ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਤੁਸੀਂ ਸਾਰੇ ਬਾਹਰ ਜਾਂਦੇ, ਮਾਣ ਮਹਿਸੂਸ ਕਰਦੇ, ਤੁਹਾਡੇ ਕੋਲ ਇਕ ਸਤਿਗੁਰੂ, ਪਰਮ ਸਤਿਗੁਰੂ ਅਤੇ ਸੰਸਥਾ ਹੈ, ਸਭ ਚੀਜ਼। ਤੁਹਾਡੇ ਕੋਲ ਸਭ ਜਗਾ ਸਟਿਕਰ ਹਨ, ਲਾਵਿੰਗ ਹਟ, ਪਰਮ ਸਤਿਗੁਰੂ ਚਿੰਗ ਹਾਈ ਮੈਡੀਟੇਸ਼ਨ, ਸੁਪਰੀਮ ਮਾਸਟਰ ਟੀਵੀ, ਸੰਪਰਕ ਵਿਆਕਤੀ, ਸਭ ਚੀਜ਼। ਤੁਸੀਂ ਬਾਹਰ ਜਾਂਦੇ ਅਤੇ ਇਹ ਸਭ ਬਾਹਰ ਪ੍ਰਸਾਰਨ ਕਰਦੇ ਹੋ, ਅਤੇ ਮੈਂ ਜਿਵੇਂ ਆਲੇ ਦੁਆਲੇ ਘੁੰਮ ਰਹੀ ਹਾਂ ਇਕ ਚੋਰ ਦੀ ਤਰਾਂ। ਤੁਹਾਨੂੰ ਇਤਨਾ ਮਾਣ ਹੈ ਕਿ ਹਰ ਇਕ ਇਥੋਂ ਤਕ ਰੁਕ ਵੀ ਜਾਵੇਗਾ ਅਤੇ ਤੁਹਾਡੀ ਸਤਿਗੁਰੂ ਕਹਾਣੀ ਨੂੰ ਸੁਣੇਗਾ ਜਾਂ ਤੁਹਾਡੀ ਸੁਪਰੀਮ ਮਾਸਟਰ ਟੀਵੀ ਨੂੰ ਦੇਖੇਗਾ, ਜਾਂ ਤੁਹਾਡੀ ਦੁਕਾਨ ਨੂੰ ਆਵੇਗਾ, ਜਾਂ ਇਥੋਂ ਤਕ ਤੁਹਾਡੇ ਘਰ ਨੂੰ ਆਵੇਗਾ। ਅਤੇ ਮੈਂ ਇਸ ਤੋਂ ਬਹੁਤ ਡਰਦੀ ਹਾਂ ਕਿ ਹਰ ਇਕ ਇਥੋਂ ਤਕ ਜਾਣ ਲਵੇ ਮੈਂ ਕੌਣ ਹਾਂ, ਅਤੇ ਕੀ ਮੈਂ ਕਰ ਰਹੀ ਹਾਂ, ਅਤੇ ਮੈਂ ਕਿਥੇ ਰਹਿੰਦੀ ਹਾਂ।