ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯੁਧ ਵਿਚ, ਮਿਸਾਲ ਵਜੋਂ, ਉਹ ਹਮੇਸ਼ਾਂ ਸਿਪਾਹੀਆਂ ਨੂੰ ਚਿਤਾਵਨੀ ਦਿੰਦੇ ਹਨ ਕਿ ਜਦੋਂ ਉਹ ਜਿਤਦੇ ਹਨ, ਉਨਾਂ ਨੂੰ ਹੰਕਾਰੀ ਨਹੀਂ ਬਣਨਾ ਚਾਹੀਦਾਾ, ਕਿਉਂਕਿ ਫਿਰ ਉਹ ਹਾਰ ਜਾਣਗੇ। ਸੋ, ਇਕ ਰਾਸ਼ਟਰਪਤੀ ਨੂੰ ਉਸ ਤਰਾਂ ਹੰਕਾਰੀ ਨਹੀਂ ਬਣਨਾ ਚਾਹੀਦਾ। (ਹਾਂਜੀ, ਸਤਿਗੁਰੂ ਜੀ।) ਸਮਾਜ਼ ਵਿਚ, ਸੰਸਾਰ ਵਿਚ, ਜਿਤਨੇ ਵਡੇ ਤੁਸੀਂ ਹੋਵੋਂ, ਉਤਨੇ ਨਿਮਰ ਤੁਹਾਨੂੰ ਹੋਣਾ ਚਾਹੀਦਾ ਹੈ।