ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸੱਚ ਹੈ ਕਿ ਅਸੀਂ ਸਾਰੇ ਪ੍ਰੇਰਨਾਂ ਵਾਲ਼ੇ ਅਧਿਆਪਕਾਂ ਦੇ ਕਰਜ਼ਦਾਰ ਹਾਂ ਜਿਨ੍ਹਾਂ ਕੋਲੋਂ ਆਪਣੇ ਜ਼ੀਵਨਾਂ ਦੁਆਰਾ ਸਿੱਖਣ ਲਈ ਸਾਨੂੰ ਮਾਣ ਹੈ, ਵਿਸੇਸ਼ ਤੌਰ ਤੇ ਅਧਿਆਪਕ ਜਿਹੜੇ ਨੈਤਿਕ ਕਦਰਾਂ ਨੂੰ ਪ੍ਰਦਾਨ ਕਰਦੇ ਹਨ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਅਤੇ ਜ਼ੀਵਨ ਦਾ ਇੱਕ ਸਦਾਚਾਰੀ ਤਰੀਕਾ। ਜੇਕਰ ਸਾਡੇ ਕੋਲ਼ ਜ਼ਿਆਦਾ ਅਜਿਹੇ ਅਧਿਆਪਕ ਹੋਣ, ਸਾਡਾ ਸੰਸਾਰ ਬਣ ਸਕੇਗਾ ਇੱਕ ਸਵਰਗ । ਜਿਵੇਂ ਕਿ ਪ੍ਰਸਿੱਧ ਅਮਰੀਕਨ ਇਤਿਹਾਸ-ਸਾਸ਼ਤਰੀ ਹੈਨਰੀ ਐਡਮਜ਼ ਨੇ ਕਿਹਾ, ਮੈਂ ਉਹਨਾਂ ਦੇ ਸ਼ਬਦਾਂ ਨੂੰ ਸਾਂਝਾ ਕਰਦੀ ਹਾਂ: "ਇੱਕ ਅਧਿਆਪਕ ਅਨੰਤਕਾਲ ਨੂੰ ਪ੍ਰਭਾਵਿਤ ਕਰਦਾ ਹੈ ।" ਇਥੋਂ ਤਕ ਅਨੰਤਕਾਲ ਨੂੰ, ਕੇਵਲ ਇੱਕ ਹੀ ਜ਼ੀਵਨਕਾਲ ਲਈ ਨਹੀਂ, ਇੱਕ ਚੰਗਾ ਅਧਿਆਪਕ ।ਸਾਨੂੰ ਬੱਚਿਆਂ ਨੂੰ ਸਿਖਾਉਣਾ ਜ਼ਰੂਰੀ ਹੈ ਰਖਿਆ ਕਰਨੀ ਅਤੇ ਸਨੇਹੀ ਹੋਣਾ ਨਿਰਦੋਸ਼ ਭੋਲੀਆਂ ਜ਼ਿੰਦਗੀਆਂ ਪ੍ਰਤੀ, ਜਿਵੇਂ ਜਾਨਵਰ, ਪਸ਼ੂ, ਬੇਸਹਾਰੇ, ਅਸੁਰੱਖਿਅਤ, ਬੇਕਸੂਰਾਂ ਪ੍ਰਤੀ । ਬਖਸ਼ਿਸ਼, ਅਸਲ ਵਿੱਚ, ਸਾਡੇ ਗ੍ਰਹਿ ਲਈ, ਜ਼ਾਨਵਰ ਹਨ । ਇਹ ਉਨ੍ਹਾਂ ਨੂੰ ਜ਼ਾਨਵਰਾਂ ਨਾਲ਼ ਇਕ ਨਜ਼ਦੀਕੀ ਨਾਤਾ ਇਕ ਛੋਟੀ ਉਮਰ ਤੋਂ ਹੀ ਪ੍ਰਦਾਨ ਕਰਦਾ ਹੈ। ਸਾਨੂੰ ਉਨ੍ਹਾਂ ਨੂੰ ਦੂਜ਼ਿਆਂ ਦੀ ਪਿਆਰੀ ਦਇਆਲਤਾ ਦੀਆਂ ਕਦਰਾਂ ਬਾਰੇ ਸਿਖਾਉਣਾ ਜ਼ਰੂਰੀ ਹੈ, ਖਾਸ ਤੌਰ ਤੇ ਪਸ਼ੂਆਂ ਪ੍ਰਤੀ । ਇਹ ਸਾਡੇ ਤੇ ਹੈ ਕਿ ਉਨ੍ਹਾਂ ਦੇ ਜ਼ਾਨਵਰਾਂ ਲਈ ਪਿਆਰ ਨੂੰ ਮਨ੍ਹਾਂ ਨਾ ਕਰੀਏ ਜਾਂ ਦਬਾਈਏ ਨਾ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪਸ਼ੂਆਂ ਦਾ ਮਾਸ ਖੁਆਉਂਦੇ ਹਾਂ, ਬੱਚੇ, ਬਿਲਕੁੱਲ, ਫਿਕਰਮੰਦ ਅਤੇ ਬੇਆਰਾਮ ਹੁੰਦੇ ਹਨ, ਕਿਉਂਕਿ ਇਹ ਉਨ੍ਹਾਂ ਦੇ ਕੁਦਰਤੀ ਸਹਿਜ ਗਿਆਨ ਦੇ ਉਲਟ ਹੈ ।