ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੋ ਸਕਦਾ ਸਿਖਿਆ ਇਹ ਦੀ ਇਹ ਹੈ ਕਿ ਤੁਹਾਨੂੰ ਜਾਂਚ ਕਰਨੀ ਚਾਹੀਦੀ ਹੈ ਆਪਣੇ ਸਾਥੀ ਦੀ ਤੁਹਾਡੇ ਉਹਦੇ ਨਾਲ ਰਲ ਮਿਲ ਕੇ ਇਕ ਵਾਪਾਰ ਕਰਨ ਲਈ, ਕਿਉਂਕਿ ਕੁਝ ਲੋਕ ਸ਼ਾਇਦ ਉਤਨੇ ਇਮਾਨਦਾਰ ਨਾਂ ਹੋਣ ਜਿਵੇਂ ਅਸੀਂ ਸੋਚਦੇ ਹਾਂ ਉਹ ਹਨ। ਕਦੇ ਕਦਾਂਈ ਬਾਹਰੋਂ ਉਹ ਲਗਦੇ ਹਨ ਬਹੁਤ ਮਿਠੇ ਅਤੇ ਰਹਿਮਦਿਲ ਅਤੇ ਕੋਮਲ ਅਤੇ ਇਮਾਨਦਾਰ, ਪਰ ਅੰਦਰੋਂ ਇਹ ਭਿੰਨ ਹੈ। ਇਹ ਵਾਪਰਿਆ ਹੈ ਮੇਰੇ ਨਾਲ ਵੀ ਅਨੇਕ ਹੀ ਵਾਰ, ਸਮੇਤ ਰੂਹਾਨੀ ਚੋਰੀ ਅਤੇ ਸਭ ਕਿਸਮ ਦੀਆਂ ਚੀਜ਼ਾਂ।