ਉਥੇ ਕੇਵਲ ਇਕ ਟਿਮ ਕੋ ਟੂ ਹੈ ਪਰ ਸ਼ਾਇਦ ਪ੍ਰਗਟ ਭਿੰਨ ਭਿੰਨ ਹੋ ਸਕਦਾ ਭੌਤਿਕ ਰੂਪ ਵਿਚ ਹੋਰਨਾਂ ਗ੍ਰਹਿਆਂ ਵਿਚ, ਪਰ ਕੇਵਲ ਇਕੋ ਟਿਮ ਕੋ ਟੂ ਹੈ। (ਹਾਂਜੀ, ਸਤਿਗੁਰੂ ਜੀ।) ਬਸ ਉਵੇਂ ਜਿਵੇਂ ਮੇਰੇ ਕੋਲ ਤਿੰਨ ਪ੍ਰਗਟ ਸਰੀਰ ਹਨ; ਤਿੰਨ ਵਾਧੂ ਸਰੀਰ ਮੇਰੀ ਮਦਦ ਕਰਨ ਲਈ ਸੰਸਾਰ ਦੇ ਕਰਮ ਸੰਭਾਲਣ ਲਈ, ਲੋਕਾਂ ਦੇ, ਘਟਾਉਣ ਲਈ ਮਹਾਂਮਾਰੀ ਦੀ ਗੰਭੀਰਤਾ, ਮਿਸਾਲ ਵਜੋਂ।
ਹਾਏ। (ਹਾਲੋ, ਸਤਿਗੁਰੂ ਜੀ।) ਹਾਏ, ਹਾਏ! ਤੁਹਾਡੇ ਕੋਲ ਕੁਝ ਸਵਾਲ ਹਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਤੁਹਾਡੇ ਪਿਆਰਿਆਂ ਦਾ ਕੀ ਹਾਲ ਹੈ? (ਅਸੀਂ ਵਧੀਆ ਹਾਂ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਵਧੀਆ, ਵਧੀਆ। ਮੈਂ ਬਸ ਚਾਹੁੰਦੀ ਸੀ ਤੁਹਾਨੂੰ ਪਿਆਰਿਆਂ ਨੂੰ ਪਹਿਲੇ ਕਹਿਣਾ, ਮੇਰੇ ਭੁਲ ਜਾਣ ਤੋਂ ਪਹਿਲਾਂ। ਤੁਸੀਂ ਜਾਣਦੇ ਹੋ, ਇਹ ਸਰਦੀ ਹੈ, ਅਤੇ ਇਹ ਬਿਹਤਰ ਹੈ ਜਦੋਂ ਤੁਸੀਂ ਸਫਾਈ ਕਰਦੇ ਹੋ ਹਮੇਸ਼ਾਂ, ਭਾਵੇਂ ਇਕ ਜ਼ਲਦੀ ਨਾਲ ਹਥ ਅਤੇ ਮੂੰਹ ਨੂੰ ਧੋਂਦੇ ਹੋ, ਗਰਮ ਪਾਣੀ ਵਰਤਣਾ। ਠੀਕ ਹੈ? (ਠੀਕ ਹੈ, ਸਤਿਗੁਰੂ ਜੀ।) (ਹਾਂਜੀ, ਸਤਿਗੁਰੂ ਜੀ।) ਕਿਉਂਕਿ ਜੇਕਰ ਤੁਸੀਂ ਧੋਂਦੇ ਹੋ ਅਤੇ ਤੁਸੀਂ ਬਾਹਰ ਜਾਂਦੇ ਹੋ ਠੰਡ ਵਿਚ, ਫਿਰ ਇਹ ਦਰਦਨਾਕ ਹੋ ਸਕਦਾ ਹੈ। (ਹਾਂਜੀ, ਸਤਿਗੁਰੂ ਜੀ।) ਥੋੜੇ ਸਮੇਂ ਤੋਂ ਬਾਅਦ, ਹਾਂਜੀ? ਸੋ, ਆਪਣਾ ਖਿਆਲ ਰਖਣਾ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਂ ਜਾਣਦੀ ਹਾਂ ਤੁਸੀਂ ਪਿਆਰਿਉ ਤਕੜੇ ਹੋ, ਪਰ... ਜੇਕਰ ਸਾਡੇ ਕੋਲ ਗਰਮ ਪਾਣੀ ਹੈ, ਕਿਉਂ ਨਹੀਂ? (ਹਾਂਜੀ, ਸਤਿਗੁਰੂ ਜੀ।) (ਹਾਂਜੀ।) ਮੈਂ ਵੀ ਵਰਤਦੀ ਸੀ ਠੰਡਾ ਪਾਣੀ ਧੋਣ ਲਈ, ਸਾਫ ਕਰਨ ਲਈ, ਅਤੇ ਇਹ ਠੀਕ ਹੈ, ਪਰ ਕੋਈ ਲੋੜ ਨਹੀਂ। (ਹਾਂਜੀ, ਸਤਿਗੁਰੂ ਜੀ।) ਅਤੇ ਕਰੀਮ ਵਰਤੋ ਆਪਣੇ ਹਥਾਂ ਅਤੇ ਚਿਹਰੇ ਲਈ, ਬਿਹਤਰ ਹੈ, ਸਰਦੀ ਵਿਚ ਘਟੋ ਘਟ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਉਹ ਸੀ ਮੇਰਾ ਭਾਗ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਅਤੇ ਹੁਣ ਇਹ ਤੁਹਾਡਾ ਭਾਗ ਹੈ ਕਿਉਂਕਿ ਮੈਂ ਸੁਣਿਆ ਹੈ ਤੁਹਾਡੇ ਕੋਲ ਕੁਝ ਸਵਾਲ ਹਨ, ਜੋ ਵੀ ਤੁਸੀਂ ਲਿਖਿਆ ਹੈ ਬਲਾਗ ਉਤੇ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਠੀਕ ਹੈ, ਦਸੋ ਮੈਨੂੰ।
( ਸਤਿਗੁਰੂ ਜੀ, ਕੀ ਤੁਸੀਂ ਸਾਨੂੰ ਦਸ ਸਕਦੇ ਹੋ ਕਿਵੇਂ ਸਤਿਗੁਰੂ ਜੀ ਦੇ ਅਭਿਆਸ ਨੇ ਮਦਦ ਕੀਤੀ ਹੈ ਕੋਵਿਡ-19 ਸਮਸਿਆ ਵਿਚ? )
ਬਿਨਾਂਸ਼ਕ ਇਹ ਮਦਦ ਕਰਦਾ ਹੈ। ਤੁਹਾਡੇ ਖਿਆਲ ਵਿਚ ਮੈਂ ਕਿਉਂ ਇਹ ਕਰਦੀ ਹਾਂ? ਮੈਂ ਲਿਖਿਆ ਹੈ ਕਿਸੇ ਜਗਾ ਇਕ ਡਾਇਰੀ ਵਿਚ, ਮੈਨੂੰ ਪੜਨ ਦੇਵੋ... (ਹਾਂਜੀ, ਸਤਿਗੁਰੂ ਜੀ।) ਮੈਂ ਇਥੇ ਲਿਖਿਆ ਹੈ ਕਿਸੇ ਜਗਾ... ਆਪਣੇ ਲਈ। "ਜ਼ਰੂਰੀ ਹੈ ਅਭਿਆਸ ਕਰਨਾ ਵਧੇਰੇ ਗੰਭੀਰਤਾ ਨਾਲ ਸਮਰਥਨ ਦੇਣ ਲਈ ਤਿੰਨ ਵਾਧੂ ਸਰੀਰਾਂ ਨੂੰ। ਉਪਰ ਡਾ ਡਾ ਡਾ" ਮੈਂ ਨਹੀਂ ਤੁਹਾਨੂੰ ਦਸਣਾ ਚਾਹੁੰਦੀ। ਠੀਕ ਹੈ? ਕਿਉਂਕਿ ਇਹ ਤਿੰਨ ਵਾਧੂ ਸਰੀਰਾਂ ਨੂੰ ਕੁਝ ਕੋਵਿਡ-19 ਕਰਮਾਂ ਨੂੰ ਚੁਕਣਾ ਪਵੇਗਾ ਸੰਸਾਰ ਲਈ।" (ਓਹ। ਵਾਓ!) ਫਿਊ! ਮੈਂ ਇਹ ਇਕਲੀ ਨਹੀਂ ਕਰ ਸਕਦੀ। ਰੂਹਾਨੀ ਸ਼ਕਤੀ ਅਤੇ ਭੌਤਿਕ ਸਹਿਣਸ਼ੀਲਤਾ ਭਿੰਨ ਚੀਜ਼ਾਂ ਹਨ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਜੇਕਰ ਮੈਂ ਬਹੁਤਾ ਜਿਆਦਾ ਆਪਣੇ ਆਪ ਉਤੇ ਲੈਂਦੀ ਹਾਂ, ਫਿਰ ਇਹ ਵਧੇਰੇ ਲਮਾਂ ਸਮਾਂ ਲਵੇਗਾ। ਸਮਝੇ? (ਹਾਂਜੀ।) ਵਧੇਰੇ ਲੰਮਾਂ ਸਮਾਂ ਲਵੇਗਾ ਦਾ ਭਾਵ ਹੈ ਵਧੇਰੇ ਲੋਕ ਮਰਨਗੇ। (ਉਹ।) ਅਤੇ ਨਾਲੇ ਸ਼ਾਇਦ ਮੈਂ ਇਹ ਸਹਾਰ ਨਾ ਸਕਾਂ (ਓਹ।) ਲੰਮੇ ਸਮੇਂ ਤਕ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੇਰੇ ਲਈ ਜ਼ਰੂਰੀ ਹੈ ਹੋਰ ਕੰਮ ਕਰਨੇ। (ਹਾਂਜੀ, ਸਤਿਗੁਰੂ ਜੀ।) ਅਤੇ ਕੁਝ ਕੰਮ ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ। ਸੋ ਮੈਨੂੰ ਅਟਲ ਰਹਿਣਾ ਜ਼ਰੂਰੀ ਹੈ, ਘਟੋ ਘਟੋ ਕਾਫੀ ਅਟਲ ਰਹਿਣਾ। (ਹਾਂਜੀ, ਸਤਿਗੁਰੂ ਜੀ।) ਨਹੀਂ ਤਾਂ, ਜੇਕਰ ਮੈਂ ਅਭਿਆਸ ਨਹੀਂ ਕਰਦੀ, ਇਹ ਹੋਰ ਬਦਤਰ ਹੋ ਜਾਵੇਗਾ। (ਹਾਂਜੀ, ਸਤਿਗੁਰੂ ਜੀ।) (ਸਮਝੇ।) ਸਮੁਚਾ ਸੰਸਾਰ ਮਰ ਜਾਵੇਗਾ। ਖੈਰ, ਤਕਰੀਬਨ ਸਮੁਚਾ ਸੰਸਾਰ ਮਰ ਜਾਵੇਗਾ। (ਓਹ ਮਾਏ ਗੌਸ਼।) ਜਦੋਂ ਕਿ ਤੁਸੀਂ ਪੁਛਿਆ ਹੈ, ਮੈਂ ਤੁਹਾਨੂੰ ਦਸਦੀ ਹਾਂ। ਕੀ ਉਹ ਕਾਫੀ ਚੰਗਾ ਹੈ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਕੋਈ ਹੋਰ ਸਵਾਲ?
( ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਕਿ ਤੁਸੀਂ ਉਚਾ ਚੁਕੋਂਗੇ ਸਾਰੀਆਂ ਆਤਮਾਵਾਂ ਨੂੰ ਬੁਚੜਖਾਨੇ ਫੈਕਟਰੀ ਫਾਰਮ ਦੇ ਜਾਨਵਰਾਂ ਨੂੰ ਚੌਥੇ ਪਧਰ ਨੂੰ। ਕਿਉਂ ਇਹ ਆਤਮਾਵਾਂ ਪੁਨਰ ਜਨਮ ਲ਼ੈਂਦੀਆਂ ਹਨ ਕੋਵਿਡ-19 ਵਾਏਰਸਾਂ ਵਜੋਂ ਮੰਗ ਕਰਨ ਲਈ ਕਰਮਾਂ ਦੀ ਅਦਾਇਗੀ ਲਈ ਜਦੋ ਉਹ ਜਾ ਸਕਦੀਆਂ ਹਨ ਇਕ ਉਚੇਰੇ ਪਧਰ ਨੂੰ? )
ਉਹ ਪਹਿਲੇ ਹੀ ਕੀਤਾ ਗਿਆ, ਫਿਰ ਚਲੀਆਂ ਗਈਆਂ, ਪਰ (ਉਹ) ਜਿਹੜੀਆਂ ਅਜ਼ੇ ਪਹਿਲੇ ਹੀ ਇਥੇ ਮੌਜ਼ੂਦ ਹਨ ਕੋਵਿਡ ਤੋਂ ਪਹਿਲਾਂ ਜਾਂ ਇਥੋਂ ਤਕ ਕੋਵਿਡ ਦੌਰਾਨ, ਉਹ ਅਜ਼ੇ ਨਹੀਂ ਜਾ ਸਕਦੀਆਂ। (ਹਾਂਜੀ, ਸਤਿਗੁਰੂ ਜੀ।) ਇਹ ਕਹਿੰਦਾ ਹੈ ਕਿ ਮੈਂ ਉਚਾ ਚੁਕਾਂਗੀ ਸਾਰੀਆਂ ਬੁਚੜਖਾਨਿਆਂ ਦੀਆਂ ਆਤਮਾਵਾਂ ਨੂੰ । ਉਹ ਉਚੀਆਂ ਚੁਕੀਆਂ ਜਾਣਗੀਆਂ ਉਥੋਂ। (ਹਾਂਜੀ, ਸਤਿਗੁਰੂ ਜੀ।)
( ਸਤਿਗੁਰੂ ਜੀ ਕੁਝ ਯੂਰੋਪੀਅਨ ਦੇਸ਼ ਦੁਬਾਰਾ ਲਾਕਡਾਓਨ ਹੇਠ ਹਨ ਕਿਉਂਕਿ ਇਕ ਤੀਸਰੀ ਲਹਿਰ ਕੋਵਿਡ-19 ਕਰਕੇ। ਪੈਰੋਕਾਰ ਨਹੀਂ ਗਰੁਪ ਮੈਡੀਟੇਸ਼ਨ ਕਰ ਸਕਦੇ ਉਥੇ। ਕੀ ਉਥੇ ਕੁਝ ਚੀਜ਼ ਕਰ ਸਕਦੇ ਹਨ ਉਹ ਆਪਣੇ ਅਭਿਆਸ ਨੂੰ ਮਜ਼ਬੂਤ ਕਰਨ ਲਈ? ਅਤੇ ਕੋਈ ਹੋਰ ਟਿਪਸ ਸਤਿਗੁਰੂ ਜੀ ਸਾਂਝਾ ਕਰ ਸਕਦੇ ਹਨ? )
ਉਨਾਂ ਨੂੰ ਬਸ ਅਭਿਆਸ ਕਰਨਾ ਪਵੇਗਾ ਆਪਣੇ ਆਵਦੇ ਪ੍ਰੀਵਾਰ ਦੇ ਮੈਂਬਰਾਂ ਨਾਲ। (ਹਾਂਜੀ, ਸਤਿਗੁਰੂ ਜੀ।) ਜੋ ਵੀ ਕਾਨੂੰਨ ਵਲੋਂ ਨਿਸ਼ਚਿਤ ਕੀਤਾ ਗਿਆ, ਸਾਨੂੰ ਉਹਦੇ ਅਨੁਸਾਰ ਚਲਣਾ ਚਾਹੀਦਾ ਹੈ, ਕਿਉਂਕਿ ਸਾਡੇ ਕੋਲ ਕਾਫੀ ਵਿਰੋਧ ਹਨ ਸਭ ਜਗਾ ਪਹਿਲੇ ਹੀ ਬਿਲਕੁਲ ਕਿਸੇ ਮੰਤਵ ਲਈ ਵੀ । (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਫਰਾਂਸ ਵਿਚ, ਜੇਕਰ ਤੁਸੀਂ ਇਕ ਫੋਟੋ ਲੈਂਦੇ ਹੋ, ਜਾਂ ਫਿਲਮ ਕਰਦੇ ਹੋ ਪੁਲਸ ਨੂੰ, ਤੁਸੀਂ ਇਹ ਸਾਂਝਾ ਨਹੀਂ ਕਰ ਸਕਦੇ। ਇਹ ਕਾਨੂੰਨ ਦੇ ਵਿਰੁਧ ਹੈ ਹੁਣ ਅਤੇ ਉਹ ਵਿਰੋਧ ਕਰ ਰਹੇ ਹਨ ਉਹਦੇ ਕਰਕੇ ਵੀ। ਉਹ ਵਿਰੋਧ ਕਰ ਰਹੇ ਹਨ ਕਿਉਂਕਿ ਕੋਵਿਡ-19 ਲਾਕਡਾਉਨ ਕਰਕੇ। ਉਹ ਵਿਰੋਧ ਕਰ ਰਹੇ ਹਨ ਇਕ ਮਾਸਕ ਪਹਿਨਣ ਕਰਕੇ। ਉਹ ਵਿਰੋਧ ਕਰਦੇ ਹਨ ਕਿਉਂਕਿ ਉਨਾਂ ਦੇ ਕਾਰੋਬਾਰ ਬੰਦ ਹੋ ਗਏ। ਸੋ ਅਨੇਕ ਹੀ ਵਿਰੋਧ ਕਰ ਰਹੇ ਹਨ ਪਹਿਲੇ ਹੀ। ਅਸੀਂ ਨਹੀਂ ਚਾਹੁੰਦੇ ਹੋਰ ਗੜਬੜ ਪੈਦਾ ਕਰਨੀ, (ਹਾਂਜੀ, ਸਤਿਗੁਰੂ ਜੀ।) ਕੋਈ ਹੋਰ ਸਮਸਿਆਵਾਂ ਸਰਕਾਰਾਂ ਲਈ ਅਤੇ ਪੁਲੀਸ ਲਈ।
ਬਸ ਅਭਿਆਸ ਕਰੋ ਘਰੇ। (ਹਾਂਜੀ, ਸਤਿਗੁਰੂ ਜੀ।) ਜਿਆਦਾਤਰ ਅਸੀਂ ਅਭਿਆਸ ਕਰ ਸਕਦੇ ਹਾਂ ਸਮੁਚੇ ਸੰਸਾਰ ਵਜੋਂ ਇਕ ਸਮਾਨ ਸਮੇਂ ਉਤੇ ਜਾਂ ਸਮਾਨ ਸਮੇਂ, ਜਿਤਨਾ ਸੰਭਵ ਹੋਵੇ। ਜਿਵੇਂ ਸਮਾਨ ਸਮੇਂ ਯੂਰਪ ਲਈ, ਸਮਾਨ ਸਮੇਂ ਅਮਰੀਕਾ ਲਈ, ਸਮਾਨ ਸਮੇਂ ਔਸਟ੍ਰੇਲੀਆ ਲਈ, ਸਮਾਨ ਸਮੇਂ ਅਫਰੀਕਾ ਲਈ, ਸਮਾਨ ਸਮੇਂ ਏਸ਼ੀਆ ਲਈ। ਉਸ ਤਰਾਂ। ਫਿਰ ਅਸੀਂ ਵੀ ਇਕ ਸਮਾਨ ਲਾਭ ਲੈ ਸਕਦੇ ਹਾਂ ਉਵੇਂ ਜਿਵੇਂ ਅਸੀਂ ਗਰੁਪ ਮੈਡੀਟੇਸ਼ਨ ਨੂੰ ਜਾਂਦੇ ਹੋਈਏ। (ਹਾਂਜੀ, ਸਤਿਗੁਰੂ ਜੀ।) ਉਹ ਦੂਸਰੇ ਨੰਬਰ ਤੇ ਵਧੀਆ ਹੈ। ਠੀਕ ਹੈ? (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਨਾਲੇ ਸੁਖਿਅਤ ਰਖਣੀ ਆਪਣੀ ਸਿਹਤ, ਅਤੇ ਸੁਰਖਿਆ ਅਤੇ ਸਲਾਮਤੀ। (ਹਾਂਜੀ, ਸਤਿਗੁਰੂ ਜੀ।)
ਤਾਏਵਾਨ (ਫਾਰਮੋਸਾ) ਵਿਚ, ਮੈਂ ਉਨਾਂ ਨੂੰ ਅਭਿਆਸ ਕਰਨ ਦਿੰਦੀ ਹਾਂ ਪਹਿਲੇ ਹੀ ਸੈਂਟਰਾਂ ਵਿਚ, ਨਾਲੇ ਨਿਊ ਲੈਂਡ ਆਸ਼ਰਮ ਵਿਚ ਕਿਉਂਕਿ ਸਰਕਾਰ ਇਜ਼ਾਜ਼ਤ ਦਿੰਦੀ ਹੈ ਉਹਦੇ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤਾਏਵਾਨ (ਫਾਰਮੋਸਾ) ਕੋਲ ਜ਼ੀਰੋ ਸਮਾਜ਼ਕ ਕੇਸਾਂ ਹਨ ਕਈ ਮਹੀਨਿਆਂ ਤਕ ਪਹਿਲੇ ਹੀ, ਛੇ ਮਹੀਨਿਆਂ ਤੋਂ ਵਧ ਤਕ। (ਹਾਂਜੀ, ਸਤਿਗੁਰੂ ਜੀ।) ਸੋ ਹਰ ਇਕ ਦਿਨ ਜ਼ੀਰੋ ਕੇਸ ਅਤੇ ਅਸੀਂ ਸਲਾਹ ਪੁਛੀ ਸਰਕਾਰ ਦੀ ਕਿ ਅਸੀਂ ਕਰ ਸਕਦੇ ਹਾਂ ਜਾਂ ਨਹੀਂ ਗਰੁਪ ਅਭਿਆਸ ਪਹਿਲੇ ਹੀ। ਤਾਏਵਾਨ (ਫਾਰਮੋਸਾ) ਵਿਚ, ਉਹ ਸਾਰੇ ਧਾਰਮਿਕ ਸਮੂਹਾਂ ਜਾਂ ਅਭਿਆਸ ਕਰਨ ਵਾਲੇ ਸਮੂਹਾਂ ਨੂੰ ਇਜ਼ਾਜ਼ਤ ਦਿੰਦੇ ਹਨ ਇਕਠੇ ਹੋ ਕੇ ਅਤੇ ਅਭਿਆਸ ਕਰਨ ਲਈ ਜਦੋਂ ਤਕ ਉਹ ਰਖਦੇ ਹਨ ਦੂਰੀ, ਜਿਵੇਂ ਡੇਢ ਮੀਟਰ ਅੰਦਰ ਅਤੇ ਇਕ ਮੀਟਰ ਬਾਹਰ। ਇਹ ਬਹੁਤ ਹੀ ਨਰਮ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ ਇਕ ਮਾਸਕ ਪਹਿਨਣਾ ਪਵੇਗਾ। ਮੈਂ ਲਿਖਿਆ ਜੁੰਮੇਵਾਰ ਵਿਆਕਤੀ ਨੂੰ ਉਹਦੇ ਬਾਰੇ ਪਹਿਲੇ ਹੀ, ਕਿ ਕੀ ਕਰਨਾ ਚਾਹੀਦਾ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਵਿਸਤਾਰ ਨਾਲ ਸਪਸ਼ਟ ਕੀਤਾ ਹੈ ਰਸੋਈ ਦੇ ਕੰਮ ਅਤੇ ਕਿਵੇਂ ਉਨਾਂ ਦਾ ਭੋਜ਼ਨ ਵਰਤਾਉਣਾ ਚਾਹੀਦਾ ਹੈ। ਤੁਸੀ ਉਹ ਰੈਗੂਲੇਸ਼ਨ ਲੈ ਸਕਦੇ ਹੋ। ਤੁਸੀਂ ਉਹ ਪੜ ਸਕਦੇ ਹੋ ਜਾਂ ਤੁਸੀਂ ਵੀ ਇਹ ਸ਼ਾਮਲ ਕਰ ਸਕਦੇ ਹੋ ਸਾਡੀ ਟੈਲੀਵੀਜ਼ਨ ਉਤੇ ਤਾਂਕਿ ਹੋਰ ਪੈਰੋਕਾਰ ਦੇਖ ਸਕਣ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਚਿਠੀ ਪਤਰ ਲਿਖਿਆ ਕਈ ਵਾਰ ਭਿੰਨ ਭਿੰਨ ਰੈਗੁਲੈਸ਼ਨਾਂ ਲਈ ਸਰਕਾਰ ਦੀ ਰੈਗੁਲੇਸ਼ਨ ਮੁਤਾਬਕ ਨਾਲ ਹੀ ਸਾਡੇ ਆਪਣੇ ਵਾਧੂ ਸਾਵਧਾਨੀਆਂ। (ਹਾਂਜੀ, ਸਤਿਗੁਰੂ ਜੀ।) ਜਿਵੇਂ ਰਸੋਈ ਵਿਚ, ਅਸੀਂ ਕੀ ਕਰਨਾ ਹੈ ਅਤੇ ਬੈਠਣਾ ਕਿਤਨਾ ਦੂਰ। ਅਤੇ ਜਦੋਂ ਉਹ ਬਾਹਰ ਜਾਂਦੇ ਹਨ ਖਾਣ ਇਕਠੇ, ਉਨਾਂ ਨੂੰ ਚਾਹੀਦਾ ਹੈ ਦੂਰੀ ਰਖਣੀ ਵੀ ਆਦਿ, ਆਦਿ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ ਬਸਾਂ ਨੂੰ ਜਿਹੜੀਆਂ ਉਹ ਲੈਣਗੇ ਉਨਾਂ ਨੂੰ ਚਾਰ ਘੰਟੇ ਪਹਿਲਾਂ ਚੰਗੀ ਤਰਾਂ ਸਾਫ ਕਰਨਾ ਜ਼ਰੂਰੀ ਹੈ। (ਵਾਓ।) (ਓਹ।) ਅਤੇ ਕੇਵਲ ਫਿਰ ਹੀ ਪ੍ਰੀਵਾਰ ਦੇ ਮੈਂਬਰ ਜਾ ਸਕਦੇ ਹਨ ਸਮਾਨ ਕਾਰ ਵਿਚ ਆਸ਼ਰਮ ਨੂੰ ਜਾਣ ਲਈ। (ਹਾਂਜੀ, ਸਤਿਗੁਰੂ ਜੀ।) ਪਰ ਨਾਲੇ ਇਥੋਂ ਤਕ ਪ੍ਰੀਵਾਰ ਦੇ ਮੈਂਬਰਾਂ ਨੂੰ ਇਕਠੇ ਨਹੀਂ ਬੈਠਣਾ ਚਾਹੀਦਾ ਅਤੇ ਗਲਾਂ ਕਰਨੀਆਂ...ਗਲਾਂ.. .ਗਲਾਂ ਕਿਉਂਕਿ ਇਹ ਇਕ ਮਾੜਾ ਉਧਾਹਰਣ ਬਣਾਉਂਦਾ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਦੂਸਰੇ ਪੈਰੋਕਾਰ ਨਹੀਂ ਜਾਣਦੇ ਜੇਕਰ ਉਹ ਇਕਠੇ ਜਾਂ ਨਹੀਂ ਇਕਠੇ ਪ੍ਰੀਵਾਰ ਦੇ ਮੈਂਬਰਾਂ ਵਜੋਂ। ਸੋ ਉਹ ਦੇਖਦੇ ਹਨ, "ਓਹ ਉਹ ਪੰਜ ਲੋਕ ਇਕਠੇ ਬੈਠ ਸਕਦੇ ਹਨ, ਮੈਂ ਵੀ ਕਰ ਸਕਦਾ ਹਾਂ।" (ਓਹ, ਹਾਂਜੀ।) ਸੋ ਉਹ ਇਕਠੇ ਜਾ ਸਕਦੇ ਹਨ ਇਕੋ ਕਾਰ ਵਿਚ, ਪਰ ਉਨਾਂ ਨੂੰ ਨਹੀਂ ਇਕਠੇ ਬੈਠਣਾ ਚਾਹੀਦਾ ਅਤੇ ਗਲਾਂ ਕਰਨੀਆਂ। (ਹਾਂਜੀ, ਸਤਿਗੁਰੂ ਜੀ।) ਦੂਰੀ ਰਖਣੀ ਸਾਰਾ ਸਮਾਂ ਜਿਵੇਂ ਸਰਕਾਰ ਨੇ ਇਹ ਨਿਸ਼ਚਿਤ ਕੀਤਾ। ਅਤੇ ਉਹ ਮਾਸਕ ਪਹਿਨਦੇ ਹਨ ਅਤੇ ਉਹ ਪਹਿਨਦੇ ਹਨ ਮੂੰਹ ਢਕਣ ਲਈ ਸ਼ੀਲਡ ਵੀ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਪਹਿਨਦੇ ਹਨ ਦਸਤਾਨੇ ਰਸੋਈ ਵਿਚ ਅਤੇ ਨਾਲੇ ਪਹਿਨਦੇ ਹਨ ਦਸਤਾਨੇ ਜਦੋਂ ਉਹ ਇਕਠੇ ਬੈਠਦੇ ਹਨ, ਅਤੇ ਉਹ ਸਭ; ਜਦੋਂ ਉਹ ਲੰਚ ਬਾਕਸ ਨੂੰ ਛੂੰਹਦੇ ਹਨ; ਅਤੇ ਛੂੰਹਦੇ ਹਨ ਸਭ ਚੀਜ਼, ਇਸੇ ਕਰਕੇ ਉਹਨਾਂ ਨੂੰ ਦਸਤਾਨੇ ਪਹਿਨਣੇ ਜ਼ਰੂਰੀ ਹਨ। (ਹਾਂਜੀ, ਸਤਿਗੁਰੂ ਜੀ।) ਕੀ ਉਹੀ ਹੈ ਤੁਹਾਡੇ ਸਾਰੇ ਸਵਾਲ? ( ਨਹੀਂ, ਸਤਿਗੁਰੂ ਜੀ। )
( ਅਤੀਤ ਵਿਚ, ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਕਿ ਤੁਸੀਂ ਕਦੇ ਕਦਾਂਈ ਇਕਲੇ ਮਹਿਸੂਸ ਕਰਦੇ ਹੋ ਕਿਉਂਕਿ ਕੋਈ ਨਹੀਂ ਤੁਹਾਨੂੰ ਸਮਝਦਾ। ਸੋ, ਕੀ ਸਾਰੇ ਦੂਸਰੇ ਟਿਮ ਕੋ ਟੂ ਪੁਨਰ ਜਨਮ ਹੋਰਨਾਂ ਗ੍ਰਹਿਆਂ ਉਤੇ ਵੀ ਸਮਾਨ ਮਹਿਸੂਸ ਕਰਦੇ ਹਨ, ਅਤੇ ਕੀ ਤੁਸੀਂ ਅਤੇ ਉਹ ਸੰਪਰਕ ਕਰਦੇ ਹੋ ਅਤੇ ਇਕ ਦੂਸਰੇ ਨੂੰ ਆਸਰਾ ਦਿੰਦੇ ਹੋ? )
ਉਥੇ ਕੇਵਲ ਇਕ ਟਿਮ ਕੋ ਟੂ ਹੈ ਪਰ ਸ਼ਾਇਦ ਪ੍ਰਗਟ ਭਿੰਨ ਭਿੰਨ ਹੋ ਸਕਦਾ ਭੌਤਿਕ ਰੂਪ ਵਿਚ ਹੋਰਨਾਂ ਗ੍ਰਹਿਆਂ ਵਿਚ, ਪਰ ਕੇਵਲ ਇਕੋ ਟਿਮ ਕੋ ਟੂ ਹੈ। (ਹਾਂਜੀ, ਸਤਿਗੁਰੂ ਜੀ।) ਬਸ ਉਵੇਂ ਜਿਵੇਂ ਮੇਰੇ ਕੋਲ ਤਿੰਨ ਪ੍ਰਗਟ ਸਰੀਰ ਹਨ; ਤਿੰਨ ਵਾਧੂ ਸਰੀਰ ਮੇਰੀ ਮਦਦ ਕਰਨ ਲਈ ਸੰਸਾਰ ਦੇ ਕਰਮ ਸੰਭਾਲਣ ਲਈ, ਲੋਕਾਂ ਦੇ, ਘਟਾਉਣ ਲਈ ਮਹਾਂਮਾਰੀ ਦੀ ਗੰਭੀਰਤਾ, ਮਿਸਾਲ ਵਜੋਂ। (ਹਾਂਜੀ, ਸਤਿਗੁਰੂ ਜੀ।) ਤੁਸੀਂ ਦੇਖ ਸਕਦੇ ਹੋ ਮਹਾਂਮਾਰੀ ਬਹੁਤ ਗੰਭੀਰ ਹੈ, ਪਰ ਸਾਡੇ ਕੋਲ ਵਡੀ ਗਿਣਤੀ ਹੈ ਜਿਹੜੇ ਰਾਜ਼ੀ ਹੋ ਜਾਂਦੇ ਹਨ। (ਹਾਂਜੀ, ਸਤਿਗੁਰੂ ਜੀ।) ਜਿਵੇਂ 40 ਕੁਝ ਮਿਲੀਅਨ ਜਿਹੜੇ ਰਾਜ਼ੀ ਹੋ ਗਏ। (ਹਾਂਜੀ, ਸਤਿਗੁਰੂ ਜੀ।) ਉਹ ਅਦੁਭਤ ਹੈ। ਕਿਉਂਕਿ ਇਥੋਂ ਤਕ ਪਹਿਲਾਂ, ਜਿਵੇਂ ਫਲੂ...ਮੈਂ ਇਹ ਦੇਖਿਆ ਖਬਰਾਂ ਉਤੇ ਸੀ ਕਿ ਇਕ ਵਿਆਕਤੀ, ਉਹ ਅਜ਼ੇ ਵੀ ਦੁਖ ਸਹਿ ਰਹੀ ਹੈ 10 ਸਾਲ ਬਾਦ ਜਦੋਂ ਉਹਨੂੰ ਫਲੂ ਹੋਇਆ ਸੀ। (ਵਾਓ।)
ਅਤੇ ਕਿ ਉਨਾਂ ਨੇ ਲਭ ਲਈ ਵੈਕਸੀਨ ਇਤਨਾ ਜ਼ਲਦੀ। (ਹਾਂਜੀ, ਸਤਿਗੁਰੂ ਜੀ।) ਜਿਵੇਂ ਛੇ ਮਹੀਨਿਆਂ ਵਿਚ ਜਾਂ ਕੁਝ ਚੀਜ਼। (ਹਾਂਜੀ, ਸਤਿਗੁਰੂ ਜੀ।) ਅਤੇ ਹੁਣ ਵੈਕਸੀਨਾਂ ਸਭ ਜਗਾ ਦਿਤੀਆਂ ਜਾਣਗੀਆਂ ਜਿਤਨੀਆਂ ਉਹ ਬਣਾ ਸਕਦੇ ਹਨ, ਉਹ ਭੇਜਣਗੇ। ਹੋ ਸਕਦਾ ਪਹਿਲ ਦੇਣਗੇ ਜਿਨਾਂ ਨੂੰ ਬਹੁਤ ਜ਼ਰੂਰੀ ਹੈ। (ਹਾਂਜੀ।) ਪਰ ਲੋਕਾਂ ਕੋਲ ਉਹ ਹੋਣਗੀਆਂ। ਸਾਰੇ ਲੋਕਾਂ ਕੋਲ ਉਹ ਸਮੇਂ ਸਿਰ ਹੋਣਗੀਆਂ। ਮੈਂ ਤੁਹਾਨੂੰ ਪਹਿਲੇ ਦਸਿਆ ਸੀ ਕਿ ਸਾਲ ਦੇ ਅੰਤ ਵਿਚ ਇਹ ਬਿਹਤਰ ਹੋ ਜਾਵੇਗਾ। ਕੀ ਮੈਂ ਕਿਹਾ ਨਹੀਂ ਸੀ? (ਤੁਸੀਂ ਕਿਹਾ ਸੀ, ਸਤਿਗੁਰੂ ਜੀ। ਹਾਂਜੀ) ਪਰ ਮੈਂ ਤੁਹਾਨੂੰ ਕਿਹਾ ਸੀ ਇਹ ਕਟ ਦੇਣ ਲਈ ਵੀ। ਕਿਉਂਕਿ ਮੈਂ ਨਹੀਂ ਚਾਹੁੰਦੀ ਇਹ ਖਰਾਬ ਹੋ ਜਾਵੇ। ਹੁਣ ਅਸੀਂ ਕਹਿ ਸਕਦੇ ਹਾਂ ਕਿਉਂਕਿ ਸਮਾਂ ਆ ਗਿਆ ਹੈ ਪਹਿਲੇ ਹੀ ਕਿ ਅਸੀਂ ਇਹ ਖੋਲ ਕੇ ਦਸ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ।) ਸੋ, ਇਹ ਠੀਕ ਹੈ, ਅਸੀਂ ਇਹਦੇ ਬਾਰੇ ਗਲ ਕਰ ਸਕਦੇ ਹਾਂ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਸਿਆ ਸੀ ਪਿਆਰਿਆਂ ਨੂੰ, ਇੰਨਹਾਓਸ ਟੀਮ ਨੂੰ। ਪਰ ਮੈਂ ਕਿਹਾ ਸੀ ਤੁਹਾਨੂੰ ਸਮਾਜ਼ ਵਿਚ ਨਾ ਇਹਨੂੰ ਪਾਉਣਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਅਨੇਕ ਹੀ ਵਾਰ ਮੈਂ ਪਹਿਲੇ ਹੀ ਕੁਝ ਚੀਜ਼ਾਂ ਕਹੀਆਂ ਅਤੇ ਇਹ ਉਲਟ ਪੁਲਟ ਹੋ ਜਾਂਦੀ। (ਓਹ। ਹਾਂਜੀ, ਸਤਿਗੁਰੂ ਜੀ।) ਕਿਉਂਕਿ ਨਾਕਾਰਾਤਮਿਕ ਸ਼ਕਤੀ ਮਨੁਖਾਂ ਦੀ ਜੋ ਅਜ਼ੇ ਆਸ ਪਾਸ ਮੌਜ਼ੂਦ ਹੈ। (ਹਾਂਜੀ, ਸਤਿਗੁਰੂ ਜੀ।) ੳਹ ਇਹਨੂੰ ਬਰਬਾਦ ਕਰ ਦੇਵੇਗੀ, ਇਹ ਲਭ ਲਵੇਗੀ ਇਕ ਤਰੀਕਾ ਸਮਸਿਆ ਪੈਦਾ ਕਰਨ ਲਈ, ਦੇਰ ਕਰਨ ਲਈ ਜਾਂ ਇਹਨੂੰ ਬਰਬਾਦ ਕਰਨ ਲਈ। ਠੀਕ ਹੈ? ਕੀ ਮੈਂ ਤੁਹਾਡੇ ਸਵਾਲ ਦਾ ਜਵਾਬ ਦਿਤਾ ਹੈ? ( ਹਾਂਜੀ, ਸਤਿਗੁਰੂ ਜੀ। )
( ਸਤਿਗੁਰੂ ਜੀ ਅਸੀਂ ਬਸ ਚਾਹੁੰਦੇ ਹਾਂ ਸਾਂਝਾ ਕਰਨਾ ਇਕ ਕਲਾਕਾਰ ਬਾਰੇ। ਉਹਦਾ ਨਾਂ ਹੈ ਰੀਕਾਰਡੋ ਕੋਲੋਨ ਜਿਸ ਨੇ ਔਨਲਾਈਨ ਕਿਹਾ, "ਮੈਂ ਦੇਖਿਆ ਇਕ ਚੰਦੋਆ ਫਰਿਸ਼ਤਿਆਂ ਦਾ ਵਾਇਟ ਹਾਉਸ ਉਪਰ।" ) ਹਾਂਜੀ। ( ਅਤੇ ਉਹ ਤੁਰੰਤ ਘਰ ਨੂੰ ਗਿਆ ਅਤੇ ਦੁਬਾਰਾ ਪ੍ਰਾਰਥਨਾ ਕਰਨ ਲਗ ਪਿਆ ਰਾਸ਼ਟਰਪਤੀ ਲਈ। ਉਹ ਕਹਿੰਦਾ ਹੈ, "ਮੈਂ ਦੇਖੇ ਚਾਰ ਵਡੇ ਫਰਿਸ਼ਤੇ ਮੰਡਲਾਉਂਦੇ ਸਾਡੇ ਰਾਸ਼ਟਰਪਤੀ ਟਰੰਪ ਉਪਰ।" ) ਹਾਂਜੀ, ਮੈਂ ਜਾਣਦੀ ਹਾਂ, ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ।
( ਹਾਂਜੀ, ਸਤਿਗੁਰੂ ਜੀ। ਅਤੇ ਉਹਨੇ ਇਹ ਵੀ ਕਿਹਾ, "ਲਗਭਗ ਤਿੰਨ ਜਾਂ ਚਾਰ ਹਫਤੇ ਪਹਿਲਾਂ, ਮੈਂ ਇਹ ਨਜ਼ਾਰਾ ਦੇਖਣ ਲਗ ਪਿਆ। ਮੈਂ ਰਾਜ਼ਨੀਤੀ ਵਿਚ ਨਹੀਂ ਹਾ, ਮੈਂ ਈਸਾ ਮਸੀਹ ਵਿਚ ਹਾਂ। ਮੈਂ ਕੇਵਲ ਚਿਤਰਕਾਰੀ ਕਰ ਰਿਹਾ ਹਾਂ ਜੋ ਪਵਿਤਰ ਰੂਹ ਨੇ ਮੈਨੂੰ ਦਿਖਾਇਆ ਹੈ ਇਕ ਤੋਂ ਵਧ ਵਾਰੀਂ। ਕੀ ਮੈਨੂੰ ਚਾਹੀਦਾ ਹੈ ਦੇਣਾ ਇਕ ਅਨੁਵਾਦ ਉਹਦਾ ਕਿ ਅਸੀਂ ਕੀ ਦੇਖ ਰਹੇ ਹਾਂ? ਮੇਰੇ ਖਿਆਲ ਨਹੀਂ। ਚਿਤਰਕਾਰੀ ਗਲ ਕਰਦੀ ਹੈ ਵਧੇਰੇ ਉਚੀ ਆਵਾਜ ਹੋਰ ਸ਼ਬਦਾਂ ਨਾਲੋਂ ਜੋ ਮੈਂ ਪੇਸ਼ ਕਰ ਸਕਦਾ ਹਾਂ। ਪਰ ਮੈਂ ਕਹਿਣਾ ਚਾਹੁੰਦਾ ਹਾਂ ਆਦਮੀ ਜਿਹੜਾ ਤੁਸੀਂ ਦੇਖਦੇ ਹੋ ਬੈਠਾ ਮੇਜ਼ ਉਤੇ ਉਹ ਆਦਮੀ ਹੈ ਜਿਸਨੂੰ ਅਜਿਹੇ ਇਕ ਸਮੇਂ ਵਿਚ ਜਿਵੇਂ ਇਹ ਹੈ ਚੁਣਿਆ ਗਿਆ ਹੈ ਪੂਰਾ ਕਰਨ ਲਈ ਪ੍ਰਭੂ ਦਾ ਇਕਰਾਰਨਾਮਾ ਜੋ ਉਹਨੂੰ ਸੌਂਪਿਆ ਗਿਆ ਹੈ।" ) ਯਕੀਨਨ, ਉਹੀ ਹੈ ਜੋ ਮੈਂ ਤੁਹਾਨੂੰ ਪਿਆਰਿਆਂ ਨੂੰ ਦਸਦੀ ਰਹੀ ਹਾਂ। ( ਹਾਂਜੀ, ਸਤਿਗੁਰੂ ਜੀ। ) ਉਹ ਸ਼ਾਇਦ ਨਾ ਸੁਚੇਤ ਹੋਵੇ ਇਹਦੇ ਬਾਰੇ, ਪਰ ਮੈਂ ਸੁਚੇਤ ਹਾਂ ਇਹਦੇ ਬਾਰੇ। ( ਹਾਂਜੀ, ਸਤਿਗੁਰੂ ਜੀ। ਅਤੇ ਉਹਨੇ ਸਾਂਝੀਆਂ ਕੀਤੀਆਂ ਉਨਾਂ ਚਿਤਰਕਾਰੀਆਂ ਵਿਚੋਂ ਕੁਝ ਔਨਲਾਈਨ। ) ਓਹ, ਸਚਮਚੁ? ( ਅਤੇ ਉਹ ਦਿਖਾਉਂਦੀਆਂ ਹਨ ਤਸਵੀਰਾਂ ਰਾਸ਼ਟਰਪਤੀ ਟਰੰਪ ਬੈਠਾ ਹੋਇਆ ਆਪਣੇ ਮੇਜ਼ ਤੇ ਵਾਇਟ ਹਾਓਸ ਵਿਚ ਘਿਰਿਆ ਫਰਿਸ਼ਤਿਆਂ ਦੇ ਇਕ ਸਵਰਗੀ ਸਮੂਹ ਨਾਲ ਅਤੇ ਈਸਾ ਮਸੀਹ ਅਤੇ ਫਰਿਸ਼ਤਿਆਂ ਵਰਗੇ ਆਕਾਰਾਂ ਰਾਹੀਂ ਗਲਵਕੜੀ ਵਿਚ ਲਿਆ ਹੋਇਆ। ) ਮੈਨੂੰ ਕੁਝ ਹੋਰ ਸੁਰਖਿਆ ਘਲਣੀ ਪਵੇਗੀ । (ਓਹ।) (ਵਾਓ, ਸਤਿਗੁਰੂ ਜੀ।) ਅਤੇ ਪ੍ਰਾਰਥਨਾ ਕਰਨੀ ਉਹਦੇ ਲਈ ਹਰ ਰੋਜ਼। ਜਿਉਂ ਅਸੀਂ ਅਰਦਾਸ ਕਰਦੇ ਹਾਂ, ਹੋ ਸਕਦਾ ਚੀਜ਼ਾਂ ਬਦਲ ਜਾਣ। ਠੀਕ ਹੈ? ( ਹਾਂਜੀ, ਸਤਿਗੁਰੂ ਜੀ। ) ਨਾਕਾਰਾਤਮਿਕ ਐਨਰਜ਼ੀ ਅਜ਼ੇ ਵੀ ਬਹੁਤ ਪ੍ਰਬਲ ਹੈ ਇਸ ਸੰਸਾਰ ਵਿਚ ਕਿਉਂਕਿ ਅਨੇਕ ਹੀ ਲੋਕ ਅਜ਼ੇ ਨਹੀਂ ਹਨ ਪੂਰੀ ਤਰਾਂ ਬਾਹਰ ਇਹਦੀ ਜਕੜ ਵਿਚੋਂ। ਕੇਵਲ ਮਹਾਂਮਾਰੀ ਦੇ ਕਰਕੇ ਹੀ ਨਹੀਂ, ਪਰ ਉਨਾਂ ਦੇ ਰੋਜ਼ਾਨਾ ਕਾਰਜ਼ਾਂ ਅਤੇ ਜੀਵਨ ਸ਼ੈਲੀ ਕਰਕੇ। ( ਹਾਂਜੀ, ਸਤਿਗੁਰੂ ਜੀ। )
ਪਰ ਭੌਤਿਕ ਤੌਰ ਤੇ ਗਲ ਕਰਦਿਆਂ, ਮੈਂ ਅਜ਼ੇ ਵੀ ਉਹਦੇ (ਰਾਸ਼ਟਰਪਤੀ ਟਰੰਪ) ਲਈ ਪ੍ਰਾਰਥਨਾ ਅਤੇ ਗਲ ਕਰ ਰਹੀ ਹਾਂ ਉਹਦੇ ਨਾਲ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਬਸ ਉਵੇਂ ਜਿਵੇਂ ਭੌਤਿਕ ਤੌਰ ਤੇ ਗਲ ਕਰਦੀ, ਮੈਨੂੰ ਗਲ ਕਰਨੀ ਪੈਂਦੀ ਹੈ ਤੁਹਾਡੇ ਨਾਲ ਇਸ ਤਰਾਂ। (ਹਾਂਜੀ, ਸਤਿਗੁਰੂ ਜੀ।) ਭਾਵੇਂ ਹੋ ਸਕਦਾ ਤੁਹਾਡੀ ਆਤਮਾਂ ਸਭ ਚੀਜ਼ ਸਮਝਦੀ ਹੈ। (ਹਾਂਜੀ, ਸਤਿਗੁਰੂ ਜੀ।) (ਹਾਂਜੀ।) ਭਾਵੇਂ ਤੁਹਾਡੀ ਆਤਮਾਂ, ਮਿਸਾਲ ਵਜੋਂ, ਜੇਕਰ ਤੁਹਾਡੇ ਪਿਆਰਿਆਂ ਦੀਆਂ ਆਤਮਾਵਾਂ ਵਿਚੋਂ ਇਕ ਪਹਿਲੇ ਹੀ ਪੰਜਵੇਂ ਪਧਰ ਉਤੇ ਹੋਵੇ, ਜਾਂ ਵਧੇਰੇ ਉਚੀ, ਮੈਂਨੂੰ ਅਜ਼ੇ ਵੀ ਤੁਹਾਡੇ ਨਾਲ ਇਸ ਤਰਾਂ ਗਲ ਕਰਨ ਦੀ ਲੋੜ ਹੈ। (ਹਾਂਜੀ, ਸਤਿਗੁਰੂ ਜੀ।) ਇਹ ਨਹੀਂ ਜਿਵੇਂ, ਠੀਕ ਹੈ, ਤੁਸੀਂ ਉਪਰ ਜਾਂਦੇ ਹੋ ਉਥੇ ਅਤੇ ਫਿਰ ਤੁਸੀਂ ਸਾਰੇ ਠੀਕ ਹੋ, ਸਭ ਕੁਝ ਕੀਤਾ ਗਿਆ ਪਹਿਲੇ ਹੀ। ਸਭ ਕੀਤਾ ਗਿਆ ਆਤਮਾਵਾਂ ਦੇ ਪਧਰ ਉਤੇ, ਮਨ ਦੇ ਪਧਰ ਉਤੇ ਨਹੀਂ। (ਹਾਂਜੀ, ਸਤਿਗੁਰੂ ਜੀ।) ਇਸ ਸੰਸਾਰ ਵਿਚ, ਸਾਨੂੰ ਅਜ਼ੇ ਵੀ ਲੋੜ ਹੈ ਕੰਮ ਕਰਨ ਦੀ ਮਨ ਨਾਲ, ਸੋ ਮੈਨੂੰ ਤੁਹਾਡੇ ਨਾਲ ਗਲ ਕਰਨੀ ਜ਼ਰੂਰੀ ਹੈ। (ਹਾਂਜੀ।) (ਸਮਝੇ, ਸਤਿਗੁਰੂ ਜੀ।) ਤੁਹਾਡੇ ਮਨ ਨਾਲ। (ਹਾਂਜੀ, ਸਤਿਗੁਰੂ ਜੀ।) ਜਿਵੇਂ ਤੁਹਾਨੂੰ ਯਾਦ ਦਿਲਾਉਣਾ ਨਿਘੇ ਰਹਿਣ ਲਈ, ਸੁਰਖਿਅਤ ਰਹਿਣ ਲਈ, ਚੰਗੀ ਤਰਾਂ ਖਾਣ ਲਈ, ਚੰਗਾ ਸੌਣ ਲਈ। ਅਸੀਂ ਉਤਨੇ ਖੁਸ਼ਕਿਸਮਤ ਨਹੀਂ ਹਾਂ।
ਤੁਸੀਂ ਦੇਖੀ ਸੀ ਮੇਰੀ ਕਾਰਟੂਨ? (ਹਾਂਜੀ, ਸਤਿਗੁਰੂ ਜੀ।) ਉਹ ਹੈ ਜਿਵੇਂ ਮੈਨੂੰ ਕਰਨਾ ਚਾਹੀਦਾ ਹੈ, ਪਰ ਮੈਂ ਉਤਨੀ ਖੁਸ਼ਕਿਸਮਤ ਨਹੀਂ ਹਾਂ। ਠੀਕ ਹੈ? ਇਹੀ ਹੈ ਬਸ ਆਪਣਾ ਮਖੌਲ ਕਰਨ ਲਈ। ( ਹਾਂਜੀ, ਸਤਿਗੁਰੂ ਜੀ। ) ( ਅਸੀਂ ਇਹਦਾ ਬਹੁਤ ਹੀ ਅਨੰਦ ਮਾਣਿਆ, ਸਤਿਗੁਰੂ ਜੀ। ) ਤੁਸੀਂ ਮਾਣਿਆ? ( ਹਾਂਜੀ, ਹਾਂਜੀ। ਬਹੁਤ ਹੀ ਵਧੀਆ। ) ਚਿਤਰਕਾਰ, ਉਹਨੇ ਇਕ ਚੰਗਾ ਕੰਮ ਕੀਤਾ। (ਹਾਂਜੀ।) ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ। ਧੰਨਵਾਦ ਇਕ ਚੰਗਾ ਕੰਮ ਜਾਂ ਵਧੀਆ ਕਰਨ ਲਈ, ਵਧੀਆ, ਵਧੀਆ ਰਲ ਕੇ ਟੀਮ ਵਜੋਂ ਕੰਮ ਕਰਨ ਲਈ। ( ਹਾਂਜੀ। ਹਾਂਜੀ। ) ਕੋਈ ਸਮਸਿਆ ਨਹੀਂ। ਮੈਂ ਵੀ ਚਾਹੁੰਦੀ ਹਾਂ ਲੋਕਾਂ ਨੂੰ ਦਿਖਾਉਣਾ ਉਥੇ ਕੋਈ ਵਡੀ ਗਲ ਨਹੀਂ। ਮੈਂ ਆਪਣਾ ਮਖੌਲ ਉਡਾਉਂਦੀ ਹਾਂ ਸਾਰਾ ਸਮਾਂ। ਸਾਲਾਂ ਭਰ ਤੋਂ, ਮੈਂ ਆਪਣੇ ਆਪ ਨੂੰ ਕਦੇ ਨਹੀਂ ਬਚਾਇਆ। ਮੇਰੇ ਕੋਲ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ। ਕੋਈ ਫਰਕ ਨਹੀਂ ਪੈਂਦਾ। ਮੈਂਨੂੰ ਕੋਈ ਪ੍ਰਵਾਹ ਨਹੀਂ। ਬਸ ਕੇਵਲ ਭੌਤਿਕ ਚੀਜ਼ਾਂ। (ਹਾਂਜੀ, ਸਤਿਗੁਰੂ ਜੀ।) ਅੰਦਰੀਲ਼ਆਂ ਚੀਜ਼ਾਂ ਭਿੰਨ ਹਨ; ਮੈਂ ਇਕ ਭਿੰਨ ਕੰਮ ਕਰਦੀ ਹਾਂ। ਭੌਤਿਕ ਸੰਸਾਰ ਵਿਚ, ਅਸੀਂ ਭਿੰਨ ਤੌਰ ਤੇ ਪ੍ਰਤਿਕ੍ਰਿਆ ਕਰਦੇ ਹਾਂ, ਭੌਤਿਕ ਤੌਰ ਤੇ। (ਹਾਂਜੀ, ਸਤਿਗੁਰੂ ਜੀ।)