ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋਕੀਂ ਜਿਹੜੇ ਰਹਿੰਦੇ ਹਨ ਧਰਤੀ ਦੇ ਥਲੇ। ਲਗਭਗ ਪੰਜ ਮਿਲੀਅਨ ਉਨਾਂ ਵਿਚੋਂ ਹਨ, (ਕਿਥੇ?) ਭਿੰਨ ਭਿੰਨ ਦੇਸ਼ਾਂ ਵਿਚ। ਕੁਝ ਜਪਾਨ ਵਿਚ, ਤਾਏਵਾਨ (ਫਾਰਮੋਸਾ), ਅਮਰੀਕਾ ਵਿਚ। ਯੂਰਪ ਵਿਚ ਨਹੀਂ, ਨਹੀਂ। ਹਾਂਜੀ, ਫੈਲੇ ਹੋਏ, ਧਰਤੀ ਦੇ ਥਲੇ। (ਕਿਉਂ?) ਕਿਉਂ? ਪੁਰਾਣੇ ਸਮਿਆਂ ਵਿਚ ਜਦੋਂ ਉਹਨਾਂ ਨੂੰ ਤਸੀਹੇ, ਤੰਗ ਕੀਤਾ ਜਾਂਦਾ ਸੀ, ਅਤੇ ਫਿਰ ਉਹ ਚਲੇ ਗਏ ਉਥੇ, ਛੋਟੇ ਸਮੂਹਾਂ ਵਿਚ, ਛੁਪਣ ਲਈ ਜ਼ੁਲਮ ਤੋਂ। ਅਤੇ ਫਿਰ ਬਾਅਦ ਵਿਚ, ਉਹਨਾਂ ਨੇ ਬਸ ਜ਼ਾਰੀ ਰਖਿਆ ਰਹਿਣਾ ਉਸ ਤਰਾਂ ਅਤੇ ਪ੍ਰੀਵਾਰ ਹਨ ਅਤੇ ਸਭ ਕੁਝ। ਪਰ ਉਹ ਠੀਕ ਹਨ!