ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Heaven Testimonies, Part 9 — Happy Doggie Angel

ਵਿਸਤਾਰ
ਡਾਓਨਲੋਡ Docx
ਹੋਰ ਪੜੋ
Li-Hua: ਮੇਰੀ ਮਾਂ ਦੇ ਧਰਤੀ ਉਤੇ ਆਉਣ ਤੋਂ ਪਹਿਲਾਂ, ਉਹਨੂੰ ਲੋੜ ਸੀ ਇਕ ਸਹੀ ਵਿਆਕਤੀ ਲਭਣ ਦੀ ਉਹਦਾ ਬਚਾ ਬਣਨ ਲਈ ਆਪਣਾ ਟੈਸਟ ਪੂਰਾ ਕਰਨ ਲਈ। ਉਹ ਲਭਦੀ ਰਹੀ ਵਿਆਕਤੀ ਨੂੰ ਬਹੁਤ ਸਾਰੇ ਫਰਿਸ਼ਤੇ ਲੰਘੇ ਕੋਲੋਂ ਦੀ ਪਰ ਕੋਈ ਵੀ ਉਨਾਂ ਵਿਚੋਂ ਸਹਿਮਤ ਨਾਂ ਹੋਇਆ। ਮੈਂ ਵੀ ਉਹਦੇ ਕੋਲ ਆਈ। ਉਹਨੇ ਮੈਨੂੰ ਸਚੇ ਦਿਲੋਂ ਪੁਛਿਆ ਉਹਦੀ ਮਦਦ ਕਰਨ ਲਈ ਉਹਦਾ ਕੰਮ ਖਤਮ ਕਰਨ ਵਿਚ। ਮੈਂ ਸਹਿਮਤ ਹੋ ਗਈ, ਅਤੇ ਉਹ ਬਹੁਤ ਹੀ ਖੁਸ਼ ਸੀ। ਫਿਰ ਉਹ ਹੇਠਾਂ ਗਈ ਧਰਤੀ ਵਲ ।

Li-Hua: ਕਦੇ ਕਦੇ ਮੈਂ ਜਾਂਦੀ ਸੀ ਹੇਠਾਂ ਦੇਖਣ ਲਈ ਆਪਣੀ ਭਵਿਖ ਦੀ ਮਾਂ ਨੂੰ, ਅਤੇ ਮੈਨੂੰ ਅਹਿਸਾਸ ਹੋਇਆ ਕਿ ਉਹ ਹਾਲੇ ਬਹੁਤ ਹੀ ਛੋਟੀ ਸੀ। ਸੋ ਮੈਂ ਸੋਚਿਆ ਮੈਂ ਇਕ ਕੁਤਾ ਬਣ ਸਕਦੀ ਹਾਂ ਪਹਿਲਾਂ, ਕਿਉਂਕਿ ਇਕ ਕੁਤੇ ਦੀ ਜੀਵਨ ਦੀ ਅਵਧੀ ਬਸ ਕਾਫੀ ਸਮਾਂ ਹੈ ਜੋ ਲੋੜੀਂਦਾ ਸੀ ਮੇਰੀ ਮੰਮ ਲਈ ਵਡੇ ਹੋਣ ਤਕ। ਇਕ ਵਾਰੀ, ਮੈਂ ਦੇਖਿਆ ਫਰਿਸ਼ਤੇ ਲਾਈਨ ਬਣਾ ਰਹੇ ਸਨ ਜਨਮ ਲੈਣ ਲਈ ਕਈ ਤਰਾਂ ਦੇ ਨੇਕ ਅਤੇ ਖੂਬਸੂਰਤ ਕਤੂਰ‌ਿ‍ਆਂ ਵਜੋਂ। ਉਸੇ ਪਲ ਹੀ, ਮੈਂ ਵੀ ਚਾਹੁੰਦੀ ਸੀ ਇਕ ਕੁਤਾ ਬਣਨਾ, ਸੋ ਮੈਂ ਸ਼ਾਮਲ ਹੋ ਗਈ ਉਡੀਕ ਦੀ ਲਾਈਨ ਵਿਚ।

Li-Hua as angel: ਵਾਉ, ਸ਼ਾਨਦਾਰ! ਇਹ ਇਕ ਮੌਲਟੀਜ ਹੈ। ਮੈਂ ਪਸੰਦ ਕਰਦੀ ਹਾਂ ਬਹੁਤ ਜਿਆਦਾ ਇਕ ਬਣਨਾ।

Angel: ਠੀਕ ਹੈ! ਤੁਸੀਂ ਬਣ ਸਕਦੇ ਹੋ ਪਹਿਲਾ।

Li-Hua as puppy: ਬਹੁਤ ਜਿਆਦਾ ਕਤੂਰੇ! ਮੈਂ ਨਹੀ ਧਕਮਧਕਾ ਕਰ ਸਕਦੀ ਆਪਣਾ ਰਾਹ ਬਣਾਉਣ ਲਈ ਮੰਮੀ ਕੁਤੇ ਤਕ ਪਹੁੰਚਣ ਲਈ। ਦੇਖੋ ਮੈਂ ਕੀ ਕਰ ਸਕਦੀ ਹਾਂ! ਮਮਮ...ਵਾਉ! ਇਹ ਗਰਮ ਹੈ। ਇਹ ਗਰਮ ਹੈ ਅਤੇ ਨਾਲੇ ਮਿਠਾ। ਬਹੁਤ ਹੀ ਸੁਆਦੀ! ਇਹ ਬਹੁਤ ਹੀ ਚੰਗਾ ਮਹਿਸੂਸ ਹੁੰਦਾ ਵਡੇ ਹੋਣਾ।

Li-Hua as puppy: ਹੁਹ? ਕਿਸੇ ਵਿਆਕਤੀ ਨੇ ਮੈਨੂੰ ਚੁਕਿਆ ਹੋਇਆ ਹੈ। ਵਾਉ! ਉਥੇ ਇਕ ਮੰਜਾ ਹੈ ਅਤੇ ਇਕ ਕੌਲਾ ਭੋਜਨ ਦਾ ਕੁਤਿਆਂ ਲਈ। ਜਾਈਕੀਜ! ਕਿਉਂ ਇਹ ਮਾਸ ਅਤੇ ਹਡੀਆਂ ਹਨ ਫਿਰ ਦੁਬਾਰਾ?

Caregiver: ਤੁਸੀਂ ਕਿਉਂ ਨਹੀ ਖਾਂਦੇ?

Li-Hua as puppy: ਵਾਉ! ਸਲਾਦ। ਇਹ ਸ਼ਾਨਦਾਰ ਹੈ! ਮਮਮ...ਸੁਆਦੀ!

Caregiver: ਅੋਹ ਅਛਾ। ਤੁਹਾਨੂੰ ਸਲਾਦ ਵੀ ਪਸੰਦ ਹੈ! ਆਹ ਲਵੋ। ਬਾਕੀ ਸਭ ਤੁਹਾਡਾ ਹੈ।

Li-Hua: ਮੇਰੀ ਸੌਖ ਲਈ ਜਾ ਕੇ ਬਗੀਚੇ ਵਿਚ ਖੇਡਣ ਲਈ, ਮੇਰੇ ਰਖਵਾਲੇ ਨੇ ਇਕ ਡੌਗੀਡੌਅਰ ਲਗਾ ਦਿਤਾ ਦਰਵਾਜੇ ਦੇ ਹੇਠਾਂ। ਵਾਉ! ਇਹ ਮੀਂਹ ਪੈ ਰਿਹਾ ਹੈ! ਬਹੁਤ ਹੀ ਸੋਹਣਾ! ਬਗੀਚੇ ਦੀ ਮਿਟੀ ਗਿਲੀ ਹੈ, ਨਰਮ, ਠਰੀ ਹੋਈ ਅਤੇ ਠੰਡੀ। ਇਹ ਬਹੁਤ ਹੀ ਚੰਗਾ ਮਹਿਸੂਸ ਹੁੰਦਾ ਹੈ! ਇਹ ਬਹੁਤ ਹੀ ਆਰਾਮਦਾਇਕ ਹੈ।

Caregiver: ਹੇ! ਕਿਉਂ ਤੁਸੀਂ ਆਪਣੇ ਆਪ ਨੂੰ ਇੰਨਾ ਗੰਦਾ ਕੀਤਾ? ਆਉ! ਆਉ ਇਸ਼ਨਾਨ ਕਰੀਏ!

Li-Hua: ਮੇਰਾ ਰਖਵਾਲਾ ਅਕਸਰ ਪਾਉਂਦਾ ਹੈ ਇਕ ਢੇਰ ਧੁਪੇ ਸੁਕਾਏ ਹੋਏ ਧੋਤੇ ਹੋਏ ਕਪੜਿਆਂ ਦਾ ਬਾਲਕਾਨੀ ਉਤੇ। ਮੈਂ ਢੇਰ ਵਿਚ ਵੜ ਜਾਂਦੀ ਕਪੜਿਆਂ ਦੇ ਅਤੇ ਫਿਰ ਇਹਦੇ ਵਿਚ ਸੌ ਜਾਂਦੀ।

Caregiver: ਛੋਟੇ ਬੇਬੀ, ਛੋਟੇ ਬੇਬੀ!

Li-Hua: ਪਹਿਲਾਂ, ਮੈਂ ਨਹੀ ਚਾਹੁੰਦੀ ਸੀ ਉਹਨੂੰ ਜਵਾਬ ਦੇਣਾ। ਪਰ ਮੈਂ ਡਰਦੀ ਸੀ ਉਹ ਚਿੰਤਾ ਵਿਚ ਹੋਵੇਗੀ, ਸੋ ਮੈਂ ਕਈ ਵਾਰੀ ਭੌਂਕੀ।

Li-Hua: ਮੇਰਾ ਸਮਾਂ ਇਕ ਕੁਤੇ ਵਜੋਂ ਕਰੀਬ ਕਰੀਬ ਖਤਮ ਹੋ ਗਿਆ ਸੀ ਇਕ ਦਿਨ, ਜਦੋਂ ਮੇਰਾ ਰਖਵਾਲਾ ਨੇੜੇ ਨਹੀ ਸੀ, ਮੈਂ ਤਿਆਰੀ ਕੀਤੀ ਮਰਨ ਦੀ। ਪਰ ਮੇਰੇ ਰਖਵਾਲੇ ਨੂੰ ਤੁਰੰਤ ਹੀ ਪਤਾ ਲਗ ਗਿਆ ਅਤੇ ਤੁਰੰਤ ਹੀ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ। ਮੈਂ ਹੌਲੀ ਹੌਲੀ ਛਡ ਦਿਤਾ ਕੁਤੇ ਦਾ ਸਰੀਰ। ਇਕ ਹੀ ਪਲ ਵਿਚ, ਮੈਂ ਬਣ ਗ‍ਿਆ ਇਕ ਫਰਿਸ਼ਤਾ ਉਸੇ ਹੀ ਆਕਾਰ ਦਾ ਆਪਣੇ ਰਖਵਾਲੇ ਵਰਗਾ। ਮੈਨੂੰ ਪਤਾ ਲਗਿਆ ਕਿ ਉਹ ਨਹੀ ਸਮਝ ਸਕਦੀ ਉਹ ਕੀ ਦੇਖ ਰਹੀ ਸੀ, ਸੋ ਮੈਂ ਆਪਣੇ ਆਪ ਦਾ ਭੇਸ ਬਦਲਿਆ ਤੁਰੰਤ ਹੀ ਇਕ ਕੁਤੇ ਵਿਚ ਦੀ। ਮੇਰੀ ਰਖਵਾਲੀ ਨੇ ਤੁੰਰਤ ਹੀ ਸਮਝ ਲਿਆ ਅਤੇ ਮੈਨੂੰ ਹਥ ਹਿਲਾ ਕੇ ਖੁਸ਼ੀ ਨਾਲ ਮੈਨੂੰ ਵਿਦਾਇਗੀ ਦਿਤੀ। ਮੈਂ ਜਲਦੀ ਨਾਲ ਵਾਪਸ ਮੁੜੀ ਸਵਰਗ ਵਲ ਨੂੰ ਉਪਰ।

VO: ਕੁਝ ਸਮੇਂ ਬਾਅਦ, ਜਿਵੇਂ ਲੀ-ਹੁਆ ਨੇ ਯਾਦ ਕੀਤਾ, ਇਕ ਭੀੜ ਫਰਿਸ਼ਤਿਆਂ ਵਰਗੇ ਜੀਵਾਂ ਦੀ ਇਕਠੀ ਹੋ ਗਈ ਉਤਸੁਕਤਾ ਨਾਲ ਦੇਖਣ ਲਈ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਸੋਹਣੇ ਢੰਗ ਨਾਲ ਨਚਦੇ ਹੋਏ!

Angels: ਵਾਉ! ਪਰਮ ਸਤਿਗੁਰੂ ਚਿੰਗ ਹਾਈ ਜੀ ਨਚਣ ਲਗੇ ਹਨ!

VO: ਜਿਸ ਦਿਨ ਜਦੋਂ ਪਰਮ ਸਤਿਗੁਰੂ ਚਿੰਗ ਹਾਈ ਜੀ ਨਚੇ ਅਕਤੂਬਰ 25, 1995 ਸੀ, ਇਕ ਜਸ਼ਨ ਦੌਰਾਨ ਦ ਸੁਪਰੀਮ ਮਾਸਟਰ ਚਿੰਗ ਹਾਈ ਡੇ ਦੇ। ਉਸੇ ਵੇਲੇ, ਲੀ-ਹੁਆ ਬਸ ਜਨਮ ਲੈਣ ਵਾਲੀ ਸੀ ਇਕ ਮਾਨਸ ਵਜੋਂ।

Boy angel: "ਜਲਦੀ ਕਰ! ਇਹ ਤੁਹਾਡਾ ਸਮਾਂ ਹੈ ਜਨਮ ਲੈਣ ਦਾ।"

Little angel: ਮੈਂ ਤੁਹਾਡਾ ਕੁਤਾ ਬਣਨਾ ਚਾਹੁੰਦਾ ਹਾਂ।

Many angels: ਅਸੀਂ ਵੀ ਤੁਹਾਡੇ ਕੁਤੇ ਬਣਨਾ ਚਾਹੁੰਦੇ ਹਾਂ।

Li-Hua as angel: ਮੈਨੂੰ ਬਹੁਤ ਅਫਸੋਸ ਹੈ। ਮੈਂ ਤੁਹਾਡੇ ਵਿਚੋਂ ਕੇਵਲ ਕਈਆਂ ਨੂੰ ਹੀ ਚੁਣ ਸਕਦੀ ਹਾਂ।

Li-Hua as angel: ਮੈਂ ਇਕ ਫਰਿਸ਼ਤੇ ਦਾ ਪਿਛਾ ਕੀਤਾ ਪ੍ਰਮਾਤਮਾ ਦੇ ਸਥਾਨ ਤਕ। ਪ੍ਰਮਾਤਮਾ ਆਪਣੇ ਤਖਤ ਉਤੇ ਸਨ। ਪ੍ਰਮਾਤਮਾ ਨੇ ਮੈਨੂੰ ਚੋਣ ਕਰਨ ਲਈ ਕਿਹਾ ਮੇਰੀ ਕਮਜੋਰੀਆਂ ਨੂੰ ਜਦੋਂ ਮੈਂ ਇਕ ਮਨੁਖ ਬਣਾਂ। ਪਰ ਮੈਂ ਬਹੁਤ ਹੀ ਢਿਲੜ ਸੀ ਇਕ ਚੁਣਨ ਲਈ।

God: ਮੇਰੇ ਬਚੇ, ਸਿਰਫ ਇਕ ਸਤਿਗੁਰੂ ਹੀ ਹਨ ਜਿਸ ਨੂੰ ਚੋਣ ਨਹੀ ਕਰਨੀ ਪੈਂਦੀ ਕਮਜੋਰੀਆਂ ਦੀ

Li-Hua as angel: ਫਿਰ ਮੈਂ ਚਾਹੁੰਦੀ ਹਾਂ ਇਕ ਸਤਿਗੁਰੂ ਬਣਨਾ!

God: ਇਕ ਸਤਿਗੁਰੂ ਬਣਨਾ ਇਕ ਬਹੁਤ ਹੀ ਮੁਸ਼ਕਲ ਕੰਮ ਹੈ, ਤੁਸੀਂ ਜਾਣਦੇ ਹੋ? ਅਤੇ ਤੁਹਾਡੇ ਕੋਲ ਆਪਣਾ ਮਿਸ਼ਨ ਹੈ ਕਰਨ ਲਈ ਹੁਣ ਲਈ। ਮੈਂ ਤੁਹਾਨੂੰ ਸਵਾਰਗ ਨੂੰ ਯਾਦ ਰਖਣ ਦਿੰਦੀ ਹਾਂ ਪਰ ਤੁਹਾਨੂੰ ਯਾਦ ਨਹੀ ਰਹੇਗਾ ਤੁਹਾਡਾ ਮਿਸ਼ਨ ਕੀ ਹੈ।

Li-Hua as angel: ਫਿਰ, ਮੈਂ ਸ਼ੁਰੂ ਕੀਤੀ ਚੋਣ ਕਰਨੀ ਆਪਣੀਆਂ ਕਮਜੋਰੀਆਂ ਦੀ। ਅਤੇ ਮੈਂ ਚੁਣੀਆਂ ਬਹੁਤ ਸਾਰੀਆਂ।

Arch angel: "ਤੂੰ ਬਹੁਤ ਸਾਰੀਆਂ ਚੁਣ ਲਈਆਂ ਹਨ!"

Li-Hua as angel: ਮੈਂ ਜਲਦੀ ਨਾਲ ਮਿਟਾ ਦਿਤੀਆਂ ਕੁਝ ਕਮਜੋਰੀਆਂ।

VO: ਲੀ-ਹੁਆ ਨੇ ਜਨਮ ਲਿਆ ਸੀ ਅਗਲੀ ਸਵੇਰ ਨੂੰ, ਅਕਤੂਬਰ 26, 1995 ਨੂੰ।

Li-Hua: ਅਤੇ ਫਿਰ, ਜਦੋਂ ਮੈਂ ਧਰਤੀ ਉਤੇ ਵਡੀ ਹੋਈ, ਮੈਨੂੰ ਹਮੇਸ਼ਾਂ ਸਵਰਗ ਨੂੰ ਯਾਦ ਕੀਤਾ। ਮੈਂ ਇਹਦਾ ਜਿਕਰ ਨਹੀ ਕੀਤਾ, ਜਦੋਂ ਤਕ ਮੈਂ ਆਪਣੀ ਮਾਂ ਨਾਲ ਹੁਣੇ ਪਿਛੇ ਜਿਹੇ ਗਲ ਕਰ ਰਹੀ ਸੀ। ਹੁਣ, ਮੇਰੇ ਪਿਤਾ, ਮਾਂ, ਛੋਟਾ ਭਰਾ, ਮੇਰੇ ਕੁਤੇ ਅਤੇ ਮੈਂ ਇਕ ਬਹੁਤ ਹੀ ਖੁਸ਼ੀ ਜੀਵਨ ਬਿਤਾਉਂਦੇ ਹਾਂ ਮਿਲਕੇ। ਇਸ ਕਹਾਣੀ ਨੂੰ ਦੇਖਣ ਤੋਂ ਬਾਦ, ਮੈਨੂੰ ਆਸ ਹੈ ਹਰ ਇਕ ਜਾਨਵਰਾਂ ਨੂੰ ਪਿਆਰ ਕਰ ਸਕਦਾ ਹੈ ਉਸੇ ਢੰਗ ਨਾਲ ਜਿਵੇਂ ਅਸੀਂ ਪਿਆਰ ਕਰਦੇ ਹਾਂ ਆਪਣੇ ਪ੍ਰੀਵਾਰ ਨੂੰ।

ਵੀਗਨ ਪ੍ਰਭਾਵ: ਤੁਹਾਡਾ ਇਕੋ ਇਕ ਵਿਕਲਪ ਸਵਰਗ ਹੈ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਅਤੇ ਡਾਉਨਲੋਡ ਕਰਨ ਲਈ ਹੋਰ ਪ੍ਰਮਾਣ, ਕ੍ਰਿਪਾ ਕਰਕੇ ਜਾਉ: SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (9/20)
9
2022-02-25
6761 ਦੇਖੇ ਗਏ
13
2022-10-16
5957 ਦੇਖੇ ਗਏ
14
2022-07-19
6247 ਦੇਖੇ ਗਏ
15
2022-05-05
6591 ਦੇਖੇ ਗਏ
16
2022-12-28
4934 ਦੇਖੇ ਗਏ
17
2022-05-05
6952 ਦੇਖੇ ਗਏ
20
2024-06-04
3284 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
2 ਦੇਖੇ ਗਏ
22:47
2025-01-25
1 ਦੇਖੇ ਗਏ
2025-01-24
256 ਦੇਖੇ ਗਏ
2025-01-24
510 ਦੇਖੇ ਗਏ
36:39
2025-01-23
70 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ