ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਰੋਜ਼ ਅਸੀਂ ਆਪਣੇ ਆਪ ਨੂੰ ਚੈਕ ਕਰਦੇ ਹਾਂ ਕਿ ਅਸੀਂ ਸਹੀ ਦਿਸ਼ਾ ਵਲ ਜਾ ਰਹੇ ਹਾਂ। ਜੇਕਰ ਅਸੀਂ ਪਾਸੇ ਨੂੰ ਢੇਡੇ ਜਾਂਦੇ ਹਾਂ ਜਾਂ ਪੁਠੇ ਪਾਸੇ ਨੂੰ, ਅਸੀਂ ਜ਼ਲਦੀ ਵਾਪਸ ਜਾਈਏ ; ਅਤੇ ਫਿਰ ਕੋਈ ਸਮਸਿਆ ਨਹੀਂ। ਉਸੇ ਕਰਕੇ ਮੈਂ ਤੁਹਾਨੂੰ ਕਹਿੰਦੀ ਹਾਂ ਹਰ ਰੋਜ਼, ਆਪਣੀ ਡਾਏਰੀ ਵਿਚ ਲਿਖਣ ਲਈ। ਹਰ ਰੋਜ਼ ਚੈਕ ਕਰੋ ਆਪਣਾ ਅੰਦਰੂਨੀ ਵਿਕਾਸ ਅਤੇ ਬਹਾਰਲਾ ਨੈਤਿਕ, ਅਤੇ ਫਿਰ ਤੁਸੀਂ ਜਾਣ ਲਵੋਂਗੇ ਕਿ ਤੁਸੀਂ ਠੀਕ ਹੋ ।