ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਡੇ ਸਾਰਿਆਂ ਕੋਲ ਇਕ ਜੁੰਮੇਵਾਰੀ ਹੈ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਸੁਰਖਿਅਤ ਰਖਣੀ ਦੀ, ਛੇ ਹਿਸ‌ਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜਦੋਂ ਤਕ ਸੰਸਾਰ ਵੀਗਨ ਬਣਦਾ ਹੈ, ਅਤੇ ਜਾਨਵਰ ਘਟ ਦੁਖ ਪਾਉਂਦੇ ਹਨ, ਹੋਰ ਦੁਖ ਪੀੜਾ ਨਹੀਂ, ਅਤੇ ਹੋਰ ਯੁਧ ਨਹੀਂ, ਫਿਰ ਲੋਕਾਂ ਕੋਲ ਵਧੇਰੇ ਜਾਗ‌੍ਰਿਤ ਜ਼ਮੀਰ ਹੋਵੇਗੀ ਅਤੇ ਮੁੜ ਪ੍ਰਾਪਤ ਕਰ ਲੈਣਗੇ ਵਧੇਰੇ ਸੂਝ ਬੂਝ। (ਹਾਂਜੀ।) ਅਤ ਫਿਰ ਅਸੀਂ ਆਸ ਕਰਦੇ ਹਾਂ ਕਿ ਸੰਸਾਰ ਵਧੇਰੇ ਅਤੇ ਹੋਰ ਵਧੇਰੇ ਬਿਹਤਰ ਹੋਵੇਗਾ।

( ਹਾਲੋ! ਹਾਲੋ, ਸਤਿਗੁਰੂ ਜੀ! ) ਕੀ ਤੁਸੀਂ ਤਿਆਰ ਹੋ? (ਹਾਂਜੀ। ਹਾਂਜੀ, ਸਤਿਗੁਰੂ ਜੀ।) ਮੈਂ ਆਸ ਕਰਦੀ ਹਾਂ ਤੁਸੀਂ ਪਸੰਦ ਕਰਦੇ ਹੋ ਮੇਰੇ ਵਾਲ। (ਖੂਬਸੂਰਤ ਹਮੇਸ਼ਾਂ।) ਅਸਲ ਵਿਚ, ਮੈਂ ਕੁਝ ਚੀਜ਼ ਨਹੀਂ ਕੀਤੀ। ਇਹੀ ਹੈ ਬਸ ਸਮਾਂ ਬਹੁਤ ਘਟ ਹੈ। ਇਹ ਹੈ ਜਿਵੇਂ ਇਹ ਹੈ। ਮੈਂ ਕੋਈ ਚੀਜ਼ ਨਹੀਂ ਕੀਤੀ ਇਹਦੇ ਨਾਲ, ਨਹੀਂ। ਸਮਾਂ ਨਹੀਂ ਸੀ ਇਥੋਂ ਤਕ ਉਪਰ ਬੰਨਣ ਦਾ ਜਾਂ ਸਜ਼ਾਵਟ ਕਰਨ ਦਾ। ਮੈਂ ਬਸ ਮਜ਼ਾਕ ਕਰ ਰਹੀ ਹਾਂ, ਬਸ ਤੁਹਾਨੂੰ ਸ਼ਾਤ ਕਰਨ ਲਈ। ਹਰ ਇਕ ਕਿਵੇਂ ਹੈ? ( ਬਹੁਤ ਵਧੀਆ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਸਭ ਠੀਕ ਹੈ? ( ਹਾਂਜੀ, ਸਤਿਗੁਰੂ ਜੀ। ) ਮੈਂ ਉਹ ਪਸੰਦ ਕਰਦੀ ਹਾਂ। ਕੁੜੀਆਂ, ਤੁਸੀਂ ਮੈਨੂੰ ਸੁਣ ਸਕਦੀਆਂ? ( ਹਾਂਜੀ, ਸਤਿਗੁਰੂ ਜੀ। ) ਵਾਓ, ਇਹ ਹਾਏ ਟੈਕ ਬਣਦਾ ਜਾ ਰਿਹਾ ਹੈ ਅਜ਼ਕਲ। ਵਧੇਰੇ ਬਿਹਤਰ ਹੈ ਹੁਣ। (ਹਾਂਜੀ, ਸਤਿਗੁਰੂ ਜੀ।) ਮੈਂ ਉਹ ਪਸੰਦ ਕਰਦੀ ਹਾਂ। ਮੈਂ ਪਿਆਰ ਕਰਦੀ ਹਾਂ ਤੁਹਾਨੂੰ ਦੋਨਾਂ, ਕੁੜੀਆਂ ਅਤੇ ਮੁੰਡਿਆਂ ਨੂੰ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਹਾਂਜੀ। ਇਹ ਇਕ ਕਾਰਨਾਮਾ ਹੈ ਮੇਰੇ ਲਈ ਦੁਬਾਰਾ, ਸਭ ਚੀਜ਼ ਆਪਣੇ ਆਪ ਕਰਨੀ। ਠੀਕ ਹੈ। ਮੈਂ ਸੁਣ‌ਿਆ ਹੈ ਕਿ ਤੁਹਾਡੇ ਕੋਲ ਕੁਝ ਸਵਾਲ ਹਨ। ਉਸੇ ਕਰਕੇ ਮੈਂ ਤੁਹਾਨੂੰ ਬੁਲਾਇਆ ਹੈ। (ਹਾਂਜੀ, ਸਤਿਗੁਰੂ ਜੀ।) ਤੁਸੀਂ ਹੁਣ ਸ਼ੁਰੂ ਕਰ ਸਕਦੇ ਹੋ, ਜੇਕਰ ਤੁਸੀਂ ਚਾਹੋਂ।

( ਸਤਿਗੁਰੂ ਜੀ, ਅਨੇਕ ਹੀ ਦੇਸ਼ ਰੀਪੋਰਟ ਕਰਦੇ ਹਨ ਕਿ ਜਵਾਨ ਲੋਕ ਨਸ਼ੇ ਅਤੇ ਨਸ਼ੀਲੀਆਂ ਪਦਾਰਥਾਂ ਤੋਂ ਦੂਰ ਰਹਿ ਰਹੇ ਹਨ। ਅਸੀਂ ਵੀ ਦੇਖਿਆ ਹੈ ਬਚੇ ਕਰਦੇ ਧੰਨ ਇਕਠਾ ਕਰਨ ਵਾਲੇ ਕਾਰਜ਼ ਦਾਨ ਪੁੰਨ ਵਾਲੀਆਂ ਸੰਸਥਾਵਾਂ ਅਤੇ ਜਾਨਵਰਾਂ ਲਈ। ਸਤਿਗੁਰੂ ਜੀ, ਕੀ ਇਹ ਹੈ ਕਿਉਂਕਿ ਵਧੇਰੇ ਉਚੇਰੇ ਜੀਵ ਜਨਮ ਲੈ ਰਹੇ ਹਨ ਸਾਡੇ ਗ੍ਰਹਿ ਉਤੇ ਇਸ ਸਮੇਂ? )

ਹਾਂਜੀ, ਯਕੀਨਨ। ਪਰ ਨਾਲੇ ਕਿਉਂਕਿ ਲੋਕ ਵਧੇਰੇ ਸੁਚੇਤ ਹਨ ਨੁਕਸਾਨਦੇਹ ਪ੍ਰਭਾਵਾਂ ਦੇ ਇਨਾਂ ਚੀਜ਼ਾਂ ਦੇ। ਅਤੇ ਅਜ਼ਕਲ ਮਹਾਂਮਾਰੀ ਦੇ ਕਰਕੇ, ਇਹ ਲੋਕਾਂ ਨੂੰ ਜਗਾਉਂਦਾ ਹੈ। ਉਹ ਕੇਵਲ ਇਕ ਚੰਗੀ ਚੀਜ਼ ਹੈ ਜਿਹੜੀ ਇਸ ਵਿਚੋਂ ਨਿਕਲਦੀ ਹੈ। ਉਹ ਜਗਾਉਂਦੀ ਹੈ ਲੋਕਾਂ ਨੂੰ ਅਤੇ ਉਨਾਂ ਨੂੰ ਮਜ਼ਬੂਰ ਕਰਦੀ ਹੈ ਵਧੇਰੇ ਖੋਜ਼ ਕਰਨ ਲਈ ਕਿਸੇ ਚੀਜ਼ ਵਿਚ ਜੋ ਵਧੇਰੇ ਮਹਤਵਪੂਰਨ ਹੈ ਉਨਾਂ ਦੀ ਸਿਹਤ ਲਈ। (ਹਾਂਜੀ) ਉਹ ਜਾਨਣਾ ਚਾਹੁੰਦੇ ਹਨ ਕਾਰਨ ਮਹਾਂਮਾਰੀ ਦਾ। ਕਿਵੇਂ ਉਹ ਇਹਨੂੰ ਟਾਲ ਸਕਦੇ ਹਨ। ਕਿਉਂਕਿ ਖੋਜ਼ੀਆਂ ਨੇ ਵੀ ਕਿਹਾ ਹੈ ਕਿ ਸਿਗਰਟ ਪੀਣ ਵਾਲੇ, ਨਸ਼ਾ ਪੀਣ ਵਾਲੇ ਕੋਵਿਡ-19 ਦੀ ਬਿਮਾਰੀ ਦੇ ਛੂਤ ਦੇ ਸ਼ਿਕਾਰ ਸੌਖੇ ਹੀ ਬਣ ਜਾਂਦੇ ਹਨ। (ਹਾਂਜੀ।) ਅਤੇ ਇਹ ਵਧੇਰੇ ਮੁਸ਼ਕਲ ਹੈ ਉਨਾਂ ਲਈ ਰਾਜ਼ੀ ਹੋਣਾ ਜੇਕਰ ਉਨਾਂ ਨੂੰ ਇਹ ਹੁੰਦਾ ਹੈ। ਸੋ ਲੋਕੀਂ ਵਧੇਰੇ ਸੁਚੇਤ ਹਨ ਹੁਣ। ਉਹ ਇਕ ਚੰਗੀ ਚੀਜ਼ ਹੈ ਜੋ ਇਹਦੇ ਵਿਚੋਂ ਨਿਕਲੀ ਹੈ ਅਤੇ ਮੈਂ ਖੁਸ਼ ਹਾਂ। ਲੰਮੇਂ ਸਮੇਂ ਲਈ, ਇਹ ਸਭ ਲੋਕਾਂ ਦੀ ਭਲਾਈ ਲਈ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਲੋਕ ਜਿਨਾਂ ਨੂੰ ਕੋਵਿਡ-19 ਹੋ ਗਿਆ, ਜੇਕਰ ਉਨਾਂ ਨੂੰ ਜਾਣਾ ਪਵੇ, ਉਹ ਜਾਂਦੇ ਹਨ। ਅਤੇ ਮੈਂ ਉਨਾਂ ਦੀਆਂ ਆਤਮਾਵਾਂ ਦੀ ਮਦਦ ਕਰਦੀ ਹਾਂ, ਜਿਨਾਂ ਵੀ ਆਤਮਾਵਾਂ ਦੀ ਮਦਦ ਮੈਂ ਕਰ ਸਕਾਂ। ਜੇਕਰ ਉਹ ਪਸ਼ਚਾਤਾਪ ਕਰਦੇ ਹਨ। ਜੇਕਰ ਉਹ ਪ੍ਰਾਰਥਨਾ ਕਰਦੇ ਹਨ ਆਪਣੇ ਦਿਲ ਵਿਚ, ਮੈਨੂੰ ਪਕਾ ਪਤਾ ਹੈ ਇਸ ਸਮੇਂ ਸੰਸਾਰ ਦੀ ਸਮਸ‌ਿਆ ਦੇ ਅਤੇ ਉਨਾਂ ਦੇ ਮੌਤ ਦੇ ਸਮੇਂ, ਉਹ ਪ੍ਰਾਰਥਨਾ ਕਰਦੇ ਹੋਣਗੇ ਅਤੇ ਪਛਤਾਵਾਪ ਅਤੇ ਇਹ ਵੀ ਚੰਗਾ ਹੈ। ਸੋ ਇਹ ਵਧੇਰੇ ਸੌਖਾ ਹੈ ਮੇਰੇ ਲਈ ਉਨਾਂ ਦੀ ਮਦਦ ਕਰਨੀ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਹਾਂਜੀ, ਉਨਾਂ ਦ‌ੀਆਂ ਆਤਮਾਵਾਂ ਦੀ ਮਦਦ ਕਰਨ ਲਈ। ਇਹ ਵਧੇਰੇ ਮਹਤਵ ਹੈ। ਅਸੀਂ ਮਰ ਜਾਵਾਂਗੇ ਜ਼ਲਦੀ ਨਾਲ ਜਾਂ ਬਾਅਦ ਵਿਚ, ਪਰ ਜੇਕਰ ਤੁਹਾਡੀ ਆਤਮਾ ਮੁਕਤ ਕੀਤੀ ਜਾਵੇ, ਉਹ ਸਭ ਤੋਂ ਵਧੀਆ ਚੀਜ਼ ਹੈ। ਸੋ ਮਹਾਂਮਾਰੀ ਕਿਵੇਂ ਨਾ ਕਿਵੇਂ ਅਨੇਕ ਹੀ ਲੋਕਾਂ ਨੂੰ ਜਾਗ੍ਰਿਤ ਕਰ ਰਹੀ ਹੈ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਆਤਮਾਵਾਂ ਨੂੰ ਜਗਾ ਰਹੀ। ਮੈਂ ਨਹੀਂ ਕਹਿ ਰਹੀ ਕਿ ਲੋਕ ਮਰ ਰਹੇ ਚੰਗਾ ਹੈ। ਪਰ ਕਿਵੇਂ ਵੀ, ਉਨਾਂ ਦੀਆਂ ਆਤਮਾਵਾਂ ਦੀ ਮਦਦ ਕੀਤੀ ਜਾਵੇਗੀ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਠੀਕ ਹੈ। ਤੁਹਾਡਾ ਧੰਨਵਾਦ। ਜਿਆਦਾਤਰ ਲੋਕ, ਜਦੋਂ ਉਹ ਇਕ ਅਜਿਹੀ ਹਾਲਤ ਵਿਚ ਹੁੰਦੇ ਹਨ, ਭਾਵੇਂ ਉਹ ਨਾਸਤਿਕ ਹੋਣ ਪਹਿਲੇ, ਉਹ ਪ੍ਰਭੂ ਨੂੰ ਪ੍ਰਾਰਥਨਾ ਕਰਨਗੇ (ਹਾਂਜੀ।) ਅਤੇ ਉਹ ਸ਼ਾਇਦ ਉਨਾਂ ਦੀ ਮਦਦ ਕਰੇ ਉਨਾਂ ਦੀ ਆਤਮਾਂ ਦੇ ਨਿਸਤਾਰੇ ਵਿਚ। ਉਹ ਵਧੇਰੇ ਸੌਖਾ ਹੈ ਉਨਾਂ ਦੀ ਆਤਮਾਂ ਨੂੰ ਬਚਾਉਣਾ, ਮੁਕਤ ਕਰਨਾ। (ਸਮਝੇ, ਸਤਿਗੁਰੂ ਜੀ।)

( ਸਤਿਗੁਰੂ ਜੀ, ਕੋਵਿਡ-19 ਵਿਸ਼ਵ ਦੇ ਸਾਰੇ ਕੋਨਿਆਂ ਪ੍ਰਭਾਵ ਪਾਉਂਦਾ ਹੈ। ਜਿਵੇਂ ਵਲਡ ਹਿਲਥ ਆਗਨਾਏਜ਼ੇਸ਼ਨ ਦੇ ਮੁਖੀ ਨੇ ਕਿਹ ਕਿਹਾ ਹੈ, ਸਾਨੂੰ "ਲੜਨਾ ਚਾਹੀਦਾ ਹੈ ਇਕ ਸਾਂਝੇ ਦੁਸ਼ਮਨ ਨਾਲ।" ਅਸੀਂ ਦੇਖ ਰਹੇ ਹਾਂ ਵਧੇਰੇ ਇਕਠੇ ਜੁੜਕੇ ਯਤਨਾਂ ਨੂੰ ਸੰਸਾਰ ਵਿਚ, ਮਿਸਾਲ ਵਜੋਂ, ਕਰਜ਼ ਰਾਹਤ ਦਲਿਤ ਅਟ ‌ਅਧਿਕਾਰਾਂ ਵਾਲੇ ਦੇਸ਼ਾਂ ਦੀ ਅਤੇ ਸਹਿਯੋਗਤਾ ਮੈਡੀਕਲ ਇਲਾਜ਼ ਦੀ ਖੋਜ਼ ਉਤੇ, ਆਦਿ। ਕੀ ਇਹ ਝੁਕਾਅ ਜ਼ਾਰੀ ਰਹੇਗਾ ਅਤੇ ਸੰਸਾਰ ਇਕ ਇਕ-ਜੁਟ ਭਾਈਚਾਰਾ ਬਣ ਜਾਵੇਗਾ? )

ਬਿਨਾਸ਼ਕ। ਇਕੇਰਾਂ, ਉਹ ਚੰਗੀਆਂ ਚੀਜ਼ਾਂ ਦੀ ਆਦਤ ਵਿਚ ਪੈ ਜਾਣ। (ਹਾਂਜੀ।) ਇਕ ਚੰਗੀ ਚੀਜ਼, ਮਾੜੀ ਚੀਜ਼, ਇਹ ਸਭ ਆਦਤ ਹੈ। ਇਕੇਰਾਂ ਲੋਕੀਂ ਆਦੀ ਹੋ ਜਾਣ ਇਹਦੇ ਅਤੇ ਅਨੁਭਵ ਕਰ ਲੈਣ ਇਹਦੀ ਚੰਗਿਆਈ, ਉਹ ਜ਼ਾਰੀ ਰਖਣਗੇ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਸਰਕਾਰਾਂ ਹੀ ਨਹੀਂ, ਪਰ ਲੋਕ, ਜਨਤਾ ਵੀ। ਲੋਕੀਂ ਬਾਹਰ ਜਾਂਦੇ ਹਨ ਅਤੇ ਖੁਆਉਂਦੇ ਹਨ ਆਵਾਰੇ ਜਾਨਵਰਾਂ ਨੂੰ, ਲੋਕੀਂ ਬਾਹਰ ਜਾਂਦੇ ਹਨ ਮਦਦ ਕਰਨ ਲਈ ਗੁਆਂਢੀਆਂ ਦੀ, ਬਾਹਰ ਜਾਂਦੇ ਅਚਿੰਤ ਹਦੋਂ ਬਾਹਰ ਮਦਦ ਕਰਨ ਲਈ। ਕੇਵਲ ਬਾਹਰ ਹੀ ਨਹੀਂ ਜਾਂਦੇ ਅਤੇ ਸੰਪਰਕ ਕਰਦੇ, ਪਰ ਉਹ ਲਭਦੇ ਹਨ ਤਰੀਕਾ ਲੋਕਾਂ ਦੀ ਮਦਦ ਕਰਨ ਲਈ। ਜਿਵੇਂ, ਮੈਂ ਦੇਖੇ ਹਨ ਕਲਿਪ ਜਦੋਂ ਮੈਂ ਖਬਰਾਂ ਨੂੰ ਸਕੈਨ ਕਰਦੀ ਹਾਂ ਤੁਹਾਡੇ ਲਈ, ਕਿ ਲੋਕ ਲਭਦੇ ਹਨ ਬਹੁਤ ਹੀ ਨਵੇਂ ਤਰੀਕੇ ਗੁਆਂਢੀਆਂ ਦੀ ਮਦਦ ਕਰਨ ਲਈ। ਜਿਵੇਂ, ਉਹ ਰਖਦੇ ਹਨ ਭੋਜ਼ਨ ਇਕ ਟੋਕਰੇ ਵਿਚ ਅਤੇ ਫਿਰ ਗੁਆਂਢੀ ਬਸ ਇਹਨੂੰ ਲੈ ਲਵੇਗਾ। (ਹਾਂਜੀ।) ਜਾਂ ਜੋ ਵੀ ਉਨਾਂ ਨੂੰ ਲੋੜ ਹੈ। ਉਹ ਕਰਦੇ ਹਨ ਉਹ। ਇਹ ਬਹੁਤ ਵਧੀਆ ਹੈ। ਹਰ ਇਕ ਜਿਵੇਂ ਵਧੇਰੇ ਜਾਗ੍ਰਿਤ ਹੈ ਅਤੇ ਲਭਦਾ ਹੈ ਆਪਣੇ ਅੰਦਰਲੇ ਚੰਗੇ ਸੁਭਾਅ ਨੂੰ। ਅਤੇ ਉਹ ਬਹੁਤ ਵਧੀਆ ਹੈ ਸਤਿਗੁਰੂ ਸ਼ਕਤੀ ਲਈ ਉਨਾਂ ਦੀ ਮਦਦ ਕਰਨ ਲਈ। (ਹਾਂਜੀ, ਸਤਿਗੁਰੂ ਜੀ।)

( ਸਤਿਗੁਰੂ ਜੀ, ਜਿਉਂ ਹੀ ਵਿਗਿਆਨ ਅਤੇ ਟੈਕਨੋਲੋਜ਼ੀ ਵਿਕਸਤ ਹੁੰਦੀ ਹੈ, ਅਸੀਂ ਵੀ ਵਧੇਰੇ ਅਤੇ ਹੋਰ ਵਧੇਰੇ ਸਿਖਦੇ ਹਾਂ ਬ੍ਰਹਿਮੰਡ ਬਾਰੇ। ) ਹਾਂਜੀ। ( ਕੀ ਇਹ ਲੋਕਾਂ ਵਿਚ ਵਧੇਰੇ ਦਿਲਚਸਪੀ ਵਧਾਵੇਗਾ ਰੂਹਾਨੀਅਤ ਵਿਚ ਅਤੇ ਸਚ ਦੀ ਖੋਜ਼ ਵਿਚ? ) ਆਹ! ਹਾਂਜੀ। ਮੈਂ ਚਾਹੁੰਦੀ ਹਾਂ ਤੁਹਾਨੂੰ ਸਮਾਨ ਸਵਾਲ ਪੁਛਣਾ। ਅਸੀਂ ਆਸ ਕਰਦੇ, ਅਸੀਂ ਪ੍ਰਾਰਥਨਾ ਕਰਦੇ ਹਾਂ। (ਹਾਂਜੀ, ਸਤਿਗੁਰੂ ਜੀ।) ਅਸੀਂ ਪ੍ਰਾਰਥਨਾ ਕਰਦੇ ਹਾਂ। ਕਿਉਂਕਿ ਅਨੇਕ ਹੀ ਹੋਰਨਾਂ ਗ੍ਰਹਿਆਂ ਵਿਚ, ਬ੍ਰਹਿਮੰਡਾਂ ਵਿਚ, ਲੋਕ ਬਹੁਤ, ਬਹੁਤ ਹੀ ਵਿਕਸਤ ਹਨ ਤੈਕਨੋਲੋਜ਼ੀ ਵਿਚ ਅਤੇ ਵਿਗ‌ਿਆਨ ਵਿਚ, ਅਤੇ ਸਭ ਕਿਸਮ ਦੀਆਂ ਦੁਨਿਆਵੀ ਸੁਖਾਂ ਵਿਚ। ਪਰ ਉਹ ਨਹੀਂ ਉਨਾਂ ਨੂੰ ਉਤਸੁਕ ਕਰਦਾ ਖੋਜ਼ ਕਰਨ ਲਈ ਕੋਈ ਵੀ ਰੂਹਾਨੀ ਢੰਡ ਦੇ ਜੀਵਨ ਦੀ। (ਹਾਂਜੀ, ਸਤਿਗੁਰੂ ਜੀ।)

( ਸਤਿਗੁਰੂ ਜੀ, ਜਦੋਂ ਅਸੀਂ ਅਰਦਾਸ ਕਰਦੇ ਹਾਂ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਲਈ, ਕੀ ਸਾਨੂੰ ਦ੍ਰਿਸ਼ਟੀਗੋਚਰ ਕਰਨਾ ਚਾਹੀਦਾ ਹੈ ਸੰਸਾਰ ਨੂੰ ਜਿਵੇਂ ਅਸੀਂ ਦੇਖਣਾ ਚਾਹੁੰਦੇ ਹਾਂ? ਮਿਸਾਲ ਵਜੋਂ, ਇਕ ਵੀਗਨ ਸੰਸਾਰ ਜਿਥੇ ਮਨੁਖ ਜੀਂਦੇ ਹਨ ਸ਼ਾਂਤੀ ਵਿਚ, ਇਤਫਾਕ ਵਿਚ ਕੁਦਰਤ ਨਾਲ, ਸਾਫ ਸਮੁੰਦਰਾਂ ਅਤੇ ਦਰਿਆਵਾਂ, ਅਤੇ ਪੈਲੀਆਂ ਅਤੇ ਜੰਗਲ ਆਰਗੈਨਿਕ ਫਲ ਅਤੇ ਸਬਜ਼ੀਆਂ ਨਾਲ ਸੰਸਾਰ ਨੂੰ ਖੁਆਉਣ ਲਈ। ਦੂਸਰੇ ਹਥ, ਅਜ਼ਕਲ ਕੁਝ ਲੋਕ ਚਿੰਤਤ ਹਨ ਵਧਦੇ ਜਾ ਰਹੇ ਵਡੇ ਕਾਰਪੋਰੇਸ਼ਨ ਜੋ ਸਿਰਜ਼ਦੇ ਹਨ ਗੈਰ-ਆਰਗੈਨਿਕ, ਜ਼ੀਐਮਓ ਫਸਲਾਂ, ਵਰਤਦੇ ਹਨ ਨੁਕਸਾਨਦੇਹ ਕੈਮੀਕਲ, ਰਸਾਇਣੀ ਚੀਜ਼ਾਂ ਵਿਨਾਸ਼ਕਾਰੀ ਕੀੜਿਆਂ ਨੂੰ ਕੰਟ੍ਰੋਲ ਕਰਨ ਲਈ, ਅਤੇ ਪੇਟੰਟ ਬਣਾਉਂਦੇ ਹਨ ਜ਼ੀਐਮਓ ਬੀਜ਼ਾਂ ਉਤੇ ਜੋ ਭਾਈਚਾਰਿਆਂ ਨੂੰ ਰੋਕਦੇ ਹਨ ਆਪਣੇ ਆਵਦੇ ਭੋਜ਼ਨ ਦੀ ਸਪਲਾਈ ਉਤੇ ਕੰਟ੍ਰੋਲ ਰਖਣ ਲਈ। ਭੋਜ਼ਨ ਉਦਯੋਗ ਅਕਸਰ ਜੁੜਿਆ ਹੈ ਫਾਰਮਾਕਿਊਟੀਕਲ ਉਦਯੋਗ ਨਾਲ ਜਿਹੜਾ ਲਾਭ ਉਠਾਉਂਦਾ ਹੈ ਵਿਕਰੀਆਂ ਤੋਂ ਰਸਾਇਣੀ ਚੀਜ਼ਾਂ ਦੀ ਖੇਤੀਬਾੜੀ ਵਿਚ, ਜੋ ਬਦਲੇ ਵਿਚ ਬਿਮਾਰੀਆਂ ਪੈਦਾ ਕਰਦੀਆਂ ਹਨ ਜਿਨਾਂ ਲਈ ਵੈਕਸੀਨਾਂ ਦੀ ਲੋੜ ਪੈਂਦੀ ਹੈ ਅਤੇ ਇਕ ਆਬਾਦੀ ਨੂੰ ਨਿਰਭਰ ਕਰਦਾ ਦਵਾਈਆਂ ਉਤੇ। ) ਹਾਂਜੀ, ਮੈਂ ਜਾਣਦੀ ਹਾਂ। ( ਅਜਿਹੇ ਕਾਰਪੋਰੇਸ਼ਨਾਂ ਦੇ ਕਾਬੂ ਕਰਨ ਨਾਲ ਵਿਸ਼ਵ ਦੇ ਭੋਜ਼ਨ ਦੇ ਸਪਲਾਈ ਨੂੰ, ਸਮਤੇ ਲੈਬ-ਉਗਾਏ ਅਤੇ ਵੀਗਨ ਮਾਸ, ਇਹ ਕੁਝ ਚੀਜ਼ ਹੈ ਜਿਸ ਬਾਰੇ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਜਿਉਂ ਅਸੀਂ ਅਗੇ ਪ੍ਰਵੇਸ਼ ਕਰਦੇ ਹਾਂ ਇਕ ਵੀਗਨ ਭਵਿਖ ਵਿਚ? ਜਾਂ ਕੀ ਇਹ ਹੋਵੇਗਾ ਕਿ ਇਕੇਰਾਂ ਸੰਸਾਰ ਵੀਗਨ ਬਣਦਾ ਹੈ ਅਤੇ ਹਤਿਆ ਦੀ ਐਨਰਜ਼ੀ ਦੂਰ ਕੀਤੀ ਜਾਂਦੀ ਹੈ, ਫਿਰ ਸਭ ਚੀਜ਼ ਆਪਣੇ ਆਪ ਕੁਦਰਤੀ ਹੀ ਦਰੁਸਤ ਹੋ ਜਾਵੇਗੀ ਭਾਵੇਂ ਕੁਝ ਵੀ ਹੋਵੇ? )

ਹਾਂਜੀ, ਮੈਂ ਜਾਣਦੀ ਹਾਂ। ਅਸੀਂ ਬਸ ਪ੍ਰਾਰਥਨਾ ਕਰੀਏ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਜਿਉਂ ਸੰਸਾਰ ਵਧੇਰੇ ਆਪਣੀ ਚੇਤਨਾ ਵਿਚ ਆਪਣੀ ਚੇਤਨਾ ਦੇ ਵਿਚ, ਹੋ ਸਕਦਾ ਉਹ ਚੀਜ਼ਾਂ ਘਟ ਜਾਣਗੀਆਂ। (ਹਾਂਜੀ, ਸਤਿਗੁਰੂ ਜੀ।) ਅਤੇ ਲੋਕੀਂ ਵਧੇਰੇ ਸੁਚੇਤ ਹੋ ਜਾਣਗੇ ਕੀ ਚੰਗਾ ਹੈ ਅਤੇ ਕੀ ਨਹੀਂ ਹੈ। (ਹਾਂਜੀ।) ਐਸ ਵਕਤ, ਅਸੀਂ ਨਹੀਂ ਦੇਖ ਭਾਲ ਕਰ ਸਕਦੇ ਸਾਰੀਆਂ ਸਮਸ‌ਿਆਵਾਂ ਦੀ। ਇਹ ਸੰਸਾਰ ਦੇ ਕੋਲ ਇਕ ਸੈਟ ਹੋਵੇਗਾ ਸਮਸ‌ਿਆਵਾਂ ਦਾ ਜਾਂ ਇਕ ਹੋਰ ਸੈਟ ਸਮਸ‌ਿਆਵਾਂ ਦਾ ਕਿਉਂਕਿ ਲੋਕ ਰੂਹਾਨੀ ਪਖੋਂ ਉਚੇ ਤੌਰ ਤੇ ਵਿਕਸਤ ਨਹੀਂ ਹਨ। (ਹਾਂਜੀ, ਸਤਿਗੁਰੂ ਜੀ।) ਪਰ ਜਿਉਂ ਹੀ ਸੰਸਾਰ ਬਣਦਾ ਹੈ ਵੀਗਨ, ਅਤੇ ਜਾਨਵਰ ਘਟ ਦੁਖ ਪਾਉਂਦੇ ਹਨ, ਹੋਰ ਦੁਖ ਨਹੀਂ ਪਾਉਂਦੇ, ਅਤੇ ਹੋਰ ਯੁਧ ਨਹੀਂ, ਫਿਰ ਲੋਕਾਂ ਦੀ ਜ਼ਮੀਰ ਵਧੇਰੇ ਜਾਗ੍ਰਿਤ ਹੋਵੇਗੀ, ਅਤੇ ਵਧੇਰੇ ਸਿਆਣਪ ਮੁੜ ਹਾਸਲ ਕਰ ਲੈਣਗੇ। (ਹਾਂਜੀ।) ਅਤੇ ਫਿਰ ਅਸੀਂ ਆਸ ਕਰਦੇ ਹਾਂ ਕਿ ਸੰਸਾਰ ਬਿਹਤਰ ਅਤੇ ਬਿਹਤਰ ਹੋ ਰਿਹਾ ਹੈ।

ਮੈਂ ਬਸ ਤੁਹਾਨੂੰ ਦਸ ਰਹੀ ਹਾਂ, ਇਕ ਪਾਸੇ ਮੈਂ ਰੋਂਦੀ ਹਾਂ ਬਹੁਤ ਹੀ, ਤਕਰੀਬਨ ਰੋਜ਼ ਜਾਨਵਰਾਂ ਲਈ ਜਿਹੜੇ ਦੁਖ ਪਾ ਰਹੇ ਹਨ, ਜਦੋਂ ਵੀ ਮੈਂ ਦੇਖਦੀ ਹਾਂ ਜ਼ਾਲਮਤਾ। ਪਰ ਦੂਸਰੇ ਪਾਸੇ, ਜੇਕਰ ਮੈਂ ਇਹਦੇ ਵਿਚੋਂ ਬਾਹਰ ਹੋਵਾਂ, ਮੈਂ ਹਮੇਸ਼ਾਂ ਅਨੁਭਵ ਕਰਦੀ ਹਾਂ ਕਿ ਸੰਸਾਰ ਸਚਮੁਚ ਬਸ ਬਹੁਤ ਹੀ ਭਰਮਮਈ ਹੈ । ਅਸੀਂ ਬਸ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ ਉਨਾਂ ਲਈ ਜਿਹੜੇ ਇਕ ਨਿਰਾਸ਼ਾ ਦੇ ਵਿਚ ਫਸੇ ਹੋਏ ਹਨ ਅਤੇ ਦੁਖ ਅਤੇ ਅਗਿਆਨਤਾ ਵਿਚ। ਅਤੇ ਫਿਰ ਉਹ ਜਾਗ੍ਰਿਤ ਹੋ ਜਾਣਗੇ ਇਸ ਭਰਮ ਵਾਲੇ ਸੁਪਨੇ ਵਿਚੋਂ, ਅਤੇ ਫਿਰ ਉਹ ਵਧੇਰੇ ਰੂਹਾਨੀ ਇਲਾਜ਼ ਲਭਣਗੇ ਆਪਣੀਆਂ ਆਤਮਾਵਾਂ ਲਈ। ਮੇਰਾ ਭਾਵ ਹੈ, ਆਪਣੀ ਰੂਹਾਨੀ ਚੇਤਨਾ ਲਈ, ਆਪਣੇ ਵਿਕਾਸ ਲਈ ਅੰਦਰਲੇ ਆਪਣੇ ਅਸਲੀ ਆਪੇ ਦੇਪ ਨਹੀਂ ਤਾਂ, ਮਨ ਅਤੇ ਦਿਮਾਗ ਅਤੇ ਪ੍ਰਭਾਵ ਉਨਾਂ ਦੇ ਆਸ ਪਾਸ, ਉਨਾਂ ਨੂੰ ਅੰਨਾਂ, ਬੋਲਾ ਅਤੇ ਗੂੰਗਾ ਕਰੇਗਾ ਸਭ ਸਚ‌ਿਆਈ ਪ੍ਰਤੀ ਭਾਵੇਂ ਇਹ ਐਂਨ ਸਾਹਮੁਣੇ ਰਖੀਆਂ ਜਾਣ ਉਨਾਂ ਦੇ। (ਹਾਂਜੀ, ਸਤਿਗੁਰੂ ਜੀ।) ਸੋ ਸਾਨੂੰ ਸਿਝਦੇ ਹਾਂ ਵਿਸ਼ਵ ਸ਼ਾਂਤੀ ਅਤੇ ਵਿਸ਼ਵ ਵੀਗਨ ਨਾਲ, ਅਤੇ ਫਿਰ ਹੋਰ ਚੀਜ਼ਾਂ ਤਦਾਨਸਾਰ ਵਿਕਸਤ ਹੋਣਗੀਆਂ। ਸਾਡਾ ਸੰਸਾਰ ਬਣ ਜਾਵੇਗਾ ਵਧੇਰੇ ਅਤੇ ਹੋਰ ਵਧੇਰੇ ਬਿਹਤਰ । (ਹਾਂਜੀ, ਸਤਿਗੁਰੂ ਜੀ।)

( ਸਤਿਗੁਰੂ ਜੀ, ਟਰੰਪ ਐਡਮੀਨੀਸਟ੍ਰੇਸ਼ਨ ਨੇ ਐਲਾਨ ਕੀਤਾ ਕੇ ਸੁਡਾਨ ਅਤੇ ਇਜ਼ਰਾਇਲ ਸਹਿਮਤ ਹੋਏ ਸੰਬੰਧਾਂ ਨੂੰ ਠੀਕ ਕਰਨ ਲਈ। ਪਹਿਲਾਂ, ਬਾਹਰੇਨ ਅਤੇ ਯੂਨਾਇਟਡ ਐਰਬ ਐਮੀਰੇਟਸ ਨੇ ਸਥਾਪਿਤ ਕੀਤੇ ਸੰਬੰਧ ਇਜ਼ਰਾਇਲ ਨਾਲ। ) ਹਾਂਜੀ। ( ਕੀ ਇਹ ਘਟਨਾਵਾਂ ਇਸ਼ਾਰਾ ਕਰਦੀਆਂ ਹਨ ਕਿ ਪ੍ਰਦੇਸ਼ ਮਿਡਲ ਈਸਟ ਅਤੇ ਉਤਰੀ ਅਫਰੀਕਾ ਖੇਤਰ ਵਿਚ ਤਿਆਰ ਹਨ ਸ਼ਾਂਤੀ ਲਈ ਉਵੇਂ ਜਿਵੇਂ ਕੋਰੀਆ ਵਿਚ? ) ਖੈਰ, ਉਹ ਪਹਿਲੇ ਹੀ ਤਕਰੀਬਨ ਤਿਆਰ ਹਨ। ਉਨਾਂ ਵਿਚੋਂ ਅਨੇਕ ਹੀ ਤਿਆਰ ਹਨ। ਬਸ ਆਸ ਹੈ ਹੋਰ ਵੀ ਪਿਛੇ ਅਨੁਸਰਨ ਕਰਨਗੇ। (ਹਾਂਜੀ, ਸਤਿਗੁਰੂ ਜੀ।) ਮੈਨੂੰ ਨਾਂ ਪੁਛੋ ਬਲੌਰੀ ਵਿਚ ਦੇਖਣ ਲਈ ਅਤੇ ਪੇਸ਼ਨਗੋਈ ਕਰਨ ਲਈ ਭਵਿਖ ਦੀ। ਮੈਂ ਨਹੀਂ ਚਾਹੁੰਦੀ ਤੁਹਾਨੂੰ ਦਸੀ ਜਾਣਾ ਬਾਰ ਬਾਰ। (ਸਮਝੇ, ਸਤਿਗੁਰੂ ਜੀ।) ਤੁਸੀਂ ਇਹ ਦੇਖੋਂਗੇ, ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ।) ਤੁਸੀਂ ਦੇਖੋਂਗੇ ਜਦੋਂ ਸਮਾਂ ਆਵੇਗਾ, ਤੁਸੀਂ ਦੇਖੋਂਗੇ ਕੀ ਵਾਪਰੇਗਾ। (ਸਮਝੇ, ਸਤਿਗੁਰੂ ਜੀ।) ਅਗਲਾ।

( ਸਤਿਗੁਰੂ ਜੀ, ਨੀਵੇਂ ਸਵਰਗਾਂ ਦੇ ਪ੍ਰਭੂਆਂ ਨੇ ਆਪਣੀਆਂ ਸਥਿਤੀਆਂ ਹਾਸਲ ਕੀਤੀਆਂ ਗੁਣਾਂ ਦੇ ਅਧਾਰ ਉਤੇ। ਗੁਣ ਦਿੰਦੇ ਹਨ ਦਿਆਲੂ-ਰਹਿਤ ਬ੍ਰਹਿਮਾ ਨੂੰ ਸ਼ਕਤੀ ਸਿਰਜ਼ਣ ਲਈ ਤਿੰਨ ਸੰਸਾਰਾਂ ਨੂੰ ਅਤੇ ਉਨਾਂ ਉਪਰ ਸ਼ਾਸਨ ਕਰਨ ਲਈ। ਕੀ ਸਵਰਗੀ ਇਕਰਾਰਨਾਮਾ ਹੈ ਕਿ ਇਕ ਜੀਵ ਦੇ ਕੋਲ ਇਕ ਨਿਸ਼ਚਿਤ ਮਾਤਰਾਂ ਵਿਚ ਪ੍ਰਭੂ ਦਾ ਪਿਆਰ ਹੋਣਾ ਜ਼ਰੂਰੀ ਹੈ ਉਨਾਂ ਦੇ ਸਿਰਜ਼ਣ ਅਤੇ ਸ਼ਾਸਨ ਕਰਨ ਤੋਂ ਪਹਿਲਾਂ? )

ਓਹ, ਉਹ ਭਿੰਨ ਚੀਜ਼ਾਂ ਹਨ ਪੂਰੀ ਤਰਾਂ। ਉਨਾਂ ਕੋਲ ਹੈ, ਪਰ ਸੀਮਤ। (ਹਾਂਜੀ, ਸਤਿਗੁਰੂ ਜੀ।) ਇਹ ਬਸ ਤੁਹਾਡੇ ਵਾਂਗ ਹੈ, ਤਥਾ-ਕਥਿਤ ਪੈਰੋਕਾਰ ਅਧਿਐਨ ਕਰਦੇ ਮੇਰੇ ਨਾਲ। (ਹਾਂਜੀ।) ਅਤੇ ਮੈਂ ਤੁਹਾਨੂੰ ਦਸ‌ਿਆ ਹੈ ਠੀਕ ਹੈ, ਤੁਹਾਨੂੰ ਇਹ ਕਰਨਾ ਜ਼ਰੂਰੀ ਹੈ, ਤੁਸੀਂ ਉਹ ਕਰੋ। ਜ਼ਰੂਰੀ ਨਹੀਂ, ਪਰ ਤੁਹਾਨੂੰ ਚਾਹੀਦਾ ਹੈ ਕਰਨਾ। ਜਿਵੇਂ ਵੀਗਨ ਬਣਨਾ, ਦਿਆਲੂ ਬਣਨਾ, ਸਨੇਹੀ ਅਤੇ ਰਹਿਮਦਿਲ। ਪਰ ਉਹ ਕੋਸ਼ਿਸ਼ ਕਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਤੁਸੀਂ ਕੋਸ਼ਿਸ਼ ਕਰ ਰਹੇ ਹੋ। ਪਰ ਉਹਦਾ ਭਾਵ ਨਹੀਂ ਹੈ ਕਿ ਇਹ ਕਾਫੀ ਹੈ ਅਧਿਕਾਰ ਲਈ। (ਹਾਂਜੀ।) ਸਿਵਾਇ ਨਿਰਭਰ ਕਰਨ ਦੇ ਸਤਿਗੁਰੂ ਦੀ ਕ੍ਰਿਪਾ ਉਤੇ ਉਚਾ ਜਾਣ ਲਈ। ਪਿਆਰ ਜੋ ਤੁਹਾਡੇ ਕੋਲ ਹੈ ਬਹੁਤ ਹੀ ਕਮ ਹੈ, ਮੇਰਾ ਭਾਵ ਹੈ ਤਥਾ-ਕਥਿਤ ਪੈਰੋਕਾਰਾਂ ਕੋਲ, ਇਤਨਾ ਕਮ ਕਿ ਉਹ ਇਥੋਂ ਤਕ ਅਨੁਭਵ ਵੀ ਨਹੀਂ ਕਰਦੇ ਇਕ ਉਨਾਂ ਕੋਲ ਇਹ ਨਹੀਂ ਹੈ। (ਹਾਂਜੀ, ਸਤਿਗੁਰੂ ਜੀ, ਸਮਝੇ।)

ਸੋ ਬ੍ਰਹਿਮਾ ਆਪ, ਵੀ ਚਾਹੁੰਦਾ ਹੈ ਪਿਆਰ ਹੋਵੇ, ਚਾਹੁੰਦਾ ਹੈ ਕਰਨਾ ਜੋ ਪ੍ਰਭੂਆਂ ਨੇ ਉਹਨੂੰ ਸਲਾਹ ਦਿਤੀ ਹੈ। ਪਰ ਉਹਦਾ ਭਾਵ ਨਹੀਂ ਹੈ ਉਹਦੇ ਕੋਲ ਕਾਫੀ ਪਿਆਰ ਹੈ। ਕਾਫੀ ਨਹੀਂ ਹੈ। ਨਾਲੇ, ਉਥੇ ਵੀ ਨੀਵੇਂ ਸਵਰਗ ਹਨ ਜਿਹੜੇ ਪੂਰੀ ਤਰਾਂ ਪਿਆਰ ਤੋਂ ਵਾਂਝੇ ਹਨ। ਅਤੇ ਸੋ ਉਹ ਸਿਰਜਣਗੇ ਹੋਰ ਚੀਜ਼ਾਂ ਜੋ ਮਨੁਖਾਂ ਅਤੇ ਜਾਨਵਰਾਂ ਨੂੰ ਭਰਮਾਉਂਦੀਆਂ ਗਲਤ ਕਰਨ ਲਈ। ਫਿਰ, ਉਹ ਕਾਬੂ ਕਰਨਾ ਜ਼ਾਰੀ ਰਖਦੇ ਹਨ ਉਨਾਂ ਦੀਆਂ ਆਤਮਾਵਾਂ ਨੂੰ ਅਤੇ ਕੰਟ੍ਰੋਲ ਕਰਨਾ ਸਚਮੁਚੀ ਆਬਾਦੀ ਨੂੰ ਸਦਾ ਲਈ, ਤਾਂਕਿ ਆਤਮਾਵਾਂ ਕਦੇ ਵੀ ਨਾਂ ਮੁਤਕ ਹੋ ਸਕਣ ਅਤੇ ਉਪਰ ਜਾ ਸਕਣ ਕਿਸੇ ਜਗਾ ਵਧੇਰੇ ਉਚਾ ਬ੍ਰਹਿਮੰਡ ਵਿਚ। (ਹਾਂਜੀ, ਸਤਿਗੁਰੂ ਜੀ।) ਇਹ ਹੈ ਬਸ ਜਿਵੇਂ, ਇਥੋਂ ਤਕ ਬ੍ਰਹਿਮਾ ਆਪ ਵੀ, ਉਹ ਨਹੀਂ ਚਾਹੁੰਦਾ ਆਪਣੇ ਰਾਜ਼ ਨੂੰ ਗਿਆਗਣਾ। ਅਤੇ ਉਹਨੇ ਮੇਰੇ ਨਾਲ ਬਹਿਸ ਕੀਤੀ, ਉਹ ਚਾਹੁੰਦਾ ਸੀ ਸ਼ਾਸਨ ਕਰਨਾ 93.9 ਸੰਸਾਰਾ ਉਪਰ। (ਵਾਓ।) ਮੈਂ ਤੁਹਾਨੂੰ ਪਹਿਲੇ ਦਸਿਆ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਾਂਜੀ, ਮੈਂ ਕਿਹਾ, "ਪਰ ਤੁਹਾਡਾ ਸ਼ਾਸਨ ਇਕ ਘੜਮਸ ਹੈ ਅਤੇ ਹੋਰ ਪ੍ਰਭੂ ਤੁਹਾਡੇ ਅਧੀਨ ਵੀ ਮਾੜੀਆਂ ਚੀਜ਼ਾਂ ਕਰ ਰਹੇ ਹਨ ਆਤਮਾਂ ਨੂੰ ਕੈਦ ਰਖਣ ਲਈ ਸਦਾ ਲਈ। ਅਤੇ ਜੋ ਵੀ ਉਹ ਗਲਤ ਕਰਦੇ ਹਨ, ਇਹ ਤੁਹਾਡੀ ਸਕੀਮ ਦਾ ਇਕ ਹਿਸਾ ਹੈ, ਤੁਹਾਡੀ ਗਲਤੀ, ਉਨਾਂ ਨੂੰ ਗਲਤ ਕਰਨ ਲਈ ਮਜ਼ਬੂਰ ਕਰਨਾ। ਸੋ ਮੈਂ ਤੁਹਾਡਾ ਸਿਸਟਮ ਨਹੀਂ ਪਸੰਦ ਕਰਦੀ। ਤੁਸੀਂ ਜਾਂ ਤਾਂ ਇਹਨੂੰ ਤਿਆਗ ਦੇਵੋ, ਮੇਰਾ ਅਨੁਸਰਨ ਕਰੋ, ਜਾਂ ਮੇਰੇ ਨਾਲ ਮਿਲ ਕੇ ਬਚਾਵੋ ਆਤਮਾਵਾਂ ਨੂੰ ਸਮੇਤ ਆਪਣੀ ਨੂੰ, ਫਿਰ ਮੈਂ ਤੁਹਾਨੂੰ ਸਾਸ਼ਨ ਕਰਨ ਦੇਵਾਂਗੀ।" ਪਰ ਉਹ ਨਹੀਂ ਚਾਹੁੰਦਾ ਸੀ ਇਹ। ਲਾਲਚ ਨੇ ਉਹਨੂੰ ਨਹੀਂ ਤਿਅਗਣ ਦਿਤੀ, ਆਪਣੀ ਸ਼ਕਤੀ, ਕਿਉਂਕਿ ਇਕੇਰਾਂ ਉਹ ਇਹਦੇ ਵਿਚ ਸੀ, ਉਹ ਭੁਲ ਗ‌ਿਆ। ਬਸ ਉਵੇਂ, ਕਦੇ ਕਦਾਂਈ, ਲੋਕ ਚੁਣਦੇ ਹਨ ਇਕ ਲੀਡਰ ਨੂੰ, ਅਤੇ ਉਹ ਆਉਂਦੇ ਹਨ ਹੋ ਸਕਦਾ ਇਕ ਵਡੇ, ਵਡੇ ਆਦਰਸ਼ ਨਾਲ - ਉਹ ਸੋਚਦੇ ਹਨ ਉਨਾਂ ਕੋਲ ਆਰਦਸ਼ ਹਨ ਜਾਂ ਚੰਗੇ ਇਰਾਦੇ - ਪਰ ਇਕੇਰਾਂ ਉਹ ਸ਼ਕਤੀ ਵਿਚ ਆ ਜਾਣ, ਉਹ ਭੁਲ ਜਾਂਦੇ ਹਨ ਇਹਨੂੰ। ਜਾਂ ਬਹੁਤ ਘਟ ਵਰਤਦੇ ਹਨ ਆਪਣੀ ਆਦਰਸ਼ ਸ਼ਕਤੀ ਨੂੰ, ਆਦਰਸ਼ਕ ਮੂਲ ਨੂੰ। ਅਤੇ ਉਹ ਬਸ ਜਾਂਦੇ ਹਨ ਵਹਾਉ ਨਾਲ, ਅਤੇ ਉਹ ਜੋ ਉਨਾਂ ਦੇ ਅਧੀਨ ਹਨ, ਹਰ ਇਕ ਬਸ ਉਨਾਂ ਨੂੰ ਨਾਕਾਰਾਤਮਿਕ ਖਿਆਲ ੳਤੇ ਜਾਣਕਾਰੀ ਖੁਆਉਂਦੇ ਹਨ ਕਿ ਉਹ ਭੁਲ ਜਾਂਦੇ ਹਨ, ਅਤੇ ਫਿਰ ਉਹ ਬਸ ਗਲਤ ਕਰਦੇ ਹਨ, ਭੁਲ ਜਾਂਦੇ ਆਪਣੇ ਮੂਲ ਆਦਰਸ਼ਾਂ ਨੂੰ।

ਇਹ ਕੇਵਲ ਬ੍ਰਹਿਮਾ ਹੀ ਨਹੀਂ, ਪਰ ਇਹ ਵੀ ਹੋਰ ਨੀਵੇਂ ਪ੍ਰਭੂ ਹਨ ਨੀਵੇਂ ਪਧਰਾਂ ਵਿਚ, ਜਿਵੇਂ ਦੂਸਰਾ ਪ੍ਰਭੂ, ਅਤੇ ਐਸਟਰਲ ਪ੍ਰਭੂ । (ਹਾਂਜੀ, ਸਤਿਗੁਰੂ ਜੀ।) ਅਤੇ ਦਾਨਵ, ਦਾਨਵਾਂ ਦੇ ਮੁਖੀ, ਐਸਟਰਲ ਦੇ ਆਲੇ ਦੁਆਲੇ। ਕਿਉਂਕਿ ਐਸਟਰਲ ਪਧਰ, ਮਿਸਾਲ ਵਜੋਂ, ਕੁਝ ਭਾਗ ਸਵਰਗ ਦੇ, ਕੁਝ ਭਾਗ ਨਰਕ ਅਤੇ ਸ਼ੈਤਾਨ ਹਨ। ਇਸੇ ਕਰਕੇ, ਪ੍ਰਭਾਵ, ਨਿਰਭਰ ਕਰਦਾ ਹੈ ਜੇਕਰ ਪ੍ਰਭੂ ਦੇ ਕੋਲ ਕਾਫੀ ਸ਼ਕਤੀ ਹੋਵੇ ਇਹਨੂੰ ਕਾਬੂ ਕਰਨ ਲਈ; ਇਹ ਹਮੇਸ਼ਾਂ ਨਹੀਂ ਹੈ। ਕਿਉਂਕਿ ਪ੍ਰਭੂ ਕਦੇ ਕਦਾਂਈ ਹਾਰ ਜਾਂਦਾ ਹੈ ਲੜਾਈ ਦਾਨਵਾਂ ਨਾਲ, ਕਿਉਂਕਿ ਉਹ ਵਧੇਰੇ ਹਾਵੀ ਹੁੰਦੇ ਹਨ। ਕਿਉਂਕਿ ਉਹ ਪਹਿਲੇ ਹੀ ਮਨੁਖਾਂ ਵਿਚ ਸਮਾਏ ਹੋਏ ਹਨ ਸਭ ਕਿਸਮ ਦੇ ਮਾੜੇ ਨਾਕਾਰਾਤਮਿਕ ਗੁਣਾਂ ਨਾਲ। ਸੋ ਮਨੁਖ ਵੀ ਉਨਾਂ ਦੀ ਮਦਦ ਕਰਦੇ ਹਨ, ਅਦਿਖ ਤੌਰ ਤੇ ਜਾਂ ਅਣਜਾਣਪੁਣੇ ਵਿਚ। ਅਤੇ ਫਿਰ, ਉਹ ਨਿਰਭਰ ਕਰਦੇ ਹਨ ਇਸ ਸਾਰੀ ਨਾਕਰਾਤਮਿਕ ਸ਼ਕਤੀ ਉਤੇ ਜੋ ਉਨਾਂ ਨੂੰ ਅਗੇ ਵਧਾਉਂਦੀ ਹੈ, ਸਵਰਗੀ ਪ੍ਰਭੂ ਨੂੰ ਹਰਾਉਣ ਲਈ ਐਸਟਰਲ ਪਧਰ ਵਿਚ, ਨਾਲੇ। ਅਤੇ ਉਹ ਵੀ ਪ੍ਰਭਾਵ ਪਾਉਂਦਾ ਹੈ ਦੂਸਰੇ ਪਧਰ, ਅਤੇ ਬ੍ਰਹਿਮਾ ਉਤੇ, ਉਹਦੀ ਚਾਹਤ ਰਾਜ਼ ਕਰਨ ਲਈ ਅਨੇਕ ਹੀ ਸੰਸਾਰਾਂ ਉਤੇ, ਨਾਲੇ ਕਾਫੀ ਪਿਆਰ ਅਤੇ ਗਿਆਨ ਨਾ ਹੋਣ ਕਰਕੇ ਉਨਾਂ ਨੂੰ ਇਨਕਾਰ ਕਰਨ ਲਈ ਜਾਂ ਉਨਾਂ ਨੂੰ ਹਰਾਉਣ ਲਈ। ਅਤੇ ਉਹ ਹੈ ਜਿਵੇਂ ਉਹ ਸਾਰੇ ਇਕਠੇ ਡਿਗਦੇ ਹਨ। ਹੁਣ, ਮਿਸਾਲ ਵਜੋਂ, ਸਾਡੇ ਸੰਸਾਰ ਵਿਚ, ਸਾਡੇ ਕੋਲ ਚੰਗੇ ਲੋਕ ਹਨ। (ਹਾਂਜੀ।) ਪਰ ਸਾਡੇ ਕੋਲ ਮਾੜੇ ਲੋਕ ਵੀ ਹਨ। (ਹਾਂਜੀ।) ਸਾਡੇ ਕੋਲ ਚੰਗੀਆਂ ਸਰਕਾਰਾਂ ਹਨ ਅਤੇ ਸਰਕਾਰਾਂ ਜਿਹੜੀਆਂ ਚੰਗੀਆਂ ਨਹੀਂ ਹਨ। ਸਾਡੇ ਕੋਲ ਚੰਗੇ ਰਸ਼ਟਰਪਤੀ ਹਨ ਅਤੇ ਨਾਲੇ ਰਾਸ਼ਟਰਪਤੀ ਜਿਹੜੇ ਨਹੀਂ ਚੰਗੇ। ਇਸੇ ਕਰਕੇ, ਸਾਡਾ ਸੰਸਾਰ ਵੀ ਇਕ ਮਿਸ਼ਰਨ ਹੈ ਚੰਗੇ ਅਤੇ ਮਾੜੇ ਦਾ। ਸਮਾਨ ਜਿਵੇਂ ਐਸਟਰਲ ਪਧਰ ਵਾਂਗ। ਉਨਾਂ ਕੋਲ ਸਵਰਗ ਅਤੇ ਨਰਕ ਹੈ। ਤੁਸੀਂ ਇਹ ਸਮਝਦੇ ਹੋ ਹੁਣ? (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (1/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ