ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਬਸ ਸਧਾਰਨ ਰਹੋ। ਬਸ ਸਧਾਰਨ ਅਤੇ ਜੀਵੋ ਆਪਣੀ ਅੰਤਰ-ਪ੍ਰੇਰਣਾ ਦੇ ਮੁਤਾਬਕ ਅਤੇ ਜੋ ਵੀ ਤੁਸੀਂ ਸੋਚਦੇ ਹੋ ਠੀਕ ਹੈ ਉਸ ਪਲ। ਜਦੋਂ ਤਕ ਤੁਸੀਂ ਨੁਕਸਾਨ ਨਹੀਂ ਪਹੁੰਚਾਉਂਦੇ ਕਿਸੇ ਨੂੰ, ਅਤੇ ਜੋ ਵੀ ਤੁਸੀਂ ਕਰਦੇ ਹੋ, ਖੁਸ਼ੀ ਅਤੇ ਲਾਭ ਲਿਆਉਦਾ ਹੈ ਹੋਰਨਾਂ ਲੋਕਾਂ ਲਈ ਕਾਨੂੰਨ ਦੇ ਅੰਦਰੇ।