PUNJABI
Q(m): ਇਕ ਸਮੇਂ ਸਾਧਨਾ ਵਿਚ ਤੁਸੀਂ ਮੇਰੀ ਮਦਦ ਕੀਤੀ ਉਪਰ ਜਾਣ ਵਿਚ, ਮੇਰੇ ਖਿਆਲ ਵਿਚ ਉਹ ਸੀ ਚੌਥਾ ਪਧਰ, ਕਿਉਂਕਿ ਉਹ ਹੈ ਬਹੁਤ ਹੀ ਹਨੇਰਾ, ਅਤੇ ਫਿਰ ਮੈਂ ਗਲ ਕਰ ਰਹੀ ਸੀ ਲੋਕਾਂ ਨਾਲ ਉਪਰ ਉਥੇ, ਅਤੇ ਅਚਾਨਕ ਹੀ ਮੈਂ ਪਿਛੇ ਦੇਖਿਆ ਅਤੇ ਫਿਰ ਮੈਂ ਦੇਖਿਆ ਪੂਰਾ ਅਧਾ ਗ੍ਰਹਿ ਪ੍ਰਕਾਸ਼ ਹੈ, ਸ਼ਕਤੀ। ਮੈਂਨੂੰ ਉਸੇ ਵੇਲੇ ਪਤਾ ਲਗਿਆ, "ਅੋਹ, ਉਹ ਹੈ ਮੇਰੇ ਸਤਿਗੁਰੂ ਹਨ, ਮੈਨੂੰ ਉਥੇ ਜਾਣਾ ਚਾਹੀਦਾ ਹੈ ਆਪਣੇ ਸਤਿਗੁਰੂ ਜੀ ਨਾਲ।" ਅਤੇ ਫਿਰ ਮੈਂ ਵਾਪਸ ਉਡੀ, ਇਹ ਬਹੁਤ ਦੂਰ ਸੀ, ਮੈਂ ਦੇਖਿਆ ਤੁਸੀਂ ਬਹੁਤ ਹੀ ਸੁੰਦਰ ਲਗਦੇ ਸੀ, ਅਤੇ ਫਿਰ ਤੁਸੀਂ ਪਹਿਨੇ ਹੋਏ ਸੀ ਰਾਜੇ ਦੀ ਪੁਸ਼ਾਕ ਅਤੇ ਇਹ ਇਕ ਡਰੈਗਨ ਰਾਜਾ ਸੀ। ਇਹ ਬਹੁਤ ਹੀ ਸੋਹਣਾ ਹੈ ਅਤੇ ਉਥੇ ਇਕ ਬਹੁਤ ਹੀ ਵਡੀ ਸ਼ਕਤੀ ਸੀ ਤੁਹਾਡੇ ਤੋਂ। ਅਤੇ ਤੁਹਾਡੇ ਪਿਛੇ, ਕੁਝ ਪੈਰੋਕਾਰ। ਮੇਰੇ ਖਿਆਲ ਇਹ ਪੈਰੋਕਾਰ ਹਨ। ਪਰ ਉਨਾਂ ਕੋਲ ਵੀ ਪ੍ਰਕਾਸ਼ ਸੀ। ਮੈ ਦੇਖਿਆ ਤੁਹਾਨੂੰ ਅਤੇ ਤੁਸੀਂ ਗਏ ਇਕ ਵਡੇ ਪਹਾੜ ਨੂੰ, ਇਹ ਇਕ ਬਹੁਤ ਹੀ ਹਨੇਰਾ ਪਹਾੜ ਸੀ। ਅਤੇ ਤੁਸੀਂ ਪਹਾੜ ਬੰਦ ਕਰ ਦਿਤਾ। ਜਦੋਂ ਇਹ ਖੁਲਿਆ, ਮੈਂ ਦੇਖੀ ਬਹੁਤ ਹੀ ਜਿਆਦਾ ਰੌਸ਼ਨੀ, ਅਤੇ ਇਹ ਖੁਲਿਆ ਅਤੇ ਤੁਸੀਂ ਅੰਦਰ ਆਏ। ਅਤੇ ਫਿਰ ਮੈਂ ਵੀ ਅੰਦਰ ਆ ਸਕਦਾ ਸੀ। ਮੈਂ ਗਿਆ ਇਕ ਹੋਰ ਗ੍ਰਹਿ ਨੂੰ। ਇਹ ਬਹੁਤ ਹੀ ਖੂਬਸੂਰਤ ਸੀ। ਬਹੁਤ, ਬਹੁਤ ਖੂਬਸੂਰਤ ਗ੍ਰਹਿ।
ਸਤਿਗੁਰੂ ਜੀ : ਵਧੇਰੇ ਖੂਬਸੂਰਤ ਪਹਿਲੇ ਵਾਲੇ ਨਾਲੋਂ? (ਬਹੁਤ ਹੀ ਵਧੇਰੇ ਪਹਿਲੇ ਵਾਲੇ ਨਾਲੋਂ।) ਇਹ ਹੋਰ ਵੀ ਵਧੇਰੇ ਖੂਬਸੂਰਤ ਹੁੰਦਾ ਹੈ ਸਾਰਾ ਸਮਾਂ।
Q(m): ਸੋ ਮੈਂ ਗਿਆ ਉਪਰ ਅਤੇ ਮੈਂ ਦੇਖਿਆ ਚੰਦ ਅਤੇ ਮੈਂ ਦੇਖਿਆ ਸੂਰਜ। ਮੈਂ ਉਨਾਂ ਨੂੰ ਛੂਹਿਆ। ਅਤੇ ਮੈਂ ਗਿਆ ਇਕ ਹੋਰ ਗ੍ਰਹਿ ਨੂੰ। ਉਹ ਵਾਲਾ ਬਹੁਤ, ਬਹੁਤ ਹੀ ਰੌਸ਼ਨ ਹੈ, ਸੁੰਦਰ, ਅਤੇ ਫਿਰ ਮੈਂ ਅੰਦਰ ਆਇਆ, ਮੈ ਦੇਖੇ ਸਾਰੇ ਹੀਰੇ, ਸਾਰਾ ਸੋਨਾ, ਸਭ ਕੁਝ ਬਹੁਤ, ਬਹੁਤ ਹੀ ਸੁੰਦਰ ਹੈ। ਮੈਂ ਚੈਕ ਕੀਤਾ ਜਿਵੇਂ ਤੁਸੀਂ ਸਿਖਾਇਆ ਸੀ ਜੇਕਰ ਤੁਸੀਂ ਜਾਂਦੇ ਹੋ ਸਵਰਗ ਦੇ ਪਧਰ ਉਤੇ ਜਾਂ ਬੁਧ ਦੇ ਪਧਰ ਉਤੇ, ਜਦੋਂ ਤੁਸੀਂ ਅੰਦਰ ਜਾਂਦੇ ਹੋ, ਇਹਦਾ ਕੋਈ ਪ੍ਰਛਾਵਾਂ ਨਹੀ ਹੁੰਦਾ। ਸੋ ਮੈਂ ਤੁਰਿਆ ਅੰਦਰ ਨੂੰ ਅਤੇ ਮੈਂ ਟੈਸਟ ਕੀਤਾ, ਉਥੇ ਕੋਈ ਪ੍ਰਛਾਵਾਂ ਨਹੀ ਹੈ। ਅਤੇ ਮੈਂ ਕਿਹਾ ਇਹ ਹੈ ਇਕ ਮਹਾਨ ਗ੍ਰਹਿ ਹੈ। ਸੋ ਮੈਂ ਦੇਖੇ ਸਭ ਪਥਰ, ਇਹ ਬਹੁਤ ਹੀ ਸੁੰਦਰ ਹੈ। ਉਸ ਗ੍ਰਹਿ ਨੂੰ ਛਡਣ ਤੋਂ ਪਹਿਲਾਂ, ਮੈਂ ਲਿਆ ਇਕ ਅਤੇ ਆਪਣੀ ਜੇਬ ਵਿਚ ਪਾ ਲਿਆ। ਮੈਂ ਹੇਠਾਂ ਆਇਆ ਇਕ ਹਨੇਰੇ ਪਧਰ ਉਤੇ। ਅਤੇ ਮੈਂ ਸੋਚਿਆ ਇਹਨੂੰ ਲੈਣ ਲਈ ਅਤੇ ਰਖਣ ਲਈ ਹਨੇਰੇ ਪਧਰ ਵਿਚ ਦੇਖਣ ਲਈ ਜੇਕਰ ਇਹ ਅਜੇ ਵੀ ਚਮਕਦਾ ਹੈ ਜਾਂ ਨਹੀਂ। ਮੈਂ ਇਹਨੂੰ ਬਾਹਰ ਕਢਿਆ, ਅਤੇ ਸੁੰਦਰ, ਇਹ ਹਾਲੇ ਚਮਕਦਾ ਹੈ।
ਸਤਿਗੁਰੂ ਜੀ : ਹਾਲੇ ਚਮਕਦਾ ਅਤੇ ਸੁੰਦਰ। (ਮੈਂ ਸੋਚਿਆ, "ਅੋਹ, ਉਹ ਹੈ ਇਕ ਬਹੁਤ ਹੀ ਉਚਾ ਪਧਰ।" ਅਤੇ ਮੈਂ ਫਿਰ ਮੈਂ ਸੋਚਿਆ, "ਤੁਹਾਡਾ ਧੰਨਵਾਦ ਸਤਿਗੁਰੂ ਜੀ ਮੈਨੂੰ ਉਥੇ ਜਾਣ ਦੇਣ ਲਈ, ਅਤੇ ਮੈਨੂੰ ਮੌਕਾ ਦੇਣ ਲਈ ਉਹ ਦੇਖਣ ਦਾ।") ਤੁਹਾਡਾ ਸਵਾਗਤ ਹੈ। ਮੰਨ ਲਵੋ ਤੁਸੀਂ ਮਰ ਜਾਂਦੇ ਹੋ ਹੁਣ, ਉਹ ਹੈ ਜਿਥੇ ਤੁਸੀਂ ਜਾਵੋਗੇ। (ਬਹੁਤ ਵਧੀਆ, ਤੁਹਾਡਾ ਧੰਨਵਾਦ ਸਤਿਗੁਰੂ ਜੀ।) ਪਰ ਜੇਕਰ ਤੁਸੀਂ ਜਾਰੀ ਰਖਦੇ ਹੋ, ਤੁਸੀਂ ਜਾਵੋਂਗੇ ਇਕ ਹੋਰ ਬਿਹਤਰ ਸਥਾਨ ਨੂੰ ਉਹਦੇ ਨਾਲੋਂ । ਬਿਨਾਂਸ਼ਕ, ਹਾਂਜੀ, ਹਾਂਜੀ। ਸੋ ਇਹਦਾ ਕੋਈ ਫਰਕ ਨਹੀ ਪੈਂਦਾ। (ਮੈਨੂੰ ਉਹ ਪਸੰਦ ਹੈ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਬਹੁਤ ਜਿਆਦਾ।) ਪੌੜੀਆਂ ਉਪਰ ਤੁਹਾਡਾ ਘਰ ਹੈ, ਤੁਸੀਂ ਦੇਖਦੇ ਹੋ ਉਨਾਂ ਪਧਰਾਂ ਵਿਚ, ਆਪਣੇ ਘਰਾਂ ਵਿਚੋਂ ਇਕ, ਸੋ ਸਭ ਕੁਝ ਉਥੇ ਤੁਹਾਡਾ ਹੋਵੇਗਾ। (ਅੋਹ, ਵਧੀਆ, ਤੁਹਾਡਾ ਬਹੁਤ ਹੀ ਧੰਨਵਾਦ।) ਇਹ ਚੰਗਾ ਹੈ ਤੁਸੀਂ ਲਿਆਏ ਇਕ ਅਤੇ ਇਹਨੂੰ ਰਖਿਆ ਹਨੇਰੇ ਪਧਰ ਵਿਚ, ਸੋ ਹਨੇਰੇ ਪਧਰ ਉਤੇ ਲੋਕਾਂ ਨੂੰ ਇਹਦੇ ਲਈ ਲਾਲਾਂ ਸੁਟਣ ਦਿਉ। ਫਿਰ ਉਹ ਸ਼ਾਇਦ ਇਛਾ ਰਖਣ ਜਾਣ ਦੀ ਉਚੇਰੇ ਸਵਰਗ ਨੂੰ। (ਮੇਰੇ ਕੋਲ ਕੋਈ ਸਵਾਲ ਨਹੀ ਹਨ, ਮੇਰੇ ਕੋਲ ਬਸ ਅਨੁਭਵ ਹਨ,) ਇਹ ਚੰਗਾ ਹੈ। (ਕਿਉਂਕਿ ਸਭ ਕੁਝ ਤੁਸੀਂ ਮੈਨੂੰ ਸਿਖਾਇਆ ਬਹੁਤ ਹੀ ਵਧੀਆ। ਮੈ ਤੁਹਾਨੂੰ ਸੁਣਿਆ ਅਤੇ ਮੈਂਨੂੰ ਸਭ ਕੁਝ ਮਿਲਿਆ। ਤੁਸੀਂ ਮੈਂਨੂੰ ਬਹੁਤ ਹੀ ਪਿਆਰ ਕਰਦੇ ਹੋ।)
Q(m): ਇਕ ਦਿਨ ਮੈਂ ਦੇਖਿਆ ਡਿਸਕਵਰੀ ਚੈਨਲ, ਵਿਗਿਆਨੀ ਗਲਾਂ ਕਰ ਰਹੇ ਸਨ ਕਿਸੇ ਦੂਰ ਦੁਰਾਡੇ ਗ੍ਰਹਿ ਦੇ ਬਾਰੇ, ਇਹਦੇ ਕੋਲ ਬਹੁਤ ਸਾਰੇ ਲੋਕ ਹਨ। ਹਰੇਕ ਦਿਨ ਮੈਂ ਉਠਿਆ ਅਤੇ ਸਾਧਨਾ ਕੀਤੀ ਅਤੇ ਫਿਰ ਸਾਧਨਾ ਤੋਂ ਪਹਿਲਾਂ, ਮੈਂ ਅਰਦਾਸ ਕੀਤੀ ਸਤਿਗੁਰੂ ਜੀ ਨੂੰ, "ਸਤਿਗੁਰੂ ਜੀ, ਕ੍ਰਿਪਾ ਕਰੋ ਮੈਨੂੰ ਇਜਾਜਤ ਦਿਉ ਜਾਣ ਦੀ ਅਤੇ ਦੇਖਣ ਦੀ ਉਸ ਗ੍ਰਹਿ ਨੂੰ।" ਅਤੇ ਫਿਰ ਮੈਂ ਦੇਖਿਆ ਉਹ ਗ੍ਰਹਿ, ਇਹ ਬਹੁਤ ਹੀ ਸੁੰਦਰ ਹੈ। ਲੋਕ ਬਹੁਤ ਹੀ ਲੰਮੇ ਹਨ। ਇਹ ਉਸ ਤਰਾਂ ਦੇ ਨਹੀ ਹਨ ਜਿਵੇਂ ਸਾਡੇ ਸਰੀਰ; ਇਹ ਚਿਟੇ ਦਿਸਦੇ ਹਨ, ਸੋਹਣੇ ਦਿਸਦੇ ਹਨ, ਸਪਸ਼ਟ ਚਿਟੇ। ਉਨਾਂ ਨੇ ਮੇਰੇ ਵਲ ਦੇਖਿਆ ਅਖਾਂ ਨਾਲ ਅਤੇ ਮੈਂਨੂੰ ਲਗੇ ਉਹ ਬਹੁਤ, ਬਹੁਤ ਹੀ ਸਨੇਹੀ। ਮੈਂ ਦੇਖੇ ਸਭ ਆਵਾਜਾਈ ਦੇ ਸਾਧਨ ਉਥੋਂ। ਸਾਡੇ ਕੋਲ ਇਕ ਕਾਰ ਹੈ ਇਥੇ
ਸਤਿਗੁਰੂ ਜੀ : ਹਾਂਜੀ।
Q(f): ਪਰ ਉਨਾਂ ਕੋਲ ਇਕ ਭਿੰਨ ਚੀਜ ਹੈ। ਪਰ ਚਲਦੀ ਹੈ ਬਹੁਤ ਤੇਜ। ਇਹ ਚਲਦੀ ਹੈ ਰੌਸ਼ਨੀ ਵਿਚ ਅਤੇ ਚਲਦੀ ਹੈ ਬਹੁਤ ਤੇਜ। ਉਹ ਖੜਦੇ ਹਵਾ ਵਿਚ, ਜਾਂ ਉਹ ਤੁਰਦੇ ਅਤੇ ਬੈਠਦੇ ਹਵਾ ਉਤੇ। ਮੈਂ ਸਚ ਮੁਚ ਬਹੁਤ ਹੀ ਖੁਸ਼ ਹਾਂ ਕਿ ਸਤਿਗੁਰੂ ਜੀ ਨੇ ਮੈਨੂੰ ਇਜਾਜਤ ਦਿਤੀ ਜਾਣ ਦੀ ਅਤੇ ਦੇਖਣ ਦੀ ਉਨਾਂ ਨੂੰ ਆਪ।
ਸਤਿਗੁਰੂ ਜੀ : ਮੈਂ ਤੁਹਾਨੂੰ ਦਸਿਆ ਹੈ। (ਜੇਕਰ ਵਿਗਿਆਨੀ ਸੁਣਦੇ ਸਤਿਗੁਰੂ ਜੀ ਨੂੰ ਅਤੇ ਆਉਂਦੇ ਹਨ ਸਤਿਗੁਰੂ ਜੀ ਤੋਂ ਦੀਖਿਆ ਲੈਣ ਲਈ, ਸਤਿਗੁਰੂ ਜੀ ਉਨਾਂ ਨੂੰ ਉਥੇ ਲੈ ਜਾਣਗੇ, ਉਨਾਂ ਕੋਲ ਹੋਰ ਵਧੇਰੇ ਸਮਝ ਹੋਵੇਗੀ। ਉਨਾਂ ਨੂੰ ਲੋੜ ਨਹੀਂ ਪਵੇਗੀ ਇੰਨੇ ਜਿਆਦਾ ਸਾਲਾਂ ਤਕ ਉਡੀਕ ਕਰਨ ਦੀ।) ਬਿਨਾਂਸ਼ਕ, ਹਾਲੇ ਨਹੀ। ਜੇਕਰ ਉਹ ਸਾਰੇ ਵੀਗਨ ਹੋਣ, ਅਤੇ ਉਹ ਅਭਿਆਸ ਕਰਨ ਰੁਹਾਨੀਅਤ ਦਾ ਜਿਸ ਢੰਗ ਨਾਲ ਤੁਸੀਂ ਕਰਦੇ ਹੋ, ਉਹ ਉਸੇ ਵੇਲੇ ਸਮਝ ਜਾਣਗੇ। ਜਾਂ ਜਲਦੀ ਹੀ। (ਉਮੀਦ ਹੈ, ਸਤਿਗੁਰੂ ਜੀ ਉਨਾਂ ਦੀ ਮਦਦ ਕਰਨਗੇ।) ਹਾਂਜੀ, ਮੈਂ ਮਦਦ ਕਰਨਾ ਚਾਹੁੰਦੀ ਹਾਂ ਉਨਾਂ ਦੀ ਪਰ ਉਨਾਂ ਨੂੰ ਮਦਦ ਕਰਨੀ ਪੈਣੀ ਹੈ ਆਪਣੇ ਆਪ ਦੀ। ਉਨਾਂ ਨੂੰ ਵਿਸ਼ਵਾਸ ਕਰਨਾ ਪੈਣਾ ਹੈ ਮੈਂ ਕੀ ਕਹਿ ਰਹੀ ਹਾਂ। ਇਹ ਔਖਾ ਹੈ। ਘਟੋ ਘਟ ਜੇ ਉਹ ਵੀਗਨ ਹੋਣ, ਕੋਈ ਹੋਰ ਕਤਲ ਦੀ ਐਨਰਜੀ ਨਹੀ, ਫਿਰ ਉਨਾਂ ਦਾ ਗਿਆਨ ਹੋਰ ਵੀ ਵਧੇਰੇ ਵਿਕਸਤ ਹੋਵੇਗਾ ਅਤੇ ਕੋਈ ਰੁਕਾਵਟ ਨਹੀ ਹੋਵੇਗੀ ਉਨਾਂ ਦੀ ਬੁਧੀ ਲਈ। ਕਿਉਂਕਿ ਲੋਕ ਖਾਂਦੇ ਹਨ ਬਹੁਤ ਜਿਆਦਾ ਮਾਸ ਅਤੇ ਕਦੇ ਕਦੇ ਲੈਂਦੇ ਹਨ ਨਸ਼ੇ, ਸ਼ਰਾਬ, ਉਹ ਸਭ, ਉਹ ਸਿਰਜਦੇ ਹਨ ਇਕ ਕਿਸਮ ਦੀ ਵਿਨਾਸ਼ਕਾਰੀ ਅਤੇ ਵਿਘਨਪਾਊ ਐਨਰਜੀ। ਸੋ ਦੂਜੀ ਐਨਰਜੀ ਪੁਲਾੜ ਤੋਂ, ਦੂਜੇ ਗ੍ਰਹਿਆਂ ਤੋਂ ਔਖੀ ਹੈ ਸਾਡੇ ਤਕ ਪਹੁੰਚਣੀ। ਜੇਕਰ ਉਹ ਆਪਣੇ ਆਪ ਨੂੰ ਸ਼ੁਧ ਕਰਦੇ ਹਨ ਜਿਸ ਢੰਗ ਨਾਲ ਤੁਸੀਂ ਕਰਦੇ ਹੋ, ਤੁਸੀਂ ਮੁੜਦੇ ਹੋ ਵੀਗਨ ਵਲ, ਤੁਸੀਂ ਲੈਂਦੇ ਹੋ ਦੀਖਿਆ ਮੇਰੇ ਕੋਲੋਂ ਅਤੇ ਫਿਰ ਤੁਸੀਂ ਆਪਣੇ ਆਪ ਦਾ ਅਨੰਦ ਮਾਣਦੇ ਹੋ। (ਹਾਂਜੀ, ਇਹ ਸਚ ਹੈ।) ਮੈਂ ਬਸ ਮਦਦ ਕਰਦੀ ਹਾਂ ਤੁਹਾਨੂੰ ਜਗਾਉਣ ਲਈ ਤੁਹਾਡਾ ਆਪਣਾ ਗਿਆਨ ਤੁਹਾਡੇ ਅੰਦਰਲਾ, ਅਤੇ ਤੁਹਾਡੀ ਸਤਿਗੁਰੂ ਸ਼ਕਤੀ। ਫਿਰ ਤੁਸੀਂ ਜਾ ਸਕਦੇ ਹੋ ਪੂਰੇ ਬ੍ਰਹਿਮੰਡ ਨੂੰ, ਜਿਸ ਵੀ ਕੋਨੇ ਨੂੰ ਤੁਸੀਂ ਚਾਹੋਂ।
ਵੀਗਨ: ਤੁਹਾਡੀ ਗਦੀ ਨਹੀ ਵਟਾਈ ਜਾ ਸਕਦੀ ਸਵਰਗ ਵਿਚ।
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਜਾਉ SupremeMasterTV.com/to-heaven