ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਅਸੀਂ ਕਹਿੰਦੇ ਹਾਂ ਕਿ ਤੁਰਦਿਆਂ, ਬੈਠਦਿਆਂ, ਖਾਂਦਿਆਂ, ਸੌਂਦਿਆਂ ਸਭ ਜ਼ੈਨ ਹੈ, ਪਰ ਉਥੇ ਜ਼ੈਨ ਦੇ ਵਖਰੇ ਕਿਸਮ ਦੇ ਪਧਰ ਹਨ ਅਤੇ ਵਖਰੇ ਕਿਸਮਾਂ ਦੀਆਂ ਸਮਸਿਆਵਾਂ ਮੈਨੂੰ ਸੁਲਝਾਉਣੀਆਂ ਪੈਂਦੀਆਂ... (...) ਸੋ ਕਦੇ ਕਦਾਂਈ ਮੈਂ ਸਮਸਿਆ ਵਿਚ ਹੁੰਦੀ ਹਾਂ। ਪਰ ਜੇਕਰ ਇਸਨੂੰ ਸੁਲਝਾਉਣ ਦਾ ਮੇਰੇ ਕੋਲ ਸਮਾਂ ਨਾਂ ਹੋਵੇ, ਜਾਂ ਅਭਿਆਸ ਕਰਨ ਲਈ ਅਤੇ ਇਸ ਨੂੰ ਸੁਲਝਾਉਣ ਲਈ, ਫਿਰ ਮੈਂ ਸਚਮੁਚ ਮੁਸੀਬਤ ਵਿਚ ਹੋਵਾਂਗੀ, ਜਦੋਂ ਤਕ ਇਹ ਬਹੁਤੀ ਦੇਰ ਹੋ ਜਾਵੇ। ਸੋ, ਉਥੇ ਕੁਝ ਅਨੁਭਵ ਹੈ, ਸਾਡੇ ਅੰਦਰ ਜਿਵੇਂ ਅੰਦਰੂਨੀ ਸ਼ਕਤੀ ਵਾਂਗ। ਕਦੇ ਕਦਾਂਈ ਅਸੀਂ ਇਸਨੂੰ ਨਹੀਂ ਸਮਝ ਸਕਦੇ ਪਰ ਇਸ ਨੂੰ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਇਹ ਸੁਣਨਾ ਚਾਹੀਦਾ ਹੈ, (ਹਾਂਜੀ।) ਜੇਕਰ ਤੁਸੀਂ ਕਰ ਸਕੋਂ।