ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ, ਕਦੇ ਕਦਾਂਈ, ਕੁਤੇ-ਲੋਕ ਬਿਲਕੁਲ ਬਿਨਾਂ ਕਿਸੇ ਵੀ ਕਾਰਨ ਭੌਂਕਦੇ ਹੋਣ - ਜੇਕਰ ਤੁਸੀਂ ਕੋਈ ਚੀਜ਼ ਬਾਹਰ ਨਹੀਂ ਦੇਖ ਸਕਦੇ, ਜਾਂ ਕੋਈ ਵਿਆਕਤੀ ਤੁਹਾਡੇ ਘਰ ਵਿਚ ਨਹੀਂ ਆ ਰਿਹਾ, ਜਾਂ ਬਾਹਰ ਕੋਈ ਸ਼ਕੀ ਸੰਕੇਤ ਨਹੀਂ ਹੈ , ਅਤੇ ਕੁਤੇ-ਲੋਕ ਅਜ਼ੇ ਵੀ ਭੌਂਕਦੇ ਹਨ, ਇਹ ਹੈ ਕਿਉਂਕਿ ਕੁਝ ਮਾੜੇ ਲੋਕ ਲਾਗੇ ਆ ਰਹੇ ਹਨ। (ਓਹ।) ਜਾਂ ਕੁਝ ਜ਼ੋਸ਼ੀਲੇ ਦਾਨਵ ਜਾਂ ਕੁਝ ਭੂਤ ਮਨੁਖਾਂ ਪ੍ਰਤੀ ਕੁਝ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। (ਓਹ, ਵਾਓ।)