ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪੁਲਾਂਘ ਇੱਕ ਅਜਿਹੀ ਛਲਾਂਗ ਹੈ ਜੋ ਮਨੁੱਖਤਾ ਨੂੰ ਜਿੰਦਗੀ ਦੇ ਗਲਤ ਢੰਗ ਤੋਂ ਸਹੀ ਢੰਗ ਵੱਲ ਲਿਆ ਸਕਦੀ ਇਕ ਬਿਹਤਰ ਜਿੰਦਗੀ ਵਲ, ਅਗਲੇ ਤਕ, ਵਧੇਰੇ ਉੱਚੇ ਪੱਧਰ ਵੱਲ, ਬਹੁਤ ਹੀ ਘੱਟ ਸਮੇਂ ਵਿੱਚ। ਤੁਸੀਂ ਸਮਝੇ, ਹਰੇਕ ਵੱਲੋਂ ਇਕ ਛੋਟਾ ਜਿਹਾ ਕਦਮ ਸਹੀ ਦਿਸ਼ਾ ਵਲ ਦਿਸਾ ਵੱਲ ਚੁੱਕਿਆ ਇਕ ਵੱਡੀ ਪੁਲਾਂਘ ਦਾ ਧਾਰਨ ਕਰ ਸਕਦਾ ਹੈ ਸਾਡੇ ਵਿਕਾਸ ਵਿਚ ਇਕ ਮਨੁਖੀ ਜਾਤ ਵਜੋਂ। ਅਤੇ ਉਹ ਨਿੱਕਾ ਕਦਮ ਬਹੁਤ ਸੌਖਾ ਹੈ। ਇਹ ਤਾਂ ਬੱਸ: ਮਾਰਨਾ ਨਹੀਂ, " ਜੀਓ ਤੇ ਜੀਣ ਦੇਵੋ," ਦੇ ਸਿਧਾਂਤ ਦੀ ਪਾਲਣਾ ਕਰਨੀ, ਬ੍ਰਹਿਮੰਡੀ ਕਾਨੂੰਨ ਉੱਤੇ ਦ੍ਰਿੜ ਰਹਿਣਾ ਜਿਥੇ ਅਸੀਂ ਜਿੰਦਗੀ ਬਖਸ਼ਦੇ ਹਾਂ ਆਪ ਜਿੰਦਗੀ ਦਾ ਅਨੰਦ ਮਾਨਣ ਲਈ।