ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਵਰਗ ਨਾਲ ਤਾਲਮੇਲ ਇਕ ਬਿਹਤਰ ਸੰਸਾਰ ਲਈ, ਤਿੰਨ ਹ‌ਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਵਰਗ ਚਾਹੁੰਦੇ ਹਨ ਮਦਦ ਕਰਨੀ, ਪਰ ਉਨਾਂ ਲਈ ਜ਼ਰੂਰ‌ੀ ਹੈ ਸਥਿਤੀ ਹੋਣੀ ਮਦਦ ਕਰਨ ਲਈ। ਅਸੀਂ ਨਹੀਂ ਉਹ ਸਥਿਤੀ ਸਿਰਜ਼ਦੇ। ਸਾਡੇ ਕੋਲ ਸ਼ਕਤੀ ਹੈ ਕੋਈ ਵੀ ਸਥਿਤੀ ਸਿਰਜ਼ਣ ਲਈ ਸਵਾਰਗਾਂ ਦੇ ਅਨੁਕੂਲ, ਤਾਲਮੇਲ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਅਸੀਂ ਸੀਨਕਰੋਨਾਇਜ਼ ਕਰ ਸਕਦੇ ਹਾਂ ਸਵਰਗ ਨਾਲ ਤਾਂਕਿ ਸੰਸਾਰ ਨੂੰ ਇਕ ਬਿਹਤਰ ਜਗਾ ਬਣਾਉਣ ਲਈ। ਇਥੋਂ ਤਕ ਇਕ ਸਵਰਗ ਧਰਤੀ ਉਤੇ।

ਤੁਹਾਡੇ ਸਵਾਲ, ਕ੍ਰਿਪਾ ਕਰਕੇ। ਜੇਕਰ ਤੁਹਾਡੇ ਕੋਲ ਇਹ ਹਨ। (ਹਾਂਜੀ, ਸਤਿਗੁਰੂ ਜੀ। ਭਾਸ਼ਣ ਵਿਚ ਜਿਸ ਦਾ ਸਿਰਲੇਖ ਹੈ "ਟਿਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਤੀਸਰਾ ਭਾਗ," ਜੂਨ 10, 2020 ਉਤੇ, ਸਤਿਗੁਰੂ ਜੀ ਨੇ ਸਾਂਝਾ ਕੀਤਾ ਸੀ ਪੀੜਤਾਂ ਦੇ ਪ੍ਰਭੂ ਦਾ ਸੰਦੇਸ਼: ਇਹ ਕਹਿੰਦਾ ਹੈ, "ਬਿਮਾਰੀ ਦੇ ਮਰੀਜ਼ ਲਗਭਗ ਤਿੰਨ ਬਿਲੀਅਨ ਤੋਂ ਵਧ ਹੋਣਗੇ। ਅਤੇ ਮੀਲੀਅਨ ਦੀ ਗਿਣਤੀ ਵਿਚ ਮਰਨਗੇ, 4.2 ਤੋਂ ਵਧ।") ਹਾਂਜੀ।

(ਸਤਿਗੁਰੂ ਜੀ, ਕੀ ਉਥੇ ਕੋਈ ਨਵੀਂ ਜਾਣਕਾਰੀ ਹੈ ਜਾਂ ਹੋਰ ਸੰਦੇਸ਼ ਪੀੜਤਾਂ ਦੇ ਪ੍ਰਭੂ ਵਲੋਂ ਜੋ ਸਤਿਗੁਰੂ ਜੀ ਨੇ ਸਾਂਝਾ ਕੀਤਾ ਸੀ ਸਾਡੇ ਨਾਲ, ਖਾਸ ਕਰਕੇ ਹੁਣ ਬਹੁਤ ਹੀ ਕਿਸਮਾਂ ਦੇ ਕੋਵਿਡ-19 ਨਾਲ ਜੋ ਵਿਸ਼ਵ ਭਰ ਵਿਚ ਫੈਲ ਰਹੇ ਹਨ?) ਨਹੀਂ, ਮੈਂ ਨਹੀਂ ਉਨਾਂ ਨੂੰ ਪੁਛਿਆ। ਮੈਂ ਕਿੲ ਕਾਂਨਫਰੰਸ ਨਹੀਂ ਕੀਤੀ ਪਿਛੇ ਜਿਹੇ ਕਿਉਕਿ ਮੈਂ ਵਿਅਸਤ ਸੀ ਬਦਲੀ ਕਰ ਰਹੀ, (ਹਾਂਜੀ, ਸਤਿਗੁਰੂ ਜੀ।) ਅਤੇ ਬਹੁਤ ਸਾਰੀਆਂ ਚੀਜ਼ਾਂ ਨਾਲ ਬੋਝ। ਘਰ ਬਦਲੀ ਕਰਨਾ ਮੇਰੀ ਪਸੰਦੀਦਾ ਚੀਜ਼ ਨਹੀਂ ਹੈ। (ਹਾਂਜੀ।) ਇਹ ਸਚਮੁਚ ਮੈਨੂੰ ਬਹੁਤ ਹੀ ਧੂੰਹਦਾ ਹੈ ਅਤੇ ਜਦੋਂ ਨਵੀਂਆਂ ਜਗਾਵਾਂ ਵਿਚ, ਮੈਂਨੂੰ ਮੁੜ ਚੀਜ਼ਾਂ ਨੂੰ ਸਾਂਭਣਾ ਪੈਂਦਾ ਹੈ, ਕੋਸ਼ਿਸ਼ ਕਰਨੀ ਚੀਜ਼ਾਂ ਲਭਣ ਦੀ, ਅਤੇ ਕੋਸ਼ਿਸ਼ ਕਰਨੀ ਚੀਜ਼ਾਂ ਨੂੰ ਸੰਭਾਲਣ ਦੀ। ਇਕਲੇ ਮੇਰੇ ਲਈ ਬਹੁਤਾ ਸੌਖਾ ਨਹੀਂ ਹੈ। ਹਾਂਜੀ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਪੁਛਿਆ, ਪਰ ਮੈਂ ਦੇਖਿਆ ਖਬਰਾਂ ਵਿਚ; ਉਥੇ ਕੁਝ ਚੀਜ਼ ਚੰਗੀ ਨਹੀਂ ਹੈ, ਸਚਮੁਚ। ਕੀ ਇਹ ਹੈ? (ਨਹੀਂ, ਸਤਿਗੁਰੂ ਜੀ।) ਅਤੇ ਇਥੋਂ ਤਕ ਜੇਕਰ ਉਹ ਹੋਰ ਮਰਦੇ ਵੀ ਹਨ, ਤੁਹਾਡੇ ਕੋਲ ਕੋਈ ਮੌਕਾ ਨਹੀਂ ਹੈ ਹਮੇਸ਼ਾਂ ਸਚ ਨੂੰ ਜਾਨਣ ਦਾ। (ਹਾਂਜੀ।)

ਮਿਸਾਲ ਵਜੋਂ, ਪਿਛੇ ਜਿਹੇ, ਜੇਕਰ ਤੁਸੀਂ ਖਬਰਾਂ ਵਿਚ ਪੜਿਆ ਹੈ ਇਹ ਕਹਿੰਦਾ ਹੈ ਮਿਸਾਲ ਵਜੋਂ ਨਿਊ ਯਾਰਕ ਸ਼ਹਿਰ ਵਿਚ, ਨਰਸਿੰਗ ਹੋਮ ਦੇ ਲੋਕ, ਗਵਨਰ ਨਿਊ ਯਾਰਕ ਦਾ ਉਹਨੇ ਸਮੁਚੀ ਚੀਜ਼ ਨਹੀਂ ਦਸੀ। ਪਿਛੇ ਜਿਹੇ, ਉਨਾਂ ਨੂੰ ਮਜ਼ਬੂਰ ਕੀਤਾ ਗਿਆ ਅਟੌਰਨੀ ਜ਼ੈਨਰਲ ਰਾਹੀਂ। ਸੋ ਹੈਲਥ ਅਸੀਸਟੇਂਟ ਗਵਨਰ ਦੀ ਨੂੰ ਸਾਨੂੰ ਸਚ ਦਸਣਾ ਪਿਆ। ਇਹ ਤਕਰੀਬਨ 13,00 ਹਨ (ਵਾਓ।) ਬਜ਼ੁਰਗ ਲੋਕ ਜਿਹੜੇ ਮਰ ਗਏ, ਬਜ਼ੁਰਗ ਘਰਾਂ (ਓਲਡ ਏਜ਼ ਹੋਮਸ) ਦੇ ਵਿਚ। (ਓਹ।) ਕੋਵਿਡ-19 ਦੇ ਕਰਕੇ। ਕਿਉਂਕਿ ਉਹ ਲੋਕਾਂ ਨੂੰ ਉਥੇ ਲਿਜਾਂਦੇ ਅਤੇ ਉਨਾਂ ਨੂੰ ਵੀ ਬਿਮਾਰੀ ਦਾ ਛੂਤ ਲਗ ਗਿਆ। ਕਿਉਂਕਿ ਉਹ ਨਹੀਂ ਚਾਹੁੰਦੇ ਸੀ ਉਨਾਂ ਨੂੰ ਹਸਪਤਾਲ ਨੂੰ ਲਿਜਾਣਾ ਸ਼ੁਰੂ ਵਿਚ। ਉਹ ਡਰਦੇ ਸੀ, ਅਤੇ ਸੋ ਉਨਾਂ ਨੇ ਬਸ ਉਹਨਾਂ ਸਾਰਿਆਂ ਨੂੰ ਨਰਸਿੰਗ ਹੋਮਸ ਵਿਚ ਪਾ ਦਿਤਾ, (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਬਜ਼ੁਰਗ ਲੋਕ ਜਿਹੜੇ ਉਥੇ ਰਹਿੰਦੇ ਸੀ ਉਨਾਂ ਨੂੰ ਵੀ ਬਿਮਾਰੀ ਦਾ ਛੂਤ ਲਗ ਗਿਆ।

ਤੁਸੀਂ ਜਾਣਦੇ ਹੋ, ਬੁਜ਼ਰਗਾਂ ਦਾ ਘਰ (ਓਲਡ ਏਜ਼ ਹੋਮ)। (ਹਾਂਜੀ, ਸਤਿਗੁਰੂ ਜੀ।) ਉਹ ਇਹਨੂੰ ਆਖਦੇ ਹਨ ਨਰਸਿੰਗ ਹੋਮ ਜਾਂ ਬੁਜ਼ਰਗਾਂ ਦਾ ਘਰ (ਓਲਡ ਏਜ਼ ਹੋਮ)। ਬਾਰਾਂ ਹਜ਼ਾਰ ਸਤ ਸੌ ਕੁਝ ਲੋਕ। ਤੁਸੀਂ ਇਹ ਪੜੋ, ਤੁਸੀਂ ਇਹ ਜਾਣ ਲਵੋਂਗੇ। ਬਸ ਪਿਛੇ ਜਿਹੇ ਇਹ ਬਾਹਰ ਨਿਕਲ ਆਇਆ। ਅਤੇ ਉਹ ਕਹਿੰਦੇ ਹਨ ਗਿਣਤੀ ਦੇ ਨਾਲ, ਬਾਹਰ ਹੋਰ ਅਨੇਕ ਹੀ ਚੀਜ਼ਾਂ ਨਿਕਲੀਆਂ ਹਨ, ਜਿਵੇਂ ਰਿਸ਼ਵਤਖੋਰੀ ਅਤੇ ਬਹੁਤ ਸਾਰਾ ਤਥਾਂ ਨੂੰ ਛੁਪਾਉਣਾ ਅਤੇ ਉਹ ਜਿਹਾ ਕੁਝ ਇਕਠਾ ਬਾਹਰ ਨਿਕਲ ਆਇਆ। ਇਹ ਬਹੁਤ ਹੀ ਅਫਸੋਸ ਹੈ। (ਹਾਂਜੀ, ਸਤਿਗੁਰੂ ਜੀ।) ਉਹ ਬਜ਼ੁਰਗ ਲੋਕਾਂ ਬਾਰੇ ਪ੍ਰਵਾਹ ਨਹੀਂ ਕਰਦੇ। ਉਹ ਸੋਚਦੇ ਹਨ ਬਜ਼ੁਰਗ ਲੋਕ, ਕਿਵੇਂ ਵੀ, ਉਹ ਜ਼ਲਦੀ ਹੀ ਮਰ ਜਾਣਗੇ, ਸੋ ਉਹ ਬਸ ਉਨਾਂ ਸਾਰਿਆਂ ਨੂੰ ਵਿਚ ਉਥੇ ਦਾਖਲ ਕੀਤਾ ਅਤੇ ਫਿਰ ਉਹ ਮਰ ਗਏ। ਤੇਰਾਂ ਹਜ਼ਾਰ । ਤਕਰੀਬਨ 13,00। ਕੀ ਤੁਸੀਂ ਮੰਨ ਸਕਦੇ ਹੋ? ਹਾਂਜੀ, ਅਤੇ ਕੌਣ ਜਾਣਦਾ ਹੈ ਜੇਕਰ ਹੋਰ ਗਿਣਤੀ ਵੀ ਹੋਵੇ ਜਿਹਦੀ ਰੀਪੋਰਟ ਨਾ ਕੀਤੀ ਗਈ ਹੋਵੇ ਜਾਂ ਜਾਣ ਬੁਝ ਦੇ ਮਿਟਾਈ ਗਈ ਹੋਵੇ ਭੁਲ ਗਏ। (ਹਾਂਜੀ, ਸਤਿਗੁਰੂ ਜੀ।) ਹਾਂਜੀ। ਸੋ ਬਸ ਉਹ, ਬਸ ਇਕ ਛੋਟੇ ਜਿਹੇ ਕੋਨੇ ਵਿਚ ਅਮਰੀਕਾ ਦੇ, ਗਿਣਤੀ ਛੁਪਾਈ ਗਈ ਉਸ ਤਰਾਂ। ਉਨਾਂ ਨੇ ਕਿਹਾ ਕੇਵਲ, ਹੋ ਸਕਦਾ ਇਕ ਬਹੁਤ ਹੀ ਛੌਟੀ ਗਿਣਤੀ ਸੀ ਪਹਿਲਾਂ। ਪਰ ਉਨਾਂ ਨੇ ਨਹੀਂ ਕਿਹਾ ਤਕਰੀਬਨ 13,000 ਲੋਕ ਮਰ ਗਏ। (ਹਾਂਜੀ, ਸਤਿਗੁਰੂ ਜੀ।) ਉਹ ਸੀ ਸ਼ੁਰੂ ਵਿਚ ਅਤੇ ਹੁਣ ਹੋਰ, ਕੌਣ ਜਾਣਦਾ ਹੈ। ਸੋ ਅਨੇਕ ਹੀ ਕੋਨ‌ਿਆਂ ਵਿਚ ਸੰਸਾਰ ਦੇ, ਲੋਕੀਂ ਬਸ ਮਰੀ ਜਾਂਦੇ, ਮਰੀ ਜਾਂਦੇ, ਮਰੀ ਜਾਂਦੇ। ਕੋਈ ਨਹੀਂ ਇਥੋਂ ਤਕ ਗਿਣਤੀ ਕਰਦਾ। ਕੋਈ ਨਹੀਂ ਇਥੋਂ ਤਕ ਰੀਪੋਰਟ ਕਰਦਾ। ਕੋਈ ਨਹੀਂ ਇਥੋਂ ਤਕ ਪ੍ਰਵਾਹ ਕਰਦਾ।

ਤੁਸੀਂ ਦੇਖਦੇ ਹੋ ਟੀਵੀ ਉਤੇ, ਸਮੁਚਾ ਵਡਾ ਮੈਦਾਨ ਛੋਟੇ ਚਿਟੇ ਝੰਡਿਆਂ ਨਾਲ ਭਰਿਆ। (ਹਾਂਜੀ, ਸਤਿਗੁਰੂ ਜੀ।) ਇਕ ਝੰਡਾ ਸੰਕੇਤ ਕਰਦਾ ਹੈ ਇਕ ਕਬਰ ਦਾ। ਜ਼ਲਦੀ ਨਾਲ ਦਫਨ ਕੀਤੇ ਗਏ। ਸਮੁਚਾ ਮੈਦਾਨ ਉਸ ਤਰਾਂ, ਭਰਿਆ ਛੋਟੇ ਚਿਟੇ ਝੰਡਿਆਂ ਨਾਲ। ਉਥੇ ਸਮਾਂ ਨਹੀਂ ਹੈ ਬਨਾਉਣ ਲਈ ਜਿਵੇਂ ਕਬਰ ਸ਼ਿਲਾਲੇਖ। ਕਬਰ ਲਈ, ਮਰੇ ਹੋਏ ਲੋਕਾਂ ਲਈ। ਕੋਈ ਸਮਾਂ ਨਹੀਂ, ਉਹ ਬਸ ਚਿਟੇ ਝੰਡੇ ਲਾਉਂਦੇ ਹਨ ਅਤੇ ਉਹ ਪੁਟਦੇ ਹਨ ਸੌਆਂ ਹਜ਼ਾਰਾਂ ਹੀ ਜਾਂ ਦਸਾਂ ਹੀ ਹਜ਼ਾਰਾਂ ਦੇ ਟੋਏ, ਹਮੇਸ਼ਾਂ ਤਿਆਰ ਉਥੇ। ਅਨੇਕ ਹੀ ਦੇਸ਼ ਉਸ ਤਰਾਂ ਹਨ। ਅਤੇ ਇਥੋਂ ਤਕ ਉਹ ਦੇਖ ਵੀ ਨਹੀਂ ਸਕਦੇ ਲੋਕਾਂ ਨੂੰ ਹਸਪਤਾਲ ਵਿਚ। ਉਨਾਂ ਨੂੰ ਦੇਖਣਾ ਪੈਂਦਾ ਹੈ ਉਨਾਂ ਨੂੰ ਪਾਰਕਿੰਗ ਲੌਟ ਵਿਚ ਜਾਂ ਐਮਰਜ਼ੇਂਨਸੀ ਰੈਡ ਕਰਾਸ ਕਾਰ ਵਿਚ ਜਾਂ ਜੋ ਵੀ। (ਹਾਂਜੀ, ਸਤਿਗੁਰੂ ਜੀ।) ਜਾਂ ਨਵਾਂ ਤਿਆਰ ਹਸਪਤਾਲ ਸਾਦਾ, ਪਲਾਸਟਿਕ, ਤੰਬੂ ਵਾਂਗ, ਕੁਝ ਚੀਜ਼ ਉਸ ਤਰਾਂ। ਸਰਦੀ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਤੁਹਾਡੀ ਸਰਦੀ ਨਹੀਂ, ਇੰਗਲੈਡ ਦੀ ਸਰਦੀ, ਆਈਰਲੈਂਡ ਸਰਦੀ। (ਹਾਂਜੀ, ਸਤਿਗੁਰੂ ਜੀ।) ਠੰਡ, ਸਲਾਬ, ਪੀੜਿਤ। ਅਤੇ ਲੋਕੀਂ ਪਹਿਲੇ ਹੀ ਬਿਮਾਰ ਹਨ ਅਤੇ ਮਰ ਰਹੇ ਅਤੇ ਸਹਿਨ ਕਰਨਾ ਪੈਂਦਾ ਹੈ ਇਹੋ ਜਿਹੀਆਂ ਸਥਿਤੀਆਂ ਨੂੰ।

ਅਤੇ ਖੁਸ਼ਕਿਸਮਤੀ ਨਾਲ ਉਨਾਂ ਨੂੰ ਇਥੋਂ ਤਕ ਅੰਦਰ ਦਾਖਲ ਕੀਤਾ ਗਿਆ। ਕਈਆਂ ਨੇ ਇਨਕਾਰ ਕਰ ਦਿਤਾ, ਇਥੋਂ ਤਕ, ਜਦੋਂ ਤਕ ਉਨਾਂ ਕੋਲ ਸਚਮੁਚ ਨਿਸ਼ਾਨੀਆਂ ਸਨ ਜਾਂ ਸਚਮੁਚ ਮਰ ਰਹੇ ਸਨ। ਬਾਕੀ ਬਸ ਕਿਹਾ, "ਘਰੇ ਰਹੋ। ਐਸਪਰੀਨ ਲਵੋ।" ਜੋ ਵੀ। ਓਹ ਮੇਰੇ ਰਬਾ। ਅਤੇ ਉਹ ਤਾਂ ਹੋਰ ਵੀ ਬਦਤਰ ਉਹਨਾਂ ਦੇਸ਼ਾਂ ਬਾਰੇ ਜਿਥੇ ਕੋਈੌ ਐਸਪਰੀਨ ਨਹੀਂ ਹੈ ਜਾਂ ਕੋਈ ਮਲੇਰੀਆ ਦੀ ਦਵਾਈ ਨਹੀਂ। (ਹਾਂਜੀ, ਸਤਿਗੁਰੂ ਜੀ।) ਬਿਲਕੁਲ ਕੁਝ ਨਹੀਂ। ਕਿ ਤੁਹਾਨੂੰ ਤੁਰਨਾ ਪੈਂਦਾ ਹੈ ਦਸਾਂ ਜਾਂ ਸੌਆਂ ਹੀ ਮੀਲ ਤਕ ਹਸਪਤਾਲ ਨੂੰ ਜਾਣ ਲਈ। ਉਥੇ ਕੋਈ ਕਾਰ ਨਹੀਂ, ਇਥੋ ਤਕ। ਅਤੇ ਫਿਰ, ਮਹਾਂਮਾਰੀ ਅਜ਼ੇ ਵੀ ਆਉਂਦੀ ਹਨ ਉਨਾਂ ਕੋਲ ਅਤੇ ਉਹ ਅਜ਼ੇ ਵੀ ਮਰਦੇ ਹਨ ਅਤੇ ਕੋਈ ਨਹੀਂ ਪ੍ਰਵਾਹ ਕਰਦਾ, ਅਤੇ ਕੋਈ ਨਹੀਂ ਉਨਾਂ ਨੂੰ ਗਿਣ ਸਕਦਾ। ਕੋਈ ਨਹੀਂ ਇਥੌਂ ਤਕ ਪ੍ਰਵਾਹ ਕਰਦਾ; ਉਹਨਾਂ ਕੋਲ ਸਮਾਂ ਨਹੀਂ ਹੈ ਹੋਰ ਅਜ਼ਕਲ ਇਤਨੇ ਸਾਰੇ ਬੇਹਦ ਮਰੀਜ਼ਾਂ ਦੀ ਗਿਣਤੀ ਨਾਲ।

ਹਰ ਜਗਾ ਸੰਸਾਰ ਵਿਚ। ਇਥੋਂ ਤਕ ਐਂਟਾਰਟੀਕਾ ਵਿਚ ਹੁਣ। ਤੁਸੀਂ ਇਹ ਪੜਿਆ ਹੈ? (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਹਾਂਜੀ, ਹਾਂਜੀ। ਇਥੋਂ ਤਕ ਐਂਨਟਾਰਟਿਕ ਲੋਕ ਜਿਹੜੇ ਉਥੇ ਗਏ ਖੋਜ਼ ਲਈ, ਉਨਾਂ ਨੂੰ ਕੋਵਿਡ-19 ਛੂਤ ਲਗ ਗਿਆ। ਕਿਵੇਂ? (ਵਾਓ।) ਤੁਸੀਂ ਦੇਖਿਆ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਅਤੇ ਤਾਏਵਾਨ (ਫਾਰਮੋਸਾ) ਅੰਠ ਮਹੀਨਿਆਂ, ਨੌ ਮਹੀਨਿਆਂ ਤਕ, ਕੁਝ ਚੀਜ਼ ਨਹੀਂ ਸੀ ਅਤੇ ਹੁਣ ਅਚਾਨਕ ਇਕ ਕਲਸਟਰ ਹੈ ਹਸਪਤਾਲ ਵਿਚ। ਅਤੇ ਡਾਕਟਰ ਅਜ਼ੇ ਵੀ ਨਹੀਂ ਜਾਣਦੇ ਕਿਵੇਂ ਇਹਨਾਂ ਮਰੀਜ਼ਾਂ ਨੂੰ ਇਥੋਂ ਤਕ ਬਿਮਾਰੀ ਦਾ ਛੂਤ ਲਗ ਗਿਆ, ਜਿਹੜੇ ਪਹਿਲੇ ਸੀ, ਪਹਿਲਾ ਜੋੜਾ ਜਿਨਾਂ ਨੂੰ ਇਹ ਲਗਾ ਅਤੇ ਛੂਤ ਲਗਾ ਇਕ ਹੋਰ ਕਲਸਟਰ ਦੇ ਲੋਕਾਂ ਨੂੰ। ਅਤੇ ਡਾਕਟਰ ਅਜ਼ੇ ਵੀ ਨਹੀਂ ਜਾਣਦੇ ਕਿਵੇਂ ਉਨਾਂ ਨੂੰ ਇਹ ਛੂਤ ਲਗਾ।

ਪਰ ਮੈਂ ਤੁਹਾਨੂੰ ਦਸ‌ਿਆ ਹੈ, ਚੇਤਾਵਨੀ ਦਿਤੀ ਹੈ ਤੁਹਾਨੂੰ ਪਹਿਲਾਂ, ਤੁਹਾਨੂੰ ਹਮੇਸ਼ਾਂ ਸਾਵਧਾਨ ਰਹਿਣਾ ਜ਼ਰੂਰੀ ਹੈ ਜਦੋਂ ਤੁਸੀਂ ਬਾਹਰ ਜਾਂਦੇ ਹੋ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਹਾਨੂੰ ਬਾਹਰ ਜਾਣਾ ਪਵੇ। ਜੇਕਰ ਤੁਹਾਨੂੰ ਬਾਹਰ ਨਾਂ ਜਾਣਾ ਪਵੇ, ਬਸ ਘਰੇ ਰਹੋ ਹੁਣ ਲਈ। ਤੁਸੀਂ ਸਾਰੇ ਇਕਠੇ ਰਹੋ ਭਾਈਚਾਰੇ ਵਿਚ, ਤੁਸੀਂ ਬਾਹਰ ਨਾਂ ਜਾਵੋ। ਕਿਉਂਕਿ ਤੁਸੀਂ ਕਦੇ ਨਹੀਂ ਜਾਣ ਸਕਦੇ ਕੀ ਤੁਹਾਨੂੰ ਲਗ ਸਕਦਾ ਹੈ ਜਦੋਂ ਤੁਸੀਂ ਬਾਹਰ ਉਥੇ ਹੋਵੋਂ। (ਹਾਂਜੀ, ਸਤਿਗੁਰੂ ਜੀ।) ਜਿਵੇਂ ਹਸਪਤਾਲ ਦੇ ਮਰੀਜ਼, ਤਾਏਵਾਨੀਜ਼ (ਫਾਰਮੋਸਨ) ਸਰਕਾਰ ਨੂੰ 5,000 ਲੋਕਾਂ ਨੂੰ ਕੁਆਰੰਨਟੀਨ ਕਰਨਾ ਪਿਆ ਹਸਪਤਾਲ ਦੇ ਵਿਚੇ। (ਹਾਂਜੀ, ਸਤਿਗੁਰੂ ਜੀ।) (ਵਾਓ।) ਤੁਸੀਂ ਬਿਹਾਰ ਹੋ ਜਾਂ ਨਹੀਂ ਬਿਮਾਰ। ਡਾਕਟਰ ਅਤੇ ਨਰਸ ਅਤੇ ਹਰ ਇਕ। (ਹਾਂਜੀ, ਸਤਿਗੁਰੂ ਜੀ।) ਉਹ ਇਕ ਵਡਾ ਹਸਪਤਾਲ ਹੈ ਅਤੇ ਆਮ ਤੌਰ ਤੇ, ਉਥੇ ਬਿਲਕੁਲ ਕੁਝ ਵੀ ਨਹੀਂ ਸੀ ਅਠ, ਨੌਂ ਮਹੀਨਿਆਂ ਤਕ ਪਹਿਲੇ ਹੀ। ਅਤੇ ਤਾਏਵਾਨ (ਫਾਰਮੋਸਾ) ਨੂੰ ਪਛਾਣ‌ਿਆ ਗਿਆ ਹੈ ਨੰਬਰ ਇਕ ਵਜੋਂ ਮੈਡੀਕਲ ਇਲਾਜ਼ ਅਤੇ ਸਹੂਲਤਾਂ , ਇਥੋਂ ਤਕ ਸੰਸਾਰ ਵਿਚ। ਉਹਨਾਂ ਨੂੰ ਬਹੁਤ ਹੀ ਫਖਰ ਹੈ ਉਸ ਬਾਰੇ। ਖੈਰ, ਮੈਂ ਵੀ ਫਖਰ ਕਰਾਂਗੀ ਜੇਕਰ ਮੈਂ ਤਾਏਵਾਨੀਜ਼ (ਫਾਰਮੋਸਨ) ਹੋਵਾਂ। (ਹਾਂਜੀ, ਸਤਿਗੁਰੂ ਜੀ।) ਹਾਂਜੀ। ਹੋਰਨਾਂ ਦੇਸ਼ਾਂ ਨਾਲ ਤੁਲਨਾ ਕਰਦਿਆਂ ਜਿਵੇਂ ਇਥੋਂ ਤਕ ਇੰਗਲੈਂਡ, ਅਮਰੀਕਾ, ਦਖਣੀ ਅਮਰੀਕਨ, ਜਾਂ ਫਰਾਂਸ, ਯੂਰਪ, ਸਾਰੇ ਦੇਸ਼, ਇਕਠੇ ਤੁਲਨਾ ਕਰਦਿਆਂ, ਉਹ ਨੰਬਰ ਇਕ ਹੈ। ਇਹ ਮੰਨਦੇ ਹੋ ਜਾਂ ਨਹੀਂ? ਕਿ ਉਨਾਂ ਕੋਲ ਅਠ ਮਹੀਨੇ, ਨੌਂ ਮਹੀਂਨਿਆਂ ਤਕ ਕਾਬੂ ਹੇਠ ਸੀ, ਕੁਝ ਚੀਜ਼ ਨਹੀਂ ਵਾਪਰੀ, ਅਤੇ ਅਚਾਨਕ, ਬੂਮ! ਹਸਪਤਾਲ ਵਿਚ ਉਸ ਤਰਾਂ। ਇਹ ਅਜ਼ੇ ਵੀ ਸੰਭਾਲਣਯੋਗ ਹੈ, ਬਿਨਾਂਸ਼ਕ, ਪਰ ਉਹ ਇਕ ਹੈਰਾਨੀ ਸੀ ਉਨਾਂ ਲਈ (ਹਾਂਜੀ, ਸਤਿਗੁਰੂ ਜੀ।) ਕਿ ਉਨਾਂ ਨੂੰ ਕੁਆਰੰਟੀਨ ਕਰਨਾ ਪਿਆ 5,000 ਵਿਆਕਤੀਆਂ ਨੂੰ ਸਮੁਚੀ ਜਗਾ ਵਿਚ ਉਥੇ। ਅਤੇ ਅਜ਼ੇ ਵੀ ਟ੍ਰੈਕਿੰਗ ਕਰ ਰਹੇ ਹਨ ਕੰਟੈਕਸ ਨੂੰ, ਸ਼ਾਇਦ, ਹਾਂਜੀ।

ਮੈਂ ਤੁਹਾਨੂੰ ਕਿਹਾ ਹੈ ਅਨੇਕ ਹੀ ਵਾਰ ਪਹਿਲਾਂ, ਘਟੋ ਘਟ ਦੋ ਵਾਰੀਂ, ਕਿ ਉਥੈ ਲੋਕ ਹਨ ਜਿਹੜੇ ਅਸੀਮਟੋਮੈਟਿਕ (ਕੋਈ ਨਿਸ਼ਾਨੀਆਂ ਨਹੀਂ) ਹਨ। (ਹਾਂਜੀ।) ਭਾਵੇਂ ਉਨਾਂ ਕੋਲ ਵਾਏਰਿਸ ਹੈ ਕੋਵਿਡ-19 ਦਾ, ਤੁਸੀਂ ਇਹ ਨਹੀਂ ਦੇਖ ਸਕਦੇ। ਉਹ ਇਥੋਂ ਤਕ ਇਹ ਜਾਣਦੇ ਵੀ ਨਹੀਂ ਕਿਉਂਕਿ ਉਨਾਂ ਕੋਲ ਕੋਈ ਨਿਸ਼ਾਨੀਆਂ ਨਹੀਂ ਹਨ। ਵਾਏਰਿਸ ਨਹੀਂ ਹਮਲਾ ਕਰਦਾ ਉਨਾਂ ਦੇ ਸਿਸਟਮ ਨੂੰ, ਨਹੀਂ ਉਨਾਂ ਦੇ ਸਰੀਰ ਨੂੰ ਹਮਲਾ ਕਰਦਾ। ਪਰ ਉਹ ਇਹ ਲਈ ਫਿਰਦੇ ਹਨ ਅਤੇ ਉਹ ਹੋਰਨਾਂ ਨੂੰ ਬਿਮਾਰੀ ਦਾ ਛੂਤ ਦੇ ਸਕਦੇ ਹਨ 70 ਦਿਨਾਂ ਤਕ। ਅਤੇ ਇਹ ਇਧਰ ਉਧਰ ਲਈ ਫਿਰਦੇ ਹਨ। ਕਲਪਨਾ ਕਰੋ ਕਿਤਨੇ ਲੋਕਾਂ ਨੂੰ ਉਹ ਇਹ ਛੂਤ ਦੇ ਸਕਦੇ ਹਨ , (ਹਾਂਜੀ, ਸਤਿਗੁਰੂ ਜੀ।) 70 ਦਿਨਾਂ ਤਕ।

ਸੋ ਇਸ ਹਸਪਤਾਲ ਵਿਚ, ਇਹ ਉਸ ਤਰਾਂ ਹੈ। ਖੈਰ, ਮੇਰੇ ਖਿਆਲ ਵਿਚ, ਖੈਰ, ਮੈਂ ਸੋਚਦੀ ਹਾਂ, ਜਿਥੋਂ ਤਕ ਮੈਂ ਜਾਣਦੀ ਹਾਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ ਮੈਂ ਇਹ ਸਾਬਤ ਨਹੀਂ ਕਰ ਸਕਦੀ, ਇਹੀ ਹੈ ਕਿ ਕੁਝ ਲੋਕ ਜੋ ਸੰਬੰਧਿਤ ਹਨ ਇਸ ਮਹਾਂਮਾਰੀ ਵਿਚ, ਨਵੀਂ ਖੋਜ਼ੀ ਗਈ, ਉਨਾਂ ਕੋਲ ਅਸੀਮਟੋਮੈਟਿਕ ਕਿਸਮ ਦਾ ਦਰਜ਼ਾ ਹੈ। (ਹਾਂਜੀ, ਸਤਿਗੁਰੂ ਜੀ।) ਇਸੇ ਕਰਕੇ, ਉਹ ਗਏ ਹਸਪਤਾਲ ਵਿਚ, ਉਨਾਂ ਕੋਲ ਕੁਝ ਨਹੀਂ, ਉਹ ਬਿਮਾਰ ਨਹੀਂ ਲਗਦੇ, ਉਹ ਬਿਮਾਰ ਨਹੀਂ ਹਨ, ਉਹ ਨਹੀਂ ਬਿਮਾਰ ਮਹਿਸੂਸ ਕਰਦੇ ਇਕ ਲੰਮੇਂ ਸਮੇਂ ਲਈ, ਸੋ ਉਨਾਂ ਨੇ ਸੋਚ‌ਿਆ ਉਹ ਠੀਕ ਹਨ। ਆਮ ਤੌਰ ਤੇ, ਇਕ ਸਰਕਾਰ ਕੁਆਰੰਟੀਨ ਕਰਦੀ ਹੈ ਤੁਹਾਨੂੰ ਦੋ ਤੋਂ ਲੈਕੇ ਤਿੰਨ ਹਫਤਿਆਂ ਤਕ, ਜਦੋਂ ਤੁਸੀਂ ਠੀਕ ਹੋਵੋਂ, ਫਿਰ ਤੁਸੀਂ ਬਾਹਰ ਨਿਕਲ ਸਕਦੇ ਹੋ। ਪਰ ਇਹ ਲੋਕ, ਆਮ ਲੋਕ, ਉਹ ਨਹੀਂ ਆਪਣੇ ਆਪ ਨੂੰ ਕੁਅਰੰਨਟੀਨ ਕਰਦੇ, ਅਤੇ ਫਿਰ ਵੀ, ਉਹ ਜੀਂਦੇ ਰਹੇ ਹਨ ਮਹੀਨਿਆਂ ਤਕ ਪਹਿਲੇ ਹੀ, ਜਾਂ ਹੋ ਸਕਦਾ ਹਫਤਿਆਂ ਤਕ ਪਹਿਲੇ ਹੀ, ਕੋਈ ਸਮਸ‌ਿਆ ਨਹੀਂ। (ਹਾਂਜੀ, ਸਤਿਗੁਰੂ ਜੀ।) ਹੁਣ ਉਹ ਗਏ ਹਸਪਤਾਲ ਨੂੰ, ਫਿਰ ਉਨਾਂ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ। ਆਮ ਤੌਰ ਤੇ , ਤੁਹਾਡੇ ਬਿਮਾਰੀ ਛੂਤ ਲਗ ਜਾਣ ਤੋਂ ਬਾਅਦ, ਤੁਹਾਡਾ ਸਿਸਟਮ ਨਹੀਂ ਖਰਾਬ ਹੁੰਦਾ, ਜਾਂ ਨਹੀਂ ਬਿਮਾਰ ਹੁੰਦਾ, ਜਦੋਂ ਤਕ ਕੁਝ ਸਮੇਂ ਤੋਂ ਬਾਅਦ। ਸੋ ਹੋ ਸਕਦਾ ਇਹ ਜੋੜਾ ਜਿਨਾਂ ਨੂੰ ਇਹ ਵਾਏਰਿਸ ਸੀ, ਪਰ ਨਿਸ਼ਾਨੀਆਂ ਅਜ਼ੇ ਨਹੀਂ ਪ੍ਰਗਟ ਹੋਈਆਂ ਸੀ ਉਦੋਂ ਤਕ ਉਹ ਹਸਪਤਾਲ ਵਿਚ ਸਨ ਤਿੰਨ ਦਿਨਾਂ ਲਈ, ਅਤੇ ਫਿਰ ਨਿਸ਼ਾਨੀਆਂ ਨਿਕਲ ਆਈਆਂ ਅਤੇ ਫਿਰ ਉਨਾਂ ਨੇ ਹੋਰਨਾਂ ਨੂੰ ਛੂਤ ਦਿਤਾ। ਇਹੀ ਸਮਸ‌ਿਆ ਹੈ, ਕਿਉਂਕਿ ਉਹਨਾਂ ਨੂੰ ਸ਼ਾਇਦ ਬਿਮਾਰੀ ਦਾ ਛੂਤ ਸੀ ਕਿਸੇ ਹੋਰ ਜਗਾ। ਅਤੇ ਉਹ ਇਥੋਂ ਤਕ ਅਜ਼ੇ ਨਹੀਂ ਸੀ ਜਾਣਦੇ, ਅਤੇ ਫਿਰ ਜਦੋਂ ਉਹ ਗਏ ਹਸਪਤਾਲ ਨੂੰ, ਇਹ ਸੀ ਉਨਾਂ ਦਾ ਸਮਾਂ, ਸਮਾਂ ਪੂਰਾ ਹੋ ਗਿਆ, ਸੋ ਨਿਸ਼ਾਨੀਆਂ ਬਾਹਰ ਨਿਕਲ ਆਈਆਂ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਇਹ ਬਹੁਤ ਦੇਰ ਹੋ ਗਈ। ਅਤੇ ਫਿਰ ਉਹ ਹੈ ਜਿਵੇਂ ਇਹ ਵਾਪਰਦਾ ਹੈ।

ਇਸੇ ਕਰਕੇ, ਮੈਂ ਕਿਹਾ ਤੁਸੀਂ ਕਦੇ ਵੀ ਨਹੀਂ ਗੰਭੀਰਤਾ ਨਾਲ ਕਾਫੀ ਆਪਣੇ ਆਪ ਦੀ ਸੁਰਖਿਆ ਕਰ ਸਕਦੇ। ਆਪਣੀ ਰਖਿਆ ਕਰੋ। ਸੁਣੋ ਸਰਕਾਰ ਦੀ ਰਹਿਨੁਮਾਈ, ਅਤੇ ਸੁਣੋ ਮੇਰੇ ਉਪਦੇਸ਼ ਨੂੰ ਕਿਵੇਂ ਦੇਖ ਭਾਲ ਕਰਨੀ ਹੈ ਆਪਣੀ ਜਦੋਂ ਤੁਸੀਂ ਬਾਹਰ ਜਾਂਦੇ ਹੋ ਅਤੇ ਜਦੋਂ ਤੁਸੀਂ ਘਰ ਨੂੰ ਵਾਪਸ ਆਉਂਦੇ ਹੋ ਬਾਅਦ ਵਿਚ। (ਹਾਂਜੀ, ਸਤਿਗੁਰੂ ਜੀ।) ਮੈਂ ਉਹਦੇ ਬਾਰੇ ਗਲਾਂ ਕਰਨੀਆਂ ਜ਼ਾਰੀ ਰਖਦੀ ਹਾਂ, ਹੋ ਸਕਦਾ ਤੁਸੀਂ ਪਿਆਰਿਓ ਅਕ ਜਾਵੋ। ਸਤਿਗੁਰੂ ਜੀ ਸਾਰਾ ਸਮਾਂ ਉਹੀ ਚੀਜ਼ ਦੀ ਗਲ ਕਰਦੇ ਹਨ। ਪਰ ਮੈਂ ਨਹੀਂ ਕਾਫੀ ਜ਼ੋਰ ਦੇ ਸਕਦੀ । ਹੁਣ ਤੁਸੀਂ ਉਹ ਜਾਣਦੇ ਹੋ। ਹੁਣ ਤੁਸੀਂ ਜਾਣਦੇ ਹੋ। (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ ਇਹ ਨਵਾਂ ਵੇਰੀਐਂਟ। ਇਹ ਆਇਆ ਹੈ ਦਖਣੀ ਅਫਰੀਕਾ ਤੋਂ ਅਤੇ ਇੰਗਲੈਂਡ ਵਿਚ। ਹੁਣ, ਇਹ ਹਰ ਪਾਸੇ ਵੀ ਹੈ ਅਨੇਕ ਹੀ ਜਗਾਵਾਂ ਵਿਚ ਸੰਸਾਰ ਵਿਚ, ਪਹਿਲੇ ਹੀ। ਇਹ ਵੇਰੀਐਂਟ। ਅਸੀਂ ਨਹੀਂ ਜਾਣਦੇ ਕਿਵੇਂ ਉਹ ਉਥੇ ਫੈਲਗੇ; ਉਹ ਬਸ ਉਥੇ ਮੌਜ਼ੂਦ ਹਨ। ਜਾਂ ਹੋ ਸਕਦਾ ਵਾਏਰਿਸ ਬਸ ਆਪਣੇ ਆਪ ਨੂੰ ਬਦਲਦਾ ਹੈ। (ਹਾਂਜੀ, ਸਤਿਗੁਰੂ ਜੀ।) ਸੋ ਇਥੋਂ ਤਕ ਸਰਕਾਰ ਇੰਗਲੈਂਡ ਦੀ ਮਿਸਾਲ ਵਜੋਂ, ਉਹ ਬਿਲਬੋਅਡ ਬਣਾਉਂਦੇ ਹਨ ਹਰ ਜਗਾ ਕਹਿੰਦੇ ਹੋਏ ਕਿ ਵੇਰੀਐਂਟ ਬਹੁਤ ਹੀ ਤੇਜ਼ੀ ਨਾਲ ਫੈਲਦੇ ਹਨ। ਕ੍ਰਿਪਾ ਕਰਕੇ ਘਰ ਰਹੋ।

ਬਸ ਘਰੇ ਰਹੋ। ਸਾਰਾ ਸਮਾਂ, ਅਤੇ ਉਨਾਂ ਨੂੰ ਕਹਿੰਦੇ ਹਨ ਘਰੇ ਰਹਿਣ ਲਈ। ਪਰ ਉਥੇ ਕੇਸਾਂ ਹਨ ਕਿ ਉਹ ਨਹੀਂ ਬਸ ਘਰੇ ਰਹਿ ਸਕਦੇ। ਤੁਸੀਂ ਦੇਖਿਆ, ਇਹ ਟਾਲਣਯੋਗ ਨਹੀਂ ਹੈ। ਉਥੇ ਲੋਕ ਹਨ ਜਿਹੜੇ ਤਥਾ-ਕਥਿਤ ਈਸੈਂਨਸ਼ਲ ਕਾਮੇ ਹਨ, ਉਨਾਂ ਲਈ ਬਾਹਰ ਜਾਣਾ ਜ਼ਰੂਰੀ ਹੈ। ਅਤੇ ਇਥੋਂ ਤਕ ਜੇਕਰ ਉਨਾਂ ਨੂੰ ਬਿਮਾਰੀ ਦਾ ਛੂਤ ਲਗ ਜਾਵੇ, ਉਹ ਸ਼ਾਇਦ ਕੁਝ ਚੀਜ਼ ਨਹੀਂ ਦਿਖਾਉਂਦੇ, ਅਤੇ ਫਿਰ ਉਹ ਜ਼ਾਰੀ ਰਖਦੇ ਹਨ ਹੋਰਨਾਂ ਨੂੰ ਛੂਤ ਦੇਣਾ। ਅਤੇ ਦੂਸਰੇ ਜ਼ਾਰੀ ਰਖਦੇ ਹਨ ਹੋਰਨਾਂ ਨੂੰ ਛੂਤ ਦੇਣਾ। (ਹਾਂਜੀ, ਸਤਿਗੁਰੂ ਜੀ।) ਉਥੇ ਨਵੇਂ ਕਿਸਮਾਂ ਦੇ ਵੇਰੀਐਂਟ ਹਨ, ਉਹ ਫੈਲਦੇ ਹਨ ਬਹੁਤ, ਬਹੁਤ ਜ਼ਲਦੀ, 70, 80 % ਵਧੇਰੇ ਜ਼ਲਦੀ ਆਮ ਵਲੇ ਨਾਲੋਂ। ਉਹ ਸਭ ਤੋਂ ਡਰਾਉਣੀ ਚੀਜ਼ ਹੈ। ਲੋਕੀਂ ਦੁਖੀ ਹਨ ਹਰ ਜਗਾ ਕਿਉਂਕਿ ਉਨਾਂ ਦਾ ਦਮ ਘੁਟਦਾ ਹੈ। ਕੁਝ ਲੋਕੀਂ ਇਥੋਂ ਤਕ ਖੁਦਕਸ਼ੀ ਕਰਦੇ ਹਨ। ਕੁਝ ਬਚੇ, ਉਹ ਨਹੀਂ ਇਹ ਸਹਿਣ ਕਰ ਸਕਦੇ, ਉਹ ਮਰ ਜਾਂਦੇ। ਉਹ ਆਪਣੇ ਆਪ ਨੂੰ ਵੀ ਮਾਰ ਦਿੰਦੇ ਹਨ।

ਜੇਕਰ ਤੁਸੀਂ ਜਿਵੇਂ ਇਕ ਜੰਗਲ ਵਿਚ ਹੋਵੋ ਜਾਂ ਕਿਸੇ ਜਗਾ ਜਿਥੇ ਤੁਹਾਡੇ ਕੋਲ ਜਗਾਵਾਂ ਹੋਣ ਜਿਥੇ ਤੁਸੀਂ ਤੁਰ ਫਿਰ ਸਕੋਂ, ਭਾਵੇਂ ਜੇਕਰ ਤੁਹਾਡੇ ਕੋਲ ਇਕ ਛੋਟਾ ਜਿਹਾ ਵਿਲਾ ਹੋਵੇ ਬਸ ਕਾਫੀ ਸੌਣ ਲਈ ਅੰਦਰ, ਪਰ ਤੁਸੀਂ ਬਾਹਰ ਤੁਰ ਫਿਰ ਸਕਦੇ ਹੋ ਕਿਸੇ ਵੀ ਸਮੇਂ ਕੁਦਰਤ ਵਿਚ, ਫਿਰ ਤੁਸੀਂ ਭਿੰਨ ਮਹਿਸੂਸ ਕਰਦੇ ਹੋ। (ਹਾਂਜੀ, ਸਤਿਗੁਰੂ ਜੀ।) ਹਾਂਜੀ। ਕਿਉਂਕਿ ਤੁਸੀਂ ਕੇਵਲ ਉਥੇ ਜਾਂਦੇ ਹੋ ਰਾਤ ਨੂੰ ਸੌਣ ਲਈ। ਤੁਹਾਡਾ ਸੌਣ ਵਾਲੇ ਕਮਰਾ, ਸੌਣ ਵਾਲਾ ਵਿਲਾ। ਬਾਕੀ, ਤੁਸੀਂ ਆਜ਼ਾਦ ਹੋ ਜਾਣ ਲਈ ਕਿਸੇ ਵੀ ਜਗਾ, ਕਿਸੇ ਵੀ ਸਮੇਂ। ਅਤੇ ਤੁਹਾਡੇ ਕੋਲ ਖੁਲੀਆਂ ਜਗਾਵਾਂ ਹਨ ਆਸ ਪਾਸ ਤੁਹਾਡੇ । ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਫਿਰ ਤੁਸੀਂ ਨਹੀਂ ਮਹਿਸੂਸ ਕਰਦੇ ਦਮ ਘੁਟਦਾ ਜਾਂ ਤੰਗ ਜਗਾ ਵਿਚ ਡਰਦੇ ਹੋਏ, ਕਲੌਸਟਰੋਫੋਬਿਕ। ਪਰ ਕੁਝ ਲੋਕ, ਉਹ ਰਹਿੰਦੇ ਹਨ ਛੋਟੇ ਜਿਹੇ ਸਟੂਡਿਓ ਵਿਚ, ਆਮ ਤੌਰ ਤੇ ਉਹ ਸਾਂਝਾ ਕਰਦੇ ਹਨ ਇਕ ਜਾਂ ਦੋ ਵਿਆਕਤੀਆਂ ਨਾਲ, ਅਤੇ ਉਹ ਇਕ ਦੂਸਰੇ ਤੋਂ ਅਕ ਜਾਂਦੇ ਅਤੇ ਉਹ ਬਸ ਦੇਖਦੇ ਹਨ ਬਾਹਰ ਖਿੜਕੀਆਂ ਵਿਚ ਦੀ। ਅਤੇ ਇਹ ਸਭ ਭਿਆਨਕ ਹੈ। ਇਹ ਸਚਮੁਚ ਭਿਆਨਕ ਹੈ। ਹਾਂਜੀ ਅਤੇ ਇਹ ਦੁਖ ਹੈ ਬਹੁਤ ਜਿਆਦਾ ਸਾਰੇ ਲੋਕਾਂ ਲਈ।

ਬਸ ਮਾਸ ਨੂੰ ਤਿਆਗੋ ਅਤੇ ਚੀਜ਼ਾਂਭ ਬਦਲ ਜਾਣਗੀਆਂ ਬਿਹਤਰ ਵਿਚ ਦੀ ਤੁਰੰਤ ਹੀ। ਅਤੇ ਉਹ ਇਹ ਨਹੀਂ ਕਰਦੇ। ਮੇਰੇ ਰਬਾ। ਹੋਰ ਕਿਤਨਾ ਜਿਆਦਾ ਮੈਨੂੰ ਜ਼ਾਰੀ ਰਖਣਾ ਪਵੇਗਾ ਇਸ ਤਰਾਂ ਗਲ ਕਰਨੀ, ਜਿਵੇਂ ਇਕ ਰੋਬੋਟ ਵਾਂਗ, ਦੁਹਰਾਉਂਦੇ ਹੋਏ ਬਾਰ ਬਾਰ ਅਤੇ ਬਾਰ ਬਾਰ। ਸਮਾਨ ਚੀਜ਼ ਇਕ ਭਿੰਨ ਢੰਗ ਨਾਲ। ਮੈਂ ਵੀ ਥਕ ਗਈ ਹਾਂ ਇਹਦੇ ਤੋਂ। ਨਾਲੇ ਸ਼ਰਮਿੰਦਾ ਵੀ, ਹਮੇਸ਼ਾਂ ਕਹਿਣੀ ਪੈਂਦੀ ਸਮਾਨ ਚੀਜ਼ ਅਤੇ ਲੋਕ ਬਸ ਜਿਵੇਂ ਨਹੀਂ ਸੁਣਦੇ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਮੈਂ ਬਸ... ਸਵਰਗ ਚਾਹੁੰਦੇ ਹਨ ਮਦਦ ਕਰਨੀ, ਪਰ ਉਨਾਂ ਲਈ ਜ਼ਰੂਰ‌ੀ ਹੈ ਸਥਿਤੀ ਹੋਣੀ ਮਦਦ ਕਰਨ ਲਈ। ਅਸੀਂ ਨਹੀਂ ਉਹ ਸਥਿਤੀ ਸਿਰਜ਼ਦੇ। ਸਾਡੇ ਕੋਲ ਸ਼ਕਤੀ ਹੈ ਕੋਈ ਵੀ ਸਥਿਤੀ ਸਿਰਜ਼ਣ ਲਈ ਸਵਾਰਗਾਂ ਦੇ ਅਨੁਕੂਲ, ਤਾਲਮੇਲ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਅਸੀਂ ਸੀਨਕਰੋਨਾਇਜ਼ ਕਰ ਸਕਦੇ ਹਾਂ ਸਵਰਗ ਨਾਲ ਤਾਂਕਿ ਸੰਸਾਰ ਨੂੰ ਇਕ ਬਿਹਤਰ ਜਗਾ ਬਣਾਉਣ ਲਈ। ਇਥੋਂ ਤਕ ਇਕ ਸਵਰਗ ਧਰਤੀ ਉਤੇ।

ਪਰ ਅਸੀਂ ਇਹ ਨਹੀਂ ਕਰਦੇ। ਅਤੇ ਮੈਂ ਨਹੀਂ ਜਾਣਦੀ ਕਦੋਂ ਤਕ ਮੈਂ ਇਸ ਬਾਰੇ ਗਲ ਕਰਦੀ ਰਹਾਂਗੀ। ਬਸ ਕਿਉਂਕਿ ਤੁਸੀਂ ਮੈਨੂੰ ਦਸਦੇ ਹੋ। ਤੁਸੀਂ ਮੈਨੂੰ ਪੁਛਦੇ ਹੋ ਸੋ ਮੈਂ ਗਲ ਵਿਚ ਗਲ ਕਰਦਿਆਂ ਇਹਦਾ ਜ਼ਿਕਰ ਕਰਦੀ ਹਾਂ। ਨਹੀਂ ਤਾਂ, ਮੈਂ ਬਹੁਤ ਹੀ ਥਕੀ ਹਾਂ ਇਥੋਂ ਤਕ ਸਮਾਨ ਚੀਜ਼ ਬਸ ਕਹੀ ਜਾਣ ਲਈ। ਪਰ ਤੁਸੀਂ ਪਿਆਰਿਓ ਆਪਣੀ ਦੇਖ ਭਾਲ ਕਰਨੀ। ਨਿਘੇ ਰਹਿਣਾ। (ਹਾਂਜੀ, ਸਤਿਗੁਰੂ ਜੀ।) ਜਦੋਂ ਇਹ ਬਹੁਤੀ ਠੰਡ ਹੋਵੇ, ਉਹ ਵੀ ਤੁਹਾਡੇ ਉਤੇ ਹਮਲਾ ਕਰ ਸਕਦੇ ਹਨ, ਜਿਵੇਂ ਆਮ ਜੁਕਾਮ ਵਾਂਗ, ਅਜਿਹੀਆਂ ਚੀਜ਼ਾਂ। (ਹਾਂਜੀ, ਸਤਿਗੁਰੂ ਜੀ।) ਨਿਘੇ ਰਹਿਣਾ। ਆਮ ਸਧਾਰਨ ਰਖਣਾ, ਬਹੁਤ ਜਿਆਦਾ ਪਸੀਨੇ ਵਾਲੀ ਗਰਮਾਇਸ਼ ਨਹੀਂ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਕੀ ਉਹ ਤੁਹਾਡਾ ਸਵਾਲ ਸੀ ਜਿਸ ਦਾ ਮੈਂ ਜਵਾਬ ਦਿਤਾ, ਠੀਕ ਹੈ? (ਹਾਂਜੀ, ਤੁਹਾਡਾ ਬਹੁਤ ਹੀ ਧੰਨਵਾਦ, ਸਤਿਗੁਰੂ ਜੀ।)

ਤੁਹਾਨੂੰ ਨਹੀਂ ਲੋੜ ਪੁਛਣ ਦੀ ਸਵਰਗਾਂ ਨੂੰ ਹੋਰ, ਸਵਰਗ ਵੀ ਆਪਣੇ ਸਿਰ ਹਿਲਾਉਂਦੇ ਹਨ। ਅਤੇ ਤੁਸੀਂ ਬਸ ਖਬਰਾਂ ਪੜੋ, ਫਿਰ ਤੁਸੀਂ ਜਾਣ ਲਵੋਂਗੇ ਕਿਤਨਾ ਗੰਭੀਰ ਇਹ ਬਣ ਗਿਆ ਹੈ। (ਹਾਂਜੀ, ਸਤਿਗੁਰੂ ਜੀ।) ਅਸੀਂ ਮਦਦ ਕਰਦੇ ਹਨ ਜੋ ਅਸੀਂ ਕਰ ਸਕਦੇ ਹਾਂ ਕੇਵਲ, ਸਵਰਗ ਅਤੇ ਮੈਂ। ਜਦੋਂ ਵੀ ਸਥਿਤੀ ਸੰਭਵ ਹੋਵੇ, ਕਿਉਂਕਿ ਇਸ ਸੰਸਾਰ ਦਾ ਕਰਮਾਂ ਦਾ ਕਾਨੂੰਨ ਲਾਗੂ ਹੁੰਦਾ ਹੈ, ਇਥੋਂ ਤਕ ਸਤਿਗੁਰੂ ਅਤੇ ਪੈਰੋਕਾਰਾਂ ਨੂੰ ਵੀ। (ਹਾਂਜੀ, ਸਤਿਗੁਰੂ ਜੀ।) ਅਸੀਂ ਨਹੀਂ ਚਲ ਸਕਦੇ ਬਿਨਾਂ ਕਰਮਾਂ ਦੇ ਬਿਲਕੁਲ ਵੀ। ਅਸੀਂ ਨਹੀਂ ਮੌਜ਼ੂਦ ਰਹਿ ਸਕਦੇ ਕਰਮਾਂ ਤੋਂ ਬਿਨਾਂ। ਸੋ ਸਾਡੇ ਕੋਲ ਕੁਝ ਕਰਮ ਹੋਣੇ ਜ਼ਰੂਰੀ ਹਨ ਤਾਂਕਿ ਰਹਿ ਸਕੀਏ ਇਸ ਸੰਸਾਰ ਵਿਚ। ਉਹ ਹੈ ਹਾਲਤ ਇਸ ਸੰਸਾਰ ਉਤੇ ਰਹਿਣ ਲਈ। ਪਰ ਉਹ ਇਕ ਭਿੰਨ ਕਰਮ ਹੈ। ਪਰ ਜੇਕਰ ਅਸੀਂ ਜ਼ਾਰੀ ਰਖਦੇ ਹਾਂ, ਜਿਵੇਂ ਲੋਕ ਜ਼ਾਰੀ ਰਖਦੇ ਹਨ ਜਾਨਵਰਾਂ ਨੂੰ ਮਾਰਨਾ, ਇਕ ਦੂਸਰੇ ਨੂੰ ਮਾਰਨਾ ਅਤੇ ਉਹ ਸਭ, ਇਹ ਕਰਮ ਨਹੀਂ ਦੂਰ ਹੋਣਗੇ। ਇਹ ਬਸ ਕਾਫੀ ਨਹੀਂ ਹੋਣਗੇ ਤੁਹਾਡੇ ਜਿੰਦਾ ਰਹਿਣ ਲਈ। ਇਹ ਲੋਕਾਂ ਨੂੰ ਦੁਖੀ ਕਰਨਗੇ। (ਹਾਂਜੀ, ਸਤਿਗੁਰੂ ਜੀ।) ਉਸ ਤਰਾਂ, ਜਿਵੇਂ ਮਹਾਂਮਾਰੀ ਜਾਂ ਬਹੁਤ ਸਾਰੀਆਂ ਆਫਤਾਂ ਜੋ ਵਾਪਰ ਰਹੀਆਂ ਹਨ ਸੰਸਾਰ ਵਿਚ ਇਨਾਂ ਦਿਨਾਂ ਵਿਚ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
319 ਦੇਖੇ ਗਏ
32:34
2025-01-25
11 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ