ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਬਸ ਤੁਹਾਨੂੰ ਯਾਦ ਦਿਲਾਉਣਾ ਚਾਹੁੰਦੀ ਹਾਂ ਕ੍ਰਿਸਮਸ ਦੇ ਮਕਸਦ ਬਾਰੇ। ਜੇਕਰ ਤੁਸੀਂ ਸਚਮੁਚ ਪੂਜ਼ਦੇ ਹੋ ਈਸਾ ਮਸੀਹ ਹੋਰਾਂ ਨੂੰ, ਤੁਹਾਨੂੰ ਉਨਾਂ ਦਾ ਅਨੁਸਰਨ ਕਰਨਾ ਜ਼ਰੂਰੀ ਹੈ ਉਨਾਂ ਦੀ ਸਿਖਿਆ ਦੁਆਰਾ। ਭਾਵੇਂ ਜੇਕਰ ਤੁਸੀਂ ਹਾਲੇ ਗਿਆਨਵਾਨ ਨਾ ਹੋਵੋ, ਤੁਹਾਡੇ ਲਈ ਜ਼ਰੂਰੀ ਹੈ ਕਰਨਾ ਜੋ ਤੁਸੀਂ ਕਰ ਸਕਦੇ ਹੋ ਭੌਤਿਕ ਤੌਰ ਤੇ ਇਕ ਦੂਸਰੇ ਦੀ ਮਦਦ ਕਰਨ ਲਈ ਅਤੇ ਬੰਦ ਕਰਨੀ ਸਭ ਹਤਿਆ, ਬੰਦ ਕਰੋ ਸਭ ਯੁਧ - ਬੰਦ ਕਰੋ ਸਾਰੇ ਯੁਧ ਮਨੁਖਾਂ ਨਾਲ, ਬੰਦ ਕਰੋ ਸਾਰੇ ਯੁਧ ਜਾਨਵਰਾਂ ਨਾਲ। ਫਿਰ ਸਵਰਗ ਵਧੇਰੇ ਨਰਮੀ ਵਰਤੇਗਾ ਸਾਡੇ ਨਾਲ ਅਤੇ ਅਸੀਂ ਦੁਖੀ ਨਹੀਂ ਸਹਿਨ ਕਰਾਂਗੇ ਮਹਾਂਮਾਰੀਆਂ ਦਾ ਜਾਂ ਕਿਸੇ ਹੋਰ ਆਫਤ ਦਾ ਦੁਬਾਰਾ। ਉਹ ਹੈ ਸਭ ਤੋਂ ਅਤਿ-ਆਵਸ਼ਕ ਚੀਜ਼ ਕਰਨ ਲਈ। ਅਤੇ ਗਿਆਨ ਪ੍ਰਾਪਤੀ ਲਈ, ਤੁਹਾਨੂੰ ਇਕ ਰਹਿਨੁਮਾ ਲਭਣਾ ਜ਼ਰੂਰੀ ਹੈ, ਇਕ ਗੁਰੂ, ਅਧਿਆਪਕ, ਸਚਮੁਚ, ਜਿਹੜਾ ਤੁਹਾਨੂੰ ਉਚਾ ਚੁਕ ਸਕੇ ਬਾਹਰ ਇਸ ਸੰਸਾਰ ਵਿਚੋਂ ਅਤੇ ਅਗਲੇ ਵਿਚੋਂ। ਕਿਉਂਕਿ ਨੀਵੇਂ ਸਵਰਗ ਬਸ ਕੇਵਲ ਸ਼ੁਰੂਆਤ ਹੀ ਹਨ। ਉਥੇ ਬਿਹਤਰ ਜਗਾਵਾਂ ਹਨ ਸਾਡੇ ਰਹਿਣ ਲਈ। ਕਿਉਂਕਿ ਅਸੀਂ ਛਡ ਦੇਵਾਂਗੇ ਇਸ ਗ੍ਰਹਿ ਨੂੰ ਜ਼ਲਦੀ ਨਾਲ ਜਾਂ ਬਾਅਦ ਵਿਚ। ਇਹੀ ਹੈ ਬਸ ਕਿ ਸਾਡੇ ਬਚੇ ਅਤੇ ਹੋਰ ਬਚੇ ਆਉਣਗੇ ਸਾਡੇ ਤੋਂ ਬਾਅਦ, ਸੋ ਸਾਨੂੰ ਜ਼ਰੂਰੀ ਹੈ ਸਾਂਭ ਸੰਭਾਲ ਕਰਨੀ ਇਹਦੀ ਉਨਾਂ ਲਈ। ਅਸੀਂ ਨਹੀਂ ਚਾਹੁੰਦੇ ਉਹ ਜਿਉਣ ਇਕ ਬਲਦੇ ਦੋਜ਼ਖ ਵਿਚ। ਅਸੀਂ ਨਹੀਂ ਚਾਹੁੰਦੇ ਉਹ ਜਿਉਣ ਗ੍ਰਹਿ ਵਿਚ ਜਿਹਦੇ ਵਿਚ ਕੁਝ ਵੀ ਹੋਰ ਨਾ ਰਹੇ, ਜਾਂ ਕਾਫੀ ਭੋਜ਼ਨ ਨਾ ਹੋਵੇ, ਕਾਫੀ ਸੁਰਖਿਆ ਨਾ ਹੋਵੇ, ਕਾਫੀ ਪਾਣੀ ਨਾ ਹੋਵੇ - ਇਥੋਂ ਤਕ ਪੀਣਾ ਪਵੇ ਰੀਸਾਈਕਲ ਕੀਤਾ ਪਾਣੀ, ਰੀਸਾਈਕਲ ਕੀਤਾ ਪਾਣੀ ਵਰਤਣਾ ਪਵੇ। ਅਨੇਕ ਹੀ ਤਥਾ-ਕਥਿਤ ਸਭਿਅਕ, ਵਿਕਸਤ ਦੇਸ਼ਾਂ ਵਿਚ, ਲੋਕੀਂ ਅਜ਼ੇ ਵੀ ਪੀਂਦੇ ਹਨ ਜਾਂ ਵਰਤਦੇ ਹਨ ਰੀਸਾਈਕਲ ਕੀਤਾ ਪਾਣੀ, ਇਥੋਂ ਤਕ ਮੈਲ ਕੁਚੈਲ ਤੋਂ। ਇਹ ਹੈ ਕੁਝ ਚੀਜ਼ ਜੋ ਸਹੀ ਨਹੀਂ ਹੈ। ਸਾਨੂੰ ਇਹਨੂੰ ਦਰੁਸਤ ਕਰਨਾ ਜ਼ਰੂਰੀ ਹੈ। ਅਤੇ ਨਵਾਂ ਸਾਲ ਆ ਰਿਹਾ ਹੈ, ਸਾਨੂੰ ਚਾਹੀਦਾ ਹੈ ਇਕ ਨਵਾਂ ਢੰਗ ਜੀਵਨ ਦਾ ਸ਼ੁਰੂ ਕਰਨਾ: ਵੀਗਨ ਬਣੋ, ਰਹਿਮਦਿਲ ਬਣੋ, ਉਦਾਰਚਿਤ ਬਣੋ, ਚੰਗੇ ਬਣੋ ਹੋਰਨਾਂ ਨਾਲ ਜੋ ਸਾਡੇ ਆਸ ਪਾਸ ਹਨ। ਠੀਕ ਹੈ। ਤੁਹਾਡਾ ਬਹੁਤ ਹੀ ਧੰਨਵਾਦ, ਅਤੇ ਮੈਂ ਸਭ ਤੋਂ ਵਧੀਆ ਦੀ ਆਸ ਕਰਦੀ ਹਾਂ ਤੁਹਾਡੇ ਲਈ। ਪ੍ਰਭੂ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ ਜਦੋਂ ਤਕ ਅਸੀਂ ਬਿਹਤਰ ਵਿਚ ਦੀ ਬਦਲ ਨਹੀਂ ਜਾਂਦੇ। ਸਾਨੂੰ ਬਦਲਣਾ ਜ਼ਰੂਰੀ ਹੈ ਬਿਹਤਰ ਵਿਚ ਦੀ। ਕ੍ਰਿਸਮਸ ਅਤੇ ਨਵੇਂ ਸਾਲ ਉਤੇ, ਇਕ ਵਾਆਦਾ ਕਰੋ ਆਪਣੇ ਆਪ ਨਾਲ ਅਤੇ ਪ੍ਰਭੂ ਨਾਲ ਕਿ ਤੁਸੀਂ ਬਦਲੋਂਗੇ ਬਿਹਤਰ ਲਈ: ਵਧੇਰੇ ਉਦਾਰਚਿਤ, ਵਧੇਰੇ ਦਿਆਲੂ, ਵਧੇਰੇ ਚਿੰਤਨ ਸਾਰੇ ਜੀਵਾਂ ਲਈ ਇਸ ਗ੍ਰਹਿ ਉਤੇ। ਆਮੇਨ।