ਜਿਤਨੇ ਵਡੇ ਤੁਸੀਂ ਸਮਾਜ ਵਿਚ ਹੋ, ਉਤਨੇ ਨਿਮਰ ਤੁਹਾਨੂੰ ਹੋਣਾ ਚਾਹੀਦਾ ਹੈ, ਤਿੰਨ ਹਿਸਿਆਂ ਦਾ ਦੂਸਰਾ ਭਾਗ2022-06-27ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਇਹ ਸਭ ਅਸਥਾਈ, ਖਾਲੀ ਨਾਂ ਹਨ। ਲੋਕ ਇਤਿਹਾਸ ਜਾਂ ਆਲੇ ਦੁਆਲੇ ਦੇ ਹੋਰ ਉਦਾਹਰਣਾਂ ਤੋਂ ਕਿਉਂ ਨਹੀਂ ਸਿਖਦੇ? (ਹਾਂਜੀ।) ਹੰਕਾਰ ਅਤੇ ਸਵੈ-ਵਡਿਆਈ ਕਦੇ ਕਿਸੇ ਦੀ ਸੇਵਾ ਨਹੀਂ ਕੀਤੀ, ਹੋਰ ਵੀ ਘਟ ਲੀਡਰਾਂ ਦੀ। ਲੀਡਰਾਂ ਨੂੰ ਸਾਰਾ ਸਮਾਂ ਵਧੇਰੇ ਸੁਚੇਤ ਹੋਣਾ ਚਾਹੀਦਾ ਹੈ।