ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਉਨਾਂ ਨੇ ਕਿਹਾ, "ਤੁਸੀਂ ਇਤਨੇ ਮਜ਼ਬੂਤ ਕਿਵੇਂ ਹੋ ਸਕਦੇ ਹੋ?" ਮੈਂ ਕਿਹਾ, "ਮੈਂ ਮਜ਼ਬੂਤ ਨਹੀਂ ਹਾਂ। ਕੁਝ ਚੀਜ਼ ਮੇਰੇ ਅੰਦਰ ਹੈ ਜੋ ਬਹੁਤ ਮਜ਼ਬੂਤ ਹੈ ਜੋ ਮੈਨੂੰ ਕਿਸੇ ਵੀ ਜਗਾ ਜਾਣ ਲਈ ਠੀਕ ਮਹਿਸੂਸ ਕਰਵਾਉਂਦੀ ਹੈ।" ਉਨਾਂ ਨੇ ਕਿਹਾ, "ਕੀ ਤੁਸੀਂ ਮੈਨੂੰ ਸਿਖਾ ਸਕਦੇ ਹੋ?" ਮੈਂ ਕਿਹਾ, "ਹਾਂਜੀ, ਬਸ ਮਾਸ ਨਾਂ ਖਾਉ।" (ਨਸ਼ਾ) ਨਾਂ ਪੀਉ। (ਅਤੇ, "ਪਰ ਤੁਸੀਂ ਕਿਵੇਂ ਜਿੰਦਾ ਰਹਿ ਸਕਦੇ ਹੋ?"? ਮੈਂ ਕਿਹਾ, "ਖੈਰ...") ਤੁਸੀਂ ਜਿਉਂਦੇ ਹੋ? (ਮੈਂ ਕਿਹਾ, "ਮੈਂ ਜਿਉਂਦਾ ਰਿਹਾ ਹਾਂ।" ਅਤੇ ਫਿਰ ਉਨਾਂ ਨੇ ਤੁਰੰਤ ਕਿਹਾ, "ਹਾਂਜੀ, ਤੁਸੀਂ ਸਿਰਫ ਜਿਉਂਦੇ ਹੀ ਨਹੀਂ ਰਹੇ, ਪਰ ਤੁਸੀਂ ਵਧੇਰੇ ਜਵਾਨ ਲਗਦੇ ਹੋ।") ਹਾਂਜੀ! (ਮੈਂ ਕਿਹਾ, "ਖੈਰ, ਉਹ ਹੈ...") ਮੇਰੇ ਵਲ ਦੇਖੋ, ਇਕ ਜਵਾਨ ਔਰਤ, (ਹਾਂਜੀ, ਤੁਸੀਂ ਹੋ!) ਮੇਰੀ ਉਮਰ ਤੇ।