ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਸਾਡੇ ਪਾਸ ਮਨ ਹੋਵੇ, ਸਾਡੇ ਪਾਸ ਹਉਮੇਂ ਹੈ। "ਆਹ, ਮੈਂ ਇਹ ਕਰ ਸਕਦਾ ਹਾਂ।" "ਮੈਂ ਇਸ ਤਰਾਂ ਹਾਂ।" "ਮੈਂ ਉਸ ਤਰਾਂ ਹਾਂ।" ਇਹ ਵੀ ਲਿਆਉਂਦਾ ਹੈ ਸਮਸਿਆਵਾਂ। ਕੁਝ ਲੋਕ ਬਹੁਤਾ ਨਹੀ ਕਰ ਸਕਦੇ, ਸੋ, ਉਹਨਾਂ ਵਿਚ ਇਕ ਹੀਣਤਾ ਭਾਵ ਪੈਦਾ ਹੋ ਜਾਂਦੀ ਅਤੇ ਆਪਣੇ ਆਪ ਨੂੰ ਦੋਸ਼ ਦਿੰਦੇ ਹਨ। ਇਹ ਸਭ ਮਨ ਤੋਂ ਆਉਂਦੀ ਹੈ। ਉਹ ਨਹੀ ਹੈ ਜੋ ਅਸੀ ਹਾਂ।