ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਆਪਣੇ ਮਨ ਵਿਚ ਅਰਦਾਸ ਕਰਦੀ ਹਾਂ, ਕਿ ਸੰਸਾਰ ਕੋਲ ਸ਼ਾਇਦ ਸ਼ਾਂਤੀ ਅਤੇ ਮੁਕਤੀ ਹੋ ਸਕੇ। ਮੁਕਤੀ - ਭਾਵ ਹੈ ਗਿਆਨ ਪ੍ਰਾਪਤੀ ਅਤੇ ਉਨਾਂ ਦੀਆਂ ਰੂਹਾਂ ਮੁਕਤ ਹੋ ਸਕਣ ਗੀਆਂ। (ਹਾਂਜੀ, ਸਤਿਗੁਰੂ ਜੀ।) ਭਾਵੇਂ ਜੇਕਰ ਉਨਾਂ ਦੇ ਭੌਤਿਕ ਸਰੀਰਾਂ ਨੂੰ ਦੁਖ ਭੋਗਣਾ ਪੈਂਦਾ ਹੈ ਉਨਾਂ ਦੇ ਕਰਮਾਂ ਕਰਕੇ। ਪਰ ਮੈਂ ਸਵਰਗ ਅਤੇ ਪ੍ਰਭੂ ਨੂੰ ਬੇਨਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਨੂੰ ਕਰਨ ਦੇਣ ਲਈ ਜੋ ਮੈਂ ਕਰ ਸਕਦੀ ਹਾਂ ਉਨਾਂ ਦੀਆਂ ਰੂਹਾਂ ਦੀ ਮਦਦ ਕਰਨ ਲਈ ਤਾਂਕਿ ਉਹ ਭੌਤਿਕ ਸਰੀਰ ਤੋਂ ਬਾਅਦ ਮੁਕਤ ਹੋ ਸਕਣ। (ਹਾਂਜੀ, ਸਤਿਗੁਰੂ ਜੀ, ਤੁਹਾਡਾ ਧੰਨਵਾਦ।)