ਰਖੋ ਮੈਨੂੰ ਪੁਛਣਾ ਕੋਈ ਹੋਰ ਸਵਾਲ ਸੰਬੰਧਿਤ ਤੁਹਾਡੇ ਦੇਸ਼ ਨਾਲ, ਬਿਨਾਂਸ਼ਕ, ਕਿਉਂਕਿ ਤੁਸੀਂ ਤਾਏਵਾਨੀਜ਼ ਹੋ, ਬਿਨਾਂਸ਼ਕ ਤੁਸੀਂ ਜਾਣਦੇ ਹੋ ਤੁਹਾਡੇ ਲੋਕ ਚਿੰਤਤ ਹਨ ਅਤੇ ਤੁਸੀਂ ਵੀ ਚਿੰਤਾ ਕਰਦੇ ਹੋ, ਸੋ ਮੈਂ ਇਕ ਲੰਮਾਂ, ਲੰਮਾ ਸਮਾਂ ਲਿਆ, ਜਵਾਬ ਦੇਣ ਲਈ ਤੁਹਾਡੇ ਸਵਾਲ ਦਾ। ਪਰ, ਜੇਕਰ ਤੁਸੀਂ ਚਾਹੁੰਦੇ ਹੋ ਪੁਛਣੀ ਕੋਈ ਹੋਰ ਚੀਜ਼, ਕ੍ਰਿਪਾ ਤੁਹਾਡਾ ਸਵਾਗਤ ਹੈ। ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ਤੁਸੀਂ ਸਭ ਚੀਜ਼ ਦਾ ਜਵਾਬ ਦਿਤਾ। ਤੁਹਾਡਾ ਬਹੁਤ ਹੀ ਧੰਨਵਾਦ। )
( ਸਤਿਗੁਰੂ ਜੀ, ਉਥੇ ਅਨੇਕ ਹੀ ਗੰਭੀਰ ਸਥਿਤੀਆਂ ਹਨ ਸਾਰੇ ਸੰਸਾਰ ਵਿਚ ਇਸ ਪਲ, ) ਹਾਂਜੀ, ਮੈਂ ਜਾਣਦੀ ਹਾਂ। ( ਸਮੇਤ ਜੰਗਲੀ ਅਗਾਂ, ਹੜ, ਹਨੇਰੀਆਂ, ਮਹਾਂਮਾਰੀ, ਭੋਜ਼ਨ ਦੀ ਘਾਟ, ਅਤੇ ਹੋਰ। ਇਹ ਜਾਪਦਾ ਹੈ ਕਿ ਕੋਈ ਵੀ ਦੇਸ਼ ਜਾਂ ਰਾਸ਼ਟਰ ਨਹੀਂ ਬਚਿਆ। ) ਹਾਂਜੀ। ( ਕੀ ਸਤਿਗੁਰੂ ਜੀ ਜਾਣਦੇ ਹਨ ਜੇਕਰ ਇਹ ਸਭ ਕਿਵੇਂ ਨਾ ਕਿਵੇਂ ਦੂਰ ਹੋ ਜਾਵੇਗਾ ਅਤੇ ਜਿੰਦਗੀ ਵਾਪਸ ਮੁੜ ਜਾਵੇ ਆਮ ਸਧਾਰਨ ਨੂੰ ਜ਼ਲਦੀ ਹੀ, ਜਾਂ ਇਹ ਜ਼ਾਰੀ ਰਹੇਗਾ ਜਦੋਂ ਤਕ ਮਨੁਖ ਆਪਣੇ ਢੰਗਾਂ ਨੂੰ ਨਹੀਂ ਬਦਲਦੇ ਅਤੇ ਹੋਰ ਨਹੀਂ ਕਰਦੇ ਸੰਸਾਰ ਨੂੰ ਰਾਜ਼ੀ ਕਰਨ ਲਈ? ਜਾਂ ਕੀ ਇਹ ਵੀ ਸੰਬੰਧਿਤ ਹੈ ਤਥਾ-ਕਥਿਤ ਬਦਲਾਵ ਪ੍ਰਤੀ ਜਾਂ ਮੁੜ ਸੈਟ ਹੋਣ ਦੇ ਇਕ ਯੁਗ ਤੋਂ ਦੂਸਰੇ ਨੂੰ ਕਿ ਮਨੁਖਾਂ ਨੂੰ ਸਹਿਨ ਕਰਨਾ ਜ਼ਰੂਰੀ ਹੈ? )
ਅਸਲ ਵਿਚ ਅਸੀਂ ਇਹ ਸਿਰਜਿਆ ਹੈ। ਸੋ, ਅਸੀਂ ਇਹ ਮਿਟਾ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ।) ਬਸ ਇਹੀ ਹੈ, ਮੇਰਾ ਸੰਖੇਪ ਜਵਾਬ। (ਹਾਂਜੀ, ਸਤਿਗੁਰੂ ਜੀ।) ਅਸੀਂ ਨਹੀਂ ਨਰਕ ਸਿਰਜ਼ ਸਕਦੇ ਬਿਲੀਅਨ, ਟ੍ਰੀਲੀਅਨ ਹੀ ਜੀਵਾਂ ਲਈ ਇਸ ਗ੍ਰਹਿ ਉਤੇ, ਮੇਰਾ ਭਾਵ ਹੈ ਜਾਨਵਰਾਂ ਲਈ, ਨਿਰਦੋਸ਼ਾਂ ਲਈ। (ਹਾਂਜੀ, ਸਤਿਗੁਰੂ ਜੀ।) ਅਸੀਂ ਉਨਾਂ ਲਈ ਨਰਕ ਬਣਾਉਂਦੇ ਹਾਂ, ਅਸੀਂ ਬਹੁਤ ਹੀ ਭਿਆਨਕ ਨਰਕ ਬਣਾਉਂਦੇ ਹਾਂ ਉਨਾਂ ਲਈ, ਫਿਰ ਅਸੀਂ ਆਸ ਰਖਦੇ ਹਾਂ ਈਡਨ ਦੀ ਧਰਤੀ ਉਤੇ। ਇਹ ਕਿਵੇਂ ਸੰਭਵ ਹੈ? ਮੇਰਾ ਭਾਵ ਹੈ ਇਹ ਇਥੋਂ ਤਕ ਸੰਤੁਲਨ ਵਿਚ ਵੀ ਨਹੀਂ। ਜਾਨਵਰਾਂ ਜਿਹੜੇ ਦੁਖੀ ਕੀਤੇ ਜਾਂਦੇ ਅਤੇ ਮਾਰੇ ਜਾਂਦੇ ਮਨੁਖਾਂ ਦੀ ਗਿਣਤੀ ਨਾਲੋਂ ਵੀ ਵਧ ਹਨ। (ਹਾਂਜੀ, ਸਤਿਗੁਰੂ ਜੀ।) ਤੁਸੀਂ ਕਿਵੇਂ ਆਸ ਰਖ ਸਕਦੇ ਹੋ...? "ਜੋ ਤੁਸੀਂ ਬੀਜ਼ੋਂਗੇ, ਉਹੀ ਤੁਸੀਂ ਵਢੋਂਗੇ।" ਸਾਰੇ ਗ੍ਰੰਥ, ਸਾਰੇ ਧਰਮ, ਸਾਨੂੰ ਉਹ ਕਹਿੰਦੇ ਹਨ, ਸੋ ਅਸੀਂ ਕਿਵੇਂ ਬਚ ਸਕਦੇ ਹਾਂ? (ਹਾਂਜੀ।) ਸੋ, ਜੇਕਰ ਮਨੁਖੀ ਜੀਵ ਬਦਲਦੇ ਹਨ, ਤੁਰੰਤ ਸਾਡੀ ਤਕਦੀਰ ਬਦਲ ਜਾਵੇਗੀ, (ਹਾਂਜੀ, ਸਤਿਗੁਰੂ ਜੀ।) ਸਾਡਾ ਸੰਸਾਰ ਬਦਲ ਜਾਵੇਗਾ, ਅਤੇ ਜੋ ਵੀ ਇਛਾ ਤੁਸੀਂ ਰਖਦੇ ਹੋ ਉਹ ਪੂਰੀ ਹੋਵੇਗੀ, ਮੇਰਾ ਭਾਵ ਹੈ ਚੰਗੀਆਂ ਵਾਲੀਆਂ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਜੇਕਰ ਤੁਸੀਂ ਇਛਾ ਕਰਦੇ ਹੋ ਇਕ ਮਾੜੀ ਦਾ, ਇਹ ਵੀ ਪੂਰੀ ਹੋਵੇਗੀ, ਪਰ ਫਿਰ ਨਤੀਜ਼ਾ ਬਹੁਤ ਭਿਅੰਕਰ ਹੋਵੇਗਾ। (ਹਾਂਜੀ।) ਮੇਰੇ ਖਿਆਲ ਉਹ ਸਾਰੇ ਜਾਣਦੇ ਹਨ ਉਹਦੇ ਬਾਰੇ। ਇਹੀ ਹੈ ਬਸ ਮੁਸ਼ਕਲ ਹੈ ਬਦਲਣਾ ਉਨਾਂ ਦੀ ਆਦਤ ਅਤੇ ਮੋੜਨਾ ਆਪਣੇ ਵਿਚਾਰਾਂ ਨੂੰ। (ਹਾਂਜੀ)
ਸਵਰਗ ਬਹੁਤ, ਬਹੁਤ ਹੀ ਧੀਰਜ਼ਵਾਨ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਪ੍ਰਭੂ ਹੋਰ ਵੀ ਵਧੇਰੇ ਧੀਰਜ਼ ਨਾਲੋਂ ਹਨ ਇਥੋਂ ਤਕ। ਪਰ ਅਸੀਂ ਬਸ ਇਹਨੂੰ ਗੰਭੀਰਤਾ ਨਾਲ ਨਹੀਂ ਲਿਆ। ਅਸੀਂ ਅਜ਼ੇ ਵੀ ਇਹਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਪਰ ਮੈਂ ਖੁਸ਼ ਹਾਂ ਮੈਂ ਦੇਖਦੀ ਹਾਂ ਕੁਝ ਚੰਗੀਆਂ ਖਬਰਾਂ ਸਾਡੀ ਟੀਵੀ ਉਤੇ ਕਦੇ ਕਦਾਂਈ, ਜਦੋਂ ਤੁਸੀਂ ਮੈਨੂੰ ਸ਼ੋਆਂ ਦਿੰਦੇ ਹੋ ਸੰਪਾਦਨ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਮੈਂ ਦੇਖਿਆ ਹੈ ਕਿ ਸਾਡੇ ਕੋਲ ਬਿਹਤਰ ਖਬਰਾਂ ਹਨ ਹੁਣ। ਲੋਕੀਂ ਘਟ ਅਤੇ ਹੋਰ ਘਟ ਮਾਸ ਖਾਂਦੇ ਹਨ ਅਜ਼ਕਲ। ਹਰ ਇਕ ਦੇਸ਼। ਇਥੋਂ ਤਕ ਅਮਰੀਕਾ ਵਿਚ, ਇਹ ਇਕ ਗਾਂ ਦੇ ਮਾਸ ਵਾਲਾ ਦੇਸ਼ ਹੈ। (ਹਾਂਜੀ।) ਉਹ ਪਸੰਦ ਕਰਦੇ ਹਨ ਆਪਣੇ ਵਡੇ ਸਟੇਕ ਅਤੇ ਚੰਗੀ ਤਰਾਂ ਭੁੰਨਿਆ, ਜਾਂ ਨਹੀਂ ਚੰਗੀ ਤਰਾਂ ਭੁੰਨਿਆ, ਪਰ ਹੁਣ ਉਹ ਇਹਨੂੰ ਘਟਾ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਸੋ, ਮੈਂ ਆਸ ਕਰਦੀ ਹਾਂ ਇਕ ਦਿਨ, ਇਹ ਹੋਰ ਨਹੀਂ ਰਹੇਗਾ। (ਹਾਂਜੀ।) ਅਸੀਂ ਪ੍ਰਾਰਥਨਾ ਕਰਦੇ ਹਾਂ ਵਿਸ਼ਵ ਵੀਗਨ ਲਈ ਕਿਉਂਕਿ ਵਿਸ਼ਵ ਵੀਗਨ ਦਾ ਭਾਵ ਹੈ ਵਿਸ਼ਵ ਸ਼ਾਂਤੀ। ਤੁਸੀਂ ਦੇਖਿਆ, ਇਹ ਵਧੇਰੇ ਅਤੇ ਵਧੇਰੇ ਸ਼ਾਂਤਮਈ ਹੋ ਰਿਹਾ ਹੈ ਹੁਣ ਕਿਉਂਕਿ ਵਧੇਰੇ ਲੋਕ ਵੀਗਨ ਹਨ ਹੁਣ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਸਮੁੰਦਰ ਵੀ ਵਧੇਰੇ ਪਲੈਂਕਟੰਨ ਉਗਾ ਰਹੇ ਹਨ ਵਧੇਰੇ ਸੀਓ2 ਸੋਖਣ ਲਈ, ਵਧੇਰੇ ਜ਼ਹਿਰੀਲੀ ਹਵਾ ਨੂੰ ਸਾਡੇ ਲਈ। (ਹਾਂਜੀ, ਸਤਿਗੁਰੂ ਜੀ।) ਹੁਣੇ ਹੁਣੇ, ਨਾਲੇ, ਬਸ ਪਹਿਲਾਂ ਹੀ ਨਹੀਂ। ਪਹਿਲਾਂ, ਸਾਡੇ ਕੋਲ ਉਸ ਕਿਸਮ ਦੀ ਖਬਰ ਸੀ ਪਹਿਲੇ ਹੀ। ਇਹ ਵਧੇਰੇ ਹੈ ਹੁਣ। (ਹਾਂਜੀ।) ਤੁਸੀਂ ਦੇਖਿਆ? ਇਹ ਬਰਾਬਰ ਹੁੰਦਾ ਹੈ ਸਾਡੇ ਵਿਹਾਰ ਦੇ ਹੋਰਨਾਂ ਪ੍ਰਤੀ। ਜੇਕਰ ਅਸੀਂ ਸਚਮੁਚ ਆਭਾਰੀ ਹਾਂ ਸਾਡੇ ਗ੍ਰਹਿ ਦੇ ਅਤੇ ਸੰਸਾਰ ਦੇ, ਅਤੇ ਜੋ ਵੀ ਸਾਨੂੰ ਇਥੇ ਦਿਤਾ ਗਿਆ ਹੈ, ਸਾਨੂੰ ਇਹ ਅਮਲੀ ਤੌਰ ਤੇ ਦਿਖਾਉਣਾ ਜ਼ਰੂਰੀ ਹੈ। (ਹਾਂਜੀ।) ਇਹ ਨਹੀਂ ਜਿਵੇਂ ਹਰ ਇਕ ਦਿਨ ਜਾਣਾ ਗਿਰਜ਼ੇ ਨੂੰ ਜਾਂ ਮੰਦਰ ਨੂੰ ਅਤੇ ਕਹਿਣਾ, "ਓਹ, ਤੁਹਾਡਾ ਧੰਨਵਾਦ ਹੈ, ਪ੍ਰਭੂ, ਸਭ ਚੀਜ਼ ਲਈ ਜੋ ਤੁਸੀਂ ਮੈਨੂੰ ਦਿੰਦੇ ਹੋ।" ਅਸੀਂ, ਮਨੁਖ, ਅਸੀਂ ਕੀ ਦਿੰਦੇ ਹਾਂ? ਸਾਨੂੰ (ਆਪਣੇ ਆਪ ਨੂੰ) ਪੁਛਣਾ ਚਾਹੀਦਾ ਹੈ ਉਹ ਸਵਾਲ। ਅਤੇ ਸਾਨੂੰ ਸ਼ੁਰੂ ਕਰਨਾ ਚਾਹੀਦਾ ਹੈ ਸੋਚਣਾ "ਹੁਣ, ਸਾਨੂੰ ਵਾਪਸ ਦੇਣਾ ਜ਼ਰੂਰੀ ਹੈ ਪ੍ਰਭੂ ਨੂੰ, ਸਿਰਜ਼ਨਹਾਰ ਨੂੰ, ਸਿਰਜ਼ਨਾਵਾਂ ਨੂੰ, ਸਾਰੇ ਜੀਵਾਂ ਨੂੰ, ਉਹਦੇ ਲਈ ਜੋ ਉਨਾਂ ਨੇ ਸਾਨੰ ਦਿਤਾ ਹੈ।" (ਹਾਂਜੀ, ਸਤਿਗੁਰੂ ਜੀ।) ਹਮੇਸ਼ਾਂ ਨਹੀਂ, "ਸਵਰਗ, ਮੈਨੂੰ ਦੇਵੋ, ਮੈਨੂੰ ਦੇਵੋ, ਮੈਨੂੰ ਦੇਵੋ।" ਅਸੀਂ ਦਿੰਦੇ ਹਾਂ। ਅਸੀਂ ਦਿੰਦੇ ਹਾਂ ਵਧੇਰੇ ਉਦਾਰਚਿਤ ਹੋਣ ਨਾਲ, ਵਧੇਰੇ ਦਿਆਲੂ ਹੋਣ ਨਾਲ, ਵਧੇਰੇ ਸਮਝਦਾਰ ਹੋਣ ਨਾਲ ਹੋਰਨਾਂ ਦੇ ਦੁਖ ਪ੍ਰਤੀ ਉਵੇਂ ਜਿਵੇਂ ਇਹ ਸਾਡਾ ਆਪਣਾ ਦੁਖ ਹੋਵੇ। ਫਿਰ ਚੀਜ਼ਾਂ ਵਧੀਆ ਹੋ ਜਾਣਗੀਆਂ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।)
ਮੇਰੇ ਕੋਲ ਜ਼ਲਦੀ ਵਾਲਾ ਫਿਕਸ, ਹਲ ਨਹੀਂ ਹੈ। ਸਭ ਤੋਂ ਜ਼ਲਦੀ ਵਾਲਾ ਹਲ ਉਸ ਤਰਾਂ ਹੈ: ਹਰ ਇਕ ਵੀਗਨ ਬਣੇ, ਅਤੇ ਸੰਸਾਰ ਬਣ ਜਾਵੇਗਾ ਸਵਰਗ। ਤੁਸੀਂ ਆਸ ਕਰਦੇ ਹੋ ਮੈਂ "ਹੁਲਾ ਹੁਪ" ਕਰਾਂ?" ਮੈਂ ਨਹੀਂ ਕਰਦੀ। ਭਾਵੇਂ ਜੇਕਰ ਮੈਂ ਕਰ ਸਕਾਂ ਵੀ, ਮੈਂ ਇਹ ਨਹੀਂ ਕਰਾਂਗੀ ਹੋਰ, ਹੋਰ ਨਹੀਂ, ਕਿਉਂਕਿ ਇਹ ਨਿਆਂ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਤੁਸੀਂ ਦੇਖਦੇ ਹੋ ਸਾਰੇ ਦੁਖੀ ਜਾਨਵਰਾਂ ਨੂੰ, ਮੇਰੇ ਰਬਾ! ਜਦੋਂ ਮੈਂ ਉਨਾਂ ਨੂੰ ਦੁਖੀ ਦੇਖਦੀ ਹਾਂ, ਜਿਵੇਂ ਉਹ ਉਨਾਂ ਨੂੰ ਕਤਲ ਕਰਦੇ ਹਨ, ਜਿਵੇਂ ਉਹ ਉਨਾਂ ਨੂੰ ਤਸੀਹੇ ਦਿੰਦੇ ਹਨ, ਓਹ, ਮੈਂ ਬਸ ਮਰ ਸਕਦੀ ਹਾਂ। ਮੈਂ ਕਿਹਾ, "ਮੈਨੂੰ ਮਰਨ ਦੇਵੋ ਉਨਾਂ ਲਈ। ਮੈਨੂੰ ਮਰਨ ਦੇਵੋ, ਕ੍ਰਿਪਾ ਕਰਕੇ। ਮੈਨੂੰ ਉਨਾਂ ਲਈ ਮਰਨ ਦੇਵੋ, ਜੇਕਰ ਇਹ ਮਦਦ ਕਰੇਗਾ।" ਇਹ ਬਸ ਨਹੀਂ ਉਸ ਤਰਾਂ ਮਦਦ ਕਰਦਾ। ਸਚਮੁਚ, ਮੈਂ ਉਸ ਤਰਾਂ ਬੇਨਤੀ ਕੀਤੀ ਹੈ। ਪਰ ਇਹ ਨਹੀਂ ਉਸ ਤਰਾਂ ਕੰਮ ਕਰਦਾ। (ਹਾਂਜੀ, ਸਤਿਗੁਰੂ ਜੀ।) ਜਦੋਂ ਮੈਂ ਇਹ ਦੇਖਦੀ ਹਾਂ, ਮੈਂ ਹੋਰ ਨਹੀਂ ਦੇਖ ਸਕਦੀ। ਮੈਂ ਬਹੁਤ ਸਖਤ ਕੋਸ਼ਿਸ਼ ਕਰਦੀ ਹਾਂ ਕਰਨ ਲਈ ਕਿਉਂਕਿ ਮੈਂਨੂੰ ਦੇਖਣਾ ਜ਼ਰੂਰੀ ਹੈ। ਮੈਨੂੰ ਸ਼ੋ ਦੇਖਣੀ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਮੈਨੂੰ ਸ਼ੋ ਦਾ ਸੰਪਾਦਨ ਕਰਨਾ ਜ਼ਰੂਰੀ ਹੈ। ਮੇਰਾ ਭਾਵ ਹੈ, ਮੈਨੂੰ ਇਹ ਚੈਕ ਕਰਨਾ ਪੈਂਦਾ ਹੈ। ਮੈਂ ਨਹੀਂ ਸੰਪਾਦਨ ਕਰ ਸਕਦੀ ਜਿਵੇਂ ਤੁਸੀਂ ਕਰਦੇ ਹੋ। ਤੁਹਾਡੇ ਕੋਲ ਜਾਦੂ ਹੈ। ਤੁਹਾਡੇ ਕੋਲ ਜਾਦੂਮਈ ਮਸ਼ੀਨਾਂ ਹਨ। ਤੁਹਾਡੇ ਕੋਲ ਜਾਦੂਮਈ ਟਾਚ ਹੈ। ਤੁਹਾਡੇ ਕੋਲ ਜਾਦੂਮਈ ਜਾਣਕਾਰੀ ਹੈ। ਮੈਂ ਉਹ ਸਭ ਚੀਜ਼ ਨਹੀਂ ਸਿਖੀ। ਮੈਂ ਕਦੇ ਨਹੀਂ ਸੋਚਿਆ ਸੀ ਮੈਨੂੰ ਇਹਦੀ ਲੋੜ ਪਵੇਗੀ । ਅਤੇ ਉਸ ਤੋਂ ਪਹਿਲਾਂ, ਮੈਂਨੂੰ ਨਹੀਂ ਲੋੜ ਸੀ। ਅਤੇ ਹੁਣ ਸਾਡੇ ਕੋਲ ਸੁਪਰੀਮ ਮਾਸਟਰ ਟੈਲੀਵੀਜ਼ਨ ਹੈ, ਪਰ ਮੇਰੇ ਕੋਲ ਅਨੇਕ ਹੀ ਤੁਹਾਡੇ ਵਰਗੇ ਜਵਾਨ, ਯੋਗਤਾ ਵਾਲੇ ਹਨ। ਮੈਨੂੰ ਇਹਦੀ ਕਾਹਦੇ ਲਈ ਲੋੜ ਹੈ ਹੁਣ? ਸੋ ਪਹਿਲਾਂ, ਮੈਨੂੰ ਇਹਦੀ ਨਹੀਂ ਲੋੜ ਸੀ; ਬਾਦ ਵਿਚ, ਨਹੀਂ ਲੋੜ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਸਿਖਿਆ ਹੈ ਕਰਨਾ ਕੁਝ ਕੰਪਿਉਟਰ ਕੰਮ, ਅਤੇ ਤੁਹਾਨੂੰ ਪਹਿਲੇ ਹੀ ਮੇਰੇ ਉਤੇ ਫਖਰ ਹੋਣਾ ਚਾਹੀਦਾ ਹੈ। (ਹਾਂਜੀ, ਸਤਿਗੁਰੂ ਜੀ।) ਬਹੁਤ ਹੀ! ਓਹ, ਮੇਰੇ ਰਬਾ, ਜੋ ਵੀ ਥੋੜਾ ਮੋਟਾ ਮੈਂ ਕਰ ਸਕਦੀ ਹਾਂ! ਪਰ ਮੈਂ ਪਹਿਲਾਂ ਨਹੀਂ ਕਰ ਸਕਦੀ ਸੀ। ਸੋ, ਮੈਨੂੰ ਫਖਰ ਹੈ। ਉਹ ਸਭ ਤੋਂ ਮਹਾਨ ਚੀਜ਼ ਹੈ ਜੋ ਮੈਂ ਕਰ ਸਕਦੀ ਹਾਂ, ਕੰਪਿਉਟਰ ਚੀਜ਼ਾਂ। ਕੀ ਤੁਹਾਡੇ ਸਵਾਲ ਦਾ ਜਵਾਬ ਮਿਲਿਆ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਮੇਰੇ ਕੋਲ ਕੋਈ ਨਵਾਂ ਜਵਾਬ ਨਹੀਂ ਹੈ ਤੁਹਾਡੇ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਇਹ ਇਕ ਸਮਾਨ ਚੀਜ਼ ਹੈ। ਮੈਂ ਸੰਸਾਰ ਨੂੰ ਦਸਣਾ ਜ਼ਾਰੀ ਰਖਦੀ ਹਾਂ, ਪਰ ਇਹ ਉਨਾਂ ਉਤੇ ਨਿਰਭਰ ਹੈ। (ਹਾਂਜੀ, ਸਤਿਗੁਰੂ ਜੀ।) ਉਨਾਂ ਕੋਲ ਸਵੈ-ਇਛਾ ਹੈ, ਅਤੇ ਉਹਨਾਂ ਕੋਲ ਸ਼ਕਤੀ ਹੈ ਇਹ ਕਰਨ ਦੀ। (ਹਾਂਜੀ।)