ਸਭ ਤੋਂ ਵਧੀਆ ਚੀਜ਼ ਹੈ ਗਿਆਨ ਪ੍ਰਾਪਤੀ, ਛੇ ਹਿਸਿਆਂ ਦਾ ਛੇਵਾਂ ਭਾਗ2020-11-06ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਉਸੇ ਕਰਕੇ ਸਾਨੂੰ ਚਾਹੀਦਾ ਹੈ ਈਮਾਨਦਾਰ ਹੋਣਾ ਆਪਣੇ ਆਪ ਨਾਲ। ਬਾਹਰਲੀਆਂ ਨਸੀਹਤਾਂ ਨਹੀਂ, ਅਤੇ ਨਾ ਹੀ ਬਾਹਰਲਾ ਵੀਗਿਨਜ਼ਮ, ਪਰ ਜ਼ੂਰਰੀ ਹੈ ਅੰਦਰੂਨੀ ਦ੍ਰਿੜਤਾ, ਅੰਦਰੂਨੀ ਸ਼ਰਧਾ-ਭਾਵ ਨੇਕ ਆਦਰਸ਼ ਪ੍ਰਤੀ, ਜਿਸ ਵਿਚ ਅਸੀਂ ਵਿਸ਼ਵਾਸ਼ ਰਖਦੇ ਅਤੇ ਜਿਸ ਅਸੀਂ ਅਨੁਸਰਨ ਕਰਦੇ ਹਾਂ।