ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦੇਸ਼ ਵਧੇਰੇ ਅਤੇ ਹੋਰ ਵਧੇਰੇ ਘੜਮਸ ਵਿਚ ਹੈ ਅਤੇ ਫਿਰ ਅੰਤ ਵਿਚ, ਕੁਝ ਨਹੀਂ। ਕੋਈ ਲਾਭ ਨਹੀਂ, ਬਹੁਤ ਸਾਰਾ ਘਾਟਾ - ਬਹੁਤ ਸਾਰੀਆਂ ਜਾਨਾਂ ਜਾਣਗੀਆਂ, ਸੁਰਖਿਆ ਦੀ ਘਾਟ, ਭੋਜ਼ਨ ਅਤੇ ਲੋੜੀਂਦੀਆਂ ਚੀਜ਼ਾਂ ਦੀ ਘਾਟ, ਇਜ਼ਤ ਦੀ ਘਾਟ, ਪ੍ਰਮਾਤਮਾ ਵਿਚ, ਸਤਿਗੁਰੂ ਵਿਚ ਭਰੋਸੇ ਦੀ ਘਾਟ; ਰਿਸ਼ਤੇਦਾਰ ਅਤੇ ਦੋਸਤਾਂ ਅਤੇ ਪਿਆਰਿਆਂ ਦਾ ਘਾਟਾ, ਇਥੋਂ ਤਕ ਪਾਲਤੂ-ਜਾਨਵਰ; ਘਰਾਂ ਦਾ ਘਾਟਾ, ਘਰ, ਪੈਲੀਆਂ, ਜਾਂ ਬਾਗਾਂ- ਸਭ ਚੀਜ਼ ਗੁਆ ਲਵਾਂਗੇ।