ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਦਸਣਾ ਪਵੇਗਾ ਉਹਨਾਂ ਨੂੰ ਜਿਵੇਂ ਤੁਸੀਂ ਆਪਣੇ ਆਪ ਨੂੰ ਦਸਦੇ ਹੋ, ਠੀਕ ਹੈ? ਕਿਉਂਕਿ, ਤੁਹਾਨੂੰ ਦੋਸਤ ਬਣਨਾ ਜ਼ਰੂਰੀ ਹੈ ਆਪਣੇ ਬਚਿਆਂ ਨਾਲ। ਜੇਕਰ ਤੁਸੀਂ ਉਹਨਾਂ ਦੇ ਦੋਸਤ ਨਹੀਂ ਹੋਂ, ਕੌਣ ਉਨਾਂ ਦਾ ਦੋਸਤ ਬਣ ਸਕਦਾ ਹੈ? ਤੁਸੀਂ ਸਭ ਤੋਂ ਵਧੀਆ ਦੋਸਤ ਹੋ ਜੋ ਉਹਨਾਂ ਕੋਲ ਕਦੇ ਵੀ ਹੋ ਸਕਦੇ ਹਨ! ਦਰਅਸਲ ਵਿਚ, ਕੇਵਲ ਦੋਸਤ ਜੋ ਉਹਨਾਂ ਕੋਲ ਹੋਣੇ ਚਾਹੀਦੇ ਹਨ, ਜਦੋਂ ਤਕ ਉਹ ਵਡੇ ਨਹੀਂ ਹੋ ਜਾਂਦੇ।