ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਤਕਰੀਬਨ ਜਿਵੇਂ ਬਿਹਤਰ ਹੋ ਰਿਹਾ ਸੀ ਅਤੇ ਹੁਣ ਇਹ ਜਾਪਦਾ ਹੈ ਜਿਵੇਂ ਇਹ ਬਦਤਰ ਹੁੰਦਾ ਜਾ ਰਿਹਾ ਹੈ। (ਹਾਂਜੀ, ਸਤਿਗੁਰੂ ਜੀ।) ਪ੍ਰਭੂ ਨੇ ਬਸ ਸਾਨੂੰ ਥੋੜੀ ਜਿਹੀ ਆਸ ਦੀ ਝਲਕ ਦਿਤੀ ਸੀ । (ਹਾਂਜੀ।) ਜਿਵੇ, ਅਸੀਂ ਖੁਸ਼ ਸੀ ਮਨਾਉਂਦੇ ਹੋਏ ਯੂਐਨ ਅਤੇ ਸੰਸਾਰ ਨੇ ਦਸਤਖਤ ਕੀਤੇ (ਆਈਪੀਸੀਸੀ ਰਿਪੋਰਟ) ਮਾਸ ਘਟਾਉਣ ਬਾਰੇ ਅਤੇ ਅਜਿਹੀਆਂ ਚੀਜ਼ਾਂ। (ਹਾਂਜੀ, ਸਤਿਗੁਰੂ ਜੀ।) ਨਾਲੇ ਕਾਰਬਨ ਫੁਟਪਿੰਟ ਲਈ ਜਾਂ ਜੋ ਵੀ। ਅਤੇ ਹੁਣ ਉਹ ਬਸ ਜਾਰੀ ਰਖਦੇ ਹਨ, ਅਤੇ ਇਹ ਕੁਝ ਵੀ ਗੰਭੀਰ ਨਹੀਂ ਉਨਾਂ ਲਈ, ਬਸ ਸਮਾਨ ਹੈ, ਕਾਰੋਬਾਰ ਆਮ ਵਾਂਗ। ਆਪਣੇ ਆਪ ਨੂੰ ਮੌਤ ਤਕ ਖਾਣਾ ਜ਼ਾਰੀ ਰਖ ਰਹੇ।